ਪੜਚੋਲ ਕਰੋ
Advertisement
ਇਮਾਰਤ ਦੀ 9ਵੀਂ ਮੰਜ਼ਲ ਤੋਂ ਹੇਠਾਂ ਡਿੱਗੀ ਔਰਤ, ਫੇਰ ਕੁਝ ਪਲਾਂ ਬਾਅਦ ਸਭ ਰਹਿ ਗਏ ਹੈਰਾਨ, ਵੀਡੀਓ ਵਾਇਰਲ
ਇੱਕ ਬੇਹਦ ਹੈਰਾਨ ਕਰ ਦੇਣ ਵਾਲ ਵੀਡੀਓ ਸੋਸ਼ਲ ਮੀਡਿਆ ਤੇ ਵਾਇਰਲ ਹੋ ਰਿਹਾ ਹੈ। ਇਸ ਵੀਡੀਓ ਵਿੱਚ ਇੱਕ ਔਰਤ ਉੱਚੀ ਇਮਾਰਤ ਤੋਂ ਹੇਠਾਂ ਬਰਫ਼ ਦੀ ਢੇਰੀ ਤੇ ਡਿੱਗਦੀ ਹੈ ਅਤੇ ਫਿਰ ਉੱਠ ਕਿ ਓਥੋਂ ਤੁਰਦੀ ਬਣਦੀ ਹੈ।ਇਸ ਵੀਡੀਓ ਨੇ ਬਹੁਤ ਸਾਰੇ ਲੋਕਾਂ ਨੂੰ ਹੈਰਾਨ ਕਰ ਦਿੱਤਾ ਹੈ ਅਤੇ ਕਈਆਂ ਨੇ ਤਾਂ ਉਸ ਨੂੰ “ਏਲੀਅਨ” ਵੀ ਕਿਹਾ ਹੈ।

ਇਸ 32 ਸੈਕਿੰਡ ਦੀ ਕਲਿੱਪ, ਜੋ ਹੁਣ ਕਈ ਸੋਸ਼ਲ ਮੀਡੀਆ ਪਲੇਟਫਾਰਮਾਂ 'ਤੇ ਵਾਇਰਲ ਹੋ ਗਈ ਹੈ, ਵਿੱਚ 27 ਸਾਲ ਦੀ ਉਮਰ ਦੀ ਇੱਕ ਔਰਤ ਨੂੰ ਇਮਾਰਤ ਦੀ 9 ਵੀਂ ਮੰਜ਼ਲ ਤੋਂ ਹੇਠਾਂ ਬਰਫ਼ ਦੇ ਢੇਰ ਤੇ ਡਿੱਗਣ ਅਤੇ ਫੇਰ ਕੁਝ ਪਲਾਂ ਬਾਅਦ ਉਸਨੂੰ ਉੱਠਦਿਆਂ ਅਤੇ ਸ਼ਾਂਤੀ ਨਾਲ ਭੱਜਦੇ ਵੇਖਿਆ ਜਾ ਸਕਦਾ ਹੈ।
Быстрый спуск с 9го этажа на первый через окно и ни одного перелома. Женщина приземлилась в сугроб, отряхнулась и пошла по своим делам. Сейчас правда она в реанимации с ушибами внутренних органов pic.twitter.com/9dPFjUYFQp
— Лента.ру (@lentaruofficial) January 24, 2020
Follow ਅਜ਼ਬ ਗਜ਼ਬ News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਕ੍ਰਿਕਟ
ਪੰਜਾਬ
ਪੰਜਾਬ
ਪੰਜਾਬ
Advertisement