ਪੜਚੋਲ ਕਰੋ

ਇਨ੍ਹਾਂ ਲੋਕਾਂ ਨਾਲ ਬੁਰੀ ਬਣ ਰਹੀ, ਇੱਕ ਲੱਖ ਦੇ ਬਦਲੇ ਮਿਲ ਰਹੇ ਨੇ ਤਿੰਨ ਹਜ਼ਾਰ ਰੁਪਏ.

ਮੁੰਬਈ- ਪਿਛਲੇ ਸਾਲ ਕੇਂਦਰ ਸਰਕਾਰ ਵੱਲੋਂ ਕੀਤੀ ਗਈ ਨੋਟਬੰਦੀ ਨਾਲ ਮਚੇ ਹਾਹਾਕਾਰ ਤੋਂ ਬਾਅਦ ਵੀ ਦੇਸ਼ ਵਿੱਚ ਪੁਰਾਣੇ ਨੋਟਾਂ ਨੂੰ ਜਿਨ੍ਹਾਂ ਲੋਕਾਂ ਨੇ ਉਸ ਵੇਲੇ ਲੁਕਾ ਕੇ ਰੱਖਿਆ ਸੀ, ਉਹ ਪੁਰਾਣੇ ਨੋਟ ਹਾਲੇ ਤੱਕ ਲਗਾਤਾਰ ਬਾਹਰ ਕੱਢ ਰਹੇ ਹਨ। ਲੋਕਾਂ ਨੇ ਇਸ ਆਸ ਵਿੱਚ ਨੋਟਬੰਦੀ ਦੌਰਾਨ ਪੈਸੇ ਲੁਕਾ ਲਏ ਸਨ ਕਿ ਸ਼ਾਇਦ ਸਰਕਾਰ ਆਪਣਾ ਫੈਸਲਾ ਬਦਲ ਲਵੇ ਅਤੇ ਉਨ੍ਹਾਂ ਦਾ ਪੈਸਾ ਮਿੱਟੀ ਹੋਣ ਤੋਂ ਬਚ ਜਾਵੇਗਾ। ਅਜਿਹਾ ਕੁਝ ਨਹੀਂ ਸੀ ਹੋਇਆ ਤੇ ਲੋਕ ਹੁਣ ਕੌਡੀਆਂ ਦੇ ਮੁੱਲ ਵਿੱਚ ਵੀ ਪੁਰਾਣੇ ਨੋਟਾਂ ਨੂੰ ਬਦਲਣ ਲਈ ਤਿਆਰ ਦਿਖਾਈ ਦੇ ਰਹੇ ਹਨ। ਇਨ੍ਹੀਂ ਦਿਨੀਂ ਇੱਕ ਲੱਖ ਰੁਪਏ ਦੇ ਪੁਰਾਣੇ ਨੋਟਾਂ ਦੇ ਬਦਲੇ ਸਿਰਫ ਤਿੰਨ ਹਜ਼ਾਰ ਰੁਪਏ ਲੈਣ ਲਈ ਵੀ ਲੋਕ ਕਾਹਲੇ ਪੈ ਰਹੇ ਹਨ। ਫਿਲਹਾਲ ਪੁਰਾਣੇ ਨੋਟਾਂ ਦਾ ਚੋਰ-ਬਾਜ਼ਾਰ ਵਿੱਚ ਇਹੀ ਭਾਅ ਮਿਲ ਰਿਹਾ ਹੈ। 500 ਰੁਪਏ ਅਤੇ 1000 ਰੁਪਏ ਦੀ ਨੋਟਬੰਦੀ ਦੇ ਪਿੱਛੇ ਸਰਕਾਰ ਨੇ ਮਕਸਦ ਭਿ੍ਰਸ਼ਟਾਚਾਰ, ਅੱਤਵਾਦੀ ਫੰਡਿੰਗ, ਨਕਲੀ ਨੋਟਾਂ ਉਤੇ ਨਕੇਲ ਕੱਸਣਾ ਦੱਸਿਆ ਸੀ। ਸਰਕਾਰ ਆਪਣੇ ਇਰਾਦੇ ਵਿੱਚ ਹੁਣ ਤੱਕ ਕਾਮਯਾਬ ਨਹੀਂ ਹੋਈ, ਪਰ ਅਜੇ ਵੀ ਜਿਨ੍ਹਾਂ ਲੋਕਾਂ ਨੇ ਨੋਟਬੰਦੀ ਦੌਰਾਨ 500 ਰੁਪਏ ਅਤੇ 1000 ਰੁਪਏ ਦੇ ਪੁਰਾਣੇ ਨੋਟਾਂ ਨੂੰ ਬਾਹਰ ਨਹੀਂ ਕੱਢਿਆ ਸੀ, ਉਹ ਹੁਣ ਹੌਲੀ-ਹੌਲੀ ਬਾਹਰ ਕੱਢਣ ਲੱਗ ਪਏ ਹਨ। ਹੁਣ ਇਨ੍ਹਾਂ ਪੁਰਾਣੇ ਨੋਟਾਂ ਦੇ ਬਦਲੇ ਉਨ੍ਹਾਂ ਨੂੰ ਮਾਮੂਲੀ ਪੈਸੇ ਹੀ ਮਿਲ ਰਹੇ ਹਨ। ਮਾਰਕੀਟ ਵਿੱਚ ਇਨ੍ਹੀਂ ਦਿਨੀਂ ਪੁਰਾਣੇ ਨੋਟਾਂ ਦੇ ਬਹੁਤ ਘੱਟ ਮੁੱਲ ਵਿੱਚ ਮਿਲ ਰਹੇ ਹਨ। 500 ਰੁਪਏ ਅਤੇ 1000 ਰੁਪਏ ਦੇ ਪੁਰਾਣੇ ਨੋਟਾਂ ਦਾ ਹੇਰ ਫੇਰ ਕਰਨ ਵਾਲੇ ਬਾਜ਼ਾਰੀਆਂ ਦੇ ਮੁਤਾਬਕ ਇਨ੍ਹੀਂ ਦਿਨੀਂ ਇੱਕ ਲੱਖ ਰੁਪਏ ਦੇ ਪੁਰਾਣੇ ਨੋਟਾਂ ਦੇ ਬਦਲੇ ਸਿਰਫ ਤਿੰਨ ਹਜ਼ਾਰ ਰੁਪਏ ਮਿਲ ਰਹੇ ਹਨ। ਨੋਟਾਂ ਨੂੰ ਬਦਲਣ ਵਾਲੇ ਇੱਕ ਵਾਰ ਵਿੱਚ ਮਸਾਂ ਇੱਕ ਲੱਖ ਰੁਪਏ ਤੱਕ ਹੀ ਪੁਰਾਣੇ ਨੋਟ ਬਦਲ ਰਹੇ ਹਨ। ਪੁਰਾਣੇ ਨੋਟਾਂ ਨੂੰ ਬਦਲਣ ਵਾਲੇ ਉਨ੍ਹਾਂ ਨੋਟਾਂ ਦਾ ਕੀ ਕਰਦੇ ਹਨ, ਇਸ ਬਾਰੇ ਕੋਈ ਖੁੱਲ੍ਹ ਕੇ ਕੁਝ ਕਹਿਣ ਨੂੰ ਤਿਆਰ ਨਹੀਂ ਹੈ।

ਟਾਪ ਹੈਡਲਾਈਨ

PF ਤੋਂ ਅੱਜ ਨਤੀਜਾ 1 ਲੱਖ ਤਾਂ ਰਿਟਾਇਰਮੈਂਟ 'ਤੇ 11 ਲੱਖ ਦਾ ਨੁਕਸਾਨ ਹੋਵੇਗਾ, ਐਕਸਪੋਰਟ ਨੇ ਸਮਝਾਇਆ
PF ਤੋਂ ਅੱਜ ਨਤੀਜਾ 1 ਲੱਖ ਤਾਂ ਰਿਟਾਇਰਮੈਂਟ 'ਤੇ 11 ਲੱਖ ਦਾ ਨੁਕਸਾਨ ਹੋਵੇਗਾ, ਐਕਸਪੋਰਟ ਨੇ ਸਮਝਾਇਆ
Shocking: ਵੱਡੀ ਖਬਰ! ਵਿਆਹ ਸਮਾਗਮ 'ਚ ਪੈ ਗਿਆ ਚੀਕ-ਚਿਹਾੜਾ, 44 ਲੋਕਾਂ ਨੂੰ ਪਈਆਂ ਭਾਜੜਾਂ, ਹਸਪਤਾਲ 'ਚ ਕਰਵਾਉਣਾ ਪਿਆ ਭਰਤੀ...
Shocking: ਵੱਡੀ ਖਬਰ! ਵਿਆਹ ਸਮਾਗਮ 'ਚ ਪੈ ਗਿਆ ਚੀਕ-ਚਿਹਾੜਾ, 44 ਲੋਕਾਂ ਨੂੰ ਪਈਆਂ ਭਾਜੜਾਂ, ਹਸਪਤਾਲ 'ਚ ਕਰਵਾਉਣਾ ਪਿਆ ਭਰਤੀ...
Death: ਸਿਰ ਦੀਆਂ ਜੂੰਆਂ ਨੇ ਲਈ ਕੁੜੀ ਦੀ ਜਾਨ! ਮਾਪਿਆਂ ਲਈ ਵੱਡੀ ਚੇਤਾਵਨੀ, ਜ਼ਰੂਰ ਦਿਓ ਧਿਆਨ...
Death: ਸਿਰ ਦੀਆਂ ਜੂੰਆਂ ਨੇ ਲਈ ਕੁੜੀ ਦੀ ਜਾਨ! ਮਾਪਿਆਂ ਲਈ ਵੱਡੀ ਚੇਤਾਵਨੀ, ਜ਼ਰੂਰ ਦਿਓ ਧਿਆਨ...
ਜਾਣੋ ਕੌਣ ਹੈ ਯੂਟਿਊਬਰ ਅਰੁਣ ਪੰਵਾਰ, ਜਿਸ ਨੂੰ ਦਹੇਜ ’ਚ ਮਿਲੇ 71 ਲੱਖ ਕੈਸ਼, 21 ਤੋਲਾ ਸੋਨਾ; ਵੀਡੀਓ ਵੇਖ ਕੇ ਲੋਕ ਭੜਕੇ
ਜਾਣੋ ਕੌਣ ਹੈ ਯੂਟਿਊਬਰ ਅਰੁਣ ਪੰਵਾਰ, ਜਿਸ ਨੂੰ ਦਹੇਜ ’ਚ ਮਿਲੇ 71 ਲੱਖ ਕੈਸ਼, 21 ਤੋਲਾ ਸੋਨਾ; ਵੀਡੀਓ ਵੇਖ ਕੇ ਲੋਕ ਭੜਕੇ

ਵੀਡੀਓਜ਼

ਧਾਰਮਿਕ ਫ਼ੈਸਲੇ ਤੋਂ ਬਾਅਦ AAP MLA ਦਾ ਜਥੇਦਾਰ ਨੂੰ ਸਿੱਧਾ ਚੈਲੇਂਜ!
ਨਸ਼ਿਆਂ 'ਤੇ ਘਿਰਦੀ ਸਰਕਾਰ ਜਾਂ ਵੱਡੀ ਕਾਰਵਾਈ? AAP ਨੇ ਖੋਲ੍ਹੇ ਪੱਤੇ
ਵੀਡੀਓ ਮਾਮਲੇ 'ਚ AAP ਦਾ ਪਲਟਵਾਰ— ਸਬੂਤ ਕੀ ਹੈ ਕਿ ਉਹ CM ਮਾਨ ਹਨ?
AAP ਦਾ ਵੱਡਾ ਪਲਟਵਾਰ— “ਇਹ ਵੀਡੀਓ ਸਿਰਫ਼ ਵਿਰੋਧੀਆਂ ਦੀ ਸਾਜ਼ਿਸ਼”
ਵੀਡੀਓ ਮਾਮਲੇ 'ਚ ਬਲਤੇਜ ਪੰਨੂ ਦੇ ਵੱਡੇ ਦਾਅਵੇ

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Big News: ਸਿਆਸਤ 'ਚ ਆਇਆ ਭੂਚਾਲ, ਭਾਜਪਾ ਨੂੰ ਵੱਡਾ ਝਟਕਾ, ਸੀਨੀਅਰ ਆਗੂ ਨੇ ਦਿੱਤਾ ਅਸਤੀਫ਼ਾ; ਜਾਣੋ ਕਿਉਂ ਛੱਡਿਆ ਪਾਰਟੀ ਦਾ ਸਾਥ ?
ਸਿਆਸਤ 'ਚ ਆਇਆ ਭੂਚਾਲ, ਭਾਜਪਾ ਨੂੰ ਵੱਡਾ ਝਟਕਾ, ਸੀਨੀਅਰ ਆਗੂ ਨੇ ਦਿੱਤਾ ਅਸਤੀਫ਼ਾ; ਜਾਣੋ ਕਿਉਂ ਛੱਡਿਆ ਪਾਰਟੀ ਦਾ ਸਾਥ ?
Punjab News: ਪੰਜਾਬ ਸਿਆਸਤ ਤੋਂ ਅਹਿਮ ਖਬਰ, ਸਾਬਕਾ CM ਚੰਨੀ ਦੇ ਬੇਟੇ ਨੂੰ ਮਿਲੀ ਵੱਡੀ ਜ਼ਿੰਮੇਵਾਰੀ: ਯੂਥ ਕਾਂਗਰਸ ਦੀ ਕਮਾਨ...
ਪੰਜਾਬ ਸਿਆਸਤ ਤੋਂ ਅਹਿਮ ਖਬਰ, ਸਾਬਕਾ CM ਚੰਨੀ ਦੇ ਬੇਟੇ ਨੂੰ ਮਿਲੀ ਵੱਡੀ ਜ਼ਿੰਮੇਵਾਰੀ: ਯੂਥ ਕਾਂਗਰਸ ਦੀ ਕਮਾਨ...
AAP ਛੱਡ ਭਾਜਪਾ 'ਚ ਸ਼ਾਮਲ ਹੋਏ ਆਗੂ ਦੇ ਕਲੀਨਿਕ 'ਤੇ ਪੈਟਰੋਲ ਬੰਬ ਨਾਲ ਹਮਲਾ, CM ਦੇ ਦੌਰੇ ਤੋਂ ਪਹਿਲਾਂ ਵੱਡੀ ਵਾਰਦਾਤ; ਮੱਚੀ ਸਨਸਨੀ
AAP ਛੱਡ ਭਾਜਪਾ 'ਚ ਸ਼ਾਮਲ ਹੋਏ ਆਗੂ ਦੇ ਕਲੀਨਿਕ 'ਤੇ ਪੈਟਰੋਲ ਬੰਬ ਨਾਲ ਹਮਲਾ, CM ਦੇ ਦੌਰੇ ਤੋਂ ਪਹਿਲਾਂ ਵੱਡੀ ਵਾਰਦਾਤ; ਮੱਚੀ ਸਨਸਨੀ
ਵਿਆਹ ਤੋਂ ਇੱਕ ਦਿਨ ਪਹਿਲਾਂ ਲਾੜੀ ਅਤੇ ਉਸ ਦੇ ਮਾਂ-ਪਿਓ ਨੇ ਕੀਤੀ ਆਤਮਹੱਤਿਆ, ਸੁਸਾਈਡ ਨੋਟ 'ਚ ਹੋਇਆ ਵੱਡਾ ਖੁਲਾਸਾ
ਵਿਆਹ ਤੋਂ ਇੱਕ ਦਿਨ ਪਹਿਲਾਂ ਲਾੜੀ ਅਤੇ ਉਸ ਦੇ ਮਾਂ-ਪਿਓ ਨੇ ਕੀਤੀ ਆਤਮਹੱਤਿਆ, ਸੁਸਾਈਡ ਨੋਟ 'ਚ ਹੋਇਆ ਵੱਡਾ ਖੁਲਾਸਾ
ਵੱਡੀ ਖ਼ਬਰ! IDFC ਬੈਂਕ ਘੁਟਾਲੇ ਮਾਮਲੇ 'ਚ ਇੱਕ ਹੋਰ ਸੀਨੀਅਰ IAS ਗ੍ਰਿਫਤਾਰ, 60.54 ਕਰੋੜ ਗਬਨ ਦੇ ਮਿਲੇ ਸਬੂਤ; ਮੱਚੀ ਖਲਬਲੀ
ਵੱਡੀ ਖ਼ਬਰ! IDFC ਬੈਂਕ ਘੁਟਾਲੇ ਮਾਮਲੇ 'ਚ ਇੱਕ ਹੋਰ ਸੀਨੀਅਰ IAS ਗ੍ਰਿਫਤਾਰ, 60.54 ਕਰੋੜ ਗਬਨ ਦੇ ਮਿਲੇ ਸਬੂਤ; ਮੱਚੀ ਖਲਬਲੀ
1 ਜੁਲਾਈ ਤੋਂ Aadhaar Card ਨੂੰ ਲੈਕੇ ਬਦਲ ਜਾਣਗੇ ਆਹ ਨਿਯਮ, UIDAI ਨੇ ਕੀਤਾ ਵੱਡਾ ਐਲਾਨ
1 ਜੁਲਾਈ ਤੋਂ Aadhaar Card ਨੂੰ ਲੈਕੇ ਬਦਲ ਜਾਣਗੇ ਆਹ ਨਿਯਮ, UIDAI ਨੇ ਕੀਤਾ ਵੱਡਾ ਐਲਾਨ
ਬਟਾਲਾ 'ਚ ਕਾਰੋਬਾਰੀ ਦੀ ਕੋਠੀ 'ਤੇ ਚੱਲੀਆਂ ਤਾੜਤਾੜ ਗੋਲੀਆਂ, ਮੱਚਿਆ ਹੜਕੰਪ; ਲੋਕਾਂ 'ਚ ਦਹਿਸ਼ਤ ਦਾ ਮਾਹੌਲ
ਬਟਾਲਾ 'ਚ ਕਾਰੋਬਾਰੀ ਦੀ ਕੋਠੀ 'ਤੇ ਚੱਲੀਆਂ ਤਾੜਤਾੜ ਗੋਲੀਆਂ, ਮੱਚਿਆ ਹੜਕੰਪ; ਲੋਕਾਂ 'ਚ ਦਹਿਸ਼ਤ ਦਾ ਮਾਹੌਲ
ਪੰਜਾਬ ਦੇ 12 ਜ਼ਿਲ੍ਹਿਆਂ 'ਚ ਮੀਂਹ ਦਾ ਅਲਰਟ, ਚੰਡੀਗੜ੍ਹ 'ਚ ਮੌਸਮ ਰਹੇਗਾ ਸਾਫ; ਜਾਣੋ ਅਗਲੇ ਤਿੰਨ ਦਿਨਾਂ ਦਾ ਹਾਲ
ਪੰਜਾਬ ਦੇ 12 ਜ਼ਿਲ੍ਹਿਆਂ 'ਚ ਮੀਂਹ ਦਾ ਅਲਰਟ, ਚੰਡੀਗੜ੍ਹ 'ਚ ਮੌਸਮ ਰਹੇਗਾ ਸਾਫ; ਜਾਣੋ ਅਗਲੇ ਤਿੰਨ ਦਿਨਾਂ ਦਾ ਹਾਲ
Embed widget