ਪੜਚੋਲ ਕਰੋ
Advertisement
ਪਰੌਂਠਿਆਂ ਤੇ 18 ਫੀਸਦ GST, ਟਵਿੱਟਰ ਤੇ ਮੀਮਜ਼ ਦੀ ਲਹਿਰ
ਜੇਕਰ ਤੁਸੀਂ ਪਰੌਂਠੇ ਖਾਣ ਦੇ ਸ਼ੌਕੀਨ ਹੋ ਤਾਂ ਇਹ ਤੁਹਾਡਾ ਦਿਲ ਤੋੜਨ ਵਾਲੇ ਖ਼ਬਰ ਹੈ ਕਿਉਂਕਿ ਹੁਣ ਸਾਧੀ ਰੋਟੀ ਦੇ ਮੁਕਾਬਲੇ ਪਰੌਂਠਿਆਂ ਤੇ ਜ਼ਿਆਦਾ ਟੈਕਸ ਲਗਾਇਆ ਜਾਵੇਗਾ।
ਨਵੀਂ ਦਿੱਲੀ: ਜੇਕਰ ਤੁਸੀਂ ਪਰੌਂਠੇ ਖਾਣ ਦੇ ਸ਼ੌਕੀਨ ਹੋ ਤਾਂ ਇਹ ਤੁਹਾਡਾ ਦਿਲ ਤੋੜਨ ਵਾਲੇ ਖ਼ਬਰ ਹੈ ਕਿਉਂਕਿ ਹੁਣ ਸਾਧੀ ਰੋਟੀ ਦੇ ਮੁਕਾਬਲੇ ਪਰੌਂਠਿਆਂ ਤੇ ਜ਼ਿਆਦਾ ਟੈਕਸ ਲਗਾਇਆ ਜਾਵੇਗਾ।ਪਰੋਠੇ ਤੇ 18 ਫੀਸਦ ਜੀਐਸਟੀ ਲਾਉਣ ਤੋਂ ਬਾਅਦ ਸੋਸ਼ਲ ਮੀਡੀਆ ਤੇ ਇਸ ਖ਼ਬਰ ਨੂੰ ਹਾਸੋਹੀਣੀ ਢੰਗ ਨਾਲ ਲਿਆ ਜਾ ਰਿਹਾ, ਤੇ ਮੀਮਜ਼ ਅਤੇ ਚੁਟਕਲਿਆਂ ਨੇ ਵੀ ਜ਼ੋਰ ਫੜ ਲਿਆ ਹੈ।
ਕੈਰੀਮਿਨਾਤੀ ਦੀ ਨਵੀਂ ਵੀਡੀਓ 'Yalgaar' ਯੂਟਿਊਬ 'ਤੇ ਪਾ ਰਹੀ ਧਮਾਲ, ਕੌਨਟੈਂਟ ਕੌਪੀ ਦੇ ਵੀ ਲੱਗੇ ਇਲਜ਼ਾਮ
ਇੱਕ ਰਿਪੋਰਟ ਵਿੱਚ ਕਿਹਾ ਗਿਆ ਹੈ ਕਿ ਹਾਲ ਹੀ ਦੇ ਜੀਐਸਟੀ ਦੇ ਫੈਸਲੇ ਅਨੁਸਾਰ ਸਾਰੀਆਂ ਭਾਰਤੀ ਰੋਟੀਆਂ ਨੂੰ ਰੋਟੀਆਂ ਵਜੋਂ ਸ਼੍ਰੇਣੀਬੱਧ ਨਹੀਂ ਕੀਤਾ ਜਾ ਸਕਦਾ, ਜੋ ਕਿ ਭਾਰਤੀ ਫਲੈਟਬ੍ਰੇਡ ਦਾ ਇੱਕ ਆਮ ਨਾਮ ਹੈ। ਕਰਨਾਟਕ ਦੇ ਅਥਾਰਟੀ ਫਾਰ ਅਡਵਾਂਸ ਰੂਲਿੰਗਜ਼ (ਏਏਆਰ) ਨੇ ਦਲੀਲ ਦਿੰਦਿਆਂ ਕਿਹਾ ਕਿ ਪਰੌਂਠੇ ਨੂੰ ਖਾਣ ਤੋਂ ਪਹਿਲਾਂ ਗਰਮ ਕਰਨ ਦੀ ਜ਼ਰੂਰਤ ਹੁੰਦੀ ਹੈ, ਇਸ ਉਸ ਤੇ ਆਮ ਰੋਟੀ ਨਾਲੋਂ ਵਧੇਰੇ ਟੈਕਸ ਲੱਗਣਾ ਚਾਹੀਦਾ ਹੈ।
ਮੋਟਰਕਾਰ ਰੇਸਰ ਨੇ ਪੈਸੇ ਤੋਂ ਤੰਗ ਆ ਪੌਰਨ ਇੰਡਸਟਰੀ 'ਚ ਰੱਖਿਆ ਕਦਮ
ਕਈਆਂ ਨੇ ਹੈਰਾਨ ਹੋ ਸੋਸ਼ਲ ਮੀਡੀਆ ਤੇ ਪੁਛਿਆ ਕਿ ਫਿਰ ਕੁਲਚੇ ਅਤੇ ਨਾਨ ਦਾ ਕੀ ਬਣੇਗਾ, ਅਤੇ ਕਈਆਂ ਨੇ ਸਵਾਲ ਕੀਤਾ ਕਿ ਕੀਮਾ ਪਰੌਂਠਿਆਂ 'ਤੇ ਲਗਜ਼ਰੀ ਟੈਕਸ ਲਗਾਇਆ ਜਾਵੇਗਾ? ਕਈਆਂ ਨੇ ਮਜ਼ਾਕ ਵਿਚ ਕਿਹਾ ਕਿ ਉਹ ਭਵਿੱਖ ਵਿੱਚ ਨਿਮਰ ਰੋਟੀ ਦੀ ਚੋਣ ਕਰਨਗੇ, ਇਹ ਕਹਿੰਦੇ ਹੋਏ ਕਿ ਪਰੋਠਾ ਸਿਰਫ ਕੈਲੋਰੀ ਨਾਲ ਭਰੇ ਨਹੀਂ ਬਲਕਿ ਅਮੀਰ ਲੋਕਾਂ ਲਈ ਵੀ ਹਨ।Roti: 5% GST. Parota: 18% GST. Hmm, that would place Naan and Kulcha at 28%. (No way I'm even looking at Butter Naan and Rumali Roti)
— Ramesh Srivats (@rameshsrivats) June 12, 2020
ਜੀਐਸਟੀ ਨੋਟੀਫਿਕੇਸ਼ਨਜ਼ ਦੇ ਸ਼ਡਿਊਲ ਵਿੱਚ ਐਂਟਰੀ 99ਏ ਦੇ ਅਨੁਸਾਰ, ਚੀਜ਼ਾਂ ਦੀ ਵਿਕਰੀ 'ਤੇ ਪੰਜ ਪ੍ਰਤੀਸ਼ਤ ਜੀਐਸਟੀ ਸਿਰਫ 1905 ਜਾਂ 2106 ਦੇ ਟੈਰਿਫ ਹੈਡਿੰਗ ਦੇ ਅਧੀਨ ਵਰਗੀਕ੍ਰਿਤ ਉਤਪਾਦਾਂ 'ਤੇ ਲਾਗੂ ਹੈ ਜਿਨ੍ਹਾਂ 'ਚ ਰੋਟੀ, ਖਕੜਾ ਜਾਂ ਸਾਦੀ ਰੋਟੀ ਸ਼ਾਮਲ ਹੈ।Conversations about 18% GST on Parotta ???????? pic.twitter.com/8SDe0xcoZN
— Danish Sait (@DanishSait) June 12, 2020
When my dietician said Poori and Parotha are rich food I thought she was talking about calories ???? pic.twitter.com/S9ldlfcFqX
— Arun Bothra (@arunbothra) June 12, 2020
18 % GST on paratha 5 % GST on Roti and Chapati
Meanwhile Punjabis : pic.twitter.com/QSinFxN4sh — JRism (@Chaotic_mind999) June 12, 2020
Aaloo to Indian Economy after collecting 18% gst on itself : pic.twitter.com/6dRNR7Nwq6
— Ram* (@SocialChartered) June 12, 2020
ਇਹ ਵੀ ਪੜ੍ਹੋ: ਅਨਲੌਕ 1 ਨੂੰ ਲੈ ਕਿ ਤੁਹਾਡੇ ਮਨ 'ਚ ਉੱਠੇ ਸਾਰੇ ਸਵਾਲਾਂ ਦਾ ਜਵਾਬ ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਏਬੀਪੀ ਸਾਂਝਾ ਦੀ ਐਪ ਹੁਣੇ ਕਰੋ ਡਾਊਨਲੋਡ5% GST for Rotis and 18% GST for Porotta?!
This discrimination should end right now. Say No to Food Fascism! You dont get to decide what we should eat! #HandsOffPorotta pic.twitter.com/Y59zjkdT6q — The Saudade Guy???? (@arunrajpaul) June 12, 2020
Follow ਅਜ਼ਬ ਗਜ਼ਬ News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਧਰਮ
ਸਿਹਤ
ਦੇਸ਼
ਪੰਜਾਬ
Advertisement