Viral Video: ਸਮੁੰਦਰ ਕਿਨਾਰੇ ਇੰਟੀਮੇਟ ਹੋਇਆ Couple, ਜਦੋਂ ਲੋਕਾਂ ਦੀਆਂ ਪਈਆਂ ਨਜ਼ਰਾਂ ਤਾਂ ਮੱਚ ਗਿਆ ਬਵਾਲ
Couple Viral Video: ਸੋਸ਼ਲ ਮੀਡੀਆ ਉੱਪਰ ਹੈਰਾਨ ਕਰਨ ਵਾਲੀ ਵੀਡੀਓ ਵਾਇਰਲ ਹੋ ਰਹੀ ਹੈ। ਇਸ ਵੀਡੀਓ ਨੇ ਲੋਕਾਂ ਵਿਚਾਲੇ ਹਾਹਾਕਾਰ ਮਚਾ ਦਿੱਤਾ ਹੈ। ਦਰਅਸਲ, ਤੁਹਾਨੂੰ ਇਹ ਜਾਣ ਕੇ ਹੈਰਾਨੀ ਹੋਏਗੀ ਕਿ ਇਸ ਵੀਡੀਓ ਵਿੱਚ ਇੱਕ
Couple Viral Video: ਸੋਸ਼ਲ ਮੀਡੀਆ ਉੱਪਰ ਹੈਰਾਨ ਕਰਨ ਵਾਲੀ ਵੀਡੀਓ ਵਾਇਰਲ ਹੋ ਰਹੀ ਹੈ। ਇਸ ਵੀਡੀਓ ਨੇ ਲੋਕਾਂ ਵਿਚਾਲੇ ਹਾਹਾਕਾਰ ਮਚਾ ਦਿੱਤਾ ਹੈ। ਦਰਅਸਲ, ਤੁਹਾਨੂੰ ਇਹ ਜਾਣ ਕੇ ਹੈਰਾਨੀ ਹੋਏਗੀ ਕਿ ਇਸ ਵੀਡੀਓ ਵਿੱਚ ਇੱਕ ਜੋੜਾ ਜਨਤਕ ਥਾਂ 'ਤੇ ਇੰਟੀਮੇਟ ਹੁੰਦਾ ਨਜ਼ਰ ਆ ਰਿਹਾ ਹੈ। ਉਨ੍ਹਾਂ ਦਾ ਵੀਡੀਓ ਸੋਸ਼ਲ ਮੀਡੀਆ ਉੱਪਰ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ। ਜੋੜੇ ਦੀਆਂ ਹਰਕਤਾਂ 'ਤੇ ਲੋਕਾਂ ਵੱਲੋਂ ਸਵਾਲ ਵੀ ਚੁੱਕੇ ਜਾ ਰਹੇ ਹਨ ਕਿ ਸਾਡਾ ਸਮਾਜ ਕਿੱਧਰ ਨੂੰ ਜਾ ਰਿਹਾ ਹੈ?
ਹੈਰਾਨੀ ਦੀ ਗੱਲ ਤਾਂ ਇਹ ਹੈ ਕਿ ਜੋੜਾ ਬੀਚ 'ਤੇ ਇੰਟੀਮੇਟ ਹੋਇਆ। ਇਸ ਦੌਰਾਨ ਉਥੇ ਮੌਜੂਦ ਲੋਕਾਂ ਨੇ ਉਨ੍ਹਾਂ ਨੂੰ ਸਬਕ ਸਿਖਾ ਦਿੱਤਾ। ਵਾਇਰਲ ਵੀਡੀਓ 'ਚ ਦੇਖਿਆ ਜਾ ਸਕਦਾ ਹੈ ਕਿ ਇਕ ਜੋੜਾ ਬੀਚ 'ਤੇ ਲੇਟਿਆ ਹੋਇਆ ਹੈ ਅਤੇ ਇਕ-ਦੂਜੇ ਨੂੰ ਕਿੱਸ ਕਰ ਰਿਹਾ ਹੈ। ਜਦੋਂ ਪਤੀ-ਪਤਨੀ ਇਹ ਹਰਕਤਾਂ ਕਰ ਰਹੇ ਸਨ ਤਾਂ ਉੱਥੇ ਪਰਿਵਾਰ ਸਮੇਤ ਕਈ ਲੋਕ ਮੌਜੂਦ ਸਨ, ਜਿਨ੍ਹਾਂ ਨੂੰ ਇਹ ਹਰਕਤਾਂ ਬਿਲਕੁਲ ਵੀ ਪਸੰਦ ਨਹੀਂ ਆਈਆਂ। ਉਹ ਜੋੜੇ ਨੂੰ ਸਬਕ ਸਿਖਾਉਣ ਲਈ ਅੱਗੇ ਆਏ ਅਤੇ ਉਨ੍ਹਾਂ 'ਤੇ ਪਾਣੀ ਪਾ ਦਿੱਤਾ।
ਜੋੜੇ ਦੀ ਹਰਕਤ ਦੇਖ ਕੇ ਲੋਕ ਗੁੱਸੇ 'ਚ ਆ ਗਏ
ਇਸ ਤੋਂ ਬਾਅਦ ਕਈ ਹੋਰ ਲੋਕ ਆ ਗਏ ਜਿਨ੍ਹਾਂ ਨੇ ਜੋੜੇ ਨੂੰ ਗਾਲ੍ਹਾਂ ਕੱਢਣੀਆਂ ਸ਼ੁਰੂ ਕਰ ਦਿੱਤੀਆਂ। ਇਸ ਤੋਂ ਬਾਅਦ ਜੋੜਾ ਉੱਠਿਆ ਅਤੇ ਲੋਕਾਂ ਨੂੰ ਜਵਾਬ ਦੇਣਾ ਸ਼ੁਰੂ ਕਰ ਦਿੱਤੇ। ਹਾਲਾਂਕਿ, ਬਹੁਤ ਸਾਰੇ ਲੋਕ ਇਸਦਾ ਵਿਰੋਧ ਕਰ ਰਹੇ ਸਨ, ਇਸ ਲਈ ਜੋੜੇ ਦਾ ਇੱਕ ਨਹੀਂ ਚੱਲੀ ਅਤੇ ਉਹ ਉੱਥੋਂ ਚਲੇ ਗਏ। ਹੁਣ ਇਹ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਿਹਾ ਹੈ ਅਤੇ ਲੋਕਾਂ ਵੱਲੋਂ ਇਸ 'ਤੇ ਪ੍ਰਤੀਕਿਰਿਆ ਦਿੱਤੀ ਜਾ ਰਹੀ ਹੈ।
— R_Reels🔞 (@RestrictedReels) July 15, 2024
ਇਕ ਸੋਸ਼ਲ ਮੀਡੀਆ ਯੂਜ਼ਰ ਨੇ ਵੀਡੀਓ 'ਤੇ ਲਿਖਿਆ ਕਿ ਮੈਂਨੂੰ ਵੀਡੀਓ 'ਚ ਕੋਈ ਬੱਚਾ ਨਹੀਂ ਦਿਖਾਈ ਦੇ ਰਿਹਾ ਅਤੇ ਨਾ ਹੀ ਜੋੜਾ ਕੁਝ ਗਲਤ ਕਰ ਰਿਹਾ ਹੈ। ਜੋੜਿਆਂ ਨੂੰ ਤੰਗ ਕਰਨ ਵਾਲੇ ਲੋਕ ਸਿਰਫ਼ ਈਰਖਾਲੂ ਹਨ। ਇਕ ਨੇ ਲਿਖਿਆ ਕਿ ਸ਼ਾਇਦ ਦੋਵੇਂ ਪਤੀ-ਪਤਨੀ ਨਹੀਂ ਬਲਕਿ ਬੁਆਏਫ੍ਰੈਂਡ ਅਤੇ ਗਰਲਫ੍ਰੈਂਡ ਹਨ, ਇਸੇ ਦੌਰਾਨ ਉਸ ਦਾ ਪਤੀ ਉੱਥੇ ਪਹੁੰਚ ਗਿਆ, ਜਿਸ ਤੋਂ ਬਾਅਦ ਹੰਗਾਮਾ ਹੋ ਗਿਆ। ਇਕ ਹੋਰ ਨੇ ਲਿਖਿਆ ਕਿ ਕਿਸੇ ਨੂੰ ਜਨਤਕ ਸਥਾਨ 'ਤੇ ਕੰਟਰੋਲ ਵਿੱਚ ਰਹਿਣਾ ਚਾਹੀਦਾ ਹੈ।