ਪੜਚੋਲ ਕਰੋ
Advertisement
ਜਹਾਜ਼ ’ਚੋਂ ਥੱਲੇ ਡਿੱਗੀ ਏਅਰ ਹੋਸਟੈਸ, ਗੰਭੀਰ ਜ਼ਖ਼ਮੀ
ਮੁੰਬਈ: ਏਅਰ ਇੰਡੀਆ ਦੀ ਉਡਾਣ ਵਿੱਚ ਹੈਰਾਨ ਕਰਨ ਵਾਲਾ ਹਾਦਸਾ ਸਾਹਮਣੇ ਆਇਆ ਹੈ। ਦਰਅਸਲ, ਏਅਰ ਇੰਡੀਆ ਦਾ ਜਹਾਜ਼ ਮੁੰਬਈ ਦੇ ਛੱਤਰਪਤੀ ਸ਼ਿਵਾਜੀ ਕੌਮਾਂਤਰੀ ਹਵਾਈ ਅੱਡੇ ਤੋਂ ਉਡਾਣ ਭਰਨ ਦੀਆਂ ਤਿਆਰੀਆਂ ਵਿੱਚ ਜੁਟਿਆ ਸੀ ਕਿ ਅਚਾਨਕ ਚਾਲਕ ਦਲ ਦੀ ਮਹਿਲਾ ਜਹਾਜ਼ ਤੋਂ ਥੱਲੇ ਡਿੱਗ ਗਈ। ਮਹਿਲਾ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ।
ਜਹਾਜ਼ ਕੰਪਨੀ ਦੇ ਸੂਤਰਾਂ ਨੇ ਦੱਸਿਆ ਕਿ ਏਅਰ ਇੰਡੀਆ ਦਾ ਜਹਾਜ਼ ਏਆਈ-864 ਮੁੰਬਈ ਤੋਂ ਦਿੱਲੀ ਲਈ ਉਡਾਣ ਭਰਨ ਲੱਗਾ ਸੀ, ਇਸੇ ਦੌਰਾਨ ਅਚਾਨਕ ਉਕਤ ਹਾਦਸਾ ਵਾਪਰ ਗਿਆ। ਏਅਰ ਹੋਸਟੈਸ ਦਰਵਾਜ਼ਾ ਬੰਦ ਕਰਨ ਦੌਰਾਨ ਜਹਾਜ਼ ਵਿੱਚੋਂ ਹੇਠਾਂ ਡਿੱਗ ਗਈ। ਮਹਿਲਾ ਨੂੰ ਨਾਨਾਵਤੀ ਹਸਪਤਾਲ ਵਿੱਚ ਦਾਖ਼ਲ ਕਰਾਇਆ ਗਿਆ ਹੈ।An Air India air hostess fell off a Mumbai-Delhi flight this morning. She has been admitted to Mumbai's Nanavati hospital. pic.twitter.com/9XRPyryIGz
— ANI (@ANI) October 15, 2018
Follow ਅਜ਼ਬ ਗਜ਼ਬ News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਪੰਜਾਬ
ਪੰਜਾਬ
ਪੰਜਾਬ
ਲੁਧਿਆਣਾ
Advertisement