ਪੜਚੋਲ ਕਰੋ
Advertisement
ਸਭ ਤੋਂ ਭਾਰੀ ਅੱਤਵਾਦੀ ਗ੍ਰਿਫਤਾਰ, ਪੁਲਿਸ ਨੇ ਮਸਾਂ ਹੀ ਟਰੱਕ 'ਚ ਲੱਦਿਆ
ਇਰਾਕ ਦੇ ਮੋਸੂਲ 'ਚ ਆਈਐਸਆਈਐਸ ਦੇ ਅੱਤਵਾਦੀ ਨੂੰ ਫੜਨ ਗਈ ਸਵਾਤ ਟੀਮ ਉਸ ਵੇਲੇ ਹੱਕੀ-ਬੱਕੀ ਰਹਿ ਗਈ ਜਦੋਂ ਉਨ੍ਹਾਂ ਨੇ ਅੱਤਵਾਦੀ ਸ਼ਿਫਾ-ਅੱਲ-ਨਿਮਾ ਉਰਫ਼ 'ਜੱਬਾ ਜੇਹਾਦੀ' ਨੂੰ ਦੇਖਿਆ। ਦਰਆਸਲ ਇਸ ਅੱਤਵਾਦੀ ਦਾ ਭਾਰ ਇੰਨਾ ਜ਼ਿਆਦਾ ਸੀ ਕੀ ਉਹ ਪੁਲਿਸ ਨੂੰ ਵੇਖ ਕੇ ਹਿੱਲ ਵੀ ਨਹੀਂ ਸਕਿਆ।
ਮੋਸੂਲ: ਇਰਾਕ ਦੇ ਮੋਸੂਲ 'ਚ ਆਈਐਸਆਈਐਸ ਦੇ ਅੱਤਵਾਦੀ ਨੂੰ ਫੜਨ ਗਈ ਸਵਾਤ ਟੀਮ ਉਸ ਵੇਲੇ ਹੱਕੀ-ਬੱਕੀ ਰਹਿ ਗਈ ਜਦੋਂ ਉਨ੍ਹਾਂ ਨੇ ਅੱਤਵਾਦੀ ਸ਼ਿਫਾ-ਅੱਲ-ਨਿਮਾ ਉਰਫ਼ 'ਜੱਬਾ ਜੇਹਾਦੀ' ਨੂੰ ਦੇਖਿਆ। ਦਰਆਸਲ ਇਸ ਅੱਤਵਾਦੀ ਦਾ ਭਾਰ ਇੰਨਾ ਜ਼ਿਆਦਾ ਸੀ ਕੀ ਉਹ ਪੁਲਿਸ ਨੂੰ ਵੇਖ ਕੇ ਹਿੱਲ ਵੀ ਨਹੀਂ ਸਕਿਆ।
ਅਸਲੀ ਮੁਸੀਬਤ ਤਾਂ ਉਦੋਂ ਪਈ ਜਦੋਂ ਇਸ 250 ਕਿਲੋ ਦੇ ਅੱਤਵਾਦੀ ਲਈ ਪੁਲਿਸ ਦੀ ਜੀਪ ਛੋਟੀ ਪੈ ਗਈ ਤੇ ਉਸ ਨੂੰ ਲੈ ਜਾਣ ਲਈ ਪੁਲਿਸ ਨੂੰ ਪਿਕਅਪ ਟੱਰਕ ਲਿਆਉਣਾ ਪਿਆ। ਅੱਤਵਾਦੀ ਨੂੰ ਲੈ ਜਾਣ ਵਾਲੀ ਇਹ ਤਸਵੀਰ ਸੋਸ਼ਲ ਮੀਡੀਆ ਤੇ ਤੇਜ਼ੀ ਨਾਲ ਵਾਈਰਲ ਹੋ ਰਹੀ ਹੈ।
ਜੱਬਾ ਜੇਹਾਦੀ ਮੋਟਾਪੇ ਦਾ ਸ਼ਿਕਾਰ ਹੈ। ਆਈਐਸਆਈਐਸ ਦੇ ਚੋਟੀ ਦੇ ਲੀਡਰਾਂ ਵਿੱਚੋਂ ਇੱਕ ਹੈ ਜੋ ਸੁਰੱਖਿਆ ਬਲਾਂ ਖਿਲਾਫ ਭੜਕਾਉ ਭਾਸ਼ਣ ਦੇਣ ਲਈ ਜਾਣਿਆ ਜਾਂਦਾ ਹੈ। ਬ੍ਰਿਟਿਸ਼ ਕਾਰਕੁਨ ਮਜੀਦ ਨਵਾਜ਼ ਅਨੁਸਾਰ, ਜੱਬਾ ਅੱਤਵਾਦੀਆਂ ਨੂੰ ਤਿਆਰ ਕਰਦਾ ਸੀ। ਮਜੀਦ ਨਵਾਜ਼ ਮੁਤਾਬਕ ਜੱਬਾ ਦਾ ਕੰਮ ਸੀ ਆਪਣੇ ਭਾਸ਼ਣ ਜ਼ਰੀਏ ਅੱਤਵਾਦੀਆਂ ਨੂੰ ਤਿਆਰ ਕਰਨਾ ਤੇ ਭੜਕਾਉ ਭਾਸ਼ਣ ਰਾਹੀਂ ਉਨ੍ਹਾਂ ਦੇ ਦਿਮਾਗ 'ਚ ਜ਼ਹਿਰ ਘੋਲ੍ਹਣਾ। ਜੱਬਾ ਫੜਿਆ ਜਾਣਾ ਅੱਤਵਾਦੀ ਸੰਗਠਨ ਲਈ ਬਹੁਤ ਵੱਡਾ ਝਟਕਾ ਹੈ।ISIS Mufti Shifa al-Nima has been arrested. He was one of the main figures to order the butchering, executions, enslavement, rape, kidnapping and sale of non-Muslims and Muslims that opposed ISIS. He couldn’t fit in a police car, so they carried him in a pickup truck. pic.twitter.com/cSyl68Znx3
— Imam of Peace (@Imamofpeace) January 17, 2020
Follow ਅਜ਼ਬ ਗਜ਼ਬ News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਪੰਜਾਬ
ਦੇਸ਼
ਸਿਹਤ
ਲਾਈਫਸਟਾਈਲ
Advertisement