ਪੜਚੋਲ ਕਰੋ
ਕੁੜੀ ਫੋਟੋ ਨੇ ਸੋਸ਼ਲ ਮੀਡੀਆ 'ਤੇ ਚੱਕਰਾਂ 'ਚ ਪਾਈ ਦੁਨੀਆ
1/5

ਮਹਿਲਾ ਨੇ ਆਪਣੇ ਸਰੀਰ ਨੂੰ ਲੋਕਾਉਂਦਿਆਂ ਹੋਇਆਂ ਕਮਰ ਨੂੰ ਗਰਦਨ ਵਾਂਗ ਸੈੱਟ ਕਰਕੇ ਫੋਟੋ ਖਿਚਵਾਈ ਹੋਈ ਹੈ। ਦਰਅਸਲ, ਇਹ ਤਸਵੀਰ ਮਾਈ ਨੈਕ, ਮਾਈ ਬੈਕ ਗੀਤ ’ਤੇ ਫੋਕਸ ਕਰਦੀ ਨਜ਼ਰ ਆ ਰਹੀ ਹੈ। ਇਸ ਨੂੰ ਪਿਛਲੇ ਹਫ਼ਤੇ ਪੋਸਟ ਕੀਤਾ ਗਿਆ ਸੀ।
2/5

ਕਈ ਲੋਕਾਂ ਨੇ ਤਸਵੀਰ ’ਤੇ ਕੁਮੈਂਟ ਕੀਤਾ ਕਿ ਇਹ ਗਰਦਨ ਹੈ ਪਰ ਕੁਝ ਦੇਰ ਬਾਅਦ ਸਭ ਨੂੰ ਪਤਾ ਲੱਗਾ ਕਿ ਉਹ ਅਸਲ ਵਿੱਚ ਇਹ ਬੈਕਲੈੱਸ ਫੋਟੋ ਹੈ।
Published at : 15 Oct 2018 01:06 PM (IST)
View More






















