ਪੜਚੋਲ ਕਰੋ

ਹਥਿਆਰਬੰਦ ਮੁਟਿਆਰ ਨੇ ਫੇਰਿਆਂ ਤੋਂ ਚੁੱਕਿਆ ਪ੍ਰੇਮੀ, ਕਿਸੇ ਹੋਰ ਨਾਲ ਕਰਾ ਰਿਹਾ ਸੀ ਵਿਆਹ

1/5
ਐਡੀਸ਼ਨਲ ਐਸਪੀ ਬੀਕੇ ਮਿਸ਼ਰਾ ਨੇ ਦੱਸਿਆ ਮਾਮਲੇ ਦਾ ਪਤਾ ਲੱਗਾ ਹੈ ਕਿ ਅਸ਼ੋਕ ਦੇ ਪਿਤਾ ਰਾਮ ਹੇਤ ਦਾ ਕਹਿਣਾ ਹੈ ਕਿ ਉਸ ਦੇ ਲੜਕੇ ਨੇ ਅਜਿਹਾ ਕਿਉਂ ਕੀਤਾ, ਇਹ ਹਾਲੇ ਤੱਕ ਸਮਝ ਨਹੀਂ ਆਇਆ। ਪੁਲਿਸ ਅਸ਼ੋਕ ਉਸ ਦੀ ਪ੍ਰੇਮਿਕਾ ਤੇ ਉਸ ਦੇ ਨਾਲ ਆਏ ਦੂਸਰੇ ਲੋਕਾਂ ਦੀ ਤਲਾਸ਼ ਕਰ ਰਹੀ ਹੈ।

2/5
ਘਟਨਾ ਬਾਅਦ ਚੰਦਾ ਨੇ ਦੱਸਿਆ ਇਹ ਸਭ ਕਦੋਂ ਤੇ ਕਿਵੇਂ ਹੋ ਗਿਆ ਕੁਝ ਸਮਝ ਵਿੱਚ ਹੀ ਨਹੀਂ ਆਇਆ। ਜੇਕਰ ਲੜਕੇ ਦਾ ਕਿਸੇ ਹੋਰ ਕੁੜੀ ਨਾਲ ਅਫੇਅਰ ਸੀ। ਉਸ ਦੇ ਰਿਸ਼ਤੇਦਾਰਾਂ ਨੂੰ ਇਹ ਗੱਲ ਪਤਾ ਸੀ ਤਾਂ ਉਨ੍ਹਾਂ ਨਾਲ ਧੋਖਾ ਕਿਉਂ ਕੀਤਾ। ਉੱਥੇ ਲੜਕੀ ਦੇ ਪਿਤਾ ਸੀਆ ਰਾਮ ਨੇ ਕਿਹਾ ਰਸਮਾਂ ਚੱਲ ਰਹੀਆਂ ਸੀ। ਜੈਮਾਲਾ ਹੋ ਚੁੱਕੀ ਸੀ। ਫੇਰਿਆਂ ਦੀ ਤਿਆਰੀ ਚੱਲ ਰਹੀ ਸੀ, ਉਦੋਂ ਇਹ ਘਟਨਾ ਹੋਈ। ਘਟਨਾ ਬਾਅਦ ਮੇਰੀ ਬੇਟੀ ਸਦਮੇ ਵਿੱਚ ਹੈ। ਪੂਰਾ ਪਰਿਵਾਰ ਪ੍ਰੇਸ਼ਾਨ ਹੈ।

3/5
ਕਾਰ ਤੋਂ ਇੱਕ ਲੜਕੀ ਹੱਥ ਵਿੱਚ ਪਿਸਟਲ ਲੈ ਕੇ ਨਿਕਲੀ ਤੇ ਸਿੱਧੇ ਮੰਡਪ ਕੋਲ ਜਾ ਪਹੁੰਚੀ। ਉਹ ਅਸ਼ੋਕ ਨੂੰ ਖਿੱਚਦੇ ਹੋਏ ਆਪਣੇ ਨਾਲ ਲੈ ਆਈ ਤੇ ਸਾਥੀਆਂ ਦੀ ਮਦਦ ਨਾਲ ਉਸ ਨੂੰ ਕਾਰ ਵਿੱਚ ਬਿਠਾ ਕੇ ਫ਼ਰਾਰ ਹੋ ਗਈ। ਉੱਥੇ ਘਟਨਾ ਬਾਅਦ ਦੁਲਹਨ ਸਦਮੇ ਵਿੱਚ ਹੈ। ਘਟਨਾ ਦੇ ਬਾਅਦ ਪਤਾ ਚੱਲਿਆ ਕਿ ਦੁਲ੍ਹੇ ਨੂੰ ਚੁੱਕਣ ਵਾਲੀ ਲੜਕੀ ਬਾਂਦਾ ਵਿੱਚ ਨੌਕਰੀ ਕਰਦੀ ਹੈ ਤੇ ਮੱਧ ਪ੍ਰਦੇਸ਼ ਦੇ ਛੱਤਪੁਰ ਦੀ ਰਹਿਣ ਵਾਲੀ ਹੈ। ਉਸ ਦਾ ਅਸ਼ੋਕ ਨਾਲ ਦੋ ਸਾਲ ਤੋਂ ਅਫੇਅਰ ਚੱਲ ਰਿਹਾ ਹੈ। ਅਸ਼ੋਕ ਵੀ ਬਾਂਦਾ ਵਿੱਚ ਨੌਕਰੀ ਕਰਦਾ ਹੈ। ਦੋਵਾਂ ਨੇ ਕੋਰਟ ਮੈਰਿਜ ਵੀ ਕਰ ਰੱਖੀ ਸੀ ਪਰ ਅਸ਼ੋਕ ਦੇ ਰਿਸ਼ਤੇਦਾਰਾਂ ਨੇ ਜ਼ਬਰਦਸਤੀ ਇਹ ਵਿਆਹ ਤੈਅ ਕਰ ਦਿੱਤਾ। ਇਹੀ ਗੱਲ ਗਰਲਫਰੈਂਡ ਨੂੰ ਮਨਜ਼ੂਰ ਨਹੀਂ ਸੀ।

4/5
ਮਾਮਲਾ ਹਮੀਰਪੁਰ ਜ਼ਿਲ੍ਹੇ ਦੇ ਮੌਦਹਾ ਥਾਣਾ ਖੇਤਰ ਦਾ ਹੈ। ਇੱਥੇ 15 ਮਈ ਨੂੰ ਸੀਆ ਰਾਮ ਦੀ ਬੇਟੀ ਚੰਦਾ (ਦੋਵਾਂ ਦਾ ਬਦਲਾ ਹੋਇਆ ਨਾਮ) ਦਾ ਬਾਂਦਾ ਜ਼ਿਲ੍ਹੇ ਦੇ ਮਟੌਂਧ ਨਿਵਾਸੀ ਰਾਮ ਹੇਤ ਯਾਦਵ ਦੇ ਬੇਟੇ ਅਸ਼ੋਕ ਨਾਲ ਵਿਆਹ ਹੋਣਾ ਸੀ। ਤੈਅ ਪ੍ਰੋਗਰਾਮ ਮੁਤਾਬਕ ਬਰਾਤ ਆਈ ਤੇ ਜੈਮਾਲਾ ਦੀ ਰਸਮ ਵੀ ਹੋ ਗਈ। ਇਸ ਤੋਂ ਬਾਅਦ ਜਿਵੇਂ ਹੀ 7 ਫੇਰਿਆਂ ਦੀ ਤਿਆਰੀ ਸ਼ੁਰੂ ਹੋਈ। ਅਚਾਨਕ ਵਿਆਹ ਵਾਲੇ ਥਾਂ ਕੋਲ ਕਾਰਾਂ ਦਾ ਕਾਫ਼ਲਾ ਆ ਕੇ ਰੁਕਿਆ। ਇਸ ਵਿੱਚ ਸਵਾਰ ਲੋਕ ਅਸਲੇ ਦਾ ਨਾਲ ਆਏ ਸਨ।

5/5
ਹਮੀਰਪੁਰ: ਇੱਥੇ ਇੱਕ ਵਿਆਹ ਦੌਰਾਨ ਦਬੰਗ ਲੜਕੀ ਨੇ ਮੰਡਪ ਵਿੱਚੋਂ ਦੁਲ੍ਹੇ ਨੂੰ ਕਿਡਨੈਪ ਕਰ ਲਿਆ। ਜਿਸ ਸਮੇਂ ਇਹ ਘਟਨਾ ਹੋਈ, ਲੜਕਾ ਤੇ ਲੜਕੀ ਵਿਚਾਲੇ ਜੈਮਾਲਾ ਹੋ ਚੁੱਕੀ ਸੀ। ਫ਼ਿਲਹਾਲ ਲੜਕੇ ਦਾ ਪਤਾ ਨਹੀਂ ਚੱਲ ਸਕਿਆ। ਦੱਸਿਆ ਜਾ ਰਿਹਾ ਹੈ ਕਿ ਦੋਵਾਂ ਦਾ ਦੋ ਸਾਲ ਤੋਂ ਅਫੇਅਰ ਸੀ। ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ।

Sponsored Links by Taboola

ਟਾਪ ਹੈਡਲਾਈਨ

Amitabh Bachchan: ਅਮਿਤਾਭ ਬੱਚਨ ਦੀ ਸਿਹਤ ਨੂੰ ਲੈ ਕੇ ਵੱਡਾ ਅਪਡੇਟ, ਹੁਣ ਖੜ੍ਹੇ ਹੋਣ ਵਿੱਚ ਹੋ ਰਹੀ ਮੁਸ਼ਕਲ; ਜਾਣੋ ਕਿਉਂ...
ਅਮਿਤਾਭ ਬੱਚਨ ਦੀ ਸਿਹਤ ਨੂੰ ਲੈ ਕੇ ਵੱਡਾ ਅਪਡੇਟ, ਹੁਣ ਖੜ੍ਹੇ ਹੋਣ ਵਿੱਚ ਹੋ ਰਹੀ ਮੁਸ਼ਕਲ; ਜਾਣੋ ਕਿਉਂ...
Mawan Dhiyan Satkar Yojana: 'ਮਾਵਾਂ-ਧੀਆਂ ਸਤਿਕਾਰ ਯੋਜਨਾ' ਤਹਿਤ ਅੱਜ ਔਰਤਾਂ ਦੇ ਖਾਤਿਆਂ 'ਚ ਹੋਏਗੀ ਪੈਸਿਆਂ ਦੀ ਟੂੰ-ਟੂੰ, ਕਿਸ਼ਤ ਭੇਜਣ ਤੋਂ ਪਹਿਲਾਂ CM ਮਾਨ ਦਾ ਵੱਡਾ ਐਲਾਨ; ਬੋਲੇ...
'ਮਾਵਾਂ-ਧੀਆਂ ਸਤਿਕਾਰ ਯੋਜਨਾ' ਤਹਿਤ ਅੱਜ ਔਰਤਾਂ ਦੇ ਖਾਤਿਆਂ 'ਚ ਹੋਏਗੀ ਪੈਸਿਆਂ ਦੀ ਟੂੰ-ਟੂੰ, ਕਿਸ਼ਤ ਭੇਜਣ ਤੋਂ ਪਹਿਲਾਂ CM ਮਾਨ ਦਾ ਵੱਡਾ ਐਲਾਨ; ਬੋਲੇ...
School Holiday: ਅਕਤੂਬਰ ਮਹੀਨੇ ਛੁੱਟੀਆਂ ਦੀ ਝੜੀ, ਇਸ ਸੂਬੇ 'ਚ ਲਗਾਤਾਰ 5 ਦਿਨ ਬੰਦ ਰਹਿਣਗੇ ਸਕੂਲ, ਪੰਜਾਬ 'ਚ ਇਸ ਦਿਨ ਜਨਤਕ ਛੁੱਟੀ...
ਅਕਤੂਬਰ ਮਹੀਨੇ ਛੁੱਟੀਆਂ ਦੀ ਝੜੀ, ਇਸ ਸੂਬੇ 'ਚ ਲਗਾਤਾਰ 5 ਦਿਨ ਬੰਦ ਰਹਿਣਗੇ ਸਕੂਲ, ਪੰਜਾਬ 'ਚ ਇਸ ਦਿਨ ਜਨਤਕ ਛੁੱਟੀ...
Punjab Congress: ਪੰਜਾਬ ਕਾਂਗਰਸ 'ਚ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਘਮਸਾਣ, ਜਾਣੋ ਰਾਜਾ ਵੜਿੰਗ ਦੇ ਅਸਤੀਫ਼ੇ ਤੱਕ ਕਿਵੇਂ ਪਹੁੰਚੀ ਗੱਲ? ਅਹੁਦਾ ਖਾਲੀ ਹੋਣ ਮਗਰੋਂ ਪ੍ਰਧਾਨ ਦੀ ਦੌੜ 'ਚ ਇਹ ਨਾਮ...
ਪੰਜਾਬ ਕਾਂਗਰਸ 'ਚ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਘਮਸਾਣ, ਜਾਣੋ ਰਾਜਾ ਵੜਿੰਗ ਦੇ ਅਸਤੀਫ਼ੇ ਤੱਕ ਕਿਵੇਂ ਪਹੁੰਚੀ ਗੱਲ? ਅਹੁਦਾ ਖਾਲੀ ਹੋਣ ਮਗਰੋਂ ਪ੍ਰਧਾਨ ਦੀ ਦੌੜ 'ਚ ਇਹ ਨਾਮ...

ਵੀਡੀਓਜ਼

Milk Price Hike: ਲੋਕਾਂ ਨੂੰ ਮਹਿੰਗਾਈ ਦਾ ਹੋਰ ਵੱਡਾ ਝੱਟਕਾ; ਦੁੱਧ ਹੋਇਆ ₹100 ਤੋਂ ਪਾਰ! | Abp Sanjha
Bikram Majithia ਆਏ ਮੁਲਾਜ਼ਮਾਂ ਦੇ ਹੱਕ 'ਚ; Bhagwant Mann ਸਰਕਾਰ ਦੀ ਬਣਾਈ ਰੇਲ੍ਹ | Akali vs AAP | Abp Sanjha
Waris Punjab De Rally ਦੌਰਾਨ Sukhbir Badal 'ਤੇ ਤਿੱਖਾ ਹਮਲਾ! | Bhai Amritpal Singh | Abp Sanjha
Mohali Dimple Murder Case: ਡਿੰਪਲ ਕਤਲ ਮਾਮਲੇ 'ਚ 35 ਗਵਾਹ; ਪੰਜਾਬ ਪੁਲਿਸ ਦੇ ਵੱਡੇ ਖ਼ੁਲਾਸੇ! | Abp Sanjha
Govt Employees Protest: ਪੰਜਾਬ ਸਰਕਾਰ vs 3 ਲੱਖ ਮੁਲਾਜ਼ਮ;ਸਸਪੈਂਡ ਤੋਂ ਤਨਖਾਹ ਕੱਟਣ ਤੱਕ ਦੀ ਤਿਆਰੀ | Abp Sanjha

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Amitabh Bachchan: ਅਮਿਤਾਭ ਬੱਚਨ ਦੀ ਸਿਹਤ ਨੂੰ ਲੈ ਕੇ ਵੱਡਾ ਅਪਡੇਟ, ਹੁਣ ਖੜ੍ਹੇ ਹੋਣ ਵਿੱਚ ਹੋ ਰਹੀ ਮੁਸ਼ਕਲ; ਜਾਣੋ ਕਿਉਂ...
ਅਮਿਤਾਭ ਬੱਚਨ ਦੀ ਸਿਹਤ ਨੂੰ ਲੈ ਕੇ ਵੱਡਾ ਅਪਡੇਟ, ਹੁਣ ਖੜ੍ਹੇ ਹੋਣ ਵਿੱਚ ਹੋ ਰਹੀ ਮੁਸ਼ਕਲ; ਜਾਣੋ ਕਿਉਂ...
Mawan Dhiyan Satkar Yojana: 'ਮਾਵਾਂ-ਧੀਆਂ ਸਤਿਕਾਰ ਯੋਜਨਾ' ਤਹਿਤ ਅੱਜ ਔਰਤਾਂ ਦੇ ਖਾਤਿਆਂ 'ਚ ਹੋਏਗੀ ਪੈਸਿਆਂ ਦੀ ਟੂੰ-ਟੂੰ, ਕਿਸ਼ਤ ਭੇਜਣ ਤੋਂ ਪਹਿਲਾਂ CM ਮਾਨ ਦਾ ਵੱਡਾ ਐਲਾਨ; ਬੋਲੇ...
'ਮਾਵਾਂ-ਧੀਆਂ ਸਤਿਕਾਰ ਯੋਜਨਾ' ਤਹਿਤ ਅੱਜ ਔਰਤਾਂ ਦੇ ਖਾਤਿਆਂ 'ਚ ਹੋਏਗੀ ਪੈਸਿਆਂ ਦੀ ਟੂੰ-ਟੂੰ, ਕਿਸ਼ਤ ਭੇਜਣ ਤੋਂ ਪਹਿਲਾਂ CM ਮਾਨ ਦਾ ਵੱਡਾ ਐਲਾਨ; ਬੋਲੇ...
School Holiday: ਅਕਤੂਬਰ ਮਹੀਨੇ ਛੁੱਟੀਆਂ ਦੀ ਝੜੀ, ਇਸ ਸੂਬੇ 'ਚ ਲਗਾਤਾਰ 5 ਦਿਨ ਬੰਦ ਰਹਿਣਗੇ ਸਕੂਲ, ਪੰਜਾਬ 'ਚ ਇਸ ਦਿਨ ਜਨਤਕ ਛੁੱਟੀ...
ਅਕਤੂਬਰ ਮਹੀਨੇ ਛੁੱਟੀਆਂ ਦੀ ਝੜੀ, ਇਸ ਸੂਬੇ 'ਚ ਲਗਾਤਾਰ 5 ਦਿਨ ਬੰਦ ਰਹਿਣਗੇ ਸਕੂਲ, ਪੰਜਾਬ 'ਚ ਇਸ ਦਿਨ ਜਨਤਕ ਛੁੱਟੀ...
Punjab Congress: ਪੰਜਾਬ ਕਾਂਗਰਸ 'ਚ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਘਮਸਾਣ, ਜਾਣੋ ਰਾਜਾ ਵੜਿੰਗ ਦੇ ਅਸਤੀਫ਼ੇ ਤੱਕ ਕਿਵੇਂ ਪਹੁੰਚੀ ਗੱਲ? ਅਹੁਦਾ ਖਾਲੀ ਹੋਣ ਮਗਰੋਂ ਪ੍ਰਧਾਨ ਦੀ ਦੌੜ 'ਚ ਇਹ ਨਾਮ...
ਪੰਜਾਬ ਕਾਂਗਰਸ 'ਚ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਘਮਸਾਣ, ਜਾਣੋ ਰਾਜਾ ਵੜਿੰਗ ਦੇ ਅਸਤੀਫ਼ੇ ਤੱਕ ਕਿਵੇਂ ਪਹੁੰਚੀ ਗੱਲ? ਅਹੁਦਾ ਖਾਲੀ ਹੋਣ ਮਗਰੋਂ ਪ੍ਰਧਾਨ ਦੀ ਦੌੜ 'ਚ ਇਹ ਨਾਮ...
Sugar Price May Drop: ਸਸਤੀ ਹੋਏਗੀ ਚੀਨੀ, ਦੁਸਹਿਰਾ-ਦੀਵਾਲੀ ਦੌਰਾਨ ਧੜੰਮ ਡਿੱਗਣਗੇ ਰੇਟ; ਸਰਕਾਰ ਨੇ ਤਿਉਹਾਰਾਂ ਤੋਂ ਪਹਿਲਾਂ ਵਧਾਇਆ ਵਿਕਰੀ ਕੋਟਾ...
ਸਸਤੀ ਹੋਏਗੀ ਚੀਨੀ, ਦੁਸਹਿਰਾ-ਦੀਵਾਲੀ ਦੌਰਾਨ ਧੜੰਮ ਡਿੱਗਣਗੇ ਰੇਟ; ਸਰਕਾਰ ਨੇ ਤਿਉਹਾਰਾਂ ਤੋਂ ਪਹਿਲਾਂ ਵਧਾਇਆ ਵਿਕਰੀ ਕੋਟਾ...
1 ਅਕਤੂਬਰ ਤੋਂ ਦੇਸ਼ 'ਚ ਲਾਗੂ ਹੋਣਗੇ ਆਹ 10 ਬਦਲਾਅ, ਵਿਗੜੇਗਾ ਘਰ ਦਾ ਬਜਟ; ਇੱਕ ਕਲਿੱਕ 'ਚ ਪੜ੍ਹੋ ਸਾਰੀ ਜਾਣਕਾਰੀ

ਪੰਜਾਬ 'ਚ ਕਾਂਗਰਸ ਸੂਬਾ ਪ੍ਰਧਾਨ ਦੀ ਦੌੜ 'ਚ ਆਹ ਨਾਮ ਅੱਗੇ, ਵੜਿੰਗ ਤੋਂ ਬਾਅਦ ਇਨ੍ਹਾਂ ਚੋਂ ਇੱਕ ਨੂੰ ਮਿਲ ਸਕਦੀ ਜ਼ਿੰਮੇਵਾਰੀ; ਜਾਣੋ

ਪੰਜਾਬ ਦੀ ਸਿਆਸਤ 'ਚ ਵੱਡਾ ਧਮਾਕਾ, ਕਾਂਗਰਸ ਪ੍ਰਧਾਨ ਰਾਜਾ ਵੜਿੰਗ ਨੇ ਆਪਣੇ ਅਹੁਦੇ ਤੋਂ ਦਿੱਤਾ ਅਸਤੀਫਾ; ਮੱਚੀ ਹਲਚਲ

Embed widget