ਪੜਚੋਲ ਕਰੋ
Advertisement
ਕੀ ਸੱਚੀ ਸਰਕਾਰ ਹੈਲੀਕਾਪਟਰ ਤੋਂ ਪੈਸੇ ਸੁੱਟਣ ਦਾ ਦਾਅਵਾ ਕਰ ਰਹੀ
ਲੌਕਡਾਊਨ ਦੇ ਵਿਚਕਾਰ ਕਈ ਝੂਠੇ ਦਾਅਵੇ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੇ ਹਨ। ਅਜਿਹਾ ਹੀ ਇੱਕ ਦਾਅਵਾ ਪ੍ਰੈਸ ਇਨਫਰਮੇਸ਼ਨ ਬਿਊਰੋ (ਪੀਆਈਬੀ) ਨੇ ਬੇਨਕਾਬ ਕੀਤਾ ਹੈ।
ਨਵੀਂ ਦਿੱਲੀ: ਲੌਕਡਾਊਨ ਦੇ ਵਿਚਕਾਰ ਕਈ ਝੂਠੇ ਦਾਅਵੇ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੇ ਹਨ। ਅਜਿਹਾ ਹੀ ਇੱਕ ਦਾਅਵਾ ਪ੍ਰੈਸ ਇਨਫਰਮੇਸ਼ਨ ਬਿਊਰੋ (ਪੀਆਈਬੀ) ਨੇ ਬੇਨਕਾਬ ਕੀਤਾ ਹੈ।
ਪੀਆਈਬੀ ਨੇ ਟਵੀਟ ਕਰ ਸੋਸ਼ਲ ਮੀਡੀਆ ਦਾ ਦਾਅਵਾ ਝੂਠਾ ਦੱਸਿਆ, ਜਿਸ ‘ਚ ਕਿਹਾ ਗਿਆ ਹੈ ਕਿ ‘ਹਰ ਕਸਬੇ ‘ਚ, ਸਰਕਾਰ ਹੈਲੀਕਾਪਟਰ ਰਾਹੀਂ ਪੈਸੇ ਸੁੱਟਣ ਜਾ ਰਹੀ ਹੈ।’ ਪੀਆਈਬੀ ਨੇ ਟਵੀਟ ਕਰ ਕਿਹਾ "ਸਰਕਾਰ ਇਸ ਤਰ੍ਹਾਂ ਕੁਝ ਨਹੀਂ ਕਰਨ ਜਾ ਰਹੀ।"
ਇਸ ਤੋਂ ਪਹਿਲਾਂ ਟਵਿੱਟਰ ‘ਤੇ ਇੱਕ ਯੂਜ਼ਰ ਅਜੇ ਆਚਾਰੀਆ ਨੇ ਇੱਕ ਟੀਵੀ ਚੈਨਲ ਦਾ ਸਕਰੀਨ ਸੌਰਟ ਸ਼ੇਅਰ ਕਰਦੇ ਹੋਏ ਲਿਖਿਆ, ‘ਪਿਆਰੇ ਪ੍ਰਕਾਸ਼ ਜਾਵਡੇਕਰ, ਇਹ ਜਨਤਕ ਟੀਵੀ ਨਿਊਜ਼ ਭੋਲੇ ਭਾਲੇ ਲੋਕਾਂ ਨੂੰ ਦੱਸ ਰਹੇ ਹਨ ਕਿ ਨਰਿੰਦਰ ਮੋਦੀ ਹੈਲੀਕਾਪਟਰ ਤੋਂ ਦੇਸ਼ ਦੇ ਹਰ ਪਿੰਡ ‘ਚ ਕਰੰਸੀ ਨੋਟ ਪਾਉਣ ਲਈ ਕਿਹਾ ਹੈ। ਤੁਹਾਡਾ I&B ਮੰਤਰਾਲਾ ਕਿਸ ਕਿਸਮ ਦਾ ਨਿਗਰਾਨੀ ਕਰਦਾ ਹੈ। ਕੀ ਤੁਹਾਡੇ ਕੋਲ ਇਸ ਝੂਠ ਨੂੰ ਤੋੜਨ ਦੀ ਤਾਕਤ ਨਹੀਂ ਹੈ?”
Follow ਅਜ਼ਬ ਗਜ਼ਬ News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਪੰਜਾਬ
ਸਿੱਖਿਆ
ਦੇਸ਼
ਪੰਜਾਬ
Advertisement