ਪੜਚੋਲ ਕਰੋ

ਭਾਰਤ ਆਏ ਬ੍ਰਿਟਿਸ਼ ਨਾਗਰਿਕ ਪਿੱਛੇ ਹੱਥ ਧੋ ਕੇ ਪਈ ਮੌਤ, ਡੇਂਗੂ, ਮਲੇਰੀਆ, ਕੋਰੋਨਾ ਹੋਣ ਮਗਰੋਂ ਕੋਬਰਾ ਨੇ ਡੰਗਿਆ

ਇੱਕ ਬ੍ਰਿਟਿਸ਼ ਨਾਗਰਿਕ ਦੇ ਪਿੱਛੇ ਮੌਤ ਹੱਥ ਤੋਂ ਕੇ ਪਿੱਛੇ ਪਈ ਹੈ ਪਰ ਉਹ ਹਾਰ ਵਾਰ ਉਸ ਨੂੰ ਮਾਤ ਦੇ ਦਿੰਦਾ ਹੈ। ਹੈਰਾਨ ਕਰ ਵਾਲੀ ਗੱਲ ਹੈ ਕਿ ਬ੍ਰਿਟਿਸ਼ ਨਾਗਰਿਕ ਇਜਾਜ਼ ਜੌਨਸ ਹਰ ਵਾਰ ਮੌਤ ਨੂੰ ਮਾਤ ਦੇ ਕਿ ਜ਼ਿੰਦਗੀ ਦੀ ਜੰਗ ਜਿੱਤ ਜਾਂਦਾ ਹੈ।

ਜੈਪੁਰ: ਇੱਕ ਬ੍ਰਿਟਿਸ਼ ਨਾਗਰਿਕ ਦੇ ਪਿੱਛੇ ਮੌਤ ਹੱਥ ਤੋਂ ਕੇ ਪਿੱਛੇ ਪਈ ਹੈ ਪਰ ਉਹ ਹਾਰ ਵਾਰ ਉਸ ਨੂੰ ਮਾਤ ਦੇ ਦਿੰਦਾ ਹੈ। ਹੈਰਾਨ ਕਰ ਵਾਲੀ ਗੱਲ ਹੈ ਕਿ ਬ੍ਰਿਟਿਸ਼ ਨਾਗਰਿਕ ਇਜਾਜ਼ ਜੌਨਸ ਹਰ ਵਾਰ ਮੌਤ ਨੂੰ ਮਾਤ ਦੇ ਕਿ ਜ਼ਿੰਦਗੀ ਦੀ ਜੰਗ ਜਿੱਤ ਜਾਂਦਾ ਹੈ। ਇਜਾਜ਼ ਬਹੁਤ ਘੱਟੇ ਸਮੇਂ ਅੰਦਰ ਮੌਤ ਦੇ ਮੁੰਹ ਵਿੱਚੋਂ ਚਾਰ ਵਾਰ ਬਾਹਰ ਆਇਆ ਹੈ। ਦੱਸ ਦੇਈਏ ਕਿ ਇਜਾਜ਼ ਨੂੰ ਪਹਿਲਾਂ ਭਾਰਤ ਆਉਂਦੇ ਹੀ ਡੇਂਗੂ ਬੁਖਾਰ ਹੋਇਆ ਫੇਰ ਕੁਝ ਦਿਨਾਂ ਮਗਰੋਂ ਮਲੇਰੀਆ ਹੋ ਗਿਆ, ਫਿਰ ਉਹ ਕੋਰੋਨਾ ਪੌਜ਼ੇਟਿਵ ਹੋ ਗਏ ਤੇ ਹੁਣ ਕੋਰੋਨਾ ਨੂੰ ਮਾਤ ਦੇਣ ਮਗਰੋਂ ਸਭ ਤੋਂ ਜ਼ਹਿਰੀਲੇ ਸੱਪ ਕੋਬਰਾ ਨੇ ਉਸ ਨੂੰ ਡੰਗ ਲਿਆ ਪਰ ਚੰਗੀ ਗੱਲ ਇਹ ਰਹੀ ਕਿ ਇਜ਼ਾਜ ਤੇ ਕੋਬਰਾ ਦਾ ਜ਼ਹਿਰ ਵੀ ਅਸਰ ਨਹੀਂ ਕਰ ਸਕਿਆ। ਦਰਅਸਲ, ਇਜਾਜ਼ ਕੋਰੋਨਾ ਕਾਲ ਤੋਂ ਪਹਿਲਾਂ ਰਾਜਸਥਾਨ ਘੁੰਮਣ ਲਈ ਅਏ ਸੀ। ਉਸ ਮਗਰੋਂ ਲਗਾਤਾਰ ਉਸ ਨਾਲ ਕੁਝ ਨਾ ਕੁਝ ਹੋ ਰਿਹਾ ਹੈ। ਹਾਲ ਹੀ ਵਿੱਚ ਉਸ ਨੂੰ ਇੱਕ ਕੋਬਰਾ ਸੱਪ ਨੇ ਡੰਗਿਆ ਤਾਂ ਉਸ ਨੂੰ ਜੋਧਪੁਰ ਤੇ ਹਸਪਤਾਲ 'ਚ ਭਰਤੀ ਕਰਵਾਇਆ ਗਿਆ। ਤਿੰਨ ਬਿਮਾਰੀਆਂ ਮਗਰੋਂ ਜਦੋਂ ਉਹ ਠੀਕ ਹੋਇਆ ਤਾਂ ਸੱਪ ਨੇ ਡੰਗ ਲਿਆ ਪਰ ਇਜਾਜ਼ ਨੇ ਹਿੰਮਤ ਨਹੀਂ ਹਾਰੀ ਤੇ ਬਿਮਾਰੀ ਮਗਰੋਂ ਇਸ ਦਾ ਵੀ ਡੱਟ ਕੇ ਸਾਹਮਣਾ ਕੀਤਾ। ਫਿਲਹਾਲ ਇਜਾਜ਼ ਤੰਦਰੁਸਤ ਹੈ। ਇਸ ਦੌਰਾਨ ਇਜਾਜ਼ ਜੌਨਸ ਇਲਾਜ ਲਈ ਪੈਸੇ ਇਕੱਠੇ ਕਰਨ ਵਿੱਚ ਵੀ ਲੱਗਾ ਸੀ। ਕਈ ਸਮਾਜ ਸੇਵਕ ਉਸਦੀ ਮਦਦ ਲਈ ਅੱਗੇ ਆਏ ਕਿਉਂਕਿ ਇਜਾਜ਼ ਖੁਦ ਵੀ ਇੱਕ ਸਮਾਜ ਸੇਵੀ ਹੈ। ਇਜਾਜ਼ ਨੇ ਇਲਾਜ ਦੇ ਲਈ ਸਿਰਫ 48 ਘੰਟੇ ਵਿੱਚ 16 ਲੱਖ ਤੋਂ ਵੀ ਵੱਧ ਮਦਦ ਪ੍ਰਾਪਤ ਕਰ ਲਈ ਸੀ।
ਹੋਰ ਪੜ੍ਹੋ
Sponsored Links by Taboola

ਟਾਪ ਹੈਡਲਾਈਨ

ਪੰਜਾਬ 'ਚ ਲਗਾਤਾਰ ਤਿੰਨ ਛੁੱਟੀਆਂ ਦਾ ਐਲਾਨ, ਬੱਚਿਆਂ ਦੀਆਂ ਲੱਗੀਆਂ ਮੌਜਾ; ਸਕੂਲ, ਕਾਲਜ ਤੇ ਦਫਤਰ ਰਹਿਣਗੇ ਬੰਦ

Jalandhar 'ਚ ਹੋਇਆ ਹਾਈਵੋਲਟੇਜ ਡਰਾਮਾ, ASI ਨੇ ਔਰਤ ਨੂੰ ਵਾਲਾਂ ਨਾਲ ਫੜ ਕੇ ਘਸੀਟਿਆ, ਐਕਸ਼ਨ 'ਚ ADCP

Carry On Jatta 4 'ਚ ਮੁੜ ਨਜ਼ਰ ਆਉਣਗੇ ਮਰਹੂਮ ਪੰਜਾਬੀ ਕਾਮੇਡੀਅਨ ਜਸਵਿੰਦਰ ਭੱਲਾ , ਜਾਰੀ ਹੋਇਆ ਟੀਜ਼ਰ

Chandigarh 'ਚ ਪ੍ਰਾਪਰਟੀ ਡੀਲਰ ਚਰਨਪ੍ਰੀਤ ਸਿੰਘ ਦਾ ਕਤਲ ਕਰਨ ਵਾਲੇ ਮੁਲਜ਼ਮਾਂ ਦੀ ਹਾਲਤ ਗੰਭੀਰ, ਚੰਡੀਗੜ੍ਹ PGI ‘ਚ ਕੀਤੇ ਰੈਫਰ

ਵੀਡੀਓਜ਼

ਅਸੀਂ ਤੇਰੇ ਪਰਚਿਆਂ ਤੋਂ ਨਹੀਂ ਡਰਦੇ! ਸੁਖਬੀਰ ਦਾ CM ਨੂੰ ਸਿੱਧਾ ਚੈਲੈਂਜ
AAP ਸਰਕਾਰ ‘ਤੇ ਵੱਡਾ ਵਾਰ! ਸੁਖਬੀਰ ਨੇ ਕਿਹਾ ਝੂਠ ਦੀ ਸਰਕਾਰ”
ਸੁਖਬੀਰ ਬਾਦਲ ਦੇ ਵੱਡੇ ਐਲਾਨ! ਕੀ ਕਹਿ ਦਿੱਤਾ ਸੁਣੋ
4 ਸਾਲਾਂ ‘ਚ ਪੰਜਾਬ ‘ਤੇ ਦੂਣਾ ਕਰਜ਼ਾ? ਸੁਖਬੀਰ ਬਾਦਲ ਦਾ ਵੱਡਾ ਦੋਸ਼
ਜੱਗੂ ਭਗਵਾਨਪੁਰੀਆ ਤੇ CM ਮਾਨ ‘ਤੇ ਅਰਸ਼ਦੀਪ ਕਲੇਰ ਦਾ ਵੱਡਾ ਬਿਆਨ!

ਫੋਟੋਗੈਲਰੀ

ABP Premium

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
ਪੰਜਾਬ 'ਚ ਲਗਾਤਾਰ ਤਿੰਨ ਛੁੱਟੀਆਂ ਦਾ ਐਲਾਨ, ਬੱਚਿਆਂ ਦੀਆਂ ਲੱਗੀਆਂ ਮੌਜਾ; ਸਕੂਲ, ਕਾਲਜ ਤੇ ਦਫਤਰ ਰਹਿਣਗੇ ਬੰਦ
ਪੰਜਾਬ 'ਚ ਲਗਾਤਾਰ ਤਿੰਨ ਛੁੱਟੀਆਂ ਦਾ ਐਲਾਨ, ਬੱਚਿਆਂ ਦੀਆਂ ਲੱਗੀਆਂ ਮੌਜਾ; ਸਕੂਲ, ਕਾਲਜ ਤੇ ਦਫਤਰ ਰਹਿਣਗੇ ਬੰਦ
Jalandhar 'ਚ ਹੋਇਆ ਹਾਈਵੋਲਟੇਜ ਡਰਾਮਾ, ASI ਨੇ ਔਰਤ ਨੂੰ ਵਾਲਾਂ ਨਾਲ ਫੜ ਕੇ ਘਸੀਟਿਆ, ਐਕਸ਼ਨ 'ਚ ADCP
Jalandhar 'ਚ ਹੋਇਆ ਹਾਈਵੋਲਟੇਜ ਡਰਾਮਾ, ASI ਨੇ ਔਰਤ ਨੂੰ ਵਾਲਾਂ ਨਾਲ ਫੜ ਕੇ ਘਸੀਟਿਆ, ਐਕਸ਼ਨ 'ਚ ADCP
Carry On Jatta 4 'ਚ ਮੁੜ ਨਜ਼ਰ ਆਉਣਗੇ ਮਰਹੂਮ ਪੰਜਾਬੀ ਕਾਮੇਡੀਅਨ ਜਸਵਿੰਦਰ ਭੱਲਾ , ਜਾਰੀ ਹੋਇਆ ਟੀਜ਼ਰ
Carry On Jatta 4 'ਚ ਮੁੜ ਨਜ਼ਰ ਆਉਣਗੇ ਮਰਹੂਮ ਪੰਜਾਬੀ ਕਾਮੇਡੀਅਨ ਜਸਵਿੰਦਰ ਭੱਲਾ , ਜਾਰੀ ਹੋਇਆ ਟੀਜ਼ਰ
Chandigarh 'ਚ ਪ੍ਰਾਪਰਟੀ ਡੀਲਰ ਚਰਨਪ੍ਰੀਤ ਸਿੰਘ ਦਾ ਕਤਲ ਕਰਨ ਵਾਲੇ ਮੁਲਜ਼ਮਾਂ ਦੀ ਹਾਲਤ ਗੰਭੀਰ, ਚੰਡੀਗੜ੍ਹ PGI ‘ਚ ਕੀਤੇ ਰੈਫਰ
Chandigarh 'ਚ ਪ੍ਰਾਪਰਟੀ ਡੀਲਰ ਚਰਨਪ੍ਰੀਤ ਸਿੰਘ ਦਾ ਕਤਲ ਕਰਨ ਵਾਲੇ ਮੁਲਜ਼ਮਾਂ ਦੀ ਹਾਲਤ ਗੰਭੀਰ, ਚੰਡੀਗੜ੍ਹ PGI ‘ਚ ਕੀਤੇ ਰੈਫਰ
28 ਮਾਰਚ ਨੂੰ 100 ਮੁਹੱਲਾ ਕਲੀਨਿਕ ਹੋਰ ਖੋਲ੍ਹੇ ਜਾਣਗੇ, CM ਮਾਨ ਦਾ ਵੱਡਾ ਐਲਾਨ; ਜਾਣੋ ਹੋਰ ਕੀ-ਕੀ ਕਿਹਾ

CM ਭਗਵੰਤ ਮਾਨ ਵੱਲੋਂ ਲੁਧਿਆਣਾ 'ਚ ਟਾਟਾ ਪਲਾਂਟ ਦਾ ਉਦਘਾਟਨ , 2500 ਤੋਂ ਵੱਧ ਨੌਜਵਾਨਾਂ ਨੂੰ ਮਿਲੇਗਾ ਰੁਜ਼ਗਾਰ

Harpal Cheema ਨੇ ਡੇਰਾ ਸੱਚਖੰਡ ਬੱਲਾਂ ਵਿਖੇ ਟੇਕਿਆ ਮੱਥਾ ,ਕਿਹਾ - 10 ਏਕੜ ਜ਼ਮੀਨ ’ਤੇ ਬਣੇਗਾ ਸ੍ਰੀ ਗੁਰੂ ਰਵਿਦਾਸ ਬਾਣੀ ਅਧਿਐਨ ਕੇਂਦਰ

Boyfriend ਨੂੰ ਮਿਲਣ ਲਈ ਮੱਧ ਪ੍ਰਦੇਸ਼ ਤੋਂ ਲੁਧਿਆਣਾ ਪਹੁੰਚੀ ਲੜਕੀ , ਸਨੈਪਚੈਟ 'ਤੇ ਹੋਇਆ ਸੀ ਪਿਆਰ 

Embed widget