ਪੜਚੋਲ ਕਰੋ
Advertisement
ਮੱਝਾਂ ਨਾਲ ਪੰਗਾ ਲੈ ਬੈਠਾ ਸ਼ੇਰ, ਸਿੰਗਾਂ ਨਾਲ ਪਟਕਾ-ਪਟਕਾ ਜਾਨੋਂ ਮਾਰਿਆ, ਵੀਡੀਓ ਵਾਇਰਲ
ਸ਼ੇਰ ਨੂੰ ਜੰਗਲ ਦਾ ਰਾਜਾ ਕਿਹਾ ਜਾਂਦਾ ਹੈ। ਸ਼ੇਰ ਕਿਸੇ ਵੀ ਜਾਨਵਰ ਨੂੰ ਆਪਣਾ ਸ਼ਿਕਾਰ ਬਣਾ ਲੈਂਦਾ ਹੈ ਪਰ ਕਈ ਵਾਰ ਜੰਗਲ ਦੇ ਰਾਜ ਨੂੰ ਦੂਜੇ ਜਾਨਵਰਾਂ ਤੇ ਹਮਲਾ ਬੋਲਣਾ ਮਹਿੰਗਾ ਪੈ ਜਾਂਦਾ ਹੈ।
ਸ਼ੇਰ ਨੂੰ ਜੰਗਲ ਦਾ ਰਾਜਾ ਕਿਹਾ ਜਾਂਦਾ ਹੈ। ਸ਼ੇਰ ਕਿਸੇ ਵੀ ਜਾਨਵਰ ਨੂੰ ਆਪਣਾ ਸ਼ਿਕਾਰ ਬਣਾ ਲੈਂਦਾ ਹੈ ਪਰ ਕਈ ਵਾਰ ਜੰਗਲ ਦੇ ਰਾਜ ਨੂੰ ਦੂਜੇ ਜਾਨਵਰਾਂ ਤੇ ਹਮਲਾ ਬੋਲਣਾ ਮਹਿੰਗਾ ਪੈ ਜਾਂਦਾ ਹੈ। ਐਸਾ ਹੀ ਇੱਕ ਵੀਡੀਓ ਇੰਨੀ ਦਿਨੀਂ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਿਹਾ ਹੈ। ਇਸ ਵੀਡੀਓ ਵਿੱਚ ਇੱਕ ਸ਼ੇਰ ਦੀ ਹਾਲਤ ਉਸ ਵੇਲੇ ਖ਼ਰਾਬ ਹੋ ਗਈ ਜਦੋਂ ਉਥੇ ਇੱਕ ਮੱਝਾਂ ਦੇ ਝੂੰਡ ਤੇ ਉਸ ਨੇ ਹਮਲਾ ਕੀਤਾ।
ਮੱਝਾਂ ਦੇ ਇਸ ਝੁੰਡ ਤੇ ਜਿਵੇਂ ਹੀ ਸ਼ੇਰ ਹਮਲਾ ਕਰਦਾ ਹੈ ਮੱਝਾਂ ਉਸਤੇ ਟੁੱਟ ਪੈਂਦੀਆਂ ਹਨ। ਉਸ ਮਗਰੋਂ ਕੀ ਹੁੰਦਾ ਹੈ ਇਹ ਤੁਸੀਂ ਆਪ ਵੀਡੀਓ 'ਚ ਵੇਖ ਸਕਦੇ ਹੋ। ਵੀਡੀਓ ਵਿੱਚ ਵੇਖਿਆ ਜਾ ਸਕਦਾ ਹੈ ਕਿ ਮੱਝਾਂ ਦਾ ਇੱਕ ਝੁੰਡ ਨਦੀ ਦੇ ਕਿਨਾਰੇ ਪਾਣੀ ਪੀ ਰਿਹਾ ਹੈ। ਉਸ ਵੇਲੇ ਹੀ ਇੱਕ ਸ਼ੇਰ ਸ਼ਿਕਾਰ ਲਈ ਉਥੇ ਪਹੁੰਚਦਾ ਹੈ, ਪਰ ਮੱਝਾਂ ਸ਼ੇਰ ਉੱਤੇ ਟੁੱਟ ਪੈਂਦੀ ਹੈ। ਵੀਡੀਓ ਵਿੱਚ ਵੇਖਿਆ ਜਾ ਸਕਦਾ ਹੈ ਕਿ ਮੱਝਾਂ ਕਿਸ ਤਰ੍ਹਾਂ ਸ਼ੇਰ ਨੂੰ ਚੁੱਕ ਚੁੱਕ ਮਾਰਦੀ ਹੈ।
Rule of Jungle.. Survival of the #fittest ..#Jungleland @susantananda3 @DigvijayKhati pic.twitter.com/CcK154Bc9y
— Surender Mehra IFS (@surenmehra) December 28, 2020
Follow ਅਜ਼ਬ ਗਜ਼ਬ News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਪੰਜਾਬ
ਪੰਜਾਬ
ਪੰਜਾਬ
ਪੰਜਾਬ
Advertisement