ਪੜਚੋਲ ਕਰੋ
Advertisement
ਬੇਟੇ ਦੀ ਸਕੂਟਰ ਲਈ ਜਿੱਦ ਨੂੰ ਪਿਉ ਨੇ ਕੁਝ ਇਸ ਤਰ੍ਹਾਂ ਕੀਤਾ ਪੂਰਾ ਕਿ ਵਾਇਰਲ ਹੋਈ ਵੀਡੀਓ, ਤੁਸੀਂ ਵੀ ਵੇਖੋ
ਪੰਜਾਬ ਦੇ ਲੁਧਿਆਣਾ ਵਿੱਚ ਇੱਕ ਪਿਤਾ ਨੇ ਜੁਗਾੜ ਨਾਲ ਘਰ ਬੈਠੇ-ਬੈਠੇ ਆਪਣੇ ਪੁੱਤਰ ਲਈ ਸਕੂਟਰ ਵਰਗੀ ਸਾਈਕਲ ਬਣਾ ਦਿੱਤੀ ਜਿਸ ਦੀ ਵੀਡੀਓ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ।
ਲੁਧਿਆਣਾ: ਪੰਜਾਬ ਦੇ ਲੁਧਿਆਣਾ ਵਿੱਚ ਇੱਕ ਪਿਤਾ ਨੇ ਜੁਗਾੜ ਨਾਲ ਘਰ ਬੈਠੇ-ਬੈਠੇ ਆਪਣੇ ਪੁੱਤਰ ਲਈ ਸਕੂਟਰ ਵਰਗੀ ਸਾਈਕਲ ਬਣਾ ਦਿੱਤੀ ਜਿਸ ਦੀ ਵੀਡੀਓ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ। ਇਸ ਪਿਤਾ ਨੇ ਘਰ ਵਿਚ ਸਾਈਕਲ ਬਣਾਇਆ ਕਿਉਂਕਿ ਕੋਰੋਨਾ ਕਾਰਨ ਉਹ ਆਪਣੇ ਬੇਟੇ ਨੂੰ ਨਵੀਂ ਸਾਈਕਲ ਨਹੀਂ ਦੇ ਪਾ ਰਿਹਾ ਸੀ।
ਦੱਸ ਦਈਏ ਕਿ ਮਾਮਲਾ ਪੰਜਾਬ ਦੇ ਲੁਧਿਆਣਾ ਦੇ ਪਿੰਡ ਲੱਖੋਵਾਲ ਦਾ ਹੈ ਜਿੱਥੇ 8ਵੀਂ ਕਲਾਸ ਵਿੱਚ ਪੜ੍ਹਣ ਵਾਲੇ ਹਰਮਨਜੋਤ ਨੇ ਆਪਣੇ ਪਿਤਾ ਦੀ ਮਦਦ ਨਾਲ ਇੱਕ ਸਕੂਟਰ ਵਰਗਾ ਸਾਈਕਲ ਡਿਜ਼ਾਇਨ ਕੀਤਾ। ਸਾਹਮਣੇ ਤੋਂ ਇਹ ਸਾਈਕਲ ਇੱਕ ਸਕੂਟਰ ਦੀ ਤਰ੍ਹਾਂ ਲੱਗਦਾ ਹੈ ਜਿਸ 'ਚ ਚਲਾਉਣ ਲਈ ਪੈਡਲ ਦਿੱਤੇ ਗਏ ਹਨ।
ਵੀਡੀਓ ਵਿੱਚ ਵੇਖਿਆ ਜਾ ਸਕਦਾ ਹੈ ਕਿ ਲੜਕਾ ਘਰ ਤੋਂ ਇੱਕ ਸਕੂਟਰ ਵਰਗਾ ਸਾਈਕਲ ਬਾਹਰ ਕੱਢਦਾ ਹੈ ਤੇ ਪੈਡਲਿੰਗ ਮਾਰਕੇ ਇਸ ਨੂੰ ਚਲਾ ਰਿਹਾ ਹੈ। ਸਾਹਮਣੇ ਤੋਂ ਲੱਗਦਾ ਹੈ ਕਿ ਉਹ ਸਕੂਟਰ ਚਲਾ ਰਿਹਾ ਹੈ। ਇਸ ਬਾਰੇ ਗੱਲ ਕਰਦਿਆਂ ਹਰਮਨਜੋਤ ਨੇ ਕਿਹਾ, 'ਕਿਉਂਕਿ ਮੇਰੇ ਪਿਤਾ ਕੋਵਿਡ-19 ਕਰਕੇ ਮੈਨੂੰ ਨਵਾਂ ਸਾਈਕਲ ਨਹੀਂ ਦੇ ਸਕੇ, ਇਸ ਲਈ ਅਸੀਂ ਇਹ ਬਣਾਇਆ।"
ਵੀਡੀਓ ਦੇਖੋ:
ਇਹ ਵੀਡੀਓ 25 ਅਗਸਤ ਦੀ ਸਵੇਰ ਨੂੰ ਸ਼ੇਅਰ ਕੀਤਾ ਗਿਆ, ਜਿਸ ਨੂੰ ਹੁਣ ਤੱਕ 27 ਹਜ਼ਾਰ ਤੋਂ ਵੱਧ ਵਿਊਜ਼ ਮਿਲ ਚੁੱਕੇ ਹਨ। ਨਾਲ ਹੀ, 800 ਤੋਂ ਵੱਧ ਲਾਈਕ ਤੇ ਸੈਂਕੜੇ ਰੀ-ਟਵੀਟ ਕੀਤੇ ਜਾ ਚੁੱਕੇ ਹਨ। ਲੋਕ ਪਿਤਾ ਦੇ ਦੇਸ਼ੀ ਜੁਗਾੜ ਨੂੰ ਬਹੁਤ ਪਸੰਦ ਕਰਦੇ ਹਨ। ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ: https://play.google.com/store/apps/details?id=com.winit.starnews.hin https://apps.apple.com/in/app/abp-live-news/id811114904#WATCH Ludhiana: A Class 8 student Harmanjot of Lakhoval village, with help from his father, has made a bicycle that looks like a scooter from the front & can be pedalled like a normal cycle. He says, "Since my father couldn't get me a new cycle during #COVID19, so we made this." pic.twitter.com/f9UDsiv333
— ANI (@ANI) August 25, 2020
Follow ਅਜ਼ਬ ਗਜ਼ਬ News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਪੰਜਾਬ
ਪੰਜਾਬ
ਦੇਸ਼
ਪੰਜਾਬ
Advertisement