24 ਘੰਟਿਆਂ ਬਾਅਦ ਜਦੋਂ ਪੋਸਟ ਜ਼ਿਆਦਾ ਵਾਇਰਲ ਹੋ ਗਈ ਤਾਂ ਇਸ ਨੂੰ ਵੈਬਸਾਈਟ ਤੋਂ ਹਟਾ ਦਿੱਤਾ ਗਿਆ ਕਿਉਂਕਿ ਇਹ ਈਬੇ ਨੂੰ ਗ਼ਲਤ ਲੱਗੀ। ਕੇਲੀ ਲਈ 88 ਲੱਖ ਦੀ ਸਭ ਤੋਂ ਵੱਧ ਬੋਲੀ ਲੱਗੀ।