ਪੜਚੋਲ ਕਰੋ
ਇਹ ਬਿੱਲੀ ਬਣੀ ਪੰਜ ਕਰੋੜ ਦੀ ਮਾਲਕਣ

ਕੈਲੀਫੋਰਨੀਆ- ਕੈਲੀਫੋਰਨੀਆ ਦੀ ਇਕ ਬਿੱਲੀ ਨੇ ਕਰੋੜਪਤੀ ਬਣ ਗਈ ਹੈ। ਗਰੰਪੀ ਕੈਟ ਨਾਂ ਦੀ ਇਸ ਬਿੱਲੀ ਨੂੰ ਇਹ ਰਕਮ ਲੰਬੀ ਕਾਨੂੰਨੀ ਲੜਾਈ 'ਚ 5 ਲੱਖ ਪੌਂਡ ਤਕਰੀਬਨ 5 ਕਰੋੜ ਰੁਪਏ ਹਰਜਾਨੇ ਦੇ ਰੂਪ 'ਚ ਮਿਲੇ ਹਨ। ਇਹ ਫੈਸਲਾ ਕੈਲੀਫੋਰਨੀਆ ਦੇ ਫੇਡਰਲ ਕੋਰਟ ਦੁਆਰਾ ਸੁਣਾਇਆ ਗਿਆ ਹੈ। ਕੈਲੀਫੋਰਨੀਆ 'ਚ ਰਹਿਣ ਵਾਲੇ ਵਿਅਕਤੀ ਦੀ ਪਾਲਤੂ ਬਿੱਲੀ ਆਪਣੀ ਵਿਸ਼ੇਸ਼ ਦਿਖ ਕਾਰਨ ਇੰਟਰਨੈੱਟ ਚਰਚਾਵਾਂ 'ਚ ਆ ਗਈ ਸੀ। ਇਸ ਤੋਂ ਬਾਅਧ ਦਿੱਲੀ ਦੇ ਮਾਲਕ ਨੂੰ ਇਕ ਕੌਫੀ ਕੰਨਪੀ ਵੱਲੋਂ ਬਿੱਲੀ ਦੇ ਲੁਕਸ ਨੂੰ ਇਕ ਕੌਫੀ ਕੰਟੇਨਰ 'ਚ ਲੋਕਾਂ ਦੇ ਲਈ ਆਫਰ ਮਿਲਿਆ। ਬਿੱਲੀ ਦੇ ਮਾਲਕ ਨੇ ਗਰੰਪੀ ਕੈਟ ਨਾਂ ਤੋਂ ਇਕ ਕੰਪਨੀ ਰਜਿਟਸਰ ਕਰਵਾ ਕੇ ਕੰਪਨੀ ਨੂੰ ਬਿੱਲੀ ਦੀ ਫੋਟੋ ਵਰਤੋਂ ਕਰਨ ਦੇ ਅਧਿਕਾਰ ਦੇ ਦਿੱਤੇ ਪਰ ਇਹ ਮਾਮਲਾ ਉਦੋਂ ਭਖਿਆ ਜਦੋਂ ਕੌਫੀ ਕੰਟੇਨਰ ਦੇ ਹੋਰ ਉਤਪਾਦ 'ਤੇ ਵੀ ਇਹ ਲੋਗੋ ਲਾ ਕੇ ਵੇਚਣ ਲੱਗੀ, ਜੋ ਸਮਝੌਤੇ ਵਿਰੁੱਧ ਸੀ ਪਰ ਬਿੱਲੀ ਦੇ ਮਾਲਕ ਨੇ ਕੌਫੀ ਵੇਚਣ ਵਾਲੀ ਕੰਪਨੀ ਦੇ ਵਿਰੁੱਧ ਕੋਰਟ 'ਚ ਕੇਸ ਕਰ ਦਿੱਤਾ। ਜਿੱਥੇ ਕੋਰਟ ਨੇ ਬਿੱਲੀ ਦੀਆਂ ਫੋਟੋਆਂ ਦੀ ਦੁਰਵਰਤੋਂ ਦੀ ਗੱਲ ਨੂੰ ਸਹੀ ਦੱਸਿਆ ਅਤੇ ਫੈਸਲਾ ਬਿੱਲੀ ਦੇ ਪੱਖ 'ਚ ਆਇਆ। ਕੋਰਟ ਨੇ ਕੌਫੀ ਕੰਪਨੀ ਦੀ ਗਲਤੀ ਮੰਨਦੇ ਹੋਏ 5 ਲੱਖ ਪੌਂਡ ਹਰਜਾਨਾ ਦੇਣ ਦਾ ਹੁਕਦ ਦਿੱਤਾ।
Follow ਅਜ਼ਬ ਗਜ਼ਬ News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਪੜ੍ਹੋ






















