ਪੜਚੋਲ ਕਰੋ

Viral News: 61 ਸਾਲਾਂ ਤੋਂ ਨਹੀਂ ਸੁੱਤਾ ਇਹ ਵਿਅਕਤੀ, ਡਾਕਟਰ ਵੀ ਨਹੀਂ ਲੱਭ ਸਕੇ ਕਾਰਨ

Viral News: ਵੀਅਤਨਾਮ ਵਿੱਚ ਰਹਿਣ ਵਾਲੇ ਇੱਕ 80 ਸਾਲਾ ਵਿਅਕਤੀ ਨੂੰ ਇੱਕ ਅਜੀਬ ਬਿਮਾਰੀ ਹੈ, ਜਿਸ ਨੇ ਉਸਦੀ ਨੀਂਦ ਹਮੇਸ਼ਾ ਲਈ ਖੋਹ ਲਈ ਹੈ। ਤੁਹਾਨੂੰ ਇਹ ਜਾਣ ਕੇ ਹੈਰਾਨੀ ਹੋਵੇਗੀ ਕਿ ਉਹ 61 ਸਾਲਾਂ ਤੋਂ ਨਹੀਂ ਸੌਂਇਆ ਹੈ।

Viral News: ਕਿਹਾ ਜਾਂਦਾ ਹੈ ਕਿ ਸਿਹਤਮੰਦ ਰਹਿਣ ਲਈ ਵਿਅਕਤੀ ਨੂੰ ਘੱਟ ਤੋਂ ਘੱਟ 6-8 ਘੰਟੇ ਦੀ ਨੀਂਦ ਜ਼ਰੂਰ ਲੈਣੀ ਚਾਹੀਦੀ ਹੈ। ਡਾਕਟਰ ਵੀ ਇਹੀ ਮੰਨਦੇ ਹਨ। ਤੁਸੀਂ ਇਹ ਵੀ ਦੇਖਿਆ ਹੋਵੇਗਾ ਕਿ ਜੇਕਰ ਤੁਸੀਂ ਕਿਸੇ ਵੀ ਦਿਨ 3-4 ਘੰਟੇ ਸੌਂਦੇ ਹੋ ਤਾਂ ਅਗਲੇ ਦਿਨ ਤੁਹਾਨੂੰ ਭਿਆਨਕ ਨੀਂਦ ਆਉਣ ਲੱਗਦੀ ਹੈ ਅਤੇ ਜੇਕਰ ਤੁਸੀਂ ਨੀਂਦ ਨਹੀਂ ਲੈਂਦੇ ਤਾਂ ਚਿੜਚਿੜਾਪਨ ਵਧ ਜਾਂਦਾ ਹੈ। ਵੈਸੇ ਤਾਂ ਬੰਦਾ ਸੌਣ ਤੋਂ ਬਿਨਾਂ ਨਹੀਂ ਰਹਿ ਸਕਦਾ। ਅਜਿਹਾ ਮੰਨਿਆ ਜਾਂਦਾ ਹੈ ਕਿ ਨਾ ਸੌਂਣ ਵਾਲਾ ਵਿਅਕਤੀ ਵੱਧ ਤੋਂ ਵੱਧ 11 ਦਿਨ ਤੱਕ ਜ਼ਿੰਦਾ ਰਹਿ ਸਕਦਾ ਹੈ ਪਰ ਅੱਜ ਅਸੀਂ ਤੁਹਾਨੂੰ ਇੱਕ ਅਜਿਹੇ ਵਿਅਕਤੀ ਬਾਰੇ ਦੱਸਣ ਜਾ ਰਹੇ ਹਾਂ ਜੋ ਕਈ ਦਿਨਾਂ ਤੋਂ ਨਹੀਂ ਸਗੋਂ ਸਾਲਾਂ ਤੋਂ ਸੱਤਾ ਨਹੀਂ ਹੈ ਅਤੇ ਫਿਰ ਵੀ ਉਹ ਜ਼ਿੰਦਾ ਹੈ, ਸਿਹਤਮੰਦ ਹੈ। ਜੀ ਹਾਂ, ਤੁਹਾਨੂੰ ਇਹ ਸੁਣ ਕੇ ਅਜੀਬ ਲੱਗੇਗਾ ਪਰ ਇਹ ਸੱਚਾਈ ਹੈ।

ਇਸ ਵਿਅਕਤੀ ਦਾ ਨਾਂ ਥਾਈ ਏਨਜੋਕ ਹੈ। ਉਹ ਵੀਅਤਨਾਮ ਦਾ ਵਸਨੀਕ ਹੈ। ਤੁਹਾਨੂੰ ਇਹ ਜਾਣ ਕੇ ਹੈਰਾਨੀ ਹੋਵੇਗੀ ਕਿ ਉਹ ਇੱਕ ਜਾਂ ਦੋ ਸਾਲਾਂ ਤੋਂ ਨਹੀਂ ਸਗੋਂ 60 ਸਾਲਾਂ ਤੋਂ ਜ਼ਿਆਦਾ ਸਮੇਂ ਤੋਂ ਨਹੀਂ ਸੌਂਇਆ ਹੈ। ਉਹ ਦਿਨ ਰਾਤ ਜਾਗਦਾ ਰਹਿੰਦਾ ਹੈ। ਦਿਲਚਸਪ ਗੱਲ ਇਹ ਹੈ ਕਿ ਉਹ 80 ਸਾਲ ਦੇ ਹੋ ਚੁੱਕੇ ਹਨ ਪਰ ਫਿਰ ਵੀ ਉਹ ਕਾਫੀ ਫਿੱਟ ਹਨ ਅਤੇ ਆਪਣਾ ਸਾਰਾ ਕੰਮ ਖੁਦ ਕਰਦੇ ਹਨ। ਥਾਈ ਏਨਜੋਕ ਨਾ ਸਿਰਫ ਇਹ ਦਾਅਵਾ ਕਰਦਾ ਹੈ ਕਿ ਉਹ 61 ਸਾਲਾਂ ਤੋਂ ਨਹੀਂ ਸੁੱਤਾ, ਇਸ ਤੋਂ ਇਲਾਵਾ ਉਸ ਦੀ ਪਤਨੀ ਅਤੇ ਬੱਚਿਆਂ ਦਾ ਵੀ ਕਹਿਣਾ ਹੈ ਕਿ ਉਨ੍ਹਾਂ ਨੇ ਉਸ ਨੂੰ ਸਾਲਾਂ ਤੋਂ ਸੌਂਦੇ ਨਹੀਂ ਦੇਖਿਆ ਹੈ।

ਇੱਕ ਵੈੱਬਸਾਈਟ ਦੀ ਰਿਪੋਰਟ ਮੁਤਾਬਕ ਜਦੋਂ ਥਾਈ ਮਹਿਜ਼ 18 ਸਾਲ ਦਾ ਸੀ ਤਾਂ ਉਸ ਨੂੰ ਇੱਕ ਦਿਨ ਤੇਜ਼ ਬੁਖਾਰ ਹੋ ਗਿਆ ਅਤੇ ਉਸ ਬੁਖਾਰ ਨੇ ਉਸ ਦੀ ਨੀਂਦ ਖੋਹ ਲਈ। ਪਹਿਲਾਂ ਤਾਂ ਉਸ ਨੇ ਸੋਚਿਆ ਕਿ ਖ਼ਰਾਬ ਸਿਹਤ ਕਾਰਨ ਉਹ ਸੌਂ ਨਹੀਂ ਪਾ ਰਿਹਾ, ਪਰ ਉਸ ਤੋਂ ਬਾਅਦ ਵੀ ਉਸ ਨੂੰ ਨੀਂਦ ਨਹੀਂ ਆ ਰਹੀ ਸੀ। ਬਾਅਦ ਵਿੱਚ ਡਾਕਟਰਾਂ ਨੇ ਵੀ ਉਸ ਦੀ ਇਸ ਅਜੀਬ ਬੀਮਾਰੀ ਲਈ ਜਾਂਚ ਕੀਤੀ ਅਤੇ ਉਸ ਦੀ ਨੀਂਦ ਨਾ ਆਉਣ ਦਾ ਕਾਰਨ ਜਾਣਨ ਦੀ ਕੋਸ਼ਿਸ਼ ਕੀਤੀ ਪਰ ਅੱਜ ਤੱਕ ਉਹ ਵੀ ਇਹ ਪਤਾ ਨਹੀਂ ਲਗਾ ਸਕੇ ਕਿ ਉਸ ਨੂੰ ਲਗਾਤਾਰ ਨੀਂਦ ਨਾ ਆਉਣ ਦਾ ਕਾਰਨ ਕੀ ਹੈ?

ਇਹ ਵੀ ਪੜ੍ਹੋ: Viral Video: ਡੱਡੂ ਨੇ ਸੱਪ ਤੋਂ ਇਸ ਤਰ੍ਹਾਂ ਕੀਤਾ ਆਪਣਾ ਬਚਾਅ, ਸ਼ਿਕਾਰੀ ਨੂੰ ਮਿਲੀ ਹਾਰ, ਦੋਖੋ ਵੀਡੀਓ

ਮਸ਼ਹੂਰ ਯੂਟਿਊਬਰ ਡਰੂ ਬਿੰਸਕੀ ਨੇ ਵੀ ਕੁਝ ਮਹੀਨੇ ਪਹਿਲਾਂ ਉਸ ਦਾ ਇੰਟਰਵਿਊ ਕੀਤਾ ਸੀ, ਜਿਸ ਵਿੱਚ ਥਾਈ ਨੇ ਦੱਸਿਆ ਸੀ ਕਿ ਉਸ ਨੇ ਕਈ ਵਾਰ ਸੌਣ ਦੀ ਕੋਸ਼ਿਸ਼ ਕੀਤੀ ਹੈ, ਪਰ ਉਹ ਸੌਂ ਨਹੀਂ ਸਕਿਆ। ਉਸਨੇ ਡ੍ਰਿੰਕ ਪੀ ਕੇ ਵੀ ਨੀਂਦ ਲੈਣ ਦੀ ਕੋਸ਼ਿਸ਼ ਕੀਤੀ ਹੈ, ਜਿਸ ਤੋਂ ਬਾਅਦ ਉਸਦਾ ਸਰੀਰ ਸੁਸਤ ਹੋ ਜਾਂਦਾ ਹੈ, ਪਰ ਫਿਰ ਵੀ ਉਸਨੂੰ ਨੀਂਦ ਨਹੀਂ ਆਉਂਦੀ।

ਇਹ ਵੀ ਪੜ੍ਹੋ: Viral Video: ਪੈਰਾਸ਼ੂਟ ਨੇ ਹਵਾ 'ਚ ਦਿੱਤਾ ਧੋਖਾ, ਛੱਡ ਦਿੱਤਾ ਸਾਥ, ਆਖਰ 'ਚ ਹੋਇਆ ਕੁਝ ਅਜਿਹਾ ਦੇਖ ਕੇ ਰੁਕ ਗਏ ਸਾਹ

ਟਾਪ ਹੈਡਲਾਈਨ

AAP MLA ਦੀ ਪੰਜਾਬ ਵਿਧਾਨ ਸਭਾ ਦੀ ਵਿਸ਼ੇਸ਼ ਅਧਿਕਾਰ ਕਮੇਟੀ ਦੀ ਮੈਂਬਰਸਿ਼ਪ ਖਾਰਜ, ਨੋਟੀਫਿਕੇਸ਼ਨ ਜਾਰੀ
AAP MLA ਦੀ ਪੰਜਾਬ ਵਿਧਾਨ ਸਭਾ ਦੀ ਵਿਸ਼ੇਸ਼ ਅਧਿਕਾਰ ਕਮੇਟੀ ਦੀ ਮੈਂਬਰਸਿ਼ਪ ਖਾਰਜ, ਨੋਟੀਫਿਕੇਸ਼ਨ ਜਾਰੀ
Parvinder Singh Jhota ਮਾਮਲੇ 'ਚ ਮੁਲਜ਼ਮਾਂ ਨੂੰ 5 ਨਵੰਬਰ ਤੱਕ ਨਿਆਂਇਕ ਹਿਰਾਸਤ 'ਚ ਭੇਜਿਆ
Parvinder Singh Jhota ਮਾਮਲੇ 'ਚ ਮੁਲਜ਼ਮਾਂ ਨੂੰ 5 ਨਵੰਬਰ ਤੱਕ ਨਿਆਂਇਕ ਹਿਰਾਸਤ 'ਚ ਭੇਜਿਆ
Airport Customs Rules : ਵਿਦੇਸ਼ ਤੋਂ ਸੋਨਾ, ਘੜੀ ਜਾਂ ਕੱਪੜੇ ਲਿਆਉਣ ਤੋਂ ਪਹਿਲਾਂ ਜਾਣ ਲਓ ਇਹ ਨਿਯਮ!
Airport Customs Rules : ਵਿਦੇਸ਼ ਤੋਂ ਸੋਨਾ, ਘੜੀ ਜਾਂ ਕੱਪੜੇ ਲਿਆਉਣ ਤੋਂ ਪਹਿਲਾਂ ਜਾਣ ਲਓ ਇਹ ਨਿਯਮ!
Punjab News : ਰਾਜਾ ਵੜਿੰਗ ਦੇ ਬਿਆਨ ’ਤੇ ਕੇਜਰੀਵਾਲ ਦਾ ਪਲਟਵਾਰ, ਕਿਹਾ- ਕਾਂਗਰਸ ਸਰਕਾਰ ਬਣੀ ਤਾਂ ਬੰਦ ਹੋ ਜਾਣਗੀਆਂ ਮੁਫ਼ਤ ਸਹੂਲਤਾਂ
Punjab News : ਰਾਜਾ ਵੜਿੰਗ ਦੇ ਬਿਆਨ ’ਤੇ ਕੇਜਰੀਵਾਲ ਦਾ ਪਲਟਵਾਰ, ਕਿਹਾ- ਕਾਂਗਰਸ ਸਰਕਾਰ ਬਣੀ ਤਾਂ ਬੰਦ ਹੋ ਜਾਣਗੀਆਂ ਮੁਫ਼ਤ ਸਹੂਲਤਾਂ

ਵੀਡੀਓਜ਼

Milk Price Hike: ਲੋਕਾਂ ਨੂੰ ਮਹਿੰਗਾਈ ਦਾ ਹੋਰ ਵੱਡਾ ਝੱਟਕਾ; ਦੁੱਧ ਹੋਇਆ ₹100 ਤੋਂ ਪਾਰ! | Abp Sanjha
Bikram Majithia ਆਏ ਮੁਲਾਜ਼ਮਾਂ ਦੇ ਹੱਕ 'ਚ; Bhagwant Mann ਸਰਕਾਰ ਦੀ ਬਣਾਈ ਰੇਲ੍ਹ | Akali vs AAP | Abp Sanjha
Waris Punjab De Rally ਦੌਰਾਨ Sukhbir Badal 'ਤੇ ਤਿੱਖਾ ਹਮਲਾ! | Bhai Amritpal Singh | Abp Sanjha
Mohali Dimple Murder Case: ਡਿੰਪਲ ਕਤਲ ਮਾਮਲੇ 'ਚ 35 ਗਵਾਹ; ਪੰਜਾਬ ਪੁਲਿਸ ਦੇ ਵੱਡੇ ਖ਼ੁਲਾਸੇ! | Abp Sanjha
Govt Employees Protest: ਪੰਜਾਬ ਸਰਕਾਰ vs 3 ਲੱਖ ਮੁਲਾਜ਼ਮ;ਸਸਪੈਂਡ ਤੋਂ ਤਨਖਾਹ ਕੱਟਣ ਤੱਕ ਦੀ ਤਿਆਰੀ | Abp Sanjha

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
AAP MLA ਦੀ ਪੰਜਾਬ ਵਿਧਾਨ ਸਭਾ ਦੀ ਵਿਸ਼ੇਸ਼ ਅਧਿਕਾਰ ਕਮੇਟੀ ਦੀ ਮੈਂਬਰਸਿ਼ਪ ਖਾਰਜ, ਨੋਟੀਫਿਕੇਸ਼ਨ ਜਾਰੀ
AAP MLA ਦੀ ਪੰਜਾਬ ਵਿਧਾਨ ਸਭਾ ਦੀ ਵਿਸ਼ੇਸ਼ ਅਧਿਕਾਰ ਕਮੇਟੀ ਦੀ ਮੈਂਬਰਸਿ਼ਪ ਖਾਰਜ, ਨੋਟੀਫਿਕੇਸ਼ਨ ਜਾਰੀ
Parvinder Singh Jhota ਮਾਮਲੇ 'ਚ ਮੁਲਜ਼ਮਾਂ ਨੂੰ 5 ਨਵੰਬਰ ਤੱਕ ਨਿਆਂਇਕ ਹਿਰਾਸਤ 'ਚ ਭੇਜਿਆ
Parvinder Singh Jhota ਮਾਮਲੇ 'ਚ ਮੁਲਜ਼ਮਾਂ ਨੂੰ 5 ਨਵੰਬਰ ਤੱਕ ਨਿਆਂਇਕ ਹਿਰਾਸਤ 'ਚ ਭੇਜਿਆ
Airport Customs Rules : ਵਿਦੇਸ਼ ਤੋਂ ਸੋਨਾ, ਘੜੀ ਜਾਂ ਕੱਪੜੇ ਲਿਆਉਣ ਤੋਂ ਪਹਿਲਾਂ ਜਾਣ ਲਓ ਇਹ ਨਿਯਮ!
Airport Customs Rules : ਵਿਦੇਸ਼ ਤੋਂ ਸੋਨਾ, ਘੜੀ ਜਾਂ ਕੱਪੜੇ ਲਿਆਉਣ ਤੋਂ ਪਹਿਲਾਂ ਜਾਣ ਲਓ ਇਹ ਨਿਯਮ!
Punjab News : ਰਾਜਾ ਵੜਿੰਗ ਦੇ ਬਿਆਨ ’ਤੇ ਕੇਜਰੀਵਾਲ ਦਾ ਪਲਟਵਾਰ, ਕਿਹਾ- ਕਾਂਗਰਸ ਸਰਕਾਰ ਬਣੀ ਤਾਂ ਬੰਦ ਹੋ ਜਾਣਗੀਆਂ ਮੁਫ਼ਤ ਸਹੂਲਤਾਂ
Punjab News : ਰਾਜਾ ਵੜਿੰਗ ਦੇ ਬਿਆਨ ’ਤੇ ਕੇਜਰੀਵਾਲ ਦਾ ਪਲਟਵਾਰ, ਕਿਹਾ- ਕਾਂਗਰਸ ਸਰਕਾਰ ਬਣੀ ਤਾਂ ਬੰਦ ਹੋ ਜਾਣਗੀਆਂ ਮੁਫ਼ਤ ਸਹੂਲਤਾਂ
 Government Scheme : 1 ਸਾਲ ਤੱਕ ਹਰ ਮਹੀਨੇ 20 ਹਜ਼ਾਰ ਰੁਪਏ ਦੇ ਰਹੀ ਹੈ ਇਹ ਸਰਕਾਰ, ਕਰਨਾ ਹੋਵੇਗਾ ਇਹ ਕੰਮ 
 Government Scheme : 1 ਸਾਲ ਤੱਕ ਹਰ ਮਹੀਨੇ 20 ਹਜ਼ਾਰ ਰੁਪਏ ਦੇ ਰਹੀ ਹੈ ਇਹ ਸਰਕਾਰ, ਕਰਨਾ ਹੋਵੇਗਾ ਇਹ ਕੰਮ 
Gold Price: ਦੀਵਾਲੀ ਤੋਂ ਪਹਿਲਾਂ ਸੋਨਾ ਖਰੀਦਣਾ ਫਾਇਦੇਮੰਦ ਜਾਂ ਬਾਅਦ ’ਚ? ਜਾਣੋ ਕਦੋਂ ਮਿਲ ਸਕਦਾ ਹੈ ਵੱਧ ਫਾਇਦਾ
Gold Price : ਦੀਵਾਲੀ ਤੋਂ ਪਹਿਲਾਂ ਸੋਨਾ ਖਰੀਦਣਾ ਫਾਇਦੇਮੰਦ ਜਾਂ ਬਾਅਦ ’ਚ? ਜਾਣੋ ਕਦੋਂ ਮਿਲ ਸਕਦਾ ਹੈ ਵੱਧ ਫਾਇਦਾ
Punjab News: ਮਸ਼ਹੂਰ ਪੰਡਿਤ ਕੂਲਚੇ-ਛੋਲੇ ਵਾਲੇ ਦੇ ਪੁੱਤ ਦੇ ਕਤਲ ਮਾਮਲੇ 'ਚ ਵੱਡਾ ਅਪਡੇਟ, ਦੋਸ਼ੀ ਵੀਡੀਓ ਜਾਰੀ ਕਰਕੇ ਬੋਲਿਆ- 'ਅਸੀਂ ਭੱਜੇ ਨਹੀਂ...'
ਮਸ਼ਹੂਰ ਪੰਡਿਤ ਕੂਲਚੇ-ਛੋਲੇ ਵਾਲੇ ਦੇ ਪੁੱਤ ਦੇ ਕਤਲ ਮਾਮਲੇ 'ਚ ਵੱਡਾ ਅਪਡੇਟ, ਦੋਸ਼ੀ ਵੀਡੀਓ ਜਾਰੀ ਕਰਕੇ ਬੋਲਿਆ- 'ਅਸੀਂ ਭੱਜੇ ਨਹੀਂ...'
Punjab News : ਪੰਜਾਬ ਦੇ ਲੋਕ ਸੰਪਰਕ ਵਿਭਾਗ ਦੇ ਡਿਪਟੀ ਡਾਇਰੈਕਟਰ ਵੱਲੋਂ ਅਸਤੀਫ਼ਾ, ਹੁਣ ਸਿਆਸਤ 'ਚ ਹੋ ਸਕਦੀ ਹੈ ਐਂਟਰੀ?
Punjab News : ਪੰਜਾਬ ਦੇ ਲੋਕ ਸੰਪਰਕ ਵਿਭਾਗ ਦੇ ਡਿਪਟੀ ਡਾਇਰੈਕਟਰ ਵੱਲੋਂ ਅਸਤੀਫ਼ਾ, ਹੁਣ ਸਿਆਸਤ 'ਚ ਹੋ ਸਕਦੀ ਹੈ ਐਂਟਰੀ?
Embed widget