ਪੜਚੋਲ ਕਰੋ
Advertisement
ਬਾਬਾ ਰਾਮਦੇਵ ਕਰ ਰਹੇ ਸੀ ਹਾਥੀ 'ਤੇ ਯੋਗਾ, ਅਚਾਨਕ ਵਾਪਰਿਆ ਭਾਣਾ, ਫਿਰ ਵੀਡੀਓ ਹੋ ਗਈ ਵਾਇਰਲ
ਯੋਗਾ ਗੁਰੂ ਬਾਬਾ ਰਾਮਦੇਵ ਯੋਗਾ ਅਭਿਆਸ ਦੌਰਾਨ ਇੱਕ ਹਾਥੀ ਤੋਂ ਡਿੱਗ ਗਏ। ਹਾਲਾਂਕਿ, ਉਨ੍ਹਾਂ ਨੂੰ ਕੋਈ ਸੱਟ ਨਹੀਂ ਲੱਗੀ ਪਰ ਇਸ ਦੀ ਵੀਡੀਓ ਵਾਇਰਲ ਹੋ ਰਹੀ ਹੈ।
ਮਥੁਰਾ: ਯੋਗਾ ਗੁਰੂ ਬਾਬਾ ਰਾਮਦੇਵ ਯੋਗਾ ਅਭਿਆਸ ਦੌਰਾਨ ਇੱਕ ਹਾਥੀ ਤੋਂ ਡਿੱਗ ਗਏ। ਹਾਲਾਂਕਿ, ਉਨ੍ਹਾਂ ਨੂੰ ਕੋਈ ਸੱਟ ਨਹੀਂ ਲੱਗੀ ਪਰ ਇਸ ਦੀ ਵੀਡੀਓ ਵਾਇਰਲ ਹੋ ਰਹੀ ਹੈ। ਇਹ ਵੀਡੀਓ ਸੋਮਵਾਰ ਦੀ ਦੱਸੀ ਗਈ ਹੈ ਜਦੋਂ ਬਾਬਾ ਮਥੁਰਾ ਦੇ ਰਾਮਨਾਰਥੀ ਆਸ਼ਰਮ ਵਿੱਚ ਸੰਤਾਂ ਨੂੰ ਯੋਗਾ ਅਭਿਆਸ ਸਿਖਾ ਰਹੇ ਸੀ।
ਇਸ ਦੌਰਾਨ ਬਾਬਾ ਰਾਮਦੇਵ ਨੇ ਹਾਥੀ 'ਤੇ ਬੈਠ ਕੇ ਵੀ ਯੋਗਾ ਆਸਨ ਕੀਤੇ। ਅਚਾਨਕ ਹਾਥੀ ਕੰਬ ਗਿਆ ਤੇ ਬਾਬੇ ਦਾ ਸੰਤੁਲਨ ਵਿਗੜ ਗਿਆ ਤੇ ਉਹ ਹਾਥੀ ਤੋਂ ਹੇਠਾਂ ਡਿੱਗ ਗਏ। ਹਾਲਾਂਕਿ, ਉਨ੍ਹਾਂ ਨੂੰ ਕੋਈ ਗੰਭੀਰ ਸੱਟ ਨਹੀਂ ਲੱਗੀ ਹੈ। ਉਨ੍ਹਾਂ ਦਾ ਵੀਡੀਓ ਮੰਗਲਵਾਰ ਨੂੰ ਵਾਇਰਲ ਹੋਇਆ, ਜੋ ਲਗਪਗ 22 ਸਕਿੰਟ ਦਾ ਹੈ।
ਸੋਮਵਾਰ ਨੂੰ ਬਾਬਾ ਰਾਮਦੇਵ ਨੇ ਸੰਤਾਂ ਨੂੰ ਆਸਨ ਤੋਂ ਹੋਣ ਵਾਲੇ ਲਾਭਾਂ ਬਾਰੇ ਜਾਣਕਾਰੀ ਦਿੱਤੀ। ਉਨ੍ਹਾਂ ਨੇ ਅਨੂਲੋਮ-ਵਿਲੋਮ ਤੇ ਹੋਰ ਯੋਗਾ ਬਾਰੇ ਦੱਸਿਆ। ਬਾਬਾ ਰਾਮਦੇਵ ਨੇ ਕਿਹਾ ਕਿ ਯੋਗਾ ਕਰਨ ਨਾਲ ਸਭ ਤੋਂ ਮੁਸ਼ਕਿਲ ਬਿਮਾਰੀਆਂ ਵੀ ਖ਼ਤਮ ਹੋ ਜਾਂਦੀਆਂ ਹਨ। ਲੋਕਾਂ ਨੂੰ ਸਵੇਰੇ ਤੇ ਸ਼ਾਮ ਨੂੰ ਯੋਗਾ ਕਰਨਾ ਚਾਹੀਦਾ ਹੈ। ਕਿ ਸ਼ਹਿਨਾਜ਼ ਕਰਕੇ ਸਾਰਾ ਹੋਈ ਬਾਹਰ, ਪਹਿਲੇ ਐਵਿਕਸ਼ਨ 'ਚ ਹੀ ਬਾਹਰ ਹੋਈ ਸਾਰਾ ਗੁਰਪਾਲ ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ: https://play.google.com/store/apps/details?id=com.winit.starnews.hin https://apps.apple.com/in/app/abp-live-news/id811114904हाथी पर योगा अभ्यास करते समय गिरे योग गुरु रामदेव, वीडियो वायरल । ये वीडियो सोमवार का बताया गया है जब मथुरा के रमणरेती आश्रम में बाबा संतों को योग अभ्यास सिखा रहे थे। बाबा जी आप तो बहुत नीचे गिर गये ।। 😂😂😂#BabaRamdev pic.twitter.com/uJlwJk2AVe
— Ashutosh Tripathi * (@tripsashu) October 13, 2020
Follow ਅਜ਼ਬ ਗਜ਼ਬ News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਪੰਜਾਬ
ਤਕਨਾਲੌਜੀ
ਲੁਧਿਆਣਾ
ਬਾਲੀਵੁੱਡ
Advertisement