ਪੜਚੋਲ ਕਰੋ

ਮੌਜ ਮਸਤੀ ਕਰ ਇਸ ਕੱਪਲ ਨੇ ਮਹੀਨੇ 'ਚ ਕਮਾਏ 14 ਲੱਖ, ਤੁਸੀਂ ਵੀ ਕਰ ਸਕਦੇ ਹੋ ਮੋਟੀ ਕਮਾਈ

Trending: ਅੱਜ ਅਸੀਂ ਤੁਹਾਨੂੰ ਇੱਕ ਅਜਿਹੇ ਜੋੜੇ ਨਾਲ ਜਾਣੂ ਕਰਵਾਉਣ ਜਾ ਰਹੇ ਹਾਂ ਜਿਨ੍ਹਾਂ ਨੇ ਸਿਰਫ 1 ਮਹੀਨੇ ਵਿੱਚ ਆਪਣੀ ਸਮਾਰਟਨੈੱਸ ਨਾਲ 14 ਲੱਖ ਰੁਪਏ ਕਮਾ ਲਏ ਹਨ। ਇਸ ਦੇ ਲਈ ਜੋੜੇ ਨੂੰ ਜ਼ਿਆਦਾ ਪਾਪੜ ਵੀ ਨਹੀਂ ਲਗਾਉਣੇ ਪਏ।

Viral News: ਇੰਟਰਨੈੱਟ ਨੇ ਅੱਜ ਲੋਕਾਂ ਦੇ ਸਾਹਮਣੇ ਕਮਾਈ ਦੇ ਕਈ ਰਸਤੇ ਖੋਲ੍ਹ ਦਿੱਤੇ ਹਨ। ਅਜਿਹੇ ‘ਚ ਕਈ ਅਜਿਹੀਆਂ ਵੈੱਬਸਾਈਟਸ ਤੇ ਐਪਸ ਹਨ ਜੋ ਤੁਹਾਡੇ ਕੰਟੈਂਟ ਨਾਲ ਨਾ ਸਿਰਫ ਆਪ ਕਰੋੜਾਂ ਰੁਪਏ ਕਮਾਉਂਦੀਆਂ ਹਨ ਬਲਕਿ ਤੁਹਾਨੂੰ ਵੀ ਚੰਗੇ ਪੈਸੇ ਕਮਾਉਣ ਦਾ ਮੌਕਾ ਦਿੰਦੀਆਂ ਹਨ, ਉਦਾਹਰਣ ਵਜੋਂ ਯੂ ਟਿਊਬ।

ਅੱਜ ਅਸੀਂ ਤੁਹਾਨੂੰ ਅਜਿਹੇ ਹੀ ਇੱਕ ਕਪਲ ਨਾਲ ਮਿਲਵਾਉਣ ਜਾ ਰਹੇ ਹਾਂ ਜਿਨ੍ਹਾਂ ਨੇ ਮਹਿਜ਼ 1 ਮਹੀਨੇ ‘ਚ 14 ਲੱਖ ਰੁਪਏ ਦੀ ਕਮਾਈ ਕੀਤੀ ਹੈ। ਇੱਕ ਆਮ ਆਦਮੀ ਨੂੰ ਇੰਨਾ ਪੈਸਾ ਕਮਾਉਣ ‘ਚ ਕਈ ਮਹੀਨੇ ਲੱਗ ਜਾਂਦੇ ਹਨ ਪਰ ਇਸ ਨੇ ਆਪਣੀ ਸਮਾਰਟਨੈੱਸ ਨਾਲ 1 ਮਹੀਨੇ ‘ਚ ਇਹ ਰਕਮ ਕਮਾਈ ਹੈ। ਕੀ ਤੁਸੀਂ ਵੀ ਕਮਾਉਣਾ ਚਾਹੁੰਦੇ ਹਾਂ ਤਾਂ ਆਓ ਤੁਹਾਨੂੰ ਵੀ ਦਸਦੇ ਹਾਂ-

ਮੌਜ-ਮਸਤੀ ‘ਚ ਕਮਾਏ 14 ਲੱਖ

ਜਿਸ ਕਪਲ ਦੀ ਅਸੀਂ ਗੱਲ ਕਰਨ ਜਾ ਰਹੇ ਹਾਂ ਉਸਨੇ ਇੱਕ ਆਈਲੈਂਡ ‘ਤੇ ਪਾਰਟੀ ਕਰਕੇ ਇਹ ਪੈਸੇ ਕਮਾਏ ਹਨ। ਆਈਲੈਂਡ ‘ਤੇ ਕੀਤੀ ਪਾਰਟੀ, ਮੌਜ ਮਸਤੀ ਤੇ ਲਾਈਫਸਟਾਈਲ ਦੀਆਂ ਤਸਵੀਰਾਂ ਨੂੰ ਇਸ ਕਪਲ ਨੇ OnlyFans ਨਾਮ ਦੀ ਅੇਪ ‘ਤੇ ਪੋਸਟ ਕਰ ਦਿੱਤਾ। ਖਬਰ ਮੁਤਾਬਕ ਹੈਰੀ ਤੇ ਬੇਕਾ ਨੂੰ OnlyFans ਨੇ ਹੀ ਇਹ ਪ੍ਰਾਜੈਕਟ ਦਿੱਤਾ ਸੀ ਦੋਨਾਂ ਨੇ ਜਾਂਟੇ ਦੇ ਸਪੈਸ਼ਲ ਆਈਲੈਂਡ ‘ਤੇ ਆਪਣਾ ਸਾਰਾ ਵਖ਼ਤ ਪਾਰਟੀ ਤੇ ਮੌਜ ਮਸਤੀ ‘ਚ ਗੁਜ਼ਾਰਿਆ ਤੇ ਇਸ ਦੌਰਾਨ 24 ਘੰਟੇ ਕੈਮਰੇ ਨਾਲ ਉਨ੍ਹਾਂ ‘ਤੇ ਨਜ਼ਰ ਰੱਖੀ ਜਾਂਦੀ ਸੀ।

ਅਤਰੰਗੀ ਫੋਟੋਜ਼ ਨਾਲ ਹੋਈ ਕਮਾਈ

ਜਾਂਟੇ ‘ਤੇ ਬਿਤਾਏ ਦੋਨਾਂ ਦੇ ਖੁਬਸੂਰਤ ਤੇ ਅਤਰੰਗੀ ਪਲਾਂ ਨੂੰ OnlyFans ‘ਤੇ ਅਪਲੋਡ ਕਰ ਦਿੱਤੇ ਗਏ ਜਿਸ ਨੂੰ ਲੱਖਾਂ-ਕਰੋੜਾਂ ਲੋਕਾਂ ਨੇ ਦੇਖਿਆ ਤੇ ਇਹੀ ਉਨ੍ਹਾਂ ਦੀ ਕਮਾਈ ਦਾ ਕਾਰਨ ਬਣਿਆ। ਆਈਲੈਂਡ ‘ਤੇ ਬਿਤਾਏ ਸਮੇਂ ਦੇ ਦੌਰਾਨ ਹੈਰੀ ਨੇ ਬੇਕਾ ਦੀਆਂ ਕੁਝ ਅਤਰੰਗੀ ਫੋਟੋਜ਼ ਖਿੱਚੀਆਂ ਜੋ ਉਨ੍ਹਾਂ ਦੀ ਮੋਟੀ ਕਮਾਈ ਦਾ ਜ਼ਰੀਆ ਬਣੀਆਂ।

ਤੁਸੀਂ ਵੀ ਕਰ ਸਕਦੇ ਹੋ ਕਮਾਈ

ਦਸ ਦਈਏ ਕਿ OnlyFans ਪਲੈਟਫਾਰਮ ਨਾਲ ਜੁੜ ਕੇ ਅੱਜ ਲੱਖਾਂ ਲੋਕ ਕਰੋੜਾਂ ਦੀ ਕਮਾਈ ਕਰ ਰਹੇ ਹਨ। ਜੇਕਰ ਤੁਸੀਂ ਵੀ ਕੁਝ ਕਰਨ ਦਾ ਦਮ ਰੱਖਦੇ ਹੋ ਤਾਂ ਤੁਸੀਂ ਵੀ ਕਰ ਸਕਦੇ ਹੋ ਮੋਟੀ ਕਮਾਈ।

ਇਹ ਵੀ ਪੜ੍ਹੋ: Virat Kohli PC Highlights: ਕੇਪਟਾਊਨ ਟੈਸਟ ਮੈਚ 'ਚ ਨਹੀਂ ਖੇਡੇਗਾ ਇਹ ਖਿਡਾਰੀ, ਆਪਣੀ ਫਿਟਨੈੱਸ ਬਾਰੇ ਕੋਹਲੀ ਨੇ ਦਿੱਤਾ ਵੱਡਾ ਅਪਡੇਟ

ਪੰਜਾਬੀ ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:

https://play.google.com/store/

https://apps.apple.com/in/app/811114904

ਹੋਰ ਵੇਖੋ
Advertisement
Advertisement
Advertisement

ਟਾਪ ਹੈਡਲਾਈਨ

Punjab Police: ਦਵਿੰਦਰ ਬੰਬੀਹਾ ਗੈਂਗ ਦੇ 2 ਮੈਂਬਰ ਗ੍ਰਿਫਤਾਰ, ਦੋ ਪਿਸ*ਤੌਲਾਂ ਸਮੇਤ ਸੱਤ ਕਾਰ*ਤੂਸ ਬਰਾਮਦ

Punjab News: ਟਰਾਂਸਪੋਰਟ ਮੰਤਰੀ ਲਾਲਜੀਤ ਸਿੰਘ ਭੁੱਲਰ ਵੱਲੋਂ 17 ਨਵ-ਨਿਯੁਕਤ ਕਰਮਚਾਰੀਆਂ ਨੂੰ ਸੌਂਪੇ ਗਏ ਨਿਯੁਕਤੀ ਪੱਤਰ

Punjab News: ਬਾਦਲ ਤੋਂ ਫਖ਼ਰ-ਏ-ਕੌਮ ਐਵਾਰਡ ਵਾਪਸ ਲਿਆ ਜਾਵੇ, ਸੁਖਬੀਰ ਬਾਦਲ ਨੂੰ ਮਿਲੇ ਸਜ਼ਾ, ਅੰਮ੍ਰਿਤਪਾਲ ਸਿੰਘ ਦੇ ਪਿਤਾ ਤੇ MP ਖਲਾਸਾ ਪਹੁੰਚੇ ਅਕਾਲ ਤਖ਼ਤ

Free Ration Card: ਸਾਵਧਾਨ! ਇਨ੍ਹਾਂ ਲੋਕਾਂ ਦਾ 30 ਤਰੀਕ ਤੋਂ ਬੰਦ ਹੋਏਗਾ ਮੁਫਤ ਰਾਸ਼ਨ, ਸਰਕਾਰ ਨੇ ਕੀਤਾ ਐਲਾਨ
Free Ration Card: ਸਾਵਧਾਨ! ਇਨ੍ਹਾਂ ਲੋਕਾਂ ਦਾ 30 ਤਰੀਕ ਤੋਂ ਬੰਦ ਹੋਏਗਾ ਮੁਫਤ ਰਾਸ਼ਨ, ਸਰਕਾਰ ਨੇ ਕੀਤਾ ਐਲਾਨ
Advertisement
ABP Premium

ਵੀਡੀਓਜ਼

Son of Sardaar ਡਾਇਰੈਕਟਰ Ashwni Dhir ਦੇ 18 ਸਾਲਾ ਬੇਟੇ Jalaj Dhir ਦੀ ਕਾਰ ਹਾਦਸੇ 'ਚ ਮੌਤ, ਦੋਸਤ ਗ੍ਰਿਫਤਾਰ!Bhagwant Maan | ਜਿਮਨੀ ਚੋਣਾਂ ਤੋਂ ਬਾਅਦ ਵਿਧਾਇਕਾਂ ਦੇ ਨਾਲ ਮੁੱਖ ਮੰਤਰੀ ਪੰਜਾਬ ਦੀ ਪਹਿਲੀ ਮੁਲਾਕਾਤ |Abp SanjahPolice Encounter | Lawrence Bishnoi ਦੇ ਸਾਥੀਆਂ ਨੂੰ ਪੰਜਾਬ ਪੁਲਿਸ ਨੇਚਟਾਈ ਧੂਲ! |Abp SanjhaHarsimrat Kaur | ਸਦਨ 'ਚ ਗੱਜੀ ਹਰਸਿਮਰਤ ਕੌਰ ਬਾਦਲ! ਅਸੀਂ ਮੁੱਦੇ ਕਿੱਥੇ ਜਾ ਕੇ ਉਠਾਈਏ ? |Abp Sanjha

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Punjab Police: ਦਵਿੰਦਰ ਬੰਬੀਹਾ ਗੈਂਗ ਦੇ 2 ਮੈਂਬਰ ਗ੍ਰਿਫਤਾਰ, ਦੋ ਪਿਸ*ਤੌਲਾਂ ਸਮੇਤ ਸੱਤ ਕਾਰ*ਤੂਸ ਬਰਾਮਦ
Punjab Police: ਦਵਿੰਦਰ ਬੰਬੀਹਾ ਗੈਂਗ ਦੇ 2 ਮੈਂਬਰ ਗ੍ਰਿਫਤਾਰ, ਦੋ ਪਿਸ*ਤੌਲਾਂ ਸਮੇਤ ਸੱਤ ਕਾਰ*ਤੂਸ ਬਰਾਮਦ
Punjab News: ਟਰਾਂਸਪੋਰਟ ਮੰਤਰੀ ਲਾਲਜੀਤ ਸਿੰਘ ਭੁੱਲਰ ਵੱਲੋਂ 17 ਨਵ-ਨਿਯੁਕਤ ਕਰਮਚਾਰੀਆਂ ਨੂੰ ਸੌਂਪੇ ਗਏ ਨਿਯੁਕਤੀ ਪੱਤਰ
Punjab News: ਟਰਾਂਸਪੋਰਟ ਮੰਤਰੀ ਲਾਲਜੀਤ ਸਿੰਘ ਭੁੱਲਰ ਵੱਲੋਂ 17 ਨਵ-ਨਿਯੁਕਤ ਕਰਮਚਾਰੀਆਂ ਨੂੰ ਸੌਂਪੇ ਗਏ ਨਿਯੁਕਤੀ ਪੱਤਰ
Punjab News: ਬਾਦਲ ਤੋਂ ਫਖ਼ਰ-ਏ-ਕੌਮ ਐਵਾਰਡ ਵਾਪਸ ਲਿਆ ਜਾਵੇ, ਸੁਖਬੀਰ ਬਾਦਲ ਨੂੰ ਮਿਲੇ ਸਜ਼ਾ, ਅੰਮ੍ਰਿਤਪਾਲ ਸਿੰਘ ਦੇ ਪਿਤਾ ਤੇ MP ਖਲਾਸਾ ਪਹੁੰਚੇ ਅਕਾਲ ਤਖ਼ਤ
Punjab News: ਬਾਦਲ ਤੋਂ ਫਖ਼ਰ-ਏ-ਕੌਮ ਐਵਾਰਡ ਵਾਪਸ ਲਿਆ ਜਾਵੇ, ਸੁਖਬੀਰ ਬਾਦਲ ਨੂੰ ਮਿਲੇ ਸਜ਼ਾ, ਅੰਮ੍ਰਿਤਪਾਲ ਸਿੰਘ ਦੇ ਪਿਤਾ ਤੇ MP ਖਲਾਸਾ ਪਹੁੰਚੇ ਅਕਾਲ ਤਖ਼ਤ
Free Ration Card: ਸਾਵਧਾਨ! ਇਨ੍ਹਾਂ ਲੋਕਾਂ ਦਾ 30 ਤਰੀਕ ਤੋਂ ਬੰਦ ਹੋਏਗਾ ਮੁਫਤ ਰਾਸ਼ਨ, ਸਰਕਾਰ ਨੇ ਕੀਤਾ ਐਲਾਨ
Free Ration Card: ਸਾਵਧਾਨ! ਇਨ੍ਹਾਂ ਲੋਕਾਂ ਦਾ 30 ਤਰੀਕ ਤੋਂ ਬੰਦ ਹੋਏਗਾ ਮੁਫਤ ਰਾਸ਼ਨ, ਸਰਕਾਰ ਨੇ ਕੀਤਾ ਐਲਾਨ
Farmer Protest: ਪੰਜਾਬ ਤੇ ਹਰਿਆਣਾ ਦੇ ਕਿਸਾਨਾਂ ਨੇ ਪਾਏ ਖਨੌਰੀ ਬਾਰਡਰ ਵੱਲ ਚਾਲੇ, ਡੱਲੇਵਾਲ ਨੂੰ ਛੁਡਾਉਣ ਦੀਆਂ ਤਿਆਰੀਆਂ, ਸਰਕਾਰ ਵੀ ਪਈ ਨਰਮ
ਪੰਜਾਬ ਤੇ ਹਰਿਆਣਾ ਦੇ ਕਿਸਾਨਾਂ ਨੇ ਪਾਏ ਖਨੌਰੀ ਬਾਰਡਰ ਵੱਲ ਚਾਲੇ, ਡੱਲੇਵਾਲ ਨੂੰ ਛੁਡਾਉਣ ਦੀਆਂ ਤਿਆਰੀਆਂ, ਸਰਕਾਰ ਵੀ ਪਈ ਨਰਮ
IPL ਨਿਲਾਮੀ 'ਚ ਜਿਸ ਭਾਰਤੀ ਖਿਡਾਰੀ ਨੂੰ ਕਿਸੇ ਨੇ ਨਹੀਂ ਖਰੀਦਿਆ, T20 'ਚ ਸਭ ਤੋਂ ਤੇਜ਼ ਸੈਂਕੜਾ ਠੋਕਣ ਵਾਲਾ ਬਣਿਆ

1 ਦਸੰਬਰ ਤੋਂ ਮੋਬਾਈਲ 'ਚ ਨਹੀਂ ਆਉਣਗੇ OTP! Jio, Airtel, Vi ਅਤੇ BSNL ਯੂਜ਼ਰ ਜਾਣ ਲਓ ਆਹ ਨਿਯਮ

EPFO ਤੋਂ ਕਿੰਨੇ ਪੈਸੇ ਕਢਵਾਉਣ ਤੋਂ ਬਾਅਦ ਨਹੀਂ ਮਿਲਦੀ ਪੈਨਸ਼ਨ ? ਜਾਣ ਲਓ ਨਿਯਮ

Embed widget