ਬਾਅਦ ਵਿੱਚ ਜੌਨ ਨੂੰ ਪਤਾ ਲੱਗਾ ਕਿ ਜੋ ਅੰਗੂਠੀ ਉਸ ਨੇ ਐਸ਼ਲੇ ਨੂੰ ਪ੍ਰੋਪੋਜ਼ ਕਰਨ ਲਈ ਆਨਲਾਈਨ ਕਿਰਾਏ ’ਤੇ ਲਈ ਸੀ, ਉਹ 100 ਸਾਲ ਪੁਰਾਣੀ ਸੀ। ਇਸ ਅੰਗੂਠੀ ਉਸ ਦੀ ਮਾਲਕਣ ਜੈਨੀ ਪਾਰਕਰ ਦੀ ਦਾਦੀ ਦੇ ਵਿਆਹ ਵੇਲੇ ਦੀ ਸੀ।