ਪੜਚੋਲ ਕਰੋ

ਦੁਨੀਆ ਦਾ ਸਭ ਤੋਂ ਵੱਡਾ ਡਾਕਾ, ਟਰੱਕਾਂ ‘ਚ ਭਰ ਕੇ ਲੈ ਗਏ ਸੀ 7500 ਕਰੋੜ ਰੁਪਏ

ਤੁਸੀਂ ਬੈਂਕਾਂ ‘ਚ ਲੁੱਟ ਦੇ ਕਈ ਮਾਮਲੇ ਸੁਣੇ ਹੋਣਗੇ, ਪਰ ਅੱਜ ਅਸੀਂ ਤੁਹਾਨੂੰ ਇੱਕ ਅਨੌਖੇ ਡਾਕੇ ਬਾਰੇ ਦਸਾਂਗੇ, ਜਿਸ ਵਾਰੇ ਸੁਣ ਕੇ ਤੁਸੀਂ ਹੈਰਾਨ ਰਹਿ ਜਾਵੋਗੇ। ਇਹ ਇਤੀਹਾਸ ਦਾ ਬੈਂਕ ਦੀ ਲੁੱਟ ਦਾ ਸਭ ਤੋਂ ਅਨੌਖਾ ਮਾਮਲਾ ਹੈ। ਇਹ ਘਟਨਾ ਇਰਾਕ ਦੀ ਹੈ, ਜਿੱਥੇ ਸੈਂਟਰਲ ਬੈਂਕ 7562 ਕਰੋੜ ਰੁਪਏ ਦੀ ਲੁੱਟ ਹੋਈ ਸੀ।

ਤੁਸੀਂ ਬੈਂਕਾਂ ‘ਚ ਲੁੱਟ ਦੇ ਕਈ ਮਾਮਲੇ ਸੁਣੇ ਹੋਣਗੇ, ਪਰ ਅੱਜ ਅਸੀਂ ਤੁਹਾਨੂੰ ਇੱਕ ਅਨੌਖੇ ਡਾਕੇ ਬਾਰੇ ਦਸਾਂਗੇ, ਜਿਸ ਬਾਰੇ ਸੁਣ ਕੇ ਤੁਸੀਂ ਹੈਰਾਨ ਰਹਿ ਜਾਵੋਗੇ। ਇਹ ਇਤੀਹਾਸ ਦਾ ਬੈਂਕ ਦੀ ਲੁੱਟ ਦਾ ਸਭ ਤੋਂ ਅਨੌਖਾ ਮਾਮਲਾ ਹੈ। ਇਹ ਘਟਨਾ ਇਰਾਕ ਦੀ ਹੈ, ਜਿੱਥੇ ਸੈਂਟਰਲ ਬੈਂਕ 7562 ਕਰੋੜ ਰੁਪਏ ਦੀ ਲੁੱਟ ਹੋਈ ਸੀ। 2003 ‘ਚ ਇਰਾਕ ਦੇ ਰਾਸ਼ਟਰਪਤੀ ਸਦਾਮ ਹੁਸੈਨ ਸੀ। ਇਸ ਵੇਲੇ ਅਮਰੀਕਾ ਨੇ ਇਰਾਨ ‘ਤੇ ਹਮਲੇ ਦੀ ਪੂਰੀ ਤਿਆਰੀ ਕੀਤੀ ਹੋਈ ਸੀ। ਇਸ ਤੋਂ ਕੁੱਝ ਘੰਟੇ ਪਹਿਲਾਂ ਸਦਾਮ ਹੁਸੈਨ ਦੇ ਬੇਟੇ ਕੁਸਅ ਬਗਦਾਦ ਸਥਿਤ ਇਰਾਕੀ ਸੈਂਟਰਲ ਬੈਂਕ ਪਹੁੰਚਿਆ ਤੇ ਬੈਂਕ ਮੈਨੇਜਰ ਨੂੰ ਇੱਕ ਪਰਚੀ ਫੜਾ ਦਿੱਤੀ, ਜਿਸ ‘ਤੇ ਲਿਿਖਆ ਸੀ ਕਿ ਸੁਰੱਖਿਆ ਕਾਰਨਾਂ ਤੋਂ ਬੈਂਕ ਦੇ ਸਾਰੇ ਪੈਸੇ ਰਾਸ਼ਟਰਪਤੀ ਨੇ ਦੂਸਰੀ ਸੁਰੱਖਿਅਤ ਥਾਂ ਲੈ ਕੇ ਜਾਣ ਦੇ ਨਿਰਦੇਸ਼ ਦਿੱਤੇ ਹਨ। ਸਦਾਮ ਹੁਸੈਨ ਦੀ ਤਾਨਾਸ਼ਾਹੀ ਤੋਂ ਡਰਦੇ ਮਾਰੇ ਮੈਨੇਜਰ ਨੇ ਵੀ ਕੁੱਝ ਨਾ ਕਿਹਾ ਤੇ ਪੈਸੇ ਲਿਜਾਣ ਦੀ ਇਜਾਜ਼ਤ ਦੇ ਦਿੱਤੀ। ਸਦਾਮ ਦੇ ਬੇੇਟੇ ਨੇ ਇਹ ਪੈਸੇ ਬੈਂਕ ਤੋਂ ਲੁੱਟ ਕੇ ਟਰੱਕਾਂ ‘ਚ ਭਰ ਲਏ। ਇਸ ਬਾਰੇ ਦੁਨੀਆ ‘ਚ ਗੱਲ ਉਦੋਂ ਫੈਲੀ ਜਦ ਅਮਰੀਕਾ ਨੇ ਇਰਾਕ ‘ਤੇ ਹਮਲਾ ਕਰ ਦਿੱਤਾ। ਇਸ ਬਾਰੇ ਕਾਫੀ ਜਾਂਚ ਕੀਤੀ ਗਈ, ਪਰ ਪੈਸਿਆਂ ਬਾਰੇ ਕੁੱਝ ਪਤਾ ਨਹੀਂ ਚੱਲਿਆ ਕਿ ਕਿੱਥੇ ਰੱਖੇ ਗਏ ਸੀ। ਅੰਦਾਜ਼ਾ ਇਹ ਵੀ ਲਗਾਇਆ ਜਾਂਦਾ ਸੀ ਕਿ ਸਦਾਮ ਹੁਸੈਨ ਨੇ ਇਨ੍ਹਾਂ ਪੈਸਿਆਂ ਨੂੰ ਸੀਰੀਆ ਭੇਜ ਦਿੱਤਾ ਹੋਵੇਗਾ। ਇਸ ਡਾਕੇ ਦੀ ਇੱਕ ਗੱਲ ਇਹ ਵੀ ਮਸ਼ਹੂਰ ਹੈ ਕਿ ਇਸ ‘ਚ ਬਿਨ੍ਹਾਂ ਕੁੱਟ-ਮਾਰ ਤੇ ਬਿਨ੍ਹਾਂ ਗੋਲੀ ਚੱਲਣ ‘ਤੇ ਆਰਾਮ ਨਾਲ ਲੁੱਟ ਨੂੰ ਅੰਜਾਮ ਦਿੱਤਾ ਗਿਆ।

ਟਾਪ ਹੈਡਲਾਈਨ

Post Office Scheme : ਹਰ ਮਹੀਨੇ 3500 ਰੁਪਏ ਜਮ੍ਹਾਂ ਕਰੋ, 5 ਸਾਲਾਂ ਬਾਅਦ ਮਿਲਣਗੇ 2.49 ਲੱਖ ਰੁਪਏ, ਜਾਣੋ ਕਿਵੇਂ

Online Shopping : ਆਨਲਾਈਨ ਸਭ ਤੋਂ ਵੱਧ ਖਰੀਦਦਾਰੀ ਕੌਣ ਕਰਦਾ ਹੈ - ਮਹਿਲਾਵਾਂ ਜਾਂ ਪੁਰਸ਼? ਨਵੀਂ ਰਿਪੋਰਟ 'ਚ ਚੌਂਕਾਉਣ ਵਾਲੇ ਅੰਕੜੇ

NEET ਰੀ-ਇਮਤਿਹਾਨ ਤੋਂ ਪਹਿਲਾਂ ਇੱਕ ਹੋਰ ਵਿਦਿਆਰਥਣ ਨੇ ਕੀਤੀ ਖੁਦਕੁਸ਼ੀ, ਹੈਦਰਾਬਾਦ 'ਚ 20 ਸਾਲਾ ਲੜਕੀ ਨੇ ਲਗਾਈ ਫਾਂਸੀ 

iPhone Resale Value : 80% ਤੱਕ ਖਰਾਬ ਹੋ ਚੁੱਕੀ iPhone ਦੀ ਬੈਟਰੀ? ਵੇਚਣ ਤੋਂ ਪਹਿਲਾਂ ਜਾਣੋ ਫੋਨ ਦੀ Resale Value ਕਿੰਨੀ ਹੋਵੇਗੀ

ਵੀਡੀਓਜ਼

ਧਾਰਮਿਕ ਫ਼ੈਸਲੇ ਤੋਂ ਬਾਅਦ AAP MLA ਦਾ ਜਥੇਦਾਰ ਨੂੰ ਸਿੱਧਾ ਚੈਲੇਂਜ!
ਨਸ਼ਿਆਂ 'ਤੇ ਘਿਰਦੀ ਸਰਕਾਰ ਜਾਂ ਵੱਡੀ ਕਾਰਵਾਈ? AAP ਨੇ ਖੋਲ੍ਹੇ ਪੱਤੇ
ਵੀਡੀਓ ਮਾਮਲੇ 'ਚ AAP ਦਾ ਪਲਟਵਾਰ— ਸਬੂਤ ਕੀ ਹੈ ਕਿ ਉਹ CM ਮਾਨ ਹਨ?
AAP ਦਾ ਵੱਡਾ ਪਲਟਵਾਰ— “ਇਹ ਵੀਡੀਓ ਸਿਰਫ਼ ਵਿਰੋਧੀਆਂ ਦੀ ਸਾਜ਼ਿਸ਼”
ਵੀਡੀਓ ਮਾਮਲੇ 'ਚ ਬਲਤੇਜ ਪੰਨੂ ਦੇ ਵੱਡੇ ਦਾਅਵੇ

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Post Office Scheme : ਹਰ ਮਹੀਨੇ 3500 ਰੁਪਏ ਜਮ੍ਹਾਂ ਕਰੋ, 5 ਸਾਲਾਂ ਬਾਅਦ ਮਿਲਣਗੇ 2.49 ਲੱਖ ਰੁਪਏ, ਜਾਣੋ ਕਿਵੇਂ
Post Office Scheme : ਹਰ ਮਹੀਨੇ 3500 ਰੁਪਏ ਜਮ੍ਹਾਂ ਕਰੋ, 5 ਸਾਲਾਂ ਬਾਅਦ ਮਿਲਣਗੇ 2.49 ਲੱਖ ਰੁਪਏ, ਜਾਣੋ ਕਿਵੇਂ
Online Shopping : ਆਨਲਾਈਨ ਸਭ ਤੋਂ ਵੱਧ ਖਰੀਦਦਾਰੀ ਕੌਣ ਕਰਦਾ ਹੈ - ਮਹਿਲਾਵਾਂ ਜਾਂ ਪੁਰਸ਼? ਨਵੀਂ ਰਿਪੋਰਟ 'ਚ ਚੌਂਕਾਉਣ ਵਾਲੇ ਅੰਕੜੇ
Online Shopping : ਆਨਲਾਈਨ ਸਭ ਤੋਂ ਵੱਧ ਖਰੀਦਦਾਰੀ ਕੌਣ ਕਰਦਾ ਹੈ - ਮਹਿਲਾਵਾਂ ਜਾਂ ਪੁਰਸ਼? ਨਵੀਂ ਰਿਪੋਰਟ 'ਚ ਚੌਂਕਾਉਣ ਵਾਲੇ ਅੰਕੜੇ
NEET ਰੀ-ਇਮਤਿਹਾਨ ਤੋਂ ਪਹਿਲਾਂ ਇੱਕ ਹੋਰ ਵਿਦਿਆਰਥਣ ਨੇ ਕੀਤੀ ਖੁਦਕੁਸ਼ੀ, ਹੈਦਰਾਬਾਦ 'ਚ 20 ਸਾਲਾ ਲੜਕੀ ਨੇ ਲਗਾਈ ਫਾਂਸੀ 
NEET ਰੀ-ਇਮਤਿਹਾਨ ਤੋਂ ਪਹਿਲਾਂ ਇੱਕ ਹੋਰ ਵਿਦਿਆਰਥਣ ਨੇ ਕੀਤੀ ਖੁਦਕੁਸ਼ੀ, ਹੈਦਰਾਬਾਦ 'ਚ 20 ਸਾਲਾ ਲੜਕੀ ਨੇ ਲਗਾਈ ਫਾਂਸੀ 
iPhone Resale Value : 80% ਤੱਕ ਖਰਾਬ ਹੋ ਚੁੱਕੀ iPhone ਦੀ ਬੈਟਰੀ? ਵੇਚਣ ਤੋਂ ਪਹਿਲਾਂ ਜਾਣੋ ਫੋਨ ਦੀ Resale Value ਕਿੰਨੀ ਹੋਵੇਗੀ
iPhone Resale Value : 80% ਤੱਕ ਖਰਾਬ ਹੋ ਚੁੱਕੀ iPhone ਦੀ ਬੈਟਰੀ? ਵੇਚਣ ਤੋਂ ਪਹਿਲਾਂ ਜਾਣੋ ਫੋਨ ਦੀ Resale Value ਕਿੰਨੀ ਹੋਵੇਗੀ
Fathers Day 2026 : ਜਾਣੋ ਕਦੋਂ ਅਤੇ ਕਿਵੇਂ ਹੋਈ ਸੀ ਇਸ ਦਿਨ ਦੀ ਸ਼ੁਰੂਆਤ

Zodiac Sign: ਚੰਦਰਮਾ ਦੇ ਗੋਚਰ ਨਾਲ ਬਣੇਗਾ ਸ਼ੁਭ ਸੰਯੋਗ, ਮਾਲੋਮਾਲ ਹੋਣਗੇ ਇਹ 3 ਰਾਸ਼ੀਫਲ ਵਾਲੇ ਲੋਕ; ਜਾਣੋ ਕਾਰੋਬਾਰ-ਨਿਵੇਸ਼ 'ਚ ਕਿਵੇਂ ਵਰ੍ਹੇਗਾ  ਨੋਟਾਂ ਦਾ ਮੀਂਹ? ਇਹ ਜਾਤਕ ਖੁਸ਼ਕਿਸਮਤ...
ਚੰਦਰਮਾ ਦੇ ਗੋਚਰ ਨਾਲ ਬਣੇਗਾ ਸ਼ੁਭ ਸੰਯੋਗ, ਮਾਲੋਮਾਲ ਹੋਣਗੇ ਇਹ 3 ਰਾਸ਼ੀਫਲ ਵਾਲੇ ਲੋਕ; ਜਾਣੋ ਕਾਰੋਬਾਰ-ਨਿਵੇਸ਼ 'ਚ ਕਿਵੇਂ ਵਰ੍ਹੇਗਾ  ਨੋਟਾਂ ਦਾ ਮੀਂਹ? ਇਹ ਜਾਤਕ ਖੁਸ਼ਕਿਸਮਤ...
Vaibhav Sooryavanshi: ਵੈਭਵ ਸੂਰਿਆਵੰਸ਼ੀ ਨੇ ਮੈਦਾਨ 'ਚ ਲਿਆਂਦਾ ਤੂਫ਼ਾਨ, 11 ਗੇਂਦਾਂ 'ਚ ਬਣਾਇਆ ਵਰਲਡ ਰਿਕਾਰਡ; 20 ਸਾਲ ਪੁਰਾਣਾ ਵਿਸ਼ਵ ਰਿਕਾਰਡ ਤੋੜਿਆ...
ਵੈਭਵ ਸੂਰਿਆਵੰਸ਼ੀ ਨੇ ਮੈਦਾਨ 'ਚ ਲਿਆਂਦਾ ਤੂਫ਼ਾਨ, 11 ਗੇਂਦਾਂ 'ਚ ਬਣਾਇਆ ਵਰਲਡ ਰਿਕਾਰਡ; 20 ਸਾਲ ਪੁਰਾਣਾ ਵਿਸ਼ਵ ਰਿਕਾਰਡ ਤੋੜਿਆ...
Ludhiana 'ਚ ਕੱਪੜਾ ਕਾਰੋਬਾਰੀ ਦੇ ਘਰ ਵੱਡੀ ਲੁੱਟ, ਨੌਕਰਾਣੀਆਂ ਨੂੰ ਬੇਹੋਸ਼ ਕਰ 1.5 ਕਿਲੋ ਸੋਨਾ ਤੇ ਲੱਖਾਂ ਦੀ ਨਕਦੀ ਲੁੱਟੀ

Embed widget