ਪੜਚੋਲ ਕਰੋ

ਵਿਆਹ 'ਚ ਡਾਲਰਾਂ ਤੇ ਸੈੱਲ ਫੋਨਾਂ ਦੀ ਵਾਛੜ,ਵੀਡੀਓ ਵਾਇਰਲ

ਇਸਲਾਮਾਬਾਦ- ਪਾਕਿਸਤਾਨ ਦੇ ਇਕ ਲਾੜੇ ਨੇ ਆਪਣੇ ਨਿਕਾਹ ਨੂੰ ਯਾਦਗਾਰੀ ਬਣਾਉਣ ਲਈ ਮਹਿਮਾਨਾਂ ਉੱਤੇ ਡਾਲਰਾਂ, ਰਿਆਲ ਤੇ ਨਵੇਂ ਸੈੱਲ ਫੋਨਾਂ ਦੀ ਵਾਛੜ ਕਰ ਦਿੱਤੀ।ਮੁਲਤਾਨ ਦੇ ਸ਼ੁਜਾਬਾਦ ਦੇ ਮੁਹੰਮਦ ਅਰਸ਼ਦ ਦਾ ਨਿਕਾਹ ਪੰਜਾਬ ਸੂਬੇ ਦੇ ਖਾਨਪੁਰ ਇਲਾਕੇ ਦੀ ਲੜਕੀ ਨਾਲ ਤੈਅ ਹੋਇਆ ਸੀ। ਜਦੋਂ ਉਨ੍ਹਾਂ ਦੀ ਬਰਾਤ ਲੜਕੀ ਵਾਲਿਆਂ ਦੇ ਘਰ ਪੁੱਜੀ ਤਾਂ ਲੜਕੇ ਵਾਲਿਆਂ ਨੇ ਉਡੀਕ ਕਰਦੇ ਮਹਿਮਾਨਾਂ ਉੱਤੇ ਡਾਲਰਾਂ, ਰਿਆਲ ਅਤੇ ਸੈੱਲ ਫੋਨਾਂ ਦਾ ਛੱਟਾ ਦੇ ਦਿੱਤਾ। ਇਸ ਸਬੰਧ ਵਿੱਚ ਜਾਰੀ ਹੋਈ ਵੀਡੀਓ ਕਲਿਪ ਦਿਖਾਉਂਦੀ ਹੈ ਕਿ ਲੜਕੇ ਦਾ ਪਰਿਵਾਰ ਸਟੇਜ ਉੱਤੇ ਖੜ੍ਹਾ ਹੈ ਤੇ ਮਹਿਮਾਨਾਂ ਉੱਤੇ ਡਾਲਰਾਂ, ਰਿਆਲ ਅਤੇ ਸੈੱਲ ਫੋਨਾਂ ਦੀ ਵਰਖਾ ਕਰ ਰਿਹਾ ਹੈ ਅਤੇ ਮਹਿਮਾਨਾਂ ਵਿਚ ਇਨ੍ਹਾਂ ਨੂੰ ਫੜਨ ਲਈ ਧੱਕਾਮੁੱਕੀ ਹੋ ਰਹੀ ਹੈ।ਇਸ ਕਲਿਪ ਵਿਚ ਦੱਸਿਆ ਗਿਆ ਹੈ ਕਿ ਬੱਸ ਦੇ ਉੱਪਰ ਖੜੇ ਹੋ ਕੇ ਵੀ ਲੜਕੇ ਵਾਲਿਆਂ ਦਾ ਪਰਿਵਾਰ ਮਹਿਮਾਨਾਂ ਉੱਤੇ ਤੋਹਿਫ਼ਆਂ ਦੀ ਵਰਖਾ ਕਰ ਰਿਹਾ ਹੈ। ‘ਐਕਸਪ੍ਰੈੱਸ ਟ੍ਰਿਬਿਊਨ’ ਦੀ ਰਿਪੋਰਟ ਅਨੁਸਾਰ ਜਦੋਂ ਇਹ ਖ਼ਬਰ ਖਾਨਪੁਰ ਇਲਾਕੇ ਵਿਚ ਫੈਲੀ ਤਾਂ ਸਥਾਨਕ ਲੋਕ ਵੀ ਤੋਹਫ਼ੇ ਹਾਸਿਲ ਕਰਨ ਲਈ ਉਸ ਨਿਕਾਹ ਸਮਾਗਮ ਵੱਲ ਦੌੜੇ, ਪ੍ਰੰਤੂ ਉਦੋਂ ਤਕ ਤੋਹਿਫ਼ਆਂ ਦੀ ਵਾਛੜ ਰੁਕ ਚੁੱਕੀ ਸੀ ਤੇ ਨਿਕਾਹ ਵਿੱਚ ਮੌਜੂਦ ਸਾਰੇ ਮਹਿਮਾਨਾਂ ਨੇ ਕੋਈ ਨਾ ਕੋਈ ਤੋਹਫ਼ਾ ਫੜਿਆ ਹੋਇਆ ਸੀ। ਜਿਕਰਯੋਗ ਹੈ  ਕਿ ਲੜਕੇ ਦੇ ਅੱਠ ਭਰਾ ਹਨ, ਜਿਨ੍ਹਾਂ ਵਿਚੋਂ ਚਾਰ ਅਮਰੀਕਾ ਵਿਚ ਰਹਿੰਦੇ ਹਨ ਤੇ ਬਾਕੀ ਸਾਊਦੀ ਅਰਬ ਵਿਚ ਹਨ। ਵੀਡੀਓ ਕਲਿਪ ਜਾਰੀ ਹੋਣ ਪਿੱਛੋਂ ਪੂਰੇ ਪਾਕਿਸਤਾਨ ਵਿੱਚ ਇਹ ਨਿਕਾਹ ਚਰਚਾ ਵਿੱਚ ਆ ਗਿਆ ਹੈ। [embed]

ਟਾਪ ਹੈਡਲਾਈਨ

 Office Trip ਬਣੀ ਸੈਕਸ ਪਾਰਟੀ ! ਬੌਸ ਨੇ ਸਟਾਫ਼ ਲਈ 10 ਕੁੜੀਆਂ ਦਾ ਕੀਤਾ ਪ੍ਰਬੰਧ, ਰਿਜ਼ੋਰਟ 'ਚ ਪੁਲਿਸ ਦਾ ਛਾਪਾ

ਬਿਮਾਰੀ ਦੇ ਖਰਚਿਆਂ ਬਾਰੇ ਹੁਣ ਚਿੰਤਾ ਕਰਨ ਦੀ ਕੋਈ ਲੋੜ ਨਹੀਂ! ਟੀਅਰ-3 ਸ਼ਹਿਰ ਅਸੀਮਤ ਸਿਹਤ ਬੀਮਾ ਖਰੀਦਣ ਵਿੱਚ ਮੋਹਰੀ ਹਨ। ਇਸਦੇ ਕੀ ਫਾਇਦੇ ਹਨ?

Life Hacks: ਡੁੱਬਦੀ ਕਾਰ ਜਾਂ ਡਿੱਗਦੀ ਲਿਫਟ! ਇਹ 4 ਟ੍ਰਿਕਸ ਬਚਾ ਸਕਦੀਆਂ ਹਨ ਤੁਹਾਡੀ ਜਾਨ

Women's Condom Preference : ਕੀ ਸੰਬੰਧਾਂ ਦੌਰਾਨ ਕੁਝ ਔਰਤਾਂ ਨੂੰ ਕੰਡੋਮ ਘੱਟ ਪਸੰਦ ਆਉਂਦਾ ਹੈ? ਜਾਣੋ ਕੀ ਕਹਿੰਦੀ ਹੈ ਖੋਜ ,ਜਾਣ ਕੇ ਹੋ ਜਾਵੋਗੇ ਹੈਰਾਨ

ਵੀਡੀਓਜ਼

ਮੋਗਾ 'ਚ ਰਵਨੀਤ ਬਿੱਟੂ ਨੂੰ ਪੁਲਿਸ ਨੇ ਰੋਕਿਆ! ਸੜਕ 'ਤੇ ਹੀ ਲਾ ਦਿੱਤਾ ਧਰਨਾ
ਚਿਲਡਰਨ ਹੋਮ ਤੋਂ ਫਿਰ 2 ਨਾਬਾਲਗ ਕੁੜੀਆਂ ਲਾਪਤਾ, ਸੁਰੱਖਿਆ 'ਤੇ ਵੱਡੇ ਸਵਾਲ
ਚੰਨੀ ਨਾਲ ਮੀਟਿੰਗ ਮਗਰੋਂ ਰੰਧਾਵਾ ਦਾ ਵੱਡਾ ਬਿਆਨ!
ਕਾਂਗਰਸ 'ਚ ਨਹੀਂ ਕੋਈ ਕਲੇਸ਼? ਰਾਣਾ ਗੁਰਜੀਤ ਬੋਲੇ—
ਗੁਰੂ ਘਰ ਦੀ ਗੋਲਕ 'ਤੇ ਚੋਰਾਂ ਦਾ ਹੱਥ! CCTV ਤੋੜ ਕੇ ਲੈ ਗਏ ਹਜ਼ਾਰਾਂ ਰੁਪਏ

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
RailOne ਐਪ: WhatsApp 'ਤੇ ਟਿਕਟਾਂ ਦਿਖਾਉਣਾ ਹੋ ਸਕਦਾ ਹੈ ਮਹਿੰਗਾ, ਰੇਲਵੇ ਨੇ ਯਾਤਰੀਆਂ ਲਈ ਨਵੇਂ ਨਿਯਮ ਜਾਰੀ ਕੀਤੇ

Cheque Bounce Case : ਰਾਜਪਾਲ ਯਾਦਵ ਨੂੰ ਫਿਰ ਜਾਣਾ ਪਵੇਗਾ ਜੇਲ੍ਹ, ਦਿੱਲੀ ਹਾਈ ਕੋਰਟ ਨੇ ਸੁਣਾਈ ਸਜ਼ਾ

ਫ਼ੋਨ ਗੋਪਨੀਯਤਾ ਸੈਟਿੰਗਾਂ: ਆਪਣੇ ਸਾਥੀ ਨਾਲ ਨਿੱਜੀ ਪਲਾਂ ਦੌਰਾਨ ਆਪਣੇ ਫ਼ੋਨ 'ਤੇ ਇਸ ਸੈਟਿੰਗ ਨੂੰ ਬੰਦ ਕਰ ਦਿਓ, ਨਹੀਂ ਤਾਂ ਤੁਹਾਨੂੰ ਇਸਦੀ ਕੀਮਤ ਚੁਕਾਉਣੀ ਪਵੇਗੀ।

 Abohar ਦੇ ਵਪਾਰੀਆਂ ਦਾ ਵੱਡਾ ਫ਼ੈਸਲਾ,  3 ਦਿਨ ਬੰਦ ਰਹਿਣਗੇ ਬਾਜ਼ਾਰ   ,ਜਾਣੋ ਕਿਉਂ 

ਦੀਮਕ ਦੀ ਰੋਕਥਾਮ: ਕੀ ਤੁਹਾਡੇ ਘਰ ਵਿੱਚ ਵੀ ਬਰਸਾਤ ਦੇ ਮੌਸਮ ਦੌਰਾਨ ਦੀਮਕ ਦੇ ਹਮਲੇ ਦਾ ਸਾਹਮਣਾ ਕਰਨਾ ਪੈ ਰਿਹਾ ਹੈ? ਇਹਨਾਂ ਗਲਤੀਆਂ ਤੋਂ ਬਚੋ ਅਤੇ ਸੁਰੱਖਿਅਤ ਰਹੋ।

Tech Tips : ਕੀ ਤੁਸੀਂ ਵੀ ਮੋਬਾਈਲ ਦੀ ਸਕ੍ਰੀਨ ਇਸ ਤਰ੍ਹਾਂ ਸਾਫ਼ ਕਰਦੇ ਹੋ ? ਇੱਕ ਛੋਟੀ ਜਿਹੀ ਗਲਤੀ ਨਾਲ ਹੋ ਸਕਦਾ ਵੱਡਾ ਨੁਕਸਾਨ

ਸੰਗੀਤ ਜਗਤ 'ਚ ਸੋਗ ਦੀ ਲਹਿਰ, ਇਸ ਮਸ਼ਹੂਰ ਅਦਾਕਾਰਾ ਦਾ ਹੋਇਆ ਦੇਹਾਂਤ; ਮੱਚੀ ਤਰਥੱਲੀ

Smartphone And Laptop Cheaper : ਗਾਹਕਾਂ ਲਈ ਰਾਹਤ ! ਹੁਣ ਸਸਤੇ ਹੋ ਸਕਦੇ ਹਨ ਸਮਾਰਟਫੋਨ, ਲੈਪਟਾਪ ਅਤੇ ਸਮਾਰਟ ਟੀਵੀ 

Embed widget