ਪੜਚੋਲ ਕਰੋ

ਅਨੌਖਾ ਪ੍ਰੇਮੀ ਜੋੜਾ: ਨਾਗਿਨ ਦੇ ਰੂਪ 'ਚ ਮਿਲਿਆ ਪਿਛਲੇ ਜਨਮ ਦਾ ਪਿਆਰ ਤਾਂ ਸ਼ਖਸ ਨੇ ਕਰ ਲਿਆ ਵਿਆਹ

ਇਨਸਾਨ ਕਈ ਤਰ੍ਹਾਂ ਦੇ ਜੀਵ ਪਾਲਦਾ ਹੈ।ਕਈ ਲੋਕ ਸ਼ੇਰ ਤੱਕ ਪਾਲਦੇ ਹਨ ਅਤੇ ਕਈ ਜ਼ਹਿਰੀਲੇ ਸੱਪਾਂ ਨੂੰ ਵੀ ਪਾਲਤੂ ਬਣਾ ਲੈਂਦੇ ਹਨ।

ਇਨਸਾਨ ਕਈ ਤਰ੍ਹਾਂ ਦੇ ਜੀਵ ਪਾਲਦਾ ਹੈ।ਕਈ ਲੋਕ ਸ਼ੇਰ ਤੱਕ ਪਾਲਦੇ ਹਨ ਅਤੇ ਕਈ ਜ਼ਹਿਰੀਲੇ ਸੱਪਾਂ ਨੂੰ ਵੀ ਪਾਲਤੂ ਬਣਾ ਲੈਂਦੇ ਹਨ।ਪਰ ਕੀ ਤੁਸੀਂ ਕਦੇ ਇਹ ਸੁਣਿਆ ਹੈ ਕਿ ਕਿਸੇ ਇਨਸਾਨ ਨੇ ਇੱਕ ਨਾਗਿਨ ਨਾਲ ਵਿਆਹ ਕਰਵਾਇਆ ਹੋਵੇ।ਅਜਿਹੀ ਹੀ ਇੱਕ ਖ਼ਬਰ ਸੋਸ਼ਲ ਮੀਡਿਆ ਤੇ ਖਾਫੀ ਵਾਇਰਲ ਹੋ ਰਹੀ ਹੈ।ਜ਼ਹਿਰੀਲੀ ਨਾਗਿਨ ਨਾਲ ਵਿਆਹ ਕਰਵਾਉਣ ਵਾਲਾ ਇਹ ਸ਼ਖਸ ਇਸ ਨੂੰ ਆਪਣੇ ਪਿਛਲੇ ਜਨਮ ਦੇ ਪਿਆਰ ਦੀ ਅਧੂਰੀ ਕਹਾਣੀ ਦੱਸ ਰਿਹਾ ਹੈ। ਦੱਸ ਦੇਈਏ ਕਿ ਵਿਅਕਤੀ ਨੇ ਜਿਸ ਸੱਪ ਨਾਲ ਵਿਆਹ ਕੀਤਾ ਹੈ।ਉਹ ਸੱਪ ਜ਼ਹਿਰੀਲੇ ਸੱਪਾਂ ਦੀ ਪ੍ਰਜਾਤੀ ਵਿੱਚ ਆਉਂਦਾ ਹੈ।ਇਸ ਵਿਅਕਤੀ ਦੇ ਅਨੁਸਾਰ, ਉਸ ਦੀ ਪ੍ਰੇਮਿਕਾ ਦੀ ਹੱਤਿਆ ਕਰ ਦਿੱਤੀ ਗਈ ਸੀ। ਫਿਰ ਉਹ ਸੱਪ ਦੇ ਰੂਪ ਵਿੱਚ ਵਾਪਸ ਆਈ ਹੈ। ਦਰਅਸਲ, ਇਹ ਥਾਈਲੈਂਡ ਦਾ ਮਾਮਲਾ ਹੈ। ਨਾਗਿਨ ਨਾਲ ਵਿਆਹ ਕਰਨ ਵਾਲੇ ਆਦਮੀ ਨੇ ਕਿਹਾ ਕਿ ਉਹ ਆਪਣੀ ਪ੍ਰੇਮਿਕਾ ਨੂੰ ਬਹੁਤ ਪਿਆਰ ਕਰਦਾ ਹੈ।ਆਦਮੀ ਦੇ ਅਨੁਸਾਰ, ਉਸ ਦੀ ਪ੍ਰੇਮਿਕਾ ਸੱਪ ਦੇ ਰੂਪ ਵਿੱਚ ਦੁਬਾਰਾ ਜਨਮ ਲੈ ਕੇ ਆਈ ਹੈ। ਉਸਨੇ ਕਿਹਾ ਕਿ ਲੋਕ ਕੁਝ ਵੀ ਕਹਿੰਦੇ ਹੋਣ, ਪਰ ਉਹ ਆਪਣੀ ਪ੍ਰੇਮੀਕਾ ਨੂੰ ਨਹੀਂ ਛੱਡੇਗਾ। ਦੱਸ ਦੇਈਏ ਕਿ ਵਿਅਕਤੀ ਦੀ ਪ੍ਰੇਮੀਕਾ ਦੀ ਪੰਜ ਸਾਲ ਪਹਿਲਾਂ ਮੌਤ ਹੋ ਗਈ ਸੀ। ਪੰਜ ਸਾਲ ਬਾਅਦ, ਨੌਜਵਾਨ ਨੇ ਇੱਕ ਸੱਪ ਨੂੰ ਲੱਭਿਆ ਅਤੇ ਇਸ 10 ਫੁੱਟ ਲੰਬੇ ਜ਼ਹਿਰੀਲੇ ਸੱਪ ਨਾਲ ਵਿਆਹ ਕਰ ਲਿਆ। ਅਨੌਖਾ ਪ੍ਰੇਮੀ ਜੋੜਾ: ਨਾਗਿਨ ਦੇ ਰੂਪ 'ਚ ਮਿਲਿਆ ਪਿਛਲੇ ਜਨਮ ਦਾ ਪਿਆਰ ਤਾਂ ਸ਼ਖਸ ਨੇ ਕਰ ਲਿਆ ਵਿਆਹ ਹੈਰਾਨੀ ਵਾਲੀ ਗੱਲ ਹੈ ਕਿ ਆਦਮੀ ਜ਼ਹਿਰੀਲੇ ਸੱਪ ਨੂੰ ਆਪਣੀ ਪਤਨੀ ਵਾਂਗ ਘਰ ਵਿੱਚ ਰੱਖਦਾ ਹੈ। ਸਿਰਫ ਇਹ ਹੀ ਨਹੀਂ, ਉਹ ਨਾਗਿਨ ਨਾਲ ਵਿਆਹ ਤੋਂ ਬਾਅਦ ਸੌਂਦਾ ਵੀ ਹੈ। ਉਹ ਨਾਗਿਨ ਨਾਲ ਖਾਂਦਾ ਹੈ ਅਤੇ ਰੋਮਾਂਸ ਵੀ ਕਰਦਾ ਹੈ।ਇਸ ਸ਼ਖਸ ਦਾ ਮੰਨਣਾ ਹੈ ਕਿ ਉਸਦੀ ਪ੍ਰੇਮਿਕਾ ਦੀ ਮੌਤ ਤੋਂ ਬਾਅਦ, ਉਹ ਫਿਰ ਸੱਪ ਦੇ ਰੂਪ ਵਿੱਚ ਪੈਦਾ ਹੋ ਕਿ ਆਈ ਹੈ। ਇਹ ਵਿਅਕਤੀ ਸੱਪ ਨਾਲ ਪਿਕਨਿਕ ਤੇ ਵੀ ਗਿਆ ਸੀ।ਨਾਗਿਨ ਵੀ ਉਸ ਨੌਜਵਾਨ ਨਾਲ ਬਹੁਤ ਪਿਆਰ ਨਾਲ ਰਹਿੰਦੀ ਹੈ। ਉਹ ਕਿਸੇ ਵੀ ਤਰ੍ਹਾਂ ਨੌਜਵਾਨ ਨੂੰ ਨੁਕਸਾਨ ਨਹੀਂ ਪਹੁੰਚਾ ਰਹੀ।ਸ਼ਖਸ ਦੇ ਇੱਕ ਦੋਸਤ ਨੇ ਵਿਲੱਖਣ ਜੋੜੇ ਦੀ ਫੋਟੋ ਸੋਸ਼ਲ ਮੀਡੀਆ 'ਤੇ ਸਾਂਝੀ ਕੀਤੀ ਸੀ।
ਹੋਰ ਪੜ੍ਹੋ
Sponsored Links by Taboola

ਟਾਪ ਹੈਡਲਾਈਨ

 Malerkotla News : ਤਿੰਨ ਨਕਲੀ ਪੁਲਿਸ ਕਰਮਚਾਰੀ ਗ੍ਰਿਫ਼ਤਾਰ, ਵਾਰਦਾਤ ਨੂੰ ਅੰਜਾਮ ਦੇਣ ਲਈ ਆਏ ਸਨ 

Jalandhar PNB Bank Robbery ਮਾਮਲੇ ’ਚ ਸ਼ਾਮਲ ਸਾਬਕਾ DSP ਦੇ ਮੁੰਡੇ ਨੂੰ ਪੁਲਿਸ ਨੇ ਕੀਤਾ ਗ੍ਰਿਫਤਾਰ,ਜਾਣੋ ਪੂਰਾ ਮਾਮਲਾ 

Monsoon 2026 : ਮੌਨਸੂਨ ਨੂੰ ਲੈ ਕੇ ਆਈ ਵੱਡੀ ਖ਼ਬਰ ,ਇਸ ਸਾਲ ਕਦੋਂ, ਕਿੱਥੇ ਅਤੇ ਕਿੰਨੀ ਬਾਰਿਸ਼ ਹੋਵੇਗੀ ,ਪੜ੍ਹੋ ਪੂਰੀ ਜਾਣਕਾਰੀ  

Punjab News: ਪੰਜਾਬ 'ਚ ਵੱਡੀ ਵਾਰਦਾਤ, ਪਤੀ ਵੱਲੋ ਪਤਨੀ 'ਤੇ ਚਾਕੂ ਨਾਲ ਜਾਨਲੇਵਾ ਹਮਲਾ; ਪਿੱਠ ਅਤੇ ਕਮਰ 'ਤੇ ਕੀਤੇ 6 ਵਾਰ...
ਪੰਜਾਬ 'ਚ ਵੱਡੀ ਵਾਰਦਾਤ, ਪਤੀ ਵੱਲੋ ਪਤਨੀ 'ਤੇ ਚਾਕੂ ਨਾਲ ਜਾਨਲੇਵਾ ਹਮਲਾ; ਪਿੱਠ ਅਤੇ ਕਮਰ 'ਤੇ ਕੀਤੇ 6 ਵਾਰ...

ਵੀਡੀਓਜ਼

ਦਿਲਜੀਤ-ਇਮਤਿਆਜ਼ ਦੀ ਜੋੜੀ ਮੁੜ ਤਿਆਰ! ਕੀ ਬਣੇਗਾ ਨਵਾਂ ਮੈਜਿਕ?
ਇਹ ਗੱਲ ਜ਼ਰੂਰ ਸੁਣੋ! CM ਮਾਨ ਦੀ ਲੋਕਾਂ ਨੂੰ ਅਪੀਲ
ਸੁਖਬੀਰ ਬਾਦਲ ‘ਤੇ ਪਰਚਾ ਕਰਾਂਗਾ! CM ਮਾਨ ਦਾ ਵੱਡਾ ਐਲਾਨ
ਨਸ਼ਾ ਤਸਕਰਾਂ ਨਾਲ ਮਿਲੀ ਪੁਲਿਸ? CM ਮਾਨ ਦਾ ਵੱਡਾ ਖੁਲਾਸਾ
ਖੇਤਾਂ ‘ਚ ਅੰਡਰਗ੍ਰਾਊਂਡ ਬਿਜਲੀ ਤਾਰਾਂ! CM ਮਾਨ ਦਾ ਵੱਡਾ ਐਲਾਨ

ਫੋਟੋਗੈਲਰੀ

ABP Premium

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
 Malerkotla News : ਤਿੰਨ ਨਕਲੀ ਪੁਲਿਸ ਕਰਮਚਾਰੀ ਗ੍ਰਿਫ਼ਤਾਰ, ਵਾਰਦਾਤ ਨੂੰ ਅੰਜਾਮ ਦੇਣ ਲਈ ਆਏ ਸਨ 
 Malerkotla News : ਤਿੰਨ ਨਕਲੀ ਪੁਲਿਸ ਕਰਮਚਾਰੀ ਗ੍ਰਿਫ਼ਤਾਰ, ਵਾਰਦਾਤ ਨੂੰ ਅੰਜਾਮ ਦੇਣ ਲਈ ਆਏ ਸਨ 
Jalandhar PNB Bank Robbery ਮਾਮਲੇ ’ਚ ਸ਼ਾਮਲ ਸਾਬਕਾ DSP ਦੇ ਮੁੰਡੇ ਨੂੰ ਪੁਲਿਸ ਨੇ ਕੀਤਾ ਗ੍ਰਿਫਤਾਰ,ਜਾਣੋ ਪੂਰਾ ਮਾਮਲਾ 
Jalandhar PNB Bank Robbery ਮਾਮਲੇ ’ਚ ਸ਼ਾਮਲ ਸਾਬਕਾ DSP ਦੇ ਮੁੰਡੇ ਨੂੰ ਪੁਲਿਸ ਨੇ ਕੀਤਾ ਗ੍ਰਿਫਤਾਰ,ਜਾਣੋ ਪੂਰਾ ਮਾਮਲਾ 
Monsoon 2026 : ਮੌਨਸੂਨ ਨੂੰ ਲੈ ਕੇ ਆਈ ਵੱਡੀ ਖ਼ਬਰ ,ਇਸ ਸਾਲ ਕਦੋਂ, ਕਿੱਥੇ ਅਤੇ ਕਿੰਨੀ ਬਾਰਿਸ਼ ਹੋਵੇਗੀ ,ਪੜ੍ਹੋ ਪੂਰੀ ਜਾਣਕਾਰੀ  
Monsoon 2026 : ਮੌਨਸੂਨ ਨੂੰ ਲੈ ਕੇ ਆਈ ਵੱਡੀ ਖ਼ਬਰ ,ਇਸ ਸਾਲ ਕਦੋਂ, ਕਿੱਥੇ ਅਤੇ ਕਿੰਨੀ ਬਾਰਿਸ਼ ਹੋਵੇਗੀ ,ਪੜ੍ਹੋ ਪੂਰੀ ਜਾਣਕਾਰੀ  
Punjab News: ਪੰਜਾਬ 'ਚ ਵੱਡੀ ਵਾਰਦਾਤ, ਪਤੀ ਵੱਲੋ ਪਤਨੀ 'ਤੇ ਚਾਕੂ ਨਾਲ ਜਾਨਲੇਵਾ ਹਮਲਾ; ਪਿੱਠ ਅਤੇ ਕਮਰ 'ਤੇ ਕੀਤੇ 6 ਵਾਰ...
ਪੰਜਾਬ 'ਚ ਵੱਡੀ ਵਾਰਦਾਤ, ਪਤੀ ਵੱਲੋ ਪਤਨੀ 'ਤੇ ਚਾਕੂ ਨਾਲ ਜਾਨਲੇਵਾ ਹਮਲਾ; ਪਿੱਠ ਅਤੇ ਕਮਰ 'ਤੇ ਕੀਤੇ 6 ਵਾਰ...
SAD News: ਮਨੋਰੰਜਨ ਜਗਤ ਨੂੰ ਵੱਡਾ ਘਾਟਾ, ਮਸ਼ਹੂਰ ਕਲਾਕਾਰ ਦਾ ਦੇਹਾਂਤ! ਸਦਮੇ 'ਚ ਪ੍ਰਸ਼ੰਸਕ...

Punjab News: ਪੰਜਾਬ 'ਚ ਲੱਗੀਆਂ ਸਖ਼ਤ ਪਾਬੰਦੀਆਂ! ਕੈਮਿਸਟਾਂ ਸਣੇ ਇਹ ਲੋਕ ਦੇਣ ਧਿਆਨ; ਸ਼ਾਮ 5 ਤੋਂ ਸਵੇਰੇ 7 ਵਜੇ ਤੱਕ...
ਪੰਜਾਬ 'ਚ ਲੱਗੀਆਂ ਸਖ਼ਤ ਪਾਬੰਦੀਆਂ! ਕੈਮਿਸਟਾਂ ਸਣੇ ਇਹ ਲੋਕ ਦੇਣ ਧਿਆਨ; ਸ਼ਾਮ 5 ਤੋਂ ਸਵੇਰੇ 7 ਵਜੇ ਤੱਕ...
Samana Tower Morcha : ਬੇਅਦਬੀਆਂ ਖ਼ਿਲਾਫ਼ ਚੱਲ ਰਹੇ ਧਰਨੇ 'ਚ ਬਜ਼ਰੁਗ ਕਿਸਾਨ ਦੀ ਦਿਲ ਦਾ ਦੌਰਾ ਪੈਣ ਨਾਲ ਹੋਈ ਮੌਤ

Gold-Silver Price Down: ਸੋਨੇ-ਚਾਂਦੀ 'ਚ ਵੱਡੀ ਗਿਰਾਵਟ, ਜਾਣੋ ਅੱਜ ਕਿੰਨੇ ਡਿੱਗੇ ਰੇਟ; 10 ਗ੍ਰਾਮ ਇੰਨਾ ਸਸਤਾ?

Embed widget