ਪੜਚੋਲ ਕਰੋ
Advertisement
16 ਮਹੀਨੇ ਦੀ ਬੱਚੀ ਨੇ ਉਡਾਏ ਸਭ ਦੇ ਹੋਸ਼, ਇੱਕਲੀ ਕਰਦੀ ਪੂਲ 'ਚ ਸਵੀਮਿੰਗ, ਵੇਖੋ ਵੀਡੀਓ
ਅਕਸਰ ਤੁਸੀਂ ਸੋਸ਼ਲ ਮੀਡੀਆ ਤੇ ਛੋਟੇ ਬੱਚਿਆਂ ਦੀਆਂ ਵੱਡੀਆਂ ਹਰਕਤਾਂ ਵੇਈਆਂ ਹੋਣਗੀਆਂ।
ਅਕਸਰ ਤੁਸੀਂ ਸੋਸ਼ਲ ਮੀਡੀਆ ਤੇ ਛੋਟੇ ਬੱਚਿਆਂ ਦੀਆਂ ਵੱਡੀਆਂ ਹਰਕਤਾਂ ਵੇਈਆਂ ਹੋਣਗੀਆਂ।ਪਰ ਇਸ 16 ਮਹੀਨੇ ਦੇ ਇਸ ਬੱਚੇ ਦੀ ਹਰਕਤ ਵੇਖ ਤੁਸੀਂ ਹੈਰਾਨ ਹੋ ਜਾਓਗੇ।ਇਹ ਵੀਡੀਓ ਸੋਸ਼ਲ ਮੀਡੀਆ ਤੇ ਵੀ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ।
16 ਮਹੀਨੇ ਦੀ ਬੱਚੀ ਐਲਿਜ਼ਬੈਥ ਬਹੁਤ ਹੀ ਕਮਾਲ ਹੈ।ਉਹ ਸਵਿਮਿੰਗ ਪੂਲ 'ਚ ਇੱਕਲੇ ਤੈਰਦੀ ਹੈ।ਉਸਦੇ ਮਾਪਿਆਂ ਨੇ ਉਸਨੂੰ ਛੋਟੀ ਉਮਰ 'ਚ ਹੀ ਆਪਣੀ ਨਿਗਰਾਨੀ ਹੇਠ ਤੈਰਨਾ ਸਿਖਾ ਦਿੱਤਾ ਸੀ।
16-month-old baby swims across the pool on her own 🎥: Elizabeth Swims pic.twitter.com/P3WPizLNzS
— The Sun (@TheSun) July 25, 2020
Follow ਅਜ਼ਬ ਗਜ਼ਬ News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਪੰਜਾਬ
ਪੰਜਾਬ
ਪੰਜਾਬ
ਪੰਜਾਬ
Advertisement