ਪੜਚੋਲ ਕਰੋ

ਕੋਈ ਗਾਇਕ ਨਹੀਂ ਬਲਕਿ ਪੁਲਿਸ ਮੁਲਾਜ਼ਮ ਦੇ ਗੀਤ ਨੇ ਝੰਜੋੜੇ ਲੋਕ

ਚੰਡੀਗੜ੍ਹ: "ਸੜਕਾਂ 'ਤੇ ਕਈ ਸੁਫ਼ਨੇ ਚੂਰ ਹੁੰਦੇ ਦੇਖੇ ਨੇ, ਆਪਣਿਆਂ ਤੋਂ ਆਪਣੇ ਦੂਰ ਹੁੰਦੇ ਦੇਖੇ ਨੇ", ਇਹ ਗਾਣਾ ਕਿਸੇ ਪੰਜਾਬੀ ਗਾਇਕ ਨੇ ਨਹੀਂ ਬਲਕਿ ਚੰਡੀਗੜ੍ਹ ਪੁਲਿਸ ਦੇ ਟ੍ਰੈਫਿਕ ਮੁਲਾਜ਼ਮ ਨੇ ਗਾਇਆ ਹੈ। ਆਪਣੀ ਗੀਤ ਰਾਹੀਂ ਸਿਪਾਹੀ ਭੁਪਿੰਦਰ ਸਿੰਘ ਨੇ ਲੋਕਾਂ ਨੂੰ ਸੜਕ ਸੁਰੱਖਿਆ ਤੇ ਆਵਾਜਾਈ ਦੇ ਨਿਯਮਾਂ ਦੀ ਪਾਲਣਾ ਕਰਨ ਲਈ ਪ੍ਰੇਰਿਆ ਹੈ।   ਭੁਪਿੰਦਰ ਸਿੰਘ ਆਪਣੇ ਵਿਭਾਗ ਦੇ ਨਾਲ-ਨਾਲ ਕਈ ਜਨਤਕ ਸਮਾਗਮਾਂ ਵਿੱਚ ਵੀ ਆਪਣੇ ਗੀਤ ਪੇਸ਼ ਕਰਦੇ ਹਨ। ਉਨ੍ਹਾਂ ਨੂੰ ਆਪਣੀ ਜਵਾਨੀ ਦੇ ਦਿਨਾਂ ਤੋਂ ਸੰਗੀਤ ਦਾ ਸ਼ੌਕ ਸੀ ਤੇ ਆਪਣੇ ਇਸ ਹੁਨਰ ਨੂੰ ਉਹ ਨਾ ਸਿਰਫ ਸੜਕੀ ਸੁਰੱਖਿਆ ਬਲਕਿ ਹੋਰ ਮੁੱਦਿਆਂ ਪ੍ਰਤੀ ਲੋਕਾਂ ਨੂੰ ਜਾਗਰੂਕ ਕਰਨ ਲਈ ਵਰਤਦੇ ਹਨ। ਭੁਪਿੰਦਰ ਸਿੰਘ ਨੇ ਸੁਰੱਖਿਅਤ ਡ੍ਰਾਇਵਿੰਗ, ਔਰਤਾਂ ਨੂੰ ਹੈਲਮੇਟ ਪਾਉਣ ਲਈ ਪ੍ਰੇਰਿਤ ਕਰਨਾ ਤੇ ਸ਼ਰਾਬ ਪੀ ਕੇ ਗੱਡੀ ਨਾ ਚਲਾਉਣ ਆਦਿ ਵਿਸ਼ਿਆਂ 'ਤੇ ਵੀ ਲਿਖਿਆ ਹੈ। ਉਨ੍ਹਾਂ ਤਾਜ਼ਾ ਗੀਤ 'ਬਿਨਾ ਗੱਲੋਂ ਹੌਰਨ ਕਿਉਂ ਵਜਾਈ ਜਾਂਦਾ ਹੈਂ' ਲੋਕਾਂ ਨੂੰ ਹਾਰਨ ਦੀ ਬੇਲੋੜੀ ਵਰਤੋਂ ਕਰਨ ਤੋਂ ਗੁਰੇਜ਼ ਕਰਨ ਤੇ ਪੁਲਿਸ ਦੀ ਇਸ ਸਬੰਧੀ ਚਲਾਈ ਜਾ ਰਹੀ ਵਿਸ਼ੇਸ਼ ਮੁਹਿੰਮ ਦੇ ਸਮਰਥਨ ਵਿੱਚ ਗਾਇਆ ਹੈ। ਭੁਪਿੰਦਰ ਸਿੰਘ ਕੁਝ ਸਮੇਂ ਬਾਅਦ ਗ਼ਲਤ ਢੰਗ ਨਾਲ ਕੀਤੀ ਪਾਰਕਿੰਗ ਦੇ ਮੁੱਦੇ 'ਤੇ ਆਧਾਰਤ ਹੋਵੇਗਾ। ਇਸ ਹੁਨਰਮੰਦ ਪੁਲਿਸ ਮੁਲਾਜ਼ਮ ਦੇ ਕਈ ਗੀਤ ਕਾਲਰ ਟਿਊਨ 'ਤੇ ਵੀ ਉਪਲਬਧ ਹਨ। ਚੰਡੀਗੜ੍ਹ ਦੀ ਆਵਾਜਾਈ ਤੇ ਸੁਰੱਖਿਆ ਮਾਮਲੇ ਦੇ ਪੁਲਿਸ ਕਪਤਾਨ ਸ਼ਸ਼ਾਂਕ ਆਨੰਦ ਵੀ ਭੁਪਿੰਦਰ ਦੀ ਕਲਾ ਦੀ ਤਾਰੀਫ਼ ਕਰਦੇ ਹਨ ਤੇ ਆਪਣੇ ਦਫ਼ਤਰੀ ਨੰਬਰ 'ਤੇ ਉਨ੍ਹਾਂ ਦੇ ਗੀਤ ਵਾਲੀ ਕਾਲਰ ਟਿਊਨ ਲਾਈ ਹੋਈ ਹੈ। ਵੇਖੋ ਭੁਪਿੰਦਰ ਸਿੰਘ ਦਾ ਹੁਨਰ- [embed]

ਟਾਪ ਹੈਡਲਾਈਨ

PF ਤੋਂ ਅੱਜ ਨਤੀਜਾ 1 ਲੱਖ ਤਾਂ ਰਿਟਾਇਰਮੈਂਟ 'ਤੇ 11 ਲੱਖ ਦਾ ਨੁਕਸਾਨ ਹੋਵੇਗਾ, ਐਕਸਪੋਰਟ ਨੇ ਸਮਝਾਇਆ
PF ਤੋਂ ਅੱਜ ਨਤੀਜਾ 1 ਲੱਖ ਤਾਂ ਰਿਟਾਇਰਮੈਂਟ 'ਤੇ 11 ਲੱਖ ਦਾ ਨੁਕਸਾਨ ਹੋਵੇਗਾ, ਐਕਸਪੋਰਟ ਨੇ ਸਮਝਾਇਆ
Shocking: ਵੱਡੀ ਖਬਰ! ਵਿਆਹ ਸਮਾਗਮ 'ਚ ਪੈ ਗਿਆ ਚੀਕ-ਚਿਹਾੜਾ, 44 ਲੋਕਾਂ ਨੂੰ ਪਈਆਂ ਭਾਜੜਾਂ, ਹਸਪਤਾਲ 'ਚ ਕਰਵਾਉਣਾ ਪਿਆ ਭਰਤੀ...
Shocking: ਵੱਡੀ ਖਬਰ! ਵਿਆਹ ਸਮਾਗਮ 'ਚ ਪੈ ਗਿਆ ਚੀਕ-ਚਿਹਾੜਾ, 44 ਲੋਕਾਂ ਨੂੰ ਪਈਆਂ ਭਾਜੜਾਂ, ਹਸਪਤਾਲ 'ਚ ਕਰਵਾਉਣਾ ਪਿਆ ਭਰਤੀ...
Death: ਸਿਰ ਦੀਆਂ ਜੂੰਆਂ ਨੇ ਲਈ ਕੁੜੀ ਦੀ ਜਾਨ! ਮਾਪਿਆਂ ਲਈ ਵੱਡੀ ਚੇਤਾਵਨੀ, ਜ਼ਰੂਰ ਦਿਓ ਧਿਆਨ...
Death: ਸਿਰ ਦੀਆਂ ਜੂੰਆਂ ਨੇ ਲਈ ਕੁੜੀ ਦੀ ਜਾਨ! ਮਾਪਿਆਂ ਲਈ ਵੱਡੀ ਚੇਤਾਵਨੀ, ਜ਼ਰੂਰ ਦਿਓ ਧਿਆਨ...
ਜਾਣੋ ਕੌਣ ਹੈ ਯੂਟਿਊਬਰ ਅਰੁਣ ਪੰਵਾਰ, ਜਿਸ ਨੂੰ ਦਹੇਜ ’ਚ ਮਿਲੇ 71 ਲੱਖ ਕੈਸ਼, 21 ਤੋਲਾ ਸੋਨਾ; ਵੀਡੀਓ ਵੇਖ ਕੇ ਲੋਕ ਭੜਕੇ
ਜਾਣੋ ਕੌਣ ਹੈ ਯੂਟਿਊਬਰ ਅਰੁਣ ਪੰਵਾਰ, ਜਿਸ ਨੂੰ ਦਹੇਜ ’ਚ ਮਿਲੇ 71 ਲੱਖ ਕੈਸ਼, 21 ਤੋਲਾ ਸੋਨਾ; ਵੀਡੀਓ ਵੇਖ ਕੇ ਲੋਕ ਭੜਕੇ

ਵੀਡੀਓਜ਼

ਧਾਰਮਿਕ ਫ਼ੈਸਲੇ ਤੋਂ ਬਾਅਦ AAP MLA ਦਾ ਜਥੇਦਾਰ ਨੂੰ ਸਿੱਧਾ ਚੈਲੇਂਜ!
ਨਸ਼ਿਆਂ 'ਤੇ ਘਿਰਦੀ ਸਰਕਾਰ ਜਾਂ ਵੱਡੀ ਕਾਰਵਾਈ? AAP ਨੇ ਖੋਲ੍ਹੇ ਪੱਤੇ
ਵੀਡੀਓ ਮਾਮਲੇ 'ਚ AAP ਦਾ ਪਲਟਵਾਰ— ਸਬੂਤ ਕੀ ਹੈ ਕਿ ਉਹ CM ਮਾਨ ਹਨ?
AAP ਦਾ ਵੱਡਾ ਪਲਟਵਾਰ— “ਇਹ ਵੀਡੀਓ ਸਿਰਫ਼ ਵਿਰੋਧੀਆਂ ਦੀ ਸਾਜ਼ਿਸ਼”
ਵੀਡੀਓ ਮਾਮਲੇ 'ਚ ਬਲਤੇਜ ਪੰਨੂ ਦੇ ਵੱਡੇ ਦਾਅਵੇ

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
DA Hike 2026 : ਇੱਕ ਝਟਕੇ 'ਚ 20% ਵਧਿਆ ਸਰਕਾਰੀ ਕਰਮਚਾਰੀਆਂ ਦਾ ਡੀਏ, ਸ਼ੁਭੇਂਦੁ ਅਧਿਕਾਰੀ ਸਰਕਾਰ ਦਾ ਵੱਡਾ ਫ਼ੈਸਲਾ
DA Hike 2026 : ਇੱਕ ਝਟਕੇ 'ਚ 20% ਵਧਿਆ ਸਰਕਾਰੀ ਕਰਮਚਾਰੀਆਂ ਦਾ ਡੀਏ, ਸ਼ੁਭੇਂਦੁ ਅਧਿਕਾਰੀ ਸਰਕਾਰ ਦਾ ਵੱਡਾ ਫ਼ੈਸਲਾ
Bank Holiday :  26, 27 ਅਤੇ 28 ਜੂਨ ਨੂੰ ਬੈਂਕ ਰਹਿਣਗੇ ਬੰਦ, ਪਹਿਲਾਂ ਹੀ ਨਿਪਟਾ ਲਵੋ ਜ਼ਰੂਰੀ ਕੰਮ
Bank Holiday :  26, 27 ਅਤੇ 28 ਜੂਨ ਨੂੰ ਬੈਂਕ ਰਹਿਣਗੇ ਬੰਦ, ਪਹਿਲਾਂ ਹੀ ਨਿਪਟਾ ਲਵੋ ਜ਼ਰੂਰੀ ਕੰਮ
Drugs Bans in india : ਸਰਕਾਰ ਨੇ 16 ਦਵਾਈਆਂ 'ਤੇ ਤੁਰੰਤ ਲਗਾਈ ਪਾਬੰਦੀ, ਕਿਤੇ ਤੁਸੀਂ ਵੀ ਤਾਂ ਨਹੀਂ ਲੈ ਰਹੇ ਇਹ ਦਵਾਈਆਂ ?
Drugs Bans in india : ਸਰਕਾਰ ਨੇ 16 ਦਵਾਈਆਂ 'ਤੇ ਤੁਰੰਤ ਲਗਾਈ ਪਾਬੰਦੀ, ਕਿਤੇ ਤੁਸੀਂ ਵੀ ਤਾਂ ਨਹੀਂ ਲੈ ਰਹੇ ਇਹ ਦਵਾਈਆਂ ?
IRCTC New Rules : ਕੀ ਤੁਸੀਂ ਤਤਕਾਲ ਟਿਕਟ ਬੁਕਿੰਗ ਦੇ ਨਵੇਂ ਨਿਯਮ ਜਾਣਦੇ ਹੋ? ਹੁਣ ਆਧਾਰ ਤੋਂ ਬਿਨਾਂ ਨਹੀਂ ਹੋਵੇਗਾ ਕੰਮ
IRCTC New Rules : ਕੀ ਤੁਸੀਂ ਤਤਕਾਲ ਟਿਕਟ ਬੁਕਿੰਗ ਦੇ ਨਵੇਂ ਨਿਯਮ ਜਾਣਦੇ ਹੋ? ਹੁਣ ਆਧਾਰ ਤੋਂ ਬਿਨਾਂ ਨਹੀਂ ਹੋਵੇਗਾ ਕੰਮ
Punjab Cabinet Meeting: ਪੰਜਾਬ ਕੈਬਨਿਟ ਮੀਟਿੰਗ 'ਚ ਆਰਡੀਨੈਂਸ ਪਾਸ, ਮਨਮਾਨੇ ਢੰਗ ਨਾਲ ਫੀਸਾਂ ਨਹੀਂ ਵਧਾ ਸਕਣਗੇ ਸਕੂਲ: ਮੰਤਰੀ ਬੋਲੇ- ਪੈਸੇ ਵਾਪਸ ਕਰਨੇ ਪੈਣਗੇ...
ਪੰਜਾਬ ਕੈਬਨਿਟ ਮੀਟਿੰਗ 'ਚ ਆਰਡੀਨੈਂਸ ਪਾਸ, ਮਨਮਾਨੇ ਢੰਗ ਨਾਲ ਫੀਸਾਂ ਨਹੀਂ ਵਧਾ ਸਕਣਗੇ ਸਕੂਲ: ਮੰਤਰੀ ਬੋਲੇ- ਪੈਸੇ ਵਾਪਸ ਕਰਨੇ ਪੈਣਗੇ...
ਰਾਸ਼ਨ ਕਾਰਡ ਨੂੰ ਲੈਕੇ ਵੱਡਾ ਅਪਡੇਟ, ਸਰਕਾਰ ਨੇ ਬਦਲ ਦਿੱਤੇ ਨਿਯਮ; ਹੁਣ ਇਦਾਂ ਮਿਲੇਗਾ ਰਾਸ਼ਨ!
ਰਾਸ਼ਨ ਕਾਰਡ ਨੂੰ ਲੈਕੇ ਵੱਡਾ ਅਪਡੇਟ, ਸਰਕਾਰ ਨੇ ਬਦਲ ਦਿੱਤੇ ਨਿਯਮ; ਹੁਣ ਇਦਾਂ ਮਿਲੇਗਾ ਰਾਸ਼ਨ!
PF ਤੋਂ ਅੱਜ ਨਤੀਜਾ 1 ਲੱਖ ਤਾਂ ਰਿਟਾਇਰਮੈਂਟ 'ਤੇ 11 ਲੱਖ ਦਾ ਨੁਕਸਾਨ ਹੋਵੇਗਾ, ਐਕਸਪੋਰਟ ਨੇ ਸਮਝਾਇਆ
PF ਤੋਂ ਅੱਜ ਨਤੀਜਾ 1 ਲੱਖ ਤਾਂ ਰਿਟਾਇਰਮੈਂਟ 'ਤੇ 11 ਲੱਖ ਦਾ ਨੁਕਸਾਨ ਹੋਵੇਗਾ, ਐਕਸਪੋਰਟ ਨੇ ਸਮਝਾਇਆ
Punjab News: ਪੰਜਾਬ ’ਚ ਮੰਡਰਾਇਆ ਹੜ੍ਹ ਦਾ ਖਤਰਾ! ਇਸ ਇਲਾਕੇ ਦੇ ਲੋਕਾਂ ਦੀ ਵਧੀ ਚਿੰਤਾ; ਜਾਣੋ ਕਿਵੇਂ ਖੇਤਾਂ ਅਤੇ ਰਿਹਾਇਸ਼ੀ ਇਲਾਕਿਆਂ ’ਚ ਫੈਲ ਰਿਹਾ ਪਾਣੀ...
ਪੰਜਾਬ ’ਚ ਮੰਡਰਾਇਆ ਹੜ੍ਹ ਦਾ ਖਤਰਾ! ਇਸ ਇਲਾਕੇ ਦੇ ਲੋਕਾਂ ਦੀ ਵਧੀ ਚਿੰਤਾ; ਜਾਣੋ ਕਿਵੇਂ ਖੇਤਾਂ ਅਤੇ ਰਿਹਾਇਸ਼ੀ ਇਲਾਕਿਆਂ ’ਚ ਫੈਲ ਰਿਹਾ ਪਾਣੀ...
Embed widget