ਪੜਚੋਲ ਕਰੋ

Baba Venga: ਸੱਚ ਹੋ ਰਹੀ ਹੈ ਬਾਬਾ ਵੇਂਗਾ ਦੀ ਭਵਿੱਖਬਾਣੀ! ਚਾਰ ਮਹੀਨਿਆਂ 'ਚ ਹੀ ਮੱਚੀ ਤਬਾਹੀ , ਅੱਗੇ ਕੀ...?

ਕੀ 2024 ਵਿੱਚ ਸੱਚੀਂ ਤਬਾਹੀ ਹੋਣ ਜਾ ਰਹੀ ਹੈ? ਇਹ ਸਵਾਲ ਇਸ ਲਈ ਹੈ ਕਿਉਂਕਿ ਬਾਬਾ ਵੇਂਗਾ ਦੀਆਂ ਭਵਿੱਖਬਾਣੀਆਂ ਸੱਚ ਹੋ ਰਹੀਆਂ ਹਨ। ਉਸਨੇ 2024 ਲਈ ਜੋ ਵੀ ਕਿਹਾ ਉਹ ਪਿਛਲੇ ਚਾਰ ਮਹੀਨਿਆਂ ਵਿੱਚ ਸੱਚ ਸਾਬਤ ਹੋਇਆ ਹੈ।

ਕੀ 2024 ਵਿੱਚ ਸੱਚੀਂ ਤਬਾਹੀ ਹੋਣ ਜਾ ਰਹੀ ਹੈ? ਇਹ ਸਵਾਲ ਇਸ ਲਈ ਹੈ ਕਿਉਂਕਿ ਬੁਲਗਾਰੀਆ ਦੇ 'ਨੋਸਟ੍ਰਾਡੇਮਸ' ਕਹੇ ਜਾਣ ਵਾਲੇ ਬਾਬਾ ਵੇਂਗਾ ਦੀਆਂ ਭਵਿੱਖਬਾਣੀਆਂ ਸੱਚ ਹੋ ਰਹੀਆਂ ਹਨ। ਉਸਨੇ 2024 ਲਈ ਜੋ ਵੀ ਕਿਹਾ ਉਹ ਪਿਛਲੇ ਚਾਰ ਮਹੀਨਿਆਂ ਵਿੱਚ ਸੱਚ ਸਾਬਤ ਹੋਇਆ ਹੈ। ਉਸ ਨੇ ਕਿਹਾ ਸੀ ਕਿ ਯੂਰਪ ਵਿਚ ਅੱਤਵਾਦੀ ਹਮਲਾ ਹੋਵੇਗਾ। ਸਾਈਬਰ ਹਮਲਿਆਂ 'ਚ ਵਾਧਾ ਹੋਵੇਗਾ ਅਤੇ ਮੈਡੀਕਲ ਅਤੇ ਤਕਨੀਕੀ ਜਗਤ 'ਚ ਕਾਫੀ ਉਥਲ-ਪੁਥਲ ਮਚ ਜਾਵੇਗੀ। ਇਹ ਸਾਰੀਆਂ ਗੱਲਾਂ ਪਿਛਲੇ ਚਾਰ ਮਹੀਨਿਆਂ ਵਿੱਚ ਸੱਚ ਸਾਬਤ ਹੋਈਆਂ ਹਨ। ਆਓ ਜਾਣਦੇ ਹਾਂ ਉਨ੍ਹਾਂ ਨੇ ਅਗਲੇ 8 ਮਹੀਨਿਆਂ ਲਈ ਕੀ-ਕੀ ਭਵਿੱਖਬਾਣੀ ਕੀਤੀ ਹੈ।

'ਬਾਲਕਨਜ਼ ਦੇ ਨੋਸਟ੍ਰਾਡੇਮਸ' ਵਜੋਂ ਜਾਣੇ ਜਾਂਦੇ ਬਾਬਾ ਵੇਂਗਾ ਦੀ ਦੀ ਮੌਤ ਅੱਜ ਤੋਂ 28 ਸਾਲ ਪਹਿਲਾਂ  ਹੋ ਗਈ ਸੀ। ਆਪਣੀ ਮੌਤ ਤੋਂ ਪਹਿਲਾਂ ਹੀ, ਉਸਨੇ 2024 ਲਈ ਭਵਿੱਖਬਾਣੀ ਕੀਤੀ ਸੀ। ਉਸ ਦੀ ਕਹੀ ਹਰ ਗੱਲ ਸੱਚ ਸਾਬਤ ਹੋ ਰਹੀ ਹੈ। ਬਾਬਾ ਵੇਂਗਾ ਨੇ ਯੂਕਰੇਨ ਵਿੱਚ ਚਰਨੋਬਲ ਤਬਾਹੀ, ਰਾਜਕੁਮਾਰੀ ਡਾਇਨਾ ਦੀ ਮੌਤ, ਨਿਊਯਾਰਕ ਵਿੱਚ 9/11 ਦੇ ਹਮਲੇ ਅਤੇ ਇੱਥੋਂ ਤੱਕ ਕਿ ਆਪਣੀ ਮੌਤ ਬਾਰੇ ਵੀ ਬਿਲਕੁਲ ਸਹੀ ਭਵਿੱਖਬਾਣੀਆਂ ਕੀਤੀਆਂ ਸਨ। ਹੁਣ ਉਸਦੇ ਪੈਰੋਕਾਰਾਂ ਨੇ ਉਹ ਭਵਿੱਖਬਾਣੀਆਂ ਦੱਸ ਦਿੱਤੀਆਂ ਹਨ ਜੋ ਉਸਨੇ 2024 ਲਈ ਕੀਤੀਆਂ ਸਨ। ਸਭ ਕੁਝ ਸੱਚ ਸਾਬਤ ਹੋ ਰਿਹਾ ਹੈ। ਅੱਗੇ ਜੋ ਹੋਣ ਵਾਲਾ ਹੈ, ਉਹ ਹੋਰ ਵੀ ਭਿਆਨਕ ਹੈ।

ਯੂਰਪ ਉੱਤੇ ਅੱਤਵਾਦੀ ਹਮਲਾ

ਬਾਬਾ ਵੇਂਗਾ ਨੇ ਚਿਤਾਵਨੀ ਦਿੱਤੀ ਸੀ ਕਿ 2024 ‘ਚ ਯੂਰਪ ‘ਚ ਕਈ ਅੱਤਵਾਦੀ ਹਮਲੇ ਹੋਣਗੇ। ਮਾਸਕੋ, ਰੂਸ ਵਿਚ ਹਾਲ ਹੀ ਵਿਚ ਹੋਇਆ ਅੱਤਵਾਦੀ ਹਮਲਾ ਦਰਸਾਉਂਦਾ ਹੈ ਕਿ ਉਸਨੇ ਬਿਲਕੁਲ ਸਹੀ ਭਵਿੱਖਬਾਣੀ ਕੀਤੀ ਸੀ। ਮਾਰਚ ਦੇ ਅੰਤ ਵਿੱਚ ਅੱਤਵਾਦੀਆਂ ਨੇ ਅੰਨ੍ਹੇਵਾਹ ਗੋਲੀਬਾਰੀ ਕੀਤੀ ਅਤੇ ਕਈ ਬੱਚਿਆਂ ਸਮੇਤ 110 ਲੋਕਾਂ ਨੂੰ ਮਾਰ ਦਿੱਤਾ। ਇਸਲਾਮਿਕ ਸਟੇਟ ਨੇ ਇਸ ਦੀ ਜ਼ਿੰਮੇਵਾਰੀ ਲਈ ਸੀ। ਵੇਂਗਾ ਦੀ ਭਵਿੱਖਬਾਣੀ ਦੇ ਮੱਦੇਨਜ਼ਰ ਜਰਮਨੀ ਸਮੇਤ ਪੂਰਾ ਯੂਰਪ ਇਨ੍ਹੀਂ ਦਿਨੀਂ ਹਾਈ ਅਲਰਟ ‘ਤੇ ਹੈ।

ਸਾਈਬਰ ਹਮਲਿਆਂ ਵਿੱਚ ਵਾਧਾ

ਬਾਬਾ ਵੇਂਗਾ ਨੇ ਕਿਹਾ ਸੀ ਕਿ ਸਾਈਬਰ ਹਮਲੇ ਵਧਣਗੇ। ਅਜਿਹਾ ਹੋਣਾ ਸ਼ੁਰੂ ਹੋ ਰਿਹਾ ਹੈ। ਗ੍ਰੇਗਸ, ਮੈਕਡੋਨਲਡਜ਼, ਟੈਸਕੋ ਅਤੇ ਸੈਨਸਬਰੀ ਸਮੇਤ ਕਈ ਕੰਪਨੀਆਂ ਵਿੱਚ ਹੈਕਿੰਗ ਦੀਆਂ ਸਥਿਤੀਆਂ ਆਈਆਂ। ਕਈ ਦੇਸ਼ਾਂ ਦੀਆਂ ਏਜੰਸੀਆਂ ਵੀ ਹੈਕਰਾਂ ਦੇ ਨਿਸ਼ਾਨੇ ‘ਤੇ ਸਨ। ਬ੍ਰਿਟਿਸ਼ ਹੈਲਥ ਸਰਵਿਸਿਜ਼ ਨਾਲ ਜੁੜੇ ਮਰੀਜ਼ਾਂ ਦਾ ਡਾਟਾ ਵਾਇਰਲ ਕਰਨ ਦੀ ਧਮਕੀ ਵੀ ਦਿੱਤੀ। ਪਾਵਰ ਗਰਿੱਡ ਅਤੇ ਵਾਟਰ ਸਿਸਟਮ ‘ਤੇ ਹਮਲੇ ਹੋਏ। ਬਾਬਾ ਵੇਂਗਾ ਨੇ ਕਿਹਾ ਸੀ ਕਿ ਤਕਨਾਲੋਜੀ ਅਤੇ ਦਵਾਈ ਦੇ ਖੇਤਰ ਵਿੱਚ ਇਹ ਸ਼ਾਨਦਾਰ ਸਾਲ ਹੋਵੇਗਾ। ਇਹ ਸੱਚਮੁੱਚ ਹੋ ਰਿਹਾ ਹੈ। ਅਲਜ਼ਾਈਮਰ ਅਤੇ ਕੈਂਸਰ ਵਰਗੀਆਂ ਲਾਇਲਾਜ ਬਿਮਾਰੀਆਂ ਨੂੰ ਠੀਕ ਕਰਨ ਦਾ ਰਸਤਾ ਮਿਲ ਰਿਹਾ ਜਾਪਦਾ ਹੈ। ਇੱਕ ਵੈਕਸੀਨ ਬਣਾਈ ਗਈ ਹੈ ਜੋ ਅਲਜ਼ਾਈਮਰ ਤੋਂ ਬਚਾਅ ਕਰ ਸਕਦੀ ਹੈ। ਕੈਂਸਰ ਦੀ ਦਵਾਈ ਵੀ ਖੋਜ ਲਈ ਗਈ ਹੈ। ਇਸ ਨੂੰ ਲੈਣ ਤੋਂ ਬਾਅਦ ਕੈਂਸਰ ਦੇ ਮਰੀਜ਼ ਚਾਰ ਗੁਣਾ ਜ਼ਿਆਦਾ ਜ਼ਿੰਦਾ ਰਹਿ ਸਕਦੇ ਹਨ। ਏਆਈ ਦੇ ਖੇਤਰ ਵਿੱਚ ਵੀ ਇਹ ਇੱਕ ਸ਼ਾਨਦਾਰ ਸਾਲ ਰਿਹਾ।

5 ਦਿਲ ਦਹਿਲਾਉਣ ਵਾਲੀਆਂ ਭਵਿੱਖਬਾਣੀਆਂ 
1. ਬਾਬਾ ਵੇਂਗਾ ਨੇ ਇੱਕ ਏਲੀਅਨ ਦਾ ਸਾਹਮਣਾ ਕਰਨ ਦਾ ਦਾਅਵਾ ਵੀ ਕੀਤਾ। ਇਸ ਦੀ ਪੁਸ਼ਟੀ ਤਾਂ ਨਹੀਂ ਹੋਈ ਹੈ। ਪਰ ਕਈ ਥਾਵਾਂ ‘ਤੇ ਯੂਐਫਓ ਮਿਲਣ ਦੇ ਦਾਅਵੇ ਕੀਤੇ ਗਏ ਸਨ। ਇੱਕ ਯੂਐਫਓ ਤਾਂ ਭਾਰਤ ਦੇ ਪਰਮਾਣੂ ਪਾਵਰ ਪਲਾਂਟ ਉੱਤੇ ਘੁੰਮਦਾ ਦੇਖਿਆ ਗਿਆ ਸੀ। 

2. ਬਾਬਾ ਵੇਂਗਾ ਨੇ ਭਵਿੱਖਬਾਣੀ ਕੀਤੀ ਕਿ ਇਸ ਸਾਲ ਰੂਸੀ ਰਾਸ਼ਟਰਪਤੀ ਪੁਤਿਨ ਦੀ ਹੱਤਿਆ ਦੀ ਕੋਸ਼ਿਸ਼ ਕੀਤੀ ਜਾਵੇਗੀ। ਉਸ ਦੇ ਹੀ ਦੇਸ਼ ਦਾ ਇੱਕ ਵਿਅਕਤੀ ਅਜਿਹਾ ਕਰਨ ਵਾਲਾ ਹੈ।

3. ਬਾਬਾ ਵੇਂਗਾ ਮੁਤਾਬਕ ਸਾਲ 2024 ਵਿੱਚ ਪੂਰੀ ਦੁਨੀਆ ਇੱਕ ਵੱਡੇ ਆਰਥਿਕ ਸੰਕਟ ਵਿੱਚੋਂ ਲੰਘਣ ਜਾ ਰਹੀ ਹੈ। ਬਹੁਤ ਸਾਰੇ ਦੇਸ਼ ਇੱਕ ਵੱਡੇ ਆਰਥਿਕ ਸੰਕਟ ਵਿੱਚ ਡੁੱਬ ਜਾਣਗੇ।

4. ਸਭ ਤੋਂ ਖਤਰਨਾਕ ਭਵਿੱਖਬਾਣੀ। ਬਾਬਾ ਵੇਂਗਾ ਮੁਤਾਬਕ ਦੁਨੀਆ ਦਾ ਸਭ ਤੋਂ ਵੱਡਾ ਦੇਸ਼ 2024 ‘ਚ ਜੈਵਿਕ ਹਥਿਆਰਾਂ ਦਾ ਪ੍ਰੀਖਣ ਕਰ ਸਕਦਾ ਹੈ ਜੇਕਰ ਅਜਿਹਾ ਹੁੰਦਾ ਹੈ ਤਾਂ ਮਨੁੱਖਤਾ ‘ਤੇ ਨਵਾਂ ਸੰਕਟ ਆ ਜਾਵੇਗਾ।

5. ਬਾਬਾ ਵੇਂਗਾ ਨੇ ਇਸ ਸਾਲ ਗਲੋਬਲ ਵਾਰਮਿੰਗ ਦੀ ਚਿਤਾਵਨੀ ਦਿੱਤੀ ਹੈ। ਭਿਆਨਕ ਗਰਮੀ ਪ੍ਰੇਸ਼ਾਨ ਕਰਨ ਵਾਲੀ ਹੈ। ਇਸ ਨਾਲ ਕਈ ਸਿਹਤ ਸਮੱਸਿਆਵਾਂ ਪੈਦਾ ਹੋਣਗੀਆਂ। ਇਸ ਦਾ ਪ੍ਰਭਾਵ ਪਹਿਲਾਂ ਤੋਂ ਹੀ ਪੂਰੀ ਦੁਨੀਆ ‘ਤੇ ਦਿਖਾਈ ਦੇ ਰਿਹਾ ਹੈ।

ਹੋਰ ਵੇਖੋ
Advertisement
Advertisement
Advertisement

ਟਾਪ ਹੈਡਲਾਈਨ

AAP ਵਿਧਾਇਕ ਗੁਰਪ੍ਰੀਤ ਗੋਗੀ ਦੀ ਗੋਲੀ ਲੱਗਣ ਕਰਕੇ ਹੋਈ ਮੌਤ, ਜਾਂਚ 'ਚ ਲੱਗੀ ਪੁਲਿਸ
AAP ਵਿਧਾਇਕ ਗੁਰਪ੍ਰੀਤ ਗੋਗੀ ਦੀ ਗੋਲੀ ਲੱਗਣ ਕਰਕੇ ਹੋਈ ਮੌਤ, ਜਾਂਚ 'ਚ ਲੱਗੀ ਪੁਲਿਸ
ਪੰਜਾਬ 'ਚ ਹਾਲੇ ਨਹੀਂ ਨਿਕਲੇਗੀ ਧੁੱਪ, ਇਨ੍ਹਾਂ ਜ਼ਿਲ੍ਹਿਆਂ ਲਈ ਸੰਘਣੀ ਧੁੰਦ ਦਾ ਅਲਰਟ ਹੋਇਆ ਜਾਰੀ
ਪੰਜਾਬ 'ਚ ਹਾਲੇ ਨਹੀਂ ਨਿਕਲੇਗੀ ਧੁੱਪ, ਇਨ੍ਹਾਂ ਜ਼ਿਲ੍ਹਿਆਂ ਲਈ ਸੰਘਣੀ ਧੁੰਦ ਦਾ ਅਲਰਟ ਹੋਇਆ ਜਾਰੀ
Punjab News: ਪੰਜਾਬ 'ਚ ਗੁੰਡਾਗਰਦੀ ਦਾ ਨੰਗਾ ਨਾਚ, ਬਦਮਾਸ਼ਾ ਨੇ ਲੋਕਾਂ ਦੀ ਕੀਤੀ ਕੁੱਟਮਾਰ; ਘਰ ਸਾੜੇ ਮਚਾਈ ਤਬਾਹੀ
ਪੰਜਾਬ 'ਚ ਗੁੰਡਾਗਰਦੀ ਦਾ ਨੰਗਾ ਨਾਚ, ਬਦਮਾਸ਼ਾ ਨੇ ਲੋਕਾਂ ਦੀ ਕੀਤੀ ਕੁੱਟਮਾਰ; ਘਰ ਸਾੜੇ ਮਚਾਈ ਤਬਾਹੀ
Punjab News: ਪੰਜਾਬ 'ਚ 3 ਦਿਨਾਂ ਲਈ ਬੱਤੀ ਰਹੇਗੀ ਗੁੱਲ, ਜਾਣੋ ਕਿੰਨੇ ਘੰਟੇ ਦਾ ਲੱਗੇਗਾ ਬਿਜਲੀ ਕੱਟ ?
Punjab News: ਪੰਜਾਬ 'ਚ 3 ਦਿਨਾਂ ਲਈ ਬੱਤੀ ਰਹੇਗੀ ਗੁੱਲ, ਜਾਣੋ ਕਿੰਨੇ ਘੰਟੇ ਦਾ ਲੱਗੇਗਾ ਬਿਜਲੀ ਕੱਟ ?
Advertisement
ABP Premium

ਵੀਡੀਓਜ਼

Shambu Border 'ਤੇ ਕਿਸਾਨ ਬੀਜੇਪੀ ਲੀਡਰਾਂ 'ਤੇ ਹੋਇਆ ਤੱਤਾਵੱਡੀ ਵਾਰਦਾਤ: ਸ਼ਰੇਆਮ ਮਾਰੀਆਂ ਗੋਲੀਆਂ ਮਾਰ ਕੇ ਕ*ਤਲ, ਕਾ*ਤਲ ਹੋਇਆ ਫਰਾਰRavneet Bittu ਬਿਆਨ ਦੇਣੇ ਬੰਦ ਕਰੇ, ਕਿਸਾਨਾਂ ਦਾ ਮਸਲਾ ਹੱਲ ਕਰਾਏ: Joginder Ugrahanਖਾਲਿਸਤਾਨੀ Hardeep Singh Nijjar ਕਤਲ ਕੇਸ ਦੇ ਦੋਸ਼ੀਆਂ ਬਾਰੇ ਖਬਰ ਨਿਕਲੀ ਝੂਠੀ!

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
AAP ਵਿਧਾਇਕ ਗੁਰਪ੍ਰੀਤ ਗੋਗੀ ਦੀ ਗੋਲੀ ਲੱਗਣ ਕਰਕੇ ਹੋਈ ਮੌਤ, ਜਾਂਚ 'ਚ ਲੱਗੀ ਪੁਲਿਸ
AAP ਵਿਧਾਇਕ ਗੁਰਪ੍ਰੀਤ ਗੋਗੀ ਦੀ ਗੋਲੀ ਲੱਗਣ ਕਰਕੇ ਹੋਈ ਮੌਤ, ਜਾਂਚ 'ਚ ਲੱਗੀ ਪੁਲਿਸ
ਪੰਜਾਬ 'ਚ ਹਾਲੇ ਨਹੀਂ ਨਿਕਲੇਗੀ ਧੁੱਪ, ਇਨ੍ਹਾਂ ਜ਼ਿਲ੍ਹਿਆਂ ਲਈ ਸੰਘਣੀ ਧੁੰਦ ਦਾ ਅਲਰਟ ਹੋਇਆ ਜਾਰੀ
ਪੰਜਾਬ 'ਚ ਹਾਲੇ ਨਹੀਂ ਨਿਕਲੇਗੀ ਧੁੱਪ, ਇਨ੍ਹਾਂ ਜ਼ਿਲ੍ਹਿਆਂ ਲਈ ਸੰਘਣੀ ਧੁੰਦ ਦਾ ਅਲਰਟ ਹੋਇਆ ਜਾਰੀ
Punjab News: ਪੰਜਾਬ 'ਚ ਗੁੰਡਾਗਰਦੀ ਦਾ ਨੰਗਾ ਨਾਚ, ਬਦਮਾਸ਼ਾ ਨੇ ਲੋਕਾਂ ਦੀ ਕੀਤੀ ਕੁੱਟਮਾਰ; ਘਰ ਸਾੜੇ ਮਚਾਈ ਤਬਾਹੀ
ਪੰਜਾਬ 'ਚ ਗੁੰਡਾਗਰਦੀ ਦਾ ਨੰਗਾ ਨਾਚ, ਬਦਮਾਸ਼ਾ ਨੇ ਲੋਕਾਂ ਦੀ ਕੀਤੀ ਕੁੱਟਮਾਰ; ਘਰ ਸਾੜੇ ਮਚਾਈ ਤਬਾਹੀ
Punjab News: ਪੰਜਾਬ 'ਚ 3 ਦਿਨਾਂ ਲਈ ਬੱਤੀ ਰਹੇਗੀ ਗੁੱਲ, ਜਾਣੋ ਕਿੰਨੇ ਘੰਟੇ ਦਾ ਲੱਗੇਗਾ ਬਿਜਲੀ ਕੱਟ ?
Punjab News: ਪੰਜਾਬ 'ਚ 3 ਦਿਨਾਂ ਲਈ ਬੱਤੀ ਰਹੇਗੀ ਗੁੱਲ, ਜਾਣੋ ਕਿੰਨੇ ਘੰਟੇ ਦਾ ਲੱਗੇਗਾ ਬਿਜਲੀ ਕੱਟ ?
Punjab News: ਪੰਜਾਬ 'ਚ 18 ਜਨਵਰੀ ਤੱਕ ਸਕੂਲਾਂ ਦੇ ਸਮੇਂ 'ਚ ਬਦਲਾਅ, ਜਾਣੋ Timing
Punjab News: ਪੰਜਾਬ 'ਚ 18 ਜਨਵਰੀ ਤੱਕ ਸਕੂਲਾਂ ਦੇ ਸਮੇਂ 'ਚ ਬਦਲਾਅ, ਜਾਣੋ Timing
Hukamnama Sahib: ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਪੜ੍ਹੋ ਅੱਜ ਦਾ ਮੁੱਖਵਾਕ 11-01-2025
Hukamnama Sahib: ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਪੜ੍ਹੋ ਅੱਜ ਦਾ ਮੁੱਖਵਾਕ 11-01-2025
ਸ਼ੂਗਰ ਦੇ ਮਰੀਜ਼ਾਂ ਨੂੰ ਭੁੱਲ ਕੇ ਵੀ ਨਹੀਂ ਖਾਣੀਆਂ ਚਾਹੀਦੀਆਂ ਆਹ ਦਾਲਾਂ, ਨਹੀਂ ਤਾਂ ਵੱਧ ਜਾਵੇਗੀ ਮੁਸ਼ਕਿਲ
ਸ਼ੂਗਰ ਦੇ ਮਰੀਜ਼ਾਂ ਨੂੰ ਭੁੱਲ ਕੇ ਵੀ ਨਹੀਂ ਖਾਣੀਆਂ ਚਾਹੀਦੀਆਂ ਆਹ ਦਾਲਾਂ, ਨਹੀਂ ਤਾਂ ਵੱਧ ਜਾਵੇਗੀ ਮੁਸ਼ਕਿਲ
Suicide ਕਰਨ ਤੋਂ ਪਹਿਲਾਂ ਕਿਵੇਂ ਦੀਆਂ ਹਰਕਤਾਂ ਕਰਦਾ ਵਿਅਕਤੀ? ਇਦਾਂ ਕਰੋ ਪਛਾਣ
Suicide ਕਰਨ ਤੋਂ ਪਹਿਲਾਂ ਕਿਵੇਂ ਦੀਆਂ ਹਰਕਤਾਂ ਕਰਦਾ ਵਿਅਕਤੀ? ਇਦਾਂ ਕਰੋ ਪਛਾਣ
Embed widget