ਪੜਚੋਲ ਕਰੋ

ਕੈਪਟਨ ਸਰਕਾਰ ਦਾ ਇੱਕ ਸਾਲ ਪੂਰਾ ਹੋਣ 'ਤੇ ਵੰਡੇ 'ਲੌਲੀਪੌਪ'

1/6
ਕਮਰਚਾਰੀਆਂ ਨੇ ਕਿਹਾ ਕਿ ਮੰਤਰੀਆਂ ਨੇ ਆਪਣੀ ਤਨਖ਼ਾਹ ਤਾਂ ਵਧਾ ਲਈ ਹੈ ਪਰ ਸਾਡੀ ਘਟਾਉਣ ਦੀ ਗੱਲ ਕਰ ਰਹੀ ਹੈ।

2/6
ਮੁਲਾਜ਼ਮ ਦਾ ਕਹਿਣਾ ਹੈ ਕਿ ਇਸ ਮਹਿੰਗਾਈ ਦੇ ਜ਼ਮਾਨੇ ਵਿੱਚ 10,300 ਰੁਪਏ ਵਿੱਚ ਘਰ ਕਿਵੇਂ ਚੱਲ ਸਕਦਾ ਹੈ। ਅਸੀਂ ਲੋਨ ਲੈ ਕੇ ਆਪਣੇ ਘਰ ਬਣਾਏ ਹਨ। ਜੇਕਰ ਸਰਕਾਰ ਸਾਡੀ ਤਨਖ਼ਾਹ ਘਟਾ ਦੇਵੇਗੀ ਤਾਂ ਅਸੀਂ ਲੋਨ ਦੀ ਕਿਸਤ ਕਿਸ ਤਰ੍ਹਾਂ ਅਦਾ ਕਰਾਂਗੇ।

3/6
ਉਨ੍ਹਾਂ ਕਿਹਾ, “ਹੁਣ ਸਾਨੂੰ ਕਿਹਾ ਜਾ ਰਿਹਾ ਹੈ ਕਿ ਜੇਕਰ ਪੱਕੇ ਹੋਣਾ ਹੈ ਤਾਂ ਤਿੰਨ ਸਾਲ 10,300 ਰਪਏ ‘ਤੇ ਕੰਮ ਕਰੋ। ਹੁਣ ਇਨ੍ਹਾਂ ਨੂੰ ਕੌਣ ਸਮਝਾਵੇ ਕਿ ਸਾਡੀ ਤਨਖ਼ਾਹ ਨਾਲ ਸਾਡਾ ਪਰਿਵਾਰ ਜੁੜਿਆ ਹੈ।
ਉਨ੍ਹਾਂ ਕਿਹਾ, “ਹੁਣ ਸਾਨੂੰ ਕਿਹਾ ਜਾ ਰਿਹਾ ਹੈ ਕਿ ਜੇਕਰ ਪੱਕੇ ਹੋਣਾ ਹੈ ਤਾਂ ਤਿੰਨ ਸਾਲ 10,300 ਰਪਏ ‘ਤੇ ਕੰਮ ਕਰੋ। ਹੁਣ ਇਨ੍ਹਾਂ ਨੂੰ ਕੌਣ ਸਮਝਾਵੇ ਕਿ ਸਾਡੀ ਤਨਖ਼ਾਹ ਨਾਲ ਸਾਡਾ ਪਰਿਵਾਰ ਜੁੜਿਆ ਹੈ।"
4/6
ਮੁਲਾਜ਼ਮਾਂ ਨੇ ਕਿਹਾ,
ਮੁਲਾਜ਼ਮਾਂ ਨੇ ਕਿਹਾ, "ਇਸ ਤੋਂ ਪਹਿਲਾਂ ਅਸੀਂ ਕਈ ਰੈਲੀਆਂ ਕੀਤੀਆਂ ਪਰ ਸਰਕਾਰ ‘ਤੇ ਕੋਈ ਅਸਰ ਨਹੀਂ ਹੋ ਰਿਹਾ। ਅਸੀਂ ਸਰਕਾਰ ਤੋਂ ਮੰਗ ਕਰ ਰਹੇ ਹਾਂ ਕਿ ਸਾਨੂੰ ਪੱਕਾ ਕਰੋ ਪਰ ਸਰਕਾਰ ਉਲਟਾ ਸਾਡੀਆਂ ਤਨਖ਼ਾਹਾਂ ਘਟਾਉਣ ਬਾਰੇ ਗੱਲ ਕਰ ਰਹੀ ਹੈ।”
5/6
ਜਲੰਧਰ ਵਿੱਚ ਠੇਕਾ ਮੁਲਾਜ਼ਮ ਸੁਧਾ ਨੇ ਦੱਸਿਆ, “ਸਰਕਾਰ ਇੱਕ ਸਾਲ ਪੂਰਾ ਕਰ ਗਈ ਹੈ ਤੇ ਸਾਡੀਆਂ ਮੰਗਾਂ ‘ਤੇ ਸਾਨੂੰ ਲੌਲੀਪੌਪ ਹੀ ਦਿੰਦੀ ਆ ਰਹੀ ਹੈ। ਇਸੇ ਲਈ ਅਸੀਂ ਵੀ ਲੌਲੀਪੌਪ ਦਿਹਾੜਾ ਮਨਾ ਰਹੇ ਹਾਂ।
ਜਲੰਧਰ ਵਿੱਚ ਠੇਕਾ ਮੁਲਾਜ਼ਮ ਸੁਧਾ ਨੇ ਦੱਸਿਆ, “ਸਰਕਾਰ ਇੱਕ ਸਾਲ ਪੂਰਾ ਕਰ ਗਈ ਹੈ ਤੇ ਸਾਡੀਆਂ ਮੰਗਾਂ ‘ਤੇ ਸਾਨੂੰ ਲੌਲੀਪੌਪ ਹੀ ਦਿੰਦੀ ਆ ਰਹੀ ਹੈ। ਇਸੇ ਲਈ ਅਸੀਂ ਵੀ ਲੌਲੀਪੌਪ ਦਿਹਾੜਾ ਮਨਾ ਰਹੇ ਹਾਂ।"
6/6
ਸੂਬੇ ਦੇ ਵੱਖ-ਵੱਖ ਵਿਭਾਗਾਂ ਵਿੱਚ ਠੇਕੇ ‘ਤੇ ਕੰਮ ਕਰ ਰਹੇ ਕਰਮਚਾਰੀਆਂ ਨੇ ਕੈਪਟਨ ਸਰਕਾਰ ਦਾ ਇੱਕ ਸਾਲ ਪੂਰਾ ਹੋਣ ‘ਤੇ ‘ਲੌਲੀਪੌਪ’ ਦਿਹਾੜਾ ਮਨਾਇਆ। ਕਰਮਚਾਰੀ ਡਿਪਟੀ ਕਮਿਸ਼ਨਰ ਦਫ਼ਤਰ ਦੇ ਬਾਹਰ ਖੜ੍ਹੇ ਹੋ ਗਏ ਤੇ ਉੱਥੋਂ ਆਉਣ-ਜਾਣ ਵਾਲੇ ਲੋਕਾਂ ਨੂੰ ਲੌਲੀਪੋਪ ਦਿੱਤੇ।

Sponsored Links by Taboola

ਟਾਪ ਹੈਡਲਾਈਨ

Viral News : ਦੁਲਹਨ ਨੇ ਸੁਹਾਗਰਾਤ ਮਨਾਉਣ ਤੋਂ ਇਨਕਾਰ ਕੀਤਾ ਤਾਂ ਪਤੀ ਨੇ ਜਾ ਕੇ ਕਰਵਾ ਲਈ ਨਸਬੰਦੀ 

Plastic Note: ਜੇਕਰ 200-500 ਰੁਪਏ ਦੇ ਪਲਾਸਟਿਕ ਨੋਟ ਪੇਸ਼ ਕੀਤੇ ਜਾਂਦੇ ਹਨ, ਤਾਂ ਉਹਨਾਂ ਨੂੰ ATM ਤੋਂ ਕਿਵੇਂ ਕਢਵਾਇਆ ਜਾਵੇਗਾ? RBI ਦੀਆਂ ਤਿਆਰੀਆਂ ਬਾਰੇ ਜਾਣੋ

Marriage Story : ਵਿਆਹ ਦੀ ਪਹਿਲੀ ਰਾਤ ਹੀ ਟੁੱਟਿਆ ਦਿਲ, ਜਦੋਂ ਮੈਨੂੰ ਪਤਾ ਲੱਗਿਆ ਕਿ ਮੇਰੇ ਪਤੀ ਦਾ...

SIP ਬਨਾਮ SSY: ਆਪਣੀ ਧੀ ਦੇ ਭਵਿੱਖ ਲਈ ਪੈਸਾ ਕਿੱਥੇ ਲਗਾਉਣਾ ਹੈ? ₹2,000 ਦੇ ਮਾਸਿਕ ਨਿਵੇਸ਼ ਲਈ ਪੂਰੀ ਗਣਨਾ ਸਿੱਖੋ

ਵੀਡੀਓਜ਼

10 ਘੰਟੇ ਹੰਗਾਮੇ ਤੋਂ ਬਾਅਦ ਸਰਕਾਰ ਝੁਕੀ! ਕਿਸਾਨਾਂ ਨਾਲ ਬਣੀ ਸਹਿਮਤੀ
ਅੱਜ ਤੋਂ ਤਿੰਨ ਦਿਨ ਮੀਂਹ ਹੀ ਮੀਂਹ! ਦੇਖੋ ਤੁਹਾਡਾ ਜ਼ਿਲ੍ਹਾ Alert 'ਚ ਹੈ ਜਾਂ ਨਹੀਂ
ਸ਼ੰਭੂ ਬਾਰਡਰ 'ਤੇ ਤਣਾਅ ਖ਼ਤਮ! 7 ਦਿਨਾਂ ਬਾਅਦ ਹੋਵੇਗੀ ਮੀਟਿੰਗ
India-US Trade Deal 'ਤੇ ਭੜਕੀ ਹਰਸਿਮਰਤ ਕੌਰ! ਕਿਹਾ- ਕਿਸਾਨਾਂ 'ਚ ਡਰ ਤੇ ਗੁੱਸਾ
ਵਿਦਿਆਰਥੀਆਂ 'ਤੇ ਲਾਠੀਚਾਰਜ ਤੋਂ ਭੜਕੇ ਕਿਸਾਨ! ਮੋਦੀ ਦਾ ਪੁਤਲਾ ਫੂਕਿਆ

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Pathankot 'ਚ ਤੇਜ਼ ਰਫ਼ਤਾਰ ਬੱਸ ਨੇ 4 ਲੋਕਾਂ ਨੂੰ ਕੁਚਲਿਆ, 2 ਦੀ ਮੌਤ, ਗੁੱਸੇ 'ਚ ਲੋਕਾਂ ਨੇ ਬੱਸ ਨੂੰ ਲਾਈ ਅੱਗ

Elections News: ਵੱਡੀ ਖਬਰ, ਚੋਣਾਂ ਦਾ ਵੱਜਿਆ ਬਿਗੁਲ! ਸਿਆਸੀ ਪਾਰਾ ਹੋਇਆ ਹਾਈ; 22 ਅਗਸਤ ਤੋਂ ਨਾਮਜ਼ਦਗੀਆਂ, ਜਾਣੋ ਕਦੋਂ ਆਉਣਗੇ ਨਤੀਜੇ...
ਵੱਡੀ ਖਬਰ, ਚੋਣਾਂ ਦਾ ਵੱਜਿਆ ਬਿਗੁਲ! ਸਿਆਸੀ ਪਾਰਾ ਹੋਇਆ ਹਾਈ; 22 ਅਗਸਤ ਤੋਂ ਨਾਮਜ਼ਦਗੀਆਂ, ਜਾਣੋ ਕਦੋਂ ਆਉਣਗੇ ਨਤੀਜੇ...
ਪੰਜਾਬ 'ਚ ਵੱਡੀ ਵਾਰਦਾਤ! AAP ਸਰਪੰਚ ਦਾ ਕਤਲ, 2 ਵਾਰ ਚੜ੍ਹਾਈ ਕਾਰ, ਹਸਪਤਾਲ ਲਿਜਾਣ ਵੇਲੇ ਰਸਤੇ 'ਚ ਫਿਰ ਕੀਤਾ ਹਮਲਾ; ਮੱਚੀ ਸਨਸਨੀ

ਲੁਧਿਆਣਾ ਦੇ 3 ਵੱਡੇ ਟੋਲ ਪਲਾਜਾ ਹੋਣਗੇ ਫ੍ਰੀ, ਭਾਰਤ-ਅਮਰੀਕਾ FTA ਦਾ ਵਿਰੋਧ, ਕਿਸਾਨ ਬੋਲੇ- ਕਰਮਚਾਰੀ ਵਿਰੋਧੀ ਨੀਤੀਆਂ ਲਾਗੂ ਕਰ ਰਹੀ ਸਰਕਾਰ

8th Pay Commission 'ਚ ਤੁਹਾਡੀ ਵੀ ਤਨਖ਼ਾਹ ਹੋ ਜਾਵੇਗੀ ਦੁੱਗਣੀ? ਇੱਥੇ ਦੇਖ ਲਓ ਪੂਰੀ ਲਿਸਟ

ਪੰਜਾਬ ਪੁਲਿਸ ਵਿਭਾਗ ਤੋਂ ਦੁਖ਼ਦਾਈ ਖ਼ਬਰ! ਸੜਕ ਹਾਦਸੇ 'ਚ ਪੁਲਿਸ ਕਾਂਸਟੇਬਲ ਦੀ ਦਰਦਨਾਕ ਮੌਤ; ਹਾਦਸੇ ਤੋਂ ਬਾਅਦ ਡਰਾਈਵਰ ਫਰਾਰ

ਪੰਜਾਬ ਰੋਡਵੇਜ਼ ਦੀ ਬੱਸ ਨਾਲ ਵਾਪਰਿਆ ਹਾਦਸਾ, ਮੱਚਿਆ ਚੀਕ ਚੀਹਾੜਾ, ਸਵਾਰੀਆਂ 'ਚ ਮੱਚੀ ਹਫੜਾ-ਦਫੜੀ

ਪੰਜਾਬ ‘ਚ ਭਾਰੀ ਮੀਂਹ ਨੂੰ ਲੈਕੇ ਅਲਰਟ ਜਾਰੀ, ਗਰਮੀ ਤੋਂ ਮਿਲੇਗੀ ਰਾਹਤ; ਆਉਣ ਵਾਲੇ ਦਿਨਾਂ 'ਚ ਇਦਾਂ ਦਾ ਰਹੇਗਾ ਮੌਸਮ

Embed widget