ਅਜਿਹੇ ਹਾਲਤ ਵਿੱਚ ਡਾਕਟਰ ਨੇ ਕਾਫੀ ਵਿਚਾਰ-ਵਟਾਂਦਰਾ ਕੀਤਾ ਕਿ ਛੋਟੇ ਬੱਚੇ ਦਾ ਇਲਾਜ ਕਿਵੇਂ ਕੀਤਾ ਜਾਵੇ। ਇਸ ਤੋਂ ਬਾਅਦ ਤਾਰਾ ਆਪਣੇ ਬੱਚੇ ਨੂੰ ਕਿਸੇ ਹੋਰ ਹਸਪਤਾਲ ਲੈਕੇ ਗਈ। ਉੱਥੇ ਜਾ ਕੇ ਡਾਕਟਰਾਂ ਨੇ ਉਸ ਦਾ ਦੰਦ ਹਟਾ ਦਿੱਤਾ। ਹੁਣ ਬੱਚਾ ਠੀਕ ਹੈ ਤੇ ਉਸ ਦਾ ਦੰਦ ਵੀ ਕੋਈ ਤਕਲੀਫ਼ ਨਹੀਂ ਕਰਦਾ।