ਪੜਚੋਲ ਕਰੋ

Artificial Sun: ਇਹ ਦੇਸ਼ ਕਰ ਰਿਹਾ "ਸੂਰਜ" ਬਣਾਉਣ ਦੀ ਤਿਆਰੀ, ਜਾਣੋ ਕਿੰਨਾ ਹੋਵੇਗਾ ਤਾਪਮਾਨ

Artificial Sun Temperature: ਇਹ KSTAR ਪ੍ਰਯੋਗਾਂ ਦੇ ਖੇਤਰ ਵਿੱਚ ਸੰਚਾਲਨ ਤਕਨਾਲੋਜੀ ਵਿੱਚ ਸੁਧਾਰ ਕਰਨਾ ਜਾਰੀ ਰੱਖੇਗਾ, ਜਿਸ ਦੇ ਚੰਗੇ ਨਤੀਜੇ ਸਾਹਮਣੇ ਆ ਰਹੇ ਹਨ।

Artificial Sun: ਕੋਰੀਆਈ ਸਰਕਾਰ ਕੋਰੀਆ ਦੇ ਪਹਿਲੇ ਆਰਟੀਫਿਸ਼ੀਅਲ ਸੂਰਜ ''KSTAR' ਨੂੰ ਬਣਾਉਣ ਲਈ ਤਕਨੀਕ ਡਿਵੈਲਪ ਕਰਨ ‘ਤੇ ਕੰਮ ਕਰ ਰਹੀ ਹੈ। ਸਰਕਾਰ 2026 ‘ਚ 300 ਸੈਕੇਂਡ ਤੱਕ ਲੀ 100 ਮਿਲੀਅਨ ਡਿਗਰੀ ਤਾਪਮਾਨ ਮੇਂਟੇਨ ਕਰੇਗੀ। 300 ਸੈਕੇਂਡ ਕਮਸ਼ਰੀਅਲਾਈਜ਼ੇਸ਼ਨ ਆਫ ਨਿਊਕਲੀਅਰ ਫਿਊਜ਼ਨ ਤਕਨੀਕ ਲਈ ਨਿਊਨਤਮ ਜਰੂਰੀ ਸਮਾਂ ਹੈ। ਮਨਿਸਟਰੀ ਤੇ ਸਾਇੰਸ ਐਂਡ ਆਈਸੀਟੀ ਨੇ 30 ਦਸੰਬਰ 2021 ਨੂੰ ਘੋਸ਼ਣਾ ਦੀ ਕਿ ਉਸਨੇ ਕੋਰੀਆ ਇੰਸਟੀਚਿਊਟ ਆਫ ਫਿਊਜ਼ਨ ਅੇਨਰਜੀ ‘ਚ 16ਵੀਂ ਨੈਸ਼ਨਲ ਫਿਊਜ਼ ਸਮਿਤੀ ਦਾ ਆਯੋਜਨ ਕੀਤਾ ਅਤੇ ‘4th ਬੇਸਿਕ ਪਲਾਨ ਆਫ ਨਿਊਕਲੀਅਰ ਫਿਊਜ਼ਨ ਅੇਨਰਜੀ ਡਿਵੈਲਪਮੈਂਟ (2022-2026)’ ਨੂੰ ਅੰਤਿਮ ਰੂਪ ਦਿੱਤਾ। ਵਿਿਗਆਨ ਮੰਤਰਾਲਾ ਹਰ 5 ਸਾਲ ‘ਚ ਪਰਮਾਣੂ ਮਿਸ਼ਰਣ ਊਰਜਾ ਵਿਕਾਸ ਲਈ ਆਪਣੀਆਂ ਨੀਤੀਆਂ ਦੇ ਟਾਰਗੇਟ ਤੇ ਨਿਰਦੇਸ਼ ਨਿਰਧਾਰਿਤ ਕਰਦਾ ਹੈ।

ਪਲਾਨ ਦੇ ਮੁਤਾਬਿਕ, ਇਹ 'KSTAR' ਐਕਸਪੈਰੀਮੈਂਟਸ ਦੇ ਫਲਿਡ ‘ਚ ਆਪਰੇਟਿੰਗ ਤਕਨੀਕ ‘ਚ ਸੁਧਾਰ ਕਰਨ ਜਾਰੀ ਰਖੇਗਾ ਜੋ ਕਿ ਚੰਗੇ ਰਿਜ਼ਲਟ ਦਿਖਾ ਰਹੇ ਨੇ ਜਿਵੇਂ ਕਿ ਸਾਲ 2021 ‘ਚ ਇਹ 30 ਸੈਕੇਂਡ ਲਈ 100 ਮਿਲੀਅਨ ਡਿਗਰੀ ਤਾਪਮਾਨ ਮੇਂਟੇਨ ਕਰਨ ‘ਚ ਕਾਮਯਾਬ ਰਹੇ ਸਨ। ਉਹ ਹੁਣ 2026 ਤੱਕ ਅਜਿਹੀ ਤਕਨੀਕ ਬਣਾਉਣ ‘ਚ ਲੱਗੇ ਨੇ ਜੋਕਿ 300 ਡਿਗਰੀ ਟੈਂਪਰੇਚਰ ਮੇਂਟੇਨ ਕਰ ਸਕੇ।

ਨਿਊਕਲੀਅਰ ਫਿਊਜ਼ਨ ਮੂਲ ਸਿਧਾਂਤ ਹੈ ਕਿ ਆਰਟੀਫੀਸ਼ੀਅਲ ਸੂਰਜ ਰੌਸ਼ਨੀ ਤੇ ਗਰਮੀ ਪੈਦਾ ਕਰਦਾ ਹੈ। ਸਰਕਾਰ ਖਸ਼ਠਅ੍ਰ ਦੇ ਨਾਲ ਧਰਤੀ ‘ਤੇ ਇਸ ਸਿਧਾਂਤ ਨੂੰ ਸਿੰਥੈਟਿਕ ਰੂਪ ‘ਚ ਲਾਗੂ ਕਰਕੇ ਬਿਜਲੀ ਪੈਦਾ ਕਰਨ ਦਾ ਟਾਰਗੇਟ ਬਣਾ ਰਹੀ ਹੈ। ਕੋਰੀਆਈ ਰਿਸਰਚ ਟੀਮ ਨੇ ਪਹਿਲੀ ਵਾਰ 2018 ‘ਚ 'KSTAR' ਨੂੰ 1.5 ਸੈਕੇਂਡ ਲਈ 100 ਮਿਲੀਅਨ ਡਿਗਰੀ ‘ਤੇ ਸਫਲਤਾਪੂਰਵਕ ਬਣਾਏ ਰੱਖਿਆ। ਇਹ ਪਿਛਲੇ ਸਾਲ 20 ਸੈਕੇਂਡ ਤੇ ਇਸ ਸਾਲ 30 ਸੈਕੇਂਡ ਲਈ 100 ਮਿਲੀਅਨ ਡਿਗਰੀ ਬਣਾਏ ਰੱਖਣ ‘ਚ ਸਫਲ ਰਿਹਾ। ਪਿਛਲੇ ਸਾਲ ਦੇ ਬਾਅਦ ਕੋਰੀਆ ਨੇ ਇਸ ਸਾਲ ਦੁਨੀਆ ਦਾ ਸਭ ਤੋਂ ਲੰਬਾ ਰਿਕਾਰਡ ਬਣਾਇਆ ਹੈ।

ਸਰਕਾਰ ਨੇ ਭਵਿੱਖ ‘ਚ ਨਿਊਕਲੀਅਰ ਫਿਊਜ਼ਨ ਬਿਜਲੀ ਉਤਪਾਦਨ ਲਈ ਪ੍ਰਦਰਸ਼ਨ ਦੀਆਂ ਬੁਨਿਆਦੀ ਧਾਰਨਾਵਾਂ ਵੀ ਨਿਰਧਾਰਿਤ ਕੀਤੀਆਂ ਨੇ ਤੇ 2030 ਤੱਕ ਜਰੂਰੀ ਨੈੱਟਵਰਕ ਸਮੇਤ ‘ਲੌਂਗ ਟਰਮ ਆਰ ਐਂਡ ਡੀ ਰੋਡਮੈਪ’ ਸਥਾਪਿਤ ਕਰਨ ਦੀ ਪਲਾਨਿੰਗ ਪੇਸ਼ ਕੀਤੀ। ਇਸਨੇ ਭਵਿੱਖ ਦੇ ਨਿਊਕਲੀਅਰ ਫਿਊਜ਼ਨ ਬਿਜਲੀ ਉਤਪਾਦਨ ਨੂੰ ਪ੍ਰਦਰਸ਼ਤਿ ਕਰਨ ਲਈ ਜਰੂਰੀ ‘ਅੱਠ ਮੁੱਖ ਤਕਨਾਲੌਜੀ’ ਦੀ ਵੀ ਚੋਣ ਕੀਤੀ ਜਿਵੇਂ ਕਿ ਉੱਚ ਤਾਪਮਾਨ, ਲੰਬੇ ਸਮੇਂ ਤੱਕ ਅਤੇ ਉੱਚ ਘਣਤਾ ਵਾਲੀ ਕੋਰ ਪਲਾਜ਼ਮਾ ਤਕਨੀਕ ਅਤੇ ਟ੍ਰਿਿਟਅਮ ਨੂੰ ਵਧਾਉਣ ਤੇ ਬਿਜਲੀ ਦਾ ਉਤਪਾਦਨ ਕਰਨ ਲਈ ਬਲੈਂਕੇਟ ਤਕਨੀਕ।

ਇਹ ਵੀ ਪੜ੍ਹੋ: Coronavirus Update in Punjab: ਪੰਜਾਬ 'ਚ ਚੋਣਾਂ ਤੋਂ ਪਹਿਲਾਂ ਕੋਰੋਨਾ ਦੀ ਤੀਜੀ ਲਹਿਰ ਦਾ ਖ਼ਤਰਾ, ਦੂਜਾ ਓਮੀਕ੍ਰੋਨ ਮਰੀਜ਼ ਮਿਲਿਆ, ਇੱਕ ਦੀ ਮੌਤ

ਪੰਜਾਬੀ ‘ਚ ਤਾਜ਼ਾ ਖ਼ਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:

https://play.google.com/store/

https://apps.apple.com/in/app/811114904

ਟਾਪ ਹੈਡਲਾਈਨ

Sangrur 'ਚ ਵੱਡਾ ਸੜਕ ਹਾਦਸਾ, ਤੇਜ਼ ਰਫ਼ਤਾਰ ਕਾਰ ਨੇ ਮਨਰੇਗਾ ਮਜ਼ਦੂਰਾਂ ਨੂੰ ਦਰੜਿਆ, 8 ਲੋਕਾਂ ਦੀ ਮੌਤ 
Sangrur 'ਚ ਵੱਡਾ ਸੜਕ ਹਾਦਸਾ, ਤੇਜ਼ ਰਫ਼ਤਾਰ ਕਾਰ ਨੇ ਮਨਰੇਗਾ ਮਜ਼ਦੂਰਾਂ ਨੂੰ ਦਰੜਿਆ, 8 ਲੋਕਾਂ ਦੀ ਮੌਤ 
Viral Video : ਪਤਨੀ ਨੂੰ ਪ੍ਰੇਮੀ ਨਾਲ ਰੰਗੇ ਹੱਥੀਂ ਫੜਿਆ ਤਾਂ ਪਤੀ ਦਾ ਚੜ੍ਹਿਆ ਪਾਰਾ, ਦੋਵਾਂ ਨਾਲ ਕੀਤੀ ਕੁੱਟਮਾਰ, ਵੀਡੀਓ ਵਾਇਰਲ
Viral Video : ਪਤਨੀ ਨੂੰ ਪ੍ਰੇਮੀ ਨਾਲ ਰੰਗੇ ਹੱਥੀਂ ਫੜਿਆ ਤਾਂ ਪਤੀ ਦਾ ਚੜ੍ਹਿਆ ਪਾਰਾ, ਦੋਵਾਂ ਨਾਲ ਕੀਤੀ ਕੁੱਟਮਾਰ, ਵੀਡੀਓ ਵਾਇਰਲ
 Job Offer : ਰੀਲਾਂ ਬਣਾਉਣ ਦੇ ਮਿਲਣਗੇ 95 ਲੱਖ ਰੁਪਏ ! ਦੁਨੀਆ ਘੁੰਮਣ ਦਾ ਵੀ ਮਿਲੇਗਾ ਮੌਕਾ, ਜਾਣੋ ਕਿਵੇਂ ਮਿਲੇਗੀ ਇਹ ਨੌਕਰੀ
 Job Offer : ਰੀਲਾਂ ਬਣਾਉਣ ਦੇ ਮਿਲਣਗੇ 95 ਲੱਖ ਰੁਪਏ ! ਦੁਨੀਆ ਘੁੰਮਣ ਦਾ ਵੀ ਮਿਲੇਗਾ ਮੌਕਾ, ਜਾਣੋ ਕਿਵੇਂ ਮਿਲੇਗੀ ਇਹ ਨੌਕਰੀ
Bank Holiday : ਕੱਲ੍ਹ ਬੈਂਕ ਜਾਣ ਦਾ ਹੈ ਪਲਾਨ? ਪਹਿਲਾਂ ਜਾਣ ਲਓ ਸੋਮਵਾਰ ਨੂੰ ਬੈਂਕ ਖੁੱਲ੍ਹਣਗੇ ਜਾਂ ਰਹਿਣਗੇ ਬੰਦ
Bank Holiday : ਕੱਲ੍ਹ ਬੈਂਕ ਜਾਣ ਦਾ ਹੈ ਪਲਾਨ? ਪਹਿਲਾਂ ਜਾਣ ਲਓ ਸੋਮਵਾਰ ਨੂੰ ਬੈਂਕ ਖੁੱਲ੍ਹਣਗੇ ਜਾਂ ਰਹਿਣਗੇ ਬੰਦ

ਵੀਡੀਓਜ਼

Milk Price Hike: ਲੋਕਾਂ ਨੂੰ ਮਹਿੰਗਾਈ ਦਾ ਹੋਰ ਵੱਡਾ ਝੱਟਕਾ; ਦੁੱਧ ਹੋਇਆ ₹100 ਤੋਂ ਪਾਰ! | Abp Sanjha
Bikram Majithia ਆਏ ਮੁਲਾਜ਼ਮਾਂ ਦੇ ਹੱਕ 'ਚ; Bhagwant Mann ਸਰਕਾਰ ਦੀ ਬਣਾਈ ਰੇਲ੍ਹ | Akali vs AAP | Abp Sanjha
Waris Punjab De Rally ਦੌਰਾਨ Sukhbir Badal 'ਤੇ ਤਿੱਖਾ ਹਮਲਾ! | Bhai Amritpal Singh | Abp Sanjha
Mohali Dimple Murder Case: ਡਿੰਪਲ ਕਤਲ ਮਾਮਲੇ 'ਚ 35 ਗਵਾਹ; ਪੰਜਾਬ ਪੁਲਿਸ ਦੇ ਵੱਡੇ ਖ਼ੁਲਾਸੇ! | Abp Sanjha
Govt Employees Protest: ਪੰਜਾਬ ਸਰਕਾਰ vs 3 ਲੱਖ ਮੁਲਾਜ਼ਮ;ਸਸਪੈਂਡ ਤੋਂ ਤਨਖਾਹ ਕੱਟਣ ਤੱਕ ਦੀ ਤਿਆਰੀ | Abp Sanjha

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Sangrur 'ਚ ਵੱਡਾ ਸੜਕ ਹਾਦਸਾ, ਤੇਜ਼ ਰਫ਼ਤਾਰ ਕਾਰ ਨੇ ਮਨਰੇਗਾ ਮਜ਼ਦੂਰਾਂ ਨੂੰ ਦਰੜਿਆ, 8 ਲੋਕਾਂ ਦੀ ਮੌਤ 
Sangrur 'ਚ ਵੱਡਾ ਸੜਕ ਹਾਦਸਾ, ਤੇਜ਼ ਰਫ਼ਤਾਰ ਕਾਰ ਨੇ ਮਨਰੇਗਾ ਮਜ਼ਦੂਰਾਂ ਨੂੰ ਦਰੜਿਆ, 8 ਲੋਕਾਂ ਦੀ ਮੌਤ 
Viral Video : ਪਤਨੀ ਨੂੰ ਪ੍ਰੇਮੀ ਨਾਲ ਰੰਗੇ ਹੱਥੀਂ ਫੜਿਆ ਤਾਂ ਪਤੀ ਦਾ ਚੜ੍ਹਿਆ ਪਾਰਾ, ਦੋਵਾਂ ਨਾਲ ਕੀਤੀ ਕੁੱਟਮਾਰ, ਵੀਡੀਓ ਵਾਇਰਲ
Viral Video : ਪਤਨੀ ਨੂੰ ਪ੍ਰੇਮੀ ਨਾਲ ਰੰਗੇ ਹੱਥੀਂ ਫੜਿਆ ਤਾਂ ਪਤੀ ਦਾ ਚੜ੍ਹਿਆ ਪਾਰਾ, ਦੋਵਾਂ ਨਾਲ ਕੀਤੀ ਕੁੱਟਮਾਰ, ਵੀਡੀਓ ਵਾਇਰਲ
 Job Offer : ਰੀਲਾਂ ਬਣਾਉਣ ਦੇ ਮਿਲਣਗੇ 95 ਲੱਖ ਰੁਪਏ ! ਦੁਨੀਆ ਘੁੰਮਣ ਦਾ ਵੀ ਮਿਲੇਗਾ ਮੌਕਾ, ਜਾਣੋ ਕਿਵੇਂ ਮਿਲੇਗੀ ਇਹ ਨੌਕਰੀ
 Job Offer : ਰੀਲਾਂ ਬਣਾਉਣ ਦੇ ਮਿਲਣਗੇ 95 ਲੱਖ ਰੁਪਏ ! ਦੁਨੀਆ ਘੁੰਮਣ ਦਾ ਵੀ ਮਿਲੇਗਾ ਮੌਕਾ, ਜਾਣੋ ਕਿਵੇਂ ਮਿਲੇਗੀ ਇਹ ਨੌਕਰੀ
Bank Holiday : ਕੱਲ੍ਹ ਬੈਂਕ ਜਾਣ ਦਾ ਹੈ ਪਲਾਨ? ਪਹਿਲਾਂ ਜਾਣ ਲਓ ਸੋਮਵਾਰ ਨੂੰ ਬੈਂਕ ਖੁੱਲ੍ਹਣਗੇ ਜਾਂ ਰਹਿਣਗੇ ਬੰਦ
Bank Holiday : ਕੱਲ੍ਹ ਬੈਂਕ ਜਾਣ ਦਾ ਹੈ ਪਲਾਨ? ਪਹਿਲਾਂ ਜਾਣ ਲਓ ਸੋਮਵਾਰ ਨੂੰ ਬੈਂਕ ਖੁੱਲ੍ਹਣਗੇ ਜਾਂ ਰਹਿਣਗੇ ਬੰਦ
Sangrur News : ਬੇਰੁਜ਼ਗਾਰਾਂ ਦਾ ਅਨੋਖਾ ਦਸਹਿਰਾ ! ਮੁੱਖ ਮੰਤਰੀ ਦੀ ਕੋਠੀ ਅੱਗੇ ਫੂਕਿਆ ਪੰਜਾਬ ਸਰਕਾਰ ਦਾ ਪੁਤਲਾ
Sangrur News : ਬੇਰੁਜ਼ਗਾਰਾਂ ਦਾ ਅਨੋਖਾ ਦਸਹਿਰਾ ! ਮੁੱਖ ਮੰਤਰੀ ਦੀ ਕੋਠੀ ਅੱਗੇ ਫੂਕਿਆ ਪੰਜਾਬ ਸਰਕਾਰ ਦਾ ਪੁਤਲਾ
DA Hike 2026 : ਕੀ ਦੁਸਹਿਰੇ ਤੋਂ ਬਾਅਦ ਮਿਲੇਗਾ DA ?  21 ਅਕਤੂਬਰ ਨੂੰ ਹੋ ਸਕਦਾ ਹੈ ਅਹਿਮ ਫ਼ੈਸਲਾ!
DA Hike 2026 : ਕੀ ਦੁਸਹਿਰੇ ਤੋਂ ਬਾਅਦ ਮਿਲੇਗਾ DA ?  21 ਅਕਤੂਬਰ ਨੂੰ ਹੋ ਸਕਦਾ ਹੈ ਅਹਿਮ ਫ਼ੈਸਲਾ!
Punjab Police ਦੇ ਹੈੱਡ ਕਾਂਸਟੇਬਲ ਕੋਲੋਂ 25 ਕਿਲੋ ਹੈਰੋਇਨ ਬਰਾਮਦ,  ਮਾਮਲੇ ’ਚ ਨਵਾਂ ਖੁਲਾਸਾ!
Punjab Police ਦੇ ਹੈੱਡ ਕਾਂਸਟੇਬਲ ਕੋਲੋਂ 25 ਕਿਲੋ ਹੈਰੋਇਨ ਬਰਾਮਦ,  ਮਾਮਲੇ ’ਚ ਨਵਾਂ ਖੁਲਾਸਾ!
Parvinder Jhotta ਮਾਮਲਾ : ਨੀਰੂ ਬਾਜਵਾ ਨੇ ਆਪਣੀ ਫ਼ਿਲਮ ਰੋਕੀ, ਇਨਸਾਫ਼ ਮਿਲਣ ਤੱਕ ਕਾਲੀ ਪੱਗ ਬੰਨ੍ਹਣਗੇ ਭਾਜਪਾ ਪ੍ਰਧਾਨ
Parvinder Jhotta ਮਾਮਲਾ : ਨੀਰੂ ਬਾਜਵਾ ਨੇ ਆਪਣੀ ਫ਼ਿਲਮ ਰੋਕੀ, ਇਨਸਾਫ਼ ਮਿਲਣ ਤੱਕ ਕਾਲੀ ਪੱਗ ਬੰਨ੍ਹਣਗੇ ਭਾਜਪਾ ਪ੍ਰਧਾਨ
Embed widget