ਪੜਚੋਲ ਕਰੋ
ਵਜ਼ਨ ਘਟਾਉਣਾ ਤਾਂ ਕੁਝ ਇਸ ਮੁਟਿਆਰ ਤੋਂ ਸਿੱਖੋ, ਪੜ੍ਹੋ 137 ਕਿੱਲੋ ਤੋਂ ਫੁੱਲ ਵਰਗੀ ਬਣਨ ਦਾ ਸਫਰ
1/9

ਮਲੋਰੀ ਹੁਣ ਲਗਾਤਾਰ ਆਪਣੇ ਸੋਸ਼ਲ ਮੀਡੀਆ 'ਤੇ ਉਨ੍ਹਾਂ ਲੋਕਾਂ ਨੂੰ ਉਤਸ਼ਾਹਤ ਕਰਦੀ ਹੈ ਜੋ ਆਪਣੇ ਰੁਟੀਨ ਕਰਕੇ ਮੋਟੇ ਤੇ ਭਾਰੀ ਹੁੰਦੇ ਜਾਂਦੇ ਹਨ।
2/9

ਮਲੋਰੀ ਨੇ ਆਪਣੇ ਇੰਸਟਾਗ੍ਰਾਮ 'ਤੇ ਕਈ ਅਜਿਹੀਆਂ ਡਾਂਸ ਵੀਡੀਓਜ਼ ਪੋਸਟ ਕੀਤੀਆਂ ਗਈਆਂ ਹਨ, ਜਿਸ ਵਿੱਚ ਉਹ ਬੇਹੱਦ ਤੇਜ਼ ਤੇ ਲਚਕੀਲੇ ਤਰੀਕੇ ਨਾਲ ਨੱਚ ਰਹੀ ਹੈ।
Published at : 04 Mar 2019 05:53 PM (IST)
Tags :
Weight LossView More






















