ਪੜਚੋਲ ਕਰੋ

ਲੋਕ ਚੜ੍ਹਦੇ ਘੋੜੀ ਪਰ ਕੁਝ ਵੱਖਰਾ ਕਰਨ ਦੇ ਇਛੁੱਕ ਨੌਜਵਾਨ ਨੇ ਲਿਆਂਦੀ ਰੋਡ ਰੋਲਰ 'ਤੇ ਬਰਾਤ

ਕੋਲਕਾਤਾ: ਆਪਣੇ ਵਿਆਹ ਨੂੰ ਯਾਦਗਾਰ ਬਣਾਉਣ ਲਈ ਲੋਕ ਤਰ੍ਹਾਂ ਦੇ ਹਥਕੰਡੇ ਅਪਣਾਉਂਦੇ ਹਨ। ਅਜਿਹਾ ਹੀ ਇੱਕ ਮਾਮਲਾ ਪੱਛਮੀ ਬੰਗਾਲ ਤੋਂ ਸਾਹਮਣੇ ਆਇਆ ਹੈ, ਜਿੱਥੇ ਨੌਜਵਾਨ ਆਪਣੀ ਵਹੁਟੀ ਨੂੰ ਲੈਣ ਰੋਡ ਰੋਲਰ 'ਤੇ ਪਹੁੰਚਿਆ। ਨੌਜਵਾਨ ਦੀ ਇਸ ਹਰਕਤ 'ਤੇ ਸਾਰੇ ਮਹਿਮਾਨ ਬੇਹੱਦ ਹੈਰਾਨ ਹੋਏ। ਲੋਕ ਚੜ੍ਹਦੇ ਘੋੜੀ ਪਰ ਕੁਝ ਵੱਖਰਾ ਕਰਨ ਦੇ ਇਛੁੱਕ ਨੌਜਵਾਨ ਨੇ ਲਿਆਂਦੀ ਰੋਡ ਰੋਲਰ 'ਤੇ ਬਰਾਤ ਨਾਦੀਆ ਜ਼ਿਲ੍ਹੇ ਦੇ 30 ਸਾਲਾ ਨੌਜਵਾਨ ਆਰਕਾ ਪਾਤਰਾ ਨੇ ਦੱਸਿਆ ਕਿ ਉਹ ਆਪਣੇ ਵਿਆਹ ਨੂੰ ਯਾਦਗਾਰ ਤੇ ਅਨੋਖਾ ਬਣਾਉਣਾ ਚਾਹੁੰਦਾ ਸੀ। ਉਸ ਨੇ ਦੱਸਿਆ ਕਿ ਪਹਿਲਾਂ ਵਿੰਟੇਜ ਕਾਰ 'ਤੇ ਜਾਣ ਬਾਰੇ ਸੋਚਿਆ ਸੀ, ਪਰ ਉਸ ਵਿੱਚ ਕੁਝ ਵੱਖਰਾ ਨਹੀਂ ਸੀ ਹੋਣਾ। ਫਿਰ ਉਸ ਦੇ ਦਿਮਾਗ 'ਚ ਆਇਆ ਕਿ ਕੋਈ ਅਰਥ ਮੂਵਿੰਗ ਵ੍ਹੀਕਲ 'ਤੇ ਬਰਾਤ ਲੈਕੇ ਆਇਆ ਸੀ ਤਾਂ ਉੱਥੋਂ ਰੋਡ ਰੋਲਰ 'ਤੇ ਜੰਞ ਲਿਜਾਣ ਦੀ ਸੁੱਝੀ। ਪਾਤਰਾ ਮੁਤਾਬਕ ਉਸ ਤੋਂ ਪਹਿਲਾਂ ਰੋਡ ਰੋਲਰ ਨੂੰ ਬਰਾਤ ਲਈ ਕਿਸੇ ਨੇ ਨਹੀਂ ਵਰਤਿਆ। ਇਸ ਲਈ ਪਹਿਲਾਂ ਉਸ ਨੇ ਆਪਣੀ ਪਤਨੀ ਅਰੁੰਧਤੀ ਤੋਂ ਸਹਿਮਤੀ ਲਈ ਅਤੇ ਆਪਣੇ ਆਈਡਿਆ ਨੂੰ ਅਮਲੀ ਜਾਮਾ ਪਹਿਨਾਇਆ। ਪਾਤਰਾ ਇਸ ਕਾਰਨਾਮੇ ਨਾਲ ਕਾਫੀ ਮਸ਼ਹੂਰ ਵੀ ਹੋ ਗਿਆ ਹੈ।

ਟਾਪ ਹੈਡਲਾਈਨ

PF ਤੋਂ ਅੱਜ ਨਤੀਜਾ 1 ਲੱਖ ਤਾਂ ਰਿਟਾਇਰਮੈਂਟ 'ਤੇ 11 ਲੱਖ ਦਾ ਨੁਕਸਾਨ ਹੋਵੇਗਾ, ਐਕਸਪੋਰਟ ਨੇ ਸਮਝਾਇਆ

Shocking: ਵੱਡੀ ਖਬਰ! ਵਿਆਹ ਸਮਾਗਮ 'ਚ ਪੈ ਗਿਆ ਚੀਕ-ਚਿਹਾੜਾ, 44 ਲੋਕਾਂ ਨੂੰ ਪਈਆਂ ਭਾਜੜਾਂ, ਹਸਪਤਾਲ 'ਚ ਕਰਵਾਉਣਾ ਪਿਆ ਭਰਤੀ...

Death: ਸਿਰ ਦੀਆਂ ਜੂੰਆਂ ਨੇ ਲਈ ਕੁੜੀ ਦੀ ਜਾਨ! ਮਾਪਿਆਂ ਲਈ ਵੱਡੀ ਚੇਤਾਵਨੀ, ਜ਼ਰੂਰ ਦਿਓ ਧਿਆਨ...

ਜਾਣੋ ਕੌਣ ਹੈ ਯੂਟਿਊਬਰ ਅਰੁਣ ਪੰਵਾਰ, ਜਿਸ ਨੂੰ ਦਹੇਜ ’ਚ ਮਿਲੇ 71 ਲੱਖ ਕੈਸ਼, 21 ਤੋਲਾ ਸੋਨਾ; ਵੀਡੀਓ ਵੇਖ ਕੇ ਲੋਕ ਭੜਕੇ

ਵੀਡੀਓਜ਼

ਬਠਿੰਡਾ'ਚ BJP ਆਗੂ ਦੇ ਕਲੀਨਿਕ 'ਤੇ ਹਮਲਾ cctv ਨੇ ਖੋਲ੍ਹੇ ਰਾਜ
ਕੀ ਪੰਜਾਬ 'ਚ ਹੁਣ ਇੱਕ ਹੀ ਸ਼ਿਫਟ 'ਚ ਹੋਣਗੇ ਪੇਪਰ? CM ਮਾਨ ਨੇ ਦਿੱਤਾ ਵੱਡਾ ਸੰਕੇਤ
CM ਮਾਨ ਦਾ ਬੱਚੀਆਂ ਲਈ ਵੱਡਾ ਸੁਨੇਹਾ, ਸੁਣ ਕੇ ਲੋਕ ਵੀ ਰਹਿ ਗਏ ਹੈਰਾਨ
ਪੰਜਾਬ ਦੇ ਨੌਜਵਾਨਾਂ ਲਈ ਵੱਡਾ ਦਿਨ—CM ਮਾਨ ਦੇ ਹੱਥੋਂ ਮਿਲੇ ਨਿਯੁਕਤੀ ਪੱਤਰ
ਦੁਕਾਨਾਂ 'ਤੇ ਦਿਹਾੜੀ ਕਰਦਾ ਸੀ, ਅੱਜ ਬਣ ਗਿਆ ਫੌਜੀ!

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Behbal Kalan Firing Case :  SIT ਅੱਗੇ ਪੇਸ਼ ਹੋਏ ਭਾਜਪਾ ਆਗੂ ਵਿਜੈ ਸਾਂਪਲਾ,  ‘ਆਪ’ ਸਰਕਾਰ ’ਤੇ ਸਾਧਿਆ ਨਿਸ਼ਾਨਾ

 Trisha Krishnan ਨੇ CM ਵਿਜੈ ਨੂੰ ਕੀਤਾ ਅਨਫਾਲੋ ? ਜਨਮ ਦਿਨ 'ਤੇ ਵੀ ਨਹੀਂ ਦਿੱਤੀ ਵਧਾਈ

ATF News: ਫਲਾਈਟ ਖਰਚ 'ਤੇ ਬਹੁਤ ਜ਼ਿਆਦਾ ਆਰਾਮ, ਏਅਰਲਾਈਂਸ ਹਟਾਏਂਗੀ ਫਿਊਲ ਸਰਚਾਰਜ, ਕਮਬਿਟ ਟਿਕਟ ਕੇ ਦਮ!

ਪੁਣੇ 'ਚ ਰਾਜਾ ਰਘੂਵੰਸ਼ੀ ਕਤਲ ਕੇਸ! ਕੇਤਨ ਅਗਰਵਾਲ ਦੀ ਮੰਗੇਤਰ ਸਿਆ ਅਤੇ ਉਸ ਦੇ ਪ੍ਰੇਮੀ ਨੇ ਉਸ ਨੂੰ ਖਾਈ ਵਿਚ ਧੱਕ ਦਿੱਤਾ।

 Jagron Murder Case : 34 ਸਾਲਾ ਨੌਜਵਾਨ ਦੀ ਮੌਤ ਮਾਮਲੇ 'ਚ ਵੱਡਾ ਖ਼ੁਲਾਸਾ , 2 ਸਕੇ ਭਰਾ ਗ੍ਰਿਫ਼ਤਾਰ

Punjab ਤੋਂ ਭੱਜਿਆ ਸੀਰੀਅਲ ਰੇਪਿਸਟ ਪੁਲਿਸ ਐਨਕਾਊਂਟਰ 'ਚ ਢੇਰ , 6 ਲੜਕੀਆਂ ਨੂੰ ਅਗਵਾ ਕਰਕੇ ਕੀਤਾ ਸੀ ਰੇਪ  

Ravneet Bittu ਦੇ ਕੇਂਦਰੀ ਮੰਤਰੀ ਅਹੁਦੇ 'ਤੇ ਸਸਪੈਂਸ, ਰਾਜ ਸਭਾ ਕਾਰਜਕਾਲ ਖਤਮ, 6 ਮਹੀਨੇ ਹੋਰ ਰਹਿ ਸਕਦੇ ਹਨ ਮੰਤਰੀ

ਅਬੋਹਰ 'ਚ 1 ਕਿਲੋ ਹੈਰੋਇਨ ਨਾਲ ਦੋ ਤਸਕਰ ਗ੍ਰਿਫ਼ਤਾਰ, ਲੱਖਾਂ ਦੀ ਨਕਦੀ ਜ਼ਬਤ

Embed widget