ਜੇਕਰ ਤੇਜ਼ ਹੈ ਤੁਹਾਡਾ ਦਿਮਾਗ਼, ਤਾਂ ਦੱਸੋ ਕਿਵੇਂ ਗਾਇਬ ਹੋਇਆ ਢੱਕਣ? ਜ਼ਿਆਦਾਤਰ ਲੋਕ ਨਹੀਂ ਦੇ ਸਕੇ ਜਵਾਬ
Trending News : ਹਰ ਵਿਦਿਆਰਥੀ ਦੇ ਅੰਦਰ ਵੱਖ ਟੈਲੇਂਟ ਹੁੰਦਾ ਹੈ ਤੇ ਉਸ ਲਈ ਕੋਈ ਉਸ ਨੂੰ ਪਿੱਛੇ ਨਹੀਂ ਛੱਡ ਸਕਦੀ ਹੈ। ਸਭ ਤੋਂ ਜ਼ਿਆਦਾ ਦਿਮਾਗ਼ ਦੀ ਜ਼ਰੂਰਤ ਗਣਿਤ ਦੇ ਸਵਾਲਾਂ ਨੂੰ ਹਲ ਕਰਨ ਲਈ ਹੁੰਦੀ ਹੈ।
Trending News : ਅਕਸਰ ਸਕੂਲ ਜਾਂ ਕਾਲਜ 'ਚ ਦੋ ਤਰ੍ਹਾਂ ਦੇ ਵਿਦਿਆਰਥੀ ਹੁੰਦੇ ਹਨ ਜਿਨ੍ਹਾਂ 'ਚੋਂ ਇਕ ਉਹ ਹੁੰਦੇ ਹਨ ਜੋ ਕਿਸੇ ਵੀ ਸਵਾਲ ਦਾ ਬਹੁਤ ਜਲਦੀ ਤੇ ਸਟੀਕ ਜਵਾਬ ਦਿੰਦੇ ਹਨ ਤੇ ਕੁਝ ਅਜਿਹੇ ਹੁੰਦੇ ਹਨ ਜੋ ਕਾਫੀ ਦਿਮਾਗ਼ ਤੇ ਸਮਾਂ ਲਾਉਣ ਤੋਂ ਬਾਅਦ ਵੀ ਸਹੀ ਜਵਾਬ ਨਹੀਂ ਦੇ ਪਾਉਂਦੇ। ਜ਼ਾਹਿਰ ਜਿਹੀ ਗੱਲ ਹੈ ਕਿ ਟੀਚਰ ਵੀ ਉਨ੍ਹਾਂ ਵਿਦਿਆਰਥੀਆਂ 'ਤੇ ਧਿਆਨ ਦਿੰਦੇ ਹਨ ਜੋ ਤੇਜ਼ ਦਿਮਾਗ਼ ਵਾਲੇ ਹੁੰਦੇ ਹਨ।
ਹਰ ਵਿਦਿਆਰਥੀ ਦੇ ਅੰਦਰ ਵੱਖ ਟੈਲੇਂਟ ਹੁੰਦਾ ਹੈ ਤੇ ਉਸ ਲਈ ਕੋਈ ਉਸ ਨੂੰ ਪਿੱਛੇ ਨਹੀਂ ਛੱਡ ਸਕਦੀ ਹੈ। ਸਭ ਤੋਂ ਜ਼ਿਆਦਾ ਦਿਮਾਗ਼ ਦੀ ਜ਼ਰੂਰਤ ਗਣਿਤ ਦੇ ਸਵਾਲਾਂ ਨੂੰ ਹਲ ਕਰਨ ਲਈ ਹੁੰਦੀ ਹੈ। ਸੋਸ਼ਲ ਮੀਡੀਆ 'ਤੇ ਵੀ ਅਕਸਰ ਅਜਿਹੇ ਸਵਾਲ ਸਾਹਮਣੇ ਆਉਂਦੇ ਹਨ। ਜਿਨ੍ਹਾਂ ਦਾ ਜਵਾਬ ਬਹੁਤ ਮੁਸ਼ਕਿਲ ਹੁੰਦਾ ਹੈ ਬਹੁਤ ਸਾਰੇ ਲੋਕ ਜਵਾਬ ਨਹੀਂ ਦੇ ਪਾਉਂਦੇ ਤਾਂ ਦੂਜੇ ਪਾਸੇ ਬਹੁਤ ਸਾਰੇ ਬਿਨਾਂ ਸਮਾਂ ਬਰਬਾਦ ਕੀਤੇ ਹੀ ਸਹੀ ਸਵਾਲ ਦਾ ਸਹੀ ਜਵਾਬ ਦਿੰਦੇ ਹਨ।
View this post on Instagram
ਅਜਿਹਾ ਹੀ ਇਕ ਸਵਾਲ ਦਾ ਵੀਡੀਓ ਇਨੀਂ ਦਿਨੀਂ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਿਹਾ ਹੈ। ਜਿਸ ਨੂੰ ਦੇਖ ਕੇ ਬਹੁਤ ਸਾਰੇ ਲੋਕ ਹੈਰਾਨ ਹਨ ਤੇ ਸੋਚ ਰਹੇ ਹਨ ਆਖਿਰ ਇਹ ਕਿਵੇਂ ਹੋਇਆ ? ਆਓ ਤੁਹਾਨੂੰ ਦੱਸਦੇ ਹਾਂ ਕਿ ਵੀਡੀਓ 'ਚ ਪੁੱਛਿਆ ਗਿਆ ਹੈ ਕਿ ਆਖਿਰ ਸਵਾਲ 'ਚ ਹੈ ਕੀ? ਜ਼ਿਆਦਾਤਰ ਅਸੀਂ ਸਾਰੇ ਲੋਕ ਕੋਲਡ ਡਿੰਕ ਪੀਣਾ ਪਸੰਦ ਕਰਦੇ ਹਾਂ ਜਦੋਂ ਅਸੀਂ ਕੱਚ ਵਾਲੀ ਕੋਲਡ ਡਿੰਕ ਦੀ ਬੋਤਲ ਖੋਲਦੇ ਹਾਂ ਤਾਂ ਉਸ 'ਚ ਇਕ ਲੋਹੇ ਦਾ ਢੱਕਣ ਨਿਕਲਦਾ ਹੈ। ਜਿਸ ਨਾਲ ਬੱਚੇ ਅਕਸਰ ਖੇਡਣ ਲਈ ਇੱਕਠੇ ਕਰ ਲੈਂਦੇ ਹਨ ਪਰ ਕੁਝ ਲੋਕਾਂ ਨੇ ਇਸ ਦਾ ਅਲਗ ਤਰੀਕੇ ਨਾਲ ਇਸਤੇਮਾਲ ਕੀਤਾ ਹੈ। ਦੂਜੇ ਪਾਸੇ ਵੀਡੀਓ 'ਚ ਦਿਖਾਇਆ ਗਿਆ ਹੈ।
ਆਓ ਅਸੀਂ ਤੁਹਾਨੂੰ ਦੱਸਦੇ ਹਾਂ 9 ਚੋਂ 8 ਢੱਕਣ ਕਿਵੇਂ ਬਚਦੇ ਹਨ ਜਿਵੇਂ ਹੀ ਵਿਅਕਤੀ ਡੰਡੇ ਨਾਲ ਘੁੰਮਦਾ ਹੈ, ਸਿਰਫ 8 ਹੀ ਬਚੇ ਹਨ। ਅਜਿਹਾ ਇਸ ਲਈ ਹੋਇਆ ਕਿਉਂਕਿ ਵਿਚਕਾਰਲੇ ਢੱਕਣ ਉੱਤੇ ਇੱਕ ਹੋਰ ਢੱਕਣ ਢੱਕ ਜਾਂਦਾ ਹੈ ਅਤੇ ਇਸ ਤਰ੍ਹਾਂ ਇੱਕ ਢੱਕਣ ਗਾਇਬ ਹੋ ਜਾਂਦਾ ਹੈ। ਇਹ ਚਾਲ ਇੰਨੀ ਸੁਚੱਜੀ ਢੰਗ ਨਾਲ ਵਰਤੀ ਗਈ ਸੀ ਕਿ ਕੋਈ ਸਮਝ ਨਹੀਂ ਸਕਦਾ ਸੀ।
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
https://apps.apple.com/in/app/abp-live-news/id811114904






















