ਪੜਚੋਲ ਕਰੋ
ਅਜੂਬ! ਪੈਦਾ ਹੋਣ ਤੋਂ ਪਹਿਲਾਂ ਹੀ ਆ ਗਏ ਬੱਚੇ ਦੇ ਦੰਦ..
1/6

ਕਈ ਬੱਚਿਆਂ ਦਾ ਤਾਂ ਸਰੀਰ ਦਾ ਅੱਧਾ ਹਿੱਸਾ ਹੀ ਭਾਵ ਅੱਧਾ ਧੜ ਹੀ ਜੁੜਿਆ ਹੁੰਦਾ ਹੈ। ਕੁਝ ਸਮੇਂ ਪਹਿਲਾਂ ਦੇਸ਼ ਦੇ ਕਿਸੇ ਖੇਤਰ ‘ਚ ਇਕ ਚਾਰ ਲੱਤਾ ਵਾਲੀ ਲੜਕੀ ਨੇ ਜਨਮ ਲਿਆ ਸੀ।ਲੋਕ ਉਸ ਨੂੰ ਦੇਵੀ ਦਾ ਰੂਪ ਸਮਝ ਕੇ ਪੂਜਣ ਲੱਗ ਪਏ ਸਨ। ਇਸ ਗੱਲ ਬਾਰੇ ਬਹੁਤ ਲੋਕਾਂ ਨੂੰ ਪਤਾ ਲੱਗ ਗਿਆ ਸੀ, ਪਰ ਜਲਦੀ ਹੀ ਉਸ ਲੜਕੀ ਦੀ ਮੌਤ ਹੋ ਗਈ ਸੀ।
2/6

ਪਤਾ ਲੱਗਣ ਤੋਂ ਬਾਅਦ ਬੱਚੇ ਦੀ ਮਾਂ ਉਸ ਨੂੰ ਡੈਂਟਿਸਟ ਡਾ ਰਮਾਤ੍ਰੀ ਕੋਲ ਪਹੁੰਚੇ ਤਾਂ ਡਾ. ਨੇ ਹੈਰਾਨ ਹੋੋ ਕੇ ਉਨ੍ਹਾਂ ਨੂੰ ਕਿਹਾ ਕਿ ਇਕ ਦੰਦ ਨਾਲ ਜਨਮ ਲੈਂਦੇ ਬੱਚੇ ਨੂੰ ਤਾਂ ਦੇਖਿਆ ਸੀ ਪਰ ਅਜਿਹਾ ਮਾਮਲਾ ਦੁਨੀਆ ‘ਚ ਪਹਿਲੀ ਵਾਰ ਸਾਹਮਣੇ ਆਇਆ ਹੈ। ਹਾਲਾਂਕਿ ਡਾ. ਦਾ ਕਹਿਣਾ ਸੀ ਕਿ ਜੇਕਰ ਦੰਦ ਨਾ ਕੱਢੇ ਗਏ ਤਾਂ ਬੱਚੇ ਦੁਆਰਾ ਕੁਝ ਖਾਣ ਤੋਂ ਬਾਅਦ ਉਸ ਦੀ ਜਾਨ ਨੂੰ ਖਤਰਾ ਹੋ ਸਕਦਾ ਹੈ। ਕੁਝ ਦਿਨਾਂ ਬਾਅਦ ਡਾ, ਰਮਾਤ੍ਰੀ ਤੇ ਉਸ ਦੀ ਟੀਮ ਨੇ ਤਿੰਨ ਦਿਨ ਦੇ ਅੰਦਰ ਬੱਚੇ ਦਾ ਅਪਰੇਸ਼ਨ ਕਰਕੇ ਉਸ ਦੇ ਸਾਰੇ ਦੰਦ ਬਾਹਰ ਕੱਢ ਦਿੱਤੇ ਜਿਸ ਨਾਲ ਬੱਚਾ ਹੁਣ ਪੂਰੀ ਤਰ੍ਹਾਂ ਠੀਕ ਹੈ।
Published at : 09 Sep 2017 03:41 PM (IST)
View More






















