ਪੜਚੋਲ ਕਰੋ

ਇੱਕ ਪਿੰਡ ਅਜਿਹਾ ਜਿਸ ਦੇ ਕੁੱਤੇ ਬਣੇ 'ਕਰੋੜਪਤੀ'

ਮਹਿਸਾਣਾ: ਤੁਸੀਂ ਜਗੀਰਦਾਰਾਂ ਤੇ ਜਿਮੀਂਦਾਰਾਂ ਬਾਰੇ ਤਾਂ ਸੁਣਿਆ ਹੋਵੇਗਾ, ਪਰ ਕੀ ਤੁਸੀਂ ਅਜਿਹੇ ਕੁੱਤਿਆਂ ਬਾਰੇ ਜਾਣਦੇ ਹੋ ਜਿਹੜੇ ਰਾਤੋ-ਰਾਤ ਅਮੀਰ ਹੋ ਗਏ ਹੋਣ। ਆਓ ਤੁਹਾਨੂੰ ਮਿਲਵਾਉਂਦੇ ਹਾਂ ਗੁਜਰਾਤ ਦੇ ਮਹਿਸਾਣਾ ਜ਼ਿਲ੍ਹੇ ਦੇ ਪਿੰਡ ਪੰਚੋਟ ਦੇ ਇਨ੍ਹਾਂ ਕੁੱਤਿਆਂ ਨਾਲ, ਜੋ ਇਸ ਵੇਲੇ ਕਰੋੜਾਂ ਦੀ ਜਾਇਦਾਦ ਸਾਂਭੀ ਬੈਠੇ ਹਨ।   ਮਹਿਸਾਣਾ ਬਾਈਪਾਸ ਦੀ ਉਸਾਰੀ ਕਾਰਨ ਇਸ ਪਿੰਡ ਦੀ ਜ਼ਮੀਨ ਦੇ ਭਾਅ ਅੰਬਰੀਂ ਚੜ੍ਹ ਗਏ ਕਿ ਇੱਕ ਬਿੱਘੇ ਦਾ ਮੁੱਲ 3.5 ਕਰੋੜ ਹੋ ਗਿਆ। ਕੁੱਤਿਆਂ ਦੀ ਭਲਾਈ ਲਈ ਦਾਨ ਕੀਤੀ ਜ਼ਮੀਨ ਦੀ ਸਾਂਭ-ਸੰਭਾਲ ਕਰਨ ਵਾਲੇ 'ਮਧ ਨੀ ਪਟੀ ਕੁਤਰੀਆ' ਨਾਂ ਦਾ ਟਰੱਸਟ ਦੀ ਤਕਰੀਬਨ 21 ਬਿੱਘੇ ਜ਼ਮੀਨ ਵੀ ਇੱਥੇ ਹੈ। ਹਾਲਾਂਕਿ, ਕੁੱਤੇ ਜ਼ਮੀਨ ਦੇ ਮਾਲਕ ਤਾਂ ਨਹੀਂ ਪਰ ਜ਼ਮੀਨ ਦੀ ਆਮਦਨ ਨੂੰ ਕੁੱਤਿਆਂ 'ਤੇ ਹੀ ਖ਼ਰਚ ਕੀਤਾ ਜਾਂਦਾ ਹੈ। ਟਰੱਸਟ ਕੁੱਲ 70 ਕੁੱਤਿਆਂ ਦੀ ਦੇਖਭਾਲ ਕਰਦਾ ਹੈ ਤੇ ਜ਼ਮੀਨ ਤੇ ਇਸ ਦੀ ਕੀਮਤ ਦੇ ਹਿਸਾਬ ਨਾਲ ਹਰ ਕੁੱਤੇ ਹਿੱਸੇ ਘੱਟੋ-ਘੱਟ ਇੱਕ-ਇੱਕ ਕਰੋੜ ਰੁਪਿਆ ਆਉਂਦਾ ਹੈ। ਦਰਅਸਲ, ਇਸ ਪਿੰਡ ਦੇ ਚਾਰ ਪਟੇਲ ਕਿਸਾਨਾਂ ਪ੍ਰਭਾ ਲੱਲੂ, ਚਤੁਰ ਵਿਹਾ, ਅਮਤਾ ਕਾਲੂ ਤੇ ਲੱਖਾ ਸੇਠ ਨੇ ਅੱਜ ਤੋਂ ਤਕਰੀਬਨ 80 ਸਾਲ ਪਹਿਲਾਂ ਇਸ ਜ਼ਮੀਨ ਦੀ ਸਾਂਭ-ਸੰਭਾਲ ਕਰਦੇ ਸਨ। ਮੈਨੇਜਰ ਛੱਗਨਭਾਈ ਪਟੇਲ ਨੇ ਦੱਸਿਆ ਕਿ ਉਨ੍ਹਾਂ ਤੋਂ ਬਾਅਦ ਟਰੱਸਟ ਤਕਰੀਬਨ 70 ਸਾਲਾਂ ਤੋਂ ਇਸ ਜ਼ਮੀਨ ਦਾ ਕਰਤਾ ਧਰਤਾ ਹੈ। ਉਨ੍ਹਾਂ ਦੱਸਿਆ ਕਿ ਟਰੱਸਟ ਨੂੰ ਜ਼ਿਆਦਾਤਰ ਜ਼ਮੀਨ ਅਮੀਰ ਵਿਅਕਤੀਆਂ ਵੱਲੋਂ ਦਾਨ ਵਜੋਂ ਮਿਲੀ ਹੈ ਤੇ ਉਨ੍ਹਾਂ ਤੋਂ ਅਜਿਹੀ ਪਿਰਤ ਪਈ ਕਿ ਆਮ ਲੋਕਾਂ ਨੇ ਵੀ ਆਪਣਾ ਯੋਗਦਾਨ ਪਾਇਆ। ਮੈਨੇਜਰ ਪਟੇਲ ਨੇ ਦੱਸਿਆ ਕਿ ਪਹਿਲਾਂ ਟਰੱਸਟ ਜ਼ਮੀਨ ਨੂੰ ਬੋਲੀ ਰਾਹੀਂ ਠੇਕੇ 'ਤੇ ਦੇ ਦਿੰਦਾ ਸੀ ਤੇ ਸਫ਼ਲ ਬੋਲੀਕਾਰ ਨੂੰ ਇੱਕ ਸਾਲ ਤਕ ਜ਼ਮੀਨ ਵਾਹੁਣ ਦੇ ਹੱਕ ਮਿਲ ਜਾਂਦੇ ਸਨ। ਠੇਕੇ ਦੇ ਪੈਸਿਆਂ ਨਾਲ ਟਰੱਸਟ ਕੁੱਤਿਆਂ ਦੀ ਭਲਾਈ ਦੇ ਕਾਰਜ ਰਹਿੰਦਾ ਹੈ। ਆਪਣੇ 1.5 ਬਿੱਘੇ ਨਾਲ ਇਸ ਕਾਰਜ ਦੀ ਸ਼ੁਰੂਆਤ ਕਰਨ ਵਾਲੇ ਪਰਿਵਾਰ ਦੇ ਵਾਰਸ ਦਸ਼ਰਥ ਪਟੇਲ ਨੇ ਦੱਸਿਆ ਕਿ ਉਨ੍ਹਾਂ ਨੂੰ ਉਨ੍ਹਾਂ ਦੇ ਪੁਰਖਿਆਂ ਦੀ ਸ਼ੁਰੂ ਕੀਤੀ ਇਸ ਰਵਾਇਤ 'ਤੇ ਮਾਣ ਹੈ। ਉਨ੍ਹਾਂ ਦੱਸਿਆ ਕਿ ਤਕਰੀਬਨ ਪੰਦਰਾਂ ਵਿਅਕਤੀ ਕੁੱਤਿਆਂ ਲਈ ਵਿਸ਼ੇਸ਼ ਖਾਣਾ 'ਰੋਟਲਾ' ਤਿਆਰ ਕਰਦੇ ਹਨ। ਉਨ੍ਹਾਂ ਦੱਸਿਆ ਕਿ ਰੋਟਲਾ ਤਿਆਰ ਕਰਨ ਲਈ ਤਕਰੀਬਨ 20-30 ਕਿੱਲੋ ਆਟਾ ਰੋਜ਼ ਲੱਗਦਾ ਹੈ ਪਰ ਆਟਾ ਚੱਕੀ ਮਾਲਕ ਉਨ੍ਹਾਂ ਤੋਂ ਕੋਈ ਪੈਸਾ ਨਹੀਂ ਲੈਂਦੇ। ਕੁੱਤਿਆਂ ਦੀ ਸੇਵਾ ਕਰਨ ਵਾਲੇ ਵਲੰਟੀਅਰਾਂ 'ਚੋਂ ਇੱਕ ਗੋਵਿੰਦ ਪਟੇਲ ਨੇ ਦੱਸਿਆ ਕਿ ਉਹ ਰੋਜ਼ ਸ਼ਾਮ ਸਾਢੇ ਸੱਤ ਵਜੇ ਤੋਂ ਆਵਾਰਾ ਕੁੱਤਿਆਂ ਨੂੰ ਰੋਟਲਾ ਖਵਾਉਣ ਲਈ ਨਿਕਲਦੇ ਹਨ। ਉਨ੍ਹਾਂ ਦੱਸਿਆ ਕਿ ਮਹੀਨੇ 'ਚ ਦੋ ਵਾਰ ਜਦੋਂ ਚੰਨ ਪੂਰਾ ਹੁੰਦਾ ਹੈ ਤਾਂ ਉਸ ਦਿਨ ਕੁੱਤਿਆਂ ਨੂੰ ਲੱਡੂ ਵੀ ਖੁਆਏ ਜਾਂਦੇ ਹਨ। ਪੰਚੋਟ ਪਿੰਡ ਦੇ ਵਾਸੀ ਸਿਰਫ਼ ਕੁੱਤਿਆਂ ਦੀ ਹੀ ਨਹੀਂ ਬਲਕਿ ਪੰਛੀਆਂ, ਬਾਂਦਰਾਂ ਸਮੇਤ ਹੋਰ ਕਈ ਜਾਨਵਰਾਂ ਦੀ ਦੇਖਭਾਲ ਵੀ ਕਰਦੇ ਹਨ। ਟਰੱਸਟ ਕੋਲ ਗਾਵਾਂ ਲਈ ਏਅਰ-ਕੰਡੀਸ਼ਨਡ ਵਾੜਾ ਵੀ ਹੈ। ਪਿੰਡ ਵਾਸੀ ਇਸ ਕਾਰਜ ਨੂੰ ਬਹੁਤ ਨੇਕ ਕੰਮ ਮੰਨਦੇ ਹਨ।
ਹੋਰ ਪੜ੍ਹੋ
Sponsored Links by Taboola

ਟਾਪ ਹੈਡਲਾਈਨ

IMD Issues Yellow Alert: ਮੌਸਮ 'ਚ ਅਚਾਨਕ ਖਰਾਬੀ ਨੇ ਵਧਾਈ ਕਿਸਾਨਾਂ ਦੀ ਚਿੰਤਾ, ਕਈ ਇਲਾਕਿਆਂ 'ਚ ਭਾਰੀ ਮੀਂਹ; ਤੇਜ਼ ਤੂਫ਼ਾਨ-ਗਰਜ ਲਈ 'ਯੈਲੋ ਅਲਰਟ' ਜਾਰੀ...
ਮੌਸਮ 'ਚ ਅਚਾਨਕ ਖਰਾਬੀ ਨੇ ਵਧਾਈ ਕਿਸਾਨਾਂ ਦੀ ਚਿੰਤਾ, ਕਈ ਇਲਾਕਿਆਂ 'ਚ ਭਾਰੀ ਮੀਂਹ; ਤੇਜ਼ ਤੂਫ਼ਾਨ-ਗਰਜ ਲਈ 'ਯੈਲੋ ਅਲਰਟ' ਜਾਰੀ...
Punjab News: ਪੰਜਾਬ ਦੀ ਸਿਆਸਤ 'ਚ ਹਲਚਲ ਤੇਜ਼, ਡਾ. ਨਵਜੋਤ ਕੌਰ ਸਿੱਧੂ ਵੱਲੋਂ ਨਵੀਂ ਸਿਆਸੀ ਸ਼ੁਰੂਆਤ, ਕਿਸਾਨਾਂ ਲਈ ਕੀਤਾ ਵੱਡਾ ਐਲਾਨ...
ਪੰਜਾਬ ਦੀ ਸਿਆਸਤ 'ਚ ਹਲਚਲ ਤੇਜ਼, ਡਾ. ਨਵਜੋਤ ਕੌਰ ਸਿੱਧੂ ਵੱਲੋਂ ਨਵੀਂ ਸਿਆਸੀ ਸ਼ੁਰੂਆਤ, ਕਿਸਾਨਾਂ ਲਈ ਕੀਤਾ ਵੱਡਾ ਐਲਾਨ...
Gangster Murder: ਵੱਡੀ ਖ਼ਬਰ, ਭਾਰਤ ਦੇ ਮੋਸਟ ਵਾਂਟੇਡ ਗੈਂਗਸਟਰ ਦੇ ਕਤਲ ਤੋਂ ਬਾਅਦ ਸ਼ੁਰੂ ਹੋਈ ਗੈਂਗਵਾਰ, ਹੁਣ ਲਾਰੈਂਸ ਬਿਸ਼ਨੋਈ ਗੈਂਗ ਦੇ ਸ਼ੂਟਰ ਦੀ ਹੱਤਿਆ!
ਵੱਡੀ ਖ਼ਬਰ, ਭਾਰਤ ਦੇ ਮੋਸਟ ਵਾਂਟੇਡ ਗੈਂਗਸਟਰ ਦੇ ਕਤਲ ਤੋਂ ਬਾਅਦ ਸ਼ੁਰੂ ਹੋਈ ਗੈਂਗਵਾਰ, ਹੁਣ ਲਾਰੈਂਸ ਬਿਸ਼ਨੋਈ ਗੈਂਗ ਦੇ ਸ਼ੂਟਰ ਦੀ ਹੱਤਿਆ!
Indian Embassy Safety Advisory: 'ਤੁਰੰਤ ਛੱਡ ਦਿਓ ਈਰਾਨ....', ਜੰਗਬੰਦੀ ਤੋਂ ਬਾਅਦ ਭਾਰਤੀਆਂ ਲਈ ਐਡਵਾਈਜ਼ਰੀ ਜਾਰੀ
Indian Embassy Safety Advisory: 'ਤੁਰੰਤ ਛੱਡ ਦਿਓ ਈਰਾਨ....', ਜੰਗਬੰਦੀ ਤੋਂ ਬਾਅਦ ਭਾਰਤੀਆਂ ਲਈ ਐਡਵਾਈਜ਼ਰੀ ਜਾਰੀ

ਵੀਡੀਓਜ਼

ਦਿਲਜੀਤ-ਇਮਤਿਆਜ਼ ਦੀ ਜੋੜੀ ਮੁੜ ਤਿਆਰ! ਕੀ ਬਣੇਗਾ ਨਵਾਂ ਮੈਜਿਕ?
ਇਹ ਗੱਲ ਜ਼ਰੂਰ ਸੁਣੋ! CM ਮਾਨ ਦੀ ਲੋਕਾਂ ਨੂੰ ਅਪੀਲ
ਸੁਖਬੀਰ ਬਾਦਲ ‘ਤੇ ਪਰਚਾ ਕਰਾਂਗਾ! CM ਮਾਨ ਦਾ ਵੱਡਾ ਐਲਾਨ
ਨਸ਼ਾ ਤਸਕਰਾਂ ਨਾਲ ਮਿਲੀ ਪੁਲਿਸ? CM ਮਾਨ ਦਾ ਵੱਡਾ ਖੁਲਾਸਾ
ਖੇਤਾਂ ‘ਚ ਅੰਡਰਗ੍ਰਾਊਂਡ ਬਿਜਲੀ ਤਾਰਾਂ! CM ਮਾਨ ਦਾ ਵੱਡਾ ਐਲਾਨ

ਫੋਟੋਗੈਲਰੀ

ABP Premium

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
IMD Issues Yellow Alert: ਮੌਸਮ 'ਚ ਅਚਾਨਕ ਖਰਾਬੀ ਨੇ ਵਧਾਈ ਕਿਸਾਨਾਂ ਦੀ ਚਿੰਤਾ, ਕਈ ਇਲਾਕਿਆਂ 'ਚ ਭਾਰੀ ਮੀਂਹ; ਤੇਜ਼ ਤੂਫ਼ਾਨ-ਗਰਜ ਲਈ 'ਯੈਲੋ ਅਲਰਟ' ਜਾਰੀ...
ਮੌਸਮ 'ਚ ਅਚਾਨਕ ਖਰਾਬੀ ਨੇ ਵਧਾਈ ਕਿਸਾਨਾਂ ਦੀ ਚਿੰਤਾ, ਕਈ ਇਲਾਕਿਆਂ 'ਚ ਭਾਰੀ ਮੀਂਹ; ਤੇਜ਼ ਤੂਫ਼ਾਨ-ਗਰਜ ਲਈ 'ਯੈਲੋ ਅਲਰਟ' ਜਾਰੀ...
Punjab News: ਪੰਜਾਬ ਦੀ ਸਿਆਸਤ 'ਚ ਹਲਚਲ ਤੇਜ਼, ਡਾ. ਨਵਜੋਤ ਕੌਰ ਸਿੱਧੂ ਵੱਲੋਂ ਨਵੀਂ ਸਿਆਸੀ ਸ਼ੁਰੂਆਤ, ਕਿਸਾਨਾਂ ਲਈ ਕੀਤਾ ਵੱਡਾ ਐਲਾਨ...
ਪੰਜਾਬ ਦੀ ਸਿਆਸਤ 'ਚ ਹਲਚਲ ਤੇਜ਼, ਡਾ. ਨਵਜੋਤ ਕੌਰ ਸਿੱਧੂ ਵੱਲੋਂ ਨਵੀਂ ਸਿਆਸੀ ਸ਼ੁਰੂਆਤ, ਕਿਸਾਨਾਂ ਲਈ ਕੀਤਾ ਵੱਡਾ ਐਲਾਨ...
Gangster Murder: ਵੱਡੀ ਖ਼ਬਰ, ਭਾਰਤ ਦੇ ਮੋਸਟ ਵਾਂਟੇਡ ਗੈਂਗਸਟਰ ਦੇ ਕਤਲ ਤੋਂ ਬਾਅਦ ਸ਼ੁਰੂ ਹੋਈ ਗੈਂਗਵਾਰ, ਹੁਣ ਲਾਰੈਂਸ ਬਿਸ਼ਨੋਈ ਗੈਂਗ ਦੇ ਸ਼ੂਟਰ ਦੀ ਹੱਤਿਆ!
ਵੱਡੀ ਖ਼ਬਰ, ਭਾਰਤ ਦੇ ਮੋਸਟ ਵਾਂਟੇਡ ਗੈਂਗਸਟਰ ਦੇ ਕਤਲ ਤੋਂ ਬਾਅਦ ਸ਼ੁਰੂ ਹੋਈ ਗੈਂਗਵਾਰ, ਹੁਣ ਲਾਰੈਂਸ ਬਿਸ਼ਨੋਈ ਗੈਂਗ ਦੇ ਸ਼ੂਟਰ ਦੀ ਹੱਤਿਆ!
Indian Embassy Safety Advisory: 'ਤੁਰੰਤ ਛੱਡ ਦਿਓ ਈਰਾਨ....', ਜੰਗਬੰਦੀ ਤੋਂ ਬਾਅਦ ਭਾਰਤੀਆਂ ਲਈ ਐਡਵਾਈਜ਼ਰੀ ਜਾਰੀ
Indian Embassy Safety Advisory: 'ਤੁਰੰਤ ਛੱਡ ਦਿਓ ਈਰਾਨ....', ਜੰਗਬੰਦੀ ਤੋਂ ਬਾਅਦ ਭਾਰਤੀਆਂ ਲਈ ਐਡਵਾਈਜ਼ਰੀ ਜਾਰੀ
ਨਸ਼ੇ 'ਚ ਧੁੱਤ ਸਾਬਕਾ DSP ਨੇ ਆਟੋ ਨੂੰ ਮਾਰੀ ਟੱਕਰ, ਵਰਦੀ ਦਾ ਝਾੜਿਆ ਰੌਹਬ ਤਾਂ ਹੋਇਆ ਜ਼ਬਰਦਸਤ ਹੰਗਾਮਾ; ਮੱਚਿਆ ਹੜਕੰਪ
ਨਸ਼ੇ 'ਚ ਧੁੱਤ ਸਾਬਕਾ DSP ਨੇ ਆਟੋ ਨੂੰ ਮਾਰੀ ਟੱਕਰ, ਵਰਦੀ ਦਾ ਝਾੜਿਆ ਰੌਹਬ ਤਾਂ ਹੋਇਆ ਜ਼ਬਰਦਸਤ ਹੰਗਾਮਾ; ਮੱਚਿਆ ਹੜਕੰਪ
Donald Trump Resign: ਜੰਗਬੰਦੀ ਤੋਂ ਬਾਅਦ ਅਮਰੀਕਾ 'ਚ ਆਇਆ ਸਿਆਸੀ ਭੂਚਾਲ, ਟਰੰਪ ਤੋਂ ਮੰਗਿਆ ਗਿਆ ਅਸਤੀਫ਼ਾ! ਜਾਣੋ ਕੁਰਸੀ 'ਤੇ ਕਿਉਂ ਮੰਡਰਾ ਰਿਹਾ ਖਤਰਾ?
ਜੰਗਬੰਦੀ ਤੋਂ ਬਾਅਦ ਅਮਰੀਕਾ 'ਚ ਆਇਆ ਸਿਆਸੀ ਭੂਚਾਲ, ਟਰੰਪ ਤੋਂ ਮੰਗਿਆ ਗਿਆ ਅਸਤੀਫ਼ਾ! ਜਾਣੋ ਕੁਰਸੀ 'ਤੇ ਕਿਉਂ ਮੰਡਰਾ ਰਿਹਾ ਖਤਰਾ?
Sports Breaking: ਕ੍ਰਿਕਟ ਜਗਤ ਤੋਂ ਵੱਡੀ ਖਬਰ, 7 ਖਿਡਾਰੀਆਂ 'ਤੇ ਲੱਗਿਆ ਬੈਨ! ਕੋਚ ਨੂੰ ਵੀ ਅਹੁਦੇ ਤੋਂ ਹਟਾਇਆ ਗਿਆ...
ਕ੍ਰਿਕਟ ਜਗਤ ਤੋਂ ਵੱਡੀ ਖਬਰ, 7 ਖਿਡਾਰੀਆਂ 'ਤੇ ਲੱਗਿਆ ਬੈਨ! ਕੋਚ ਨੂੰ ਵੀ ਅਹੁਦੇ ਤੋਂ ਹਟਾਇਆ ਗਿਆ...
ਹਾਰਟ ਅਟੈਕ ਦਾ ਖਤਰਾ 31% ਤੱਕ ਹੋਵੇਗਾ ਘੱਟ, ਸ਼ੂਗਰ ਦੇ ਮਰੀਜ਼ਾਂ ਲਈ ਵਰਦਾਨ ਆਹ ਨਵੀਂ ਦਵਾਈ
ਹਾਰਟ ਅਟੈਕ ਦਾ ਖਤਰਾ 31% ਤੱਕ ਹੋਵੇਗਾ ਘੱਟ, ਸ਼ੂਗਰ ਦੇ ਮਰੀਜ਼ਾਂ ਲਈ ਵਰਦਾਨ ਆਹ ਨਵੀਂ ਦਵਾਈ
Embed widget