ਪੜਚੋਲ ਕਰੋ

Viral Video: ਨਹੀਂ ਦੇਖਿਆ ਹੋਵੇਗਾ ਆਕਟੋਪਸ ਦਾ ਅਜਿਹਾ ਡਰਾਉਣਾ ਰੂਪ! ਸਕਿੰਟਾਂ ਵਿੱਚ ਤਬਾਹ ਕਰ ਦਿੱਤਾ ਕਾਰ

Viral Video: ਵੀਡੀਓ ਵਿੱਚ ਦੇਖਿਆ ਜਾ ਸਕਦਾ ਹੈ ਕਿ ਕਿਵੇਂ ਇੱਕ ਆਕਟੋਪਸ ਇੱਕ ਕਾਰ ਵੱਲ ਚੱਲ ਰਿਹਾ ਹੈ। ਆਕਟੋਪਸ ਕਾਰ ਦੇ ਉੱਪਰ ਚੜ੍ਹ ਜਾਂਦਾ ਹੈ ਅਤੇ ਕੁਝ ਸਕਿੰਟਾਂ ਵਿੱਚ ਇਸਨੂੰ ਤਬਾਹ ਕਰ ਦਿੰਦਾ ਹੈ।

Viral Video: ਤੁਸੀਂ ਹਾਲੀਵੁੱਡ ਫਿਲਮਾਂ 'ਚ ਕਈ ਵਾਰ ਦੇਖਿਆ ਹੋਵੇਗਾ ਕਿ 3ਡੀ ਐਨੀਮੇਸ਼ਨ ਰਾਹੀਂ ਵੱਖ-ਵੱਖ ਜੀਵ ਬਣਾਏ ਜਾਂਦੇ ਹਨ, ਜੋ ਸਾਨੂੰ ਡਰਾਉਣ ਲਈ ਕਾਫੀ ਹੁੰਦੇ ਹਨ। ਜ਼ਰਾ ਸੋਚੋ, ਜੇਕਰ ਅਜਿਹੇ ਕਿਰਦਾਰ ਮਾਨੂੰ ਆਪਣੇ ਆਲੇ-ਦੁਆਲੇ ਦੇਖਣ ਨੂੰ ਮਿਲ ਜਾਣ ਤਾਂ ਸਾਡੀ ਹਾਲਤ ਕੀ ਹੋਵੇਗੀ? ਹੁਣ 3ਡੀ ਪ੍ਰਾਣੀ ਤਾਂ ਨਹੀਂ ਪਰ ਇੱਕ ਡਰਾਉਣੇ ਆਕਟੋਪਸ ਲੋਕਾਂ ਨੂੰ ਵੀਡੀਓ 'ਚ ਦਿਖਇਆ ਤਾਂ ਉਹ ਡਰ ਗਏ।

ਜੇਕਰ ਤੁਸੀਂ ਆਕਟੋਪਸ ਦਾ ਇੱਕ ਛੋਟਾ ਜਿਹਾ ਸੰਸਕਰਣ ਦੇਖਿਆ ਹੈ, ਤਾਂ ਤੁਸੀਂ ਇਸਦੇ ਚਿਪਚਿਪੇ ਹੋਣ ਬਾਰੇ ਸੋਚ ਕੇ ਹੀ ਡਰ ਜਾਓਗੇ, ਪਰ ਜੇ ਤੁਹਾਨੂੰ ਇੱਕ ਵਿਸ਼ਾਲ ਆਕਟੋਪਸ ਦਿਖ ਜਾਵੇ, ਤਾਂ ਇਹ ਤੁਹਾਨੂੰ ਡਰ ਨਾਲ ਭਰ ਦੇਵੇਗਾ। ਅਜਿਹਾ ਹੀ ਇੱਕ 17 ਸੈਕਿੰਡ ਦਾ ਵੀਡੀਓ ਵਾਇਰਲ ਹੋ ਰਿਹਾ ਹੈ, ਜਿਸ ਵਿੱਚ ਆਕਟੋਪਸ ਦੀ ਅਸਲ ਸ਼ਕਤੀ ਦੇਖੀ ਜਾ ਸਕਦੀ ਹੈ। ਉਹ ਇੱਕ ਕਾਰ ਨੂੰ ਸਕਿੰਟਾਂ ਵਿੱਚ ਨਸ਼ਟ ਕਰ ਦਿੰਦਾ ਹੈ।

ਵਾਇਰਲ ਹੋ ਰਹੀ ਵੀਡੀਓ ਵਿੱਚ ਦੇਖਿਆ ਜਾ ਸਕਦਾ ਹੈ ਕਿ ਕਿਵੇਂ ਇੱਕ ਆਕਟੋਪਸ ਇੱਕ ਕਾਰ ਵੱਲ ਚੱਲ ਰਿਹਾ ਹੈ। ਆਕਟੋਪਸ ਕਾਰ ਦੇ ਉੱਪਰ ਚੜ੍ਹ ਜਾਂਦਾ ਹੈ ਅਤੇ ਕੁਝ ਸਕਿੰਟਾਂ ਵਿੱਚ ਇਸਨੂੰ ਤਬਾਹ ਕਰ ਦਿੰਦਾ ਹੈ। ਉਹ 1 ਸਕਿੰਟ ਦੇ ਅੰਦਰ ਇੱਕ ਕਾਰ ਨੂੰ ਨਸ਼ਟ ਕਰ ਦਿੰਦਾ ਹੈ। ਵੀਡੀਓ ਸਿਰਫ 17 ਸੈਕਿੰਡ ਲੰਬੀ ਹੈ, ਪਰ ਇਹ ਕਿਸੇ ਦੀ ਵੀ ਰੂਹ ਕੰਬਾਉਣ ਲਈ ਕਾਫੀ ਹੈ। ਜ਼ਰਾ ਇੱਕ ਮਿੰਟ ਲਈ ਸੋਚੋ ਕਿ ਜੇ ਤੁਹਾਡੇ ਨਾਲ ਅਜਿਹਾ ਵਾਪਰਦਾ ਹੈ, ਤਾਂ ਤੁਸੀਂ ਇਸ ਸਥਿਤੀ ਵਿੱਚ ਕੀ ਕਰੋਗੇ?

ਇਹ ਵੀ ਪੜ੍ਹੋ: Viral Video: ਖਿੜਕੀ ਦੇ ਸ਼ੀਸ਼ੇ ਤੋੜ ਕੇ ਰੈਸਟੋਰੈਂਟ 'ਚ ਦਾਖਲ ਹੋਇਆ ਹਿਰਨ, ਡਰ ਦੇ ਮਾਰੇ ਭੱਜਦੇ ਨਜ਼ਰ ਆਏ ਲੋਕ, ਸਾਹਮਣੇ ਆਈ ਵੀਡੀਓ!

ਵੀਡੀਓ ਨੂੰ gunsnrosesgirl3 ਨਾਮ ਦੇ ਟਵਿੱਟਰ ਹੈਂਡਲ 'ਤੇ ਸ਼ੇਅਰ ਕੀਤਾ ਗਿਆ ਹੈ। ਇਸ ਨੂੰ ਹੁਣ ਤੱਕ 1 ਕਰੋੜ 2 ਲੱਖ ਤੋਂ ਵੱਧ ਲੋਕ ਦੇਖ ਚੁੱਕੇ ਹਨ ਅਤੇ ਕਰੀਬ 10 ਹਜ਼ਾਰ ਲੋਕ ਇਸ ਨੂੰ ਪਸੰਦ ਕਰ ਚੁੱਕੇ ਹਨ। ਇਸ 'ਤੇ ਕਈ ਲੋਕਾਂ ਨੇ ਟਿੱਪਣੀਆਂ ਵੀ ਕੀਤੀਆਂ ਹਨ। ਇੱਕ ਯੂਜ਼ਰ ਨੇ ਕਿਹਾ ਕਿ ਇਹ ਬਹੁਤ ਡਰਾਉਣਾ ਵੀਡੀਓ ਹੈ, ਜਦਕਿ ਦੂਜੇ ਨੇ ਲਿਖਿਆ- ਹੁਣ ਮੈਂ ਸਮਝ ਗਿਆ ਕਿ ਆਕਟੋਪਸ ਨੂੰ ਸਮੁੰਦਰ ਦਾ ਰਾਖਸ਼ ਕਿਉਂ ਕਿਹਾ ਜਾਂਦਾ ਹੈ।

ਇਹ ਵੀ ਪੜ੍ਹੋ: Viral News: ਮਾਂ ਨੇ ਪੁੱਤਰਾਂ ਨੂੰ 'ਖੂਨ ਚੂਸਣ ਵਾਲੇ ਪਰਜੀਵੀ' ਕਹਿ ਕੇ ਅਦਾਲਤ ਵਿੱਚ ਘਸੀਟਿਆ, ਫਿਰ ਕੇਸ ਜਿੱਤਦੇ ਹੀ ਘਰ ਤੋਂ ਕੀਤਾ ਬੇਦਖਲ

ਟਾਪ ਹੈਡਲਾਈਨ

Punjab Arms Licence : ਪੰਜਾਬ 'ਚ ਅਸਲਾ ਲਾਇਸੈਂਸਾਂ ਨੂੰ ਲੈ ਕੇ ਵੱਡਾ ਖੁਲਾਸਾ, ਗ੍ਰਹਿ ਵਿਭਾਗ ਨੇ ਜਾਰੀ ਕੀਤੇ ਨਵੇਂ ਹੁਕਮ

Punjab News : ਪੰਜਾਬ ਪੁਲਿਸ ਦੇ ਹੈੱਡ ਕਾਂਸਟੇਬਲ ਦੇ ਕਤਲ ਮਾਮਲੇ 'ਚ ਵੱਡਾ ਅੱਪਡੇਟ , ਇਸ ਸੰਗਠਨ ਨੇ ਲਈ ਜ਼ਿੰਮੇਵਾਰੀ

 Himanshi Khurana ਨੇ ਮਨਾਇਆ ਛੱਠ ਪੂਜਾ ਦਾ ਤਿਉਹਾਰ, ਪਾਣੀ 'ਚ ਖੜ੍ਹ ਕੇ ਸੂਰਜ ਦੇਵਤਾ ਨੂੰ ਦਿੱਤਾ ਅਰਘ

Gold-Silver Rate : ਵਿਆਹਾਂ ਦੇ ਸੀਜ਼ਨ ਤੋਂ ਪਹਿਲਾਂ ਸੋਨਾ-ਚਾਂਦੀ ਖਰੀਦਣ ਵਾਲਿਆਂ ਲਈ ਵੱਡੀ ਖ਼ਬਰ! ਕੀਮਤਾਂ 'ਚ ਭਾਰੀ ਗਿਰਾਵਟ  

ਵੀਡੀਓਜ਼

Milk Price Hike: ਲੋਕਾਂ ਨੂੰ ਮਹਿੰਗਾਈ ਦਾ ਹੋਰ ਵੱਡਾ ਝੱਟਕਾ; ਦੁੱਧ ਹੋਇਆ ₹100 ਤੋਂ ਪਾਰ! | Abp Sanjha
Bikram Majithia ਆਏ ਮੁਲਾਜ਼ਮਾਂ ਦੇ ਹੱਕ 'ਚ; Bhagwant Mann ਸਰਕਾਰ ਦੀ ਬਣਾਈ ਰੇਲ੍ਹ | Akali vs AAP | Abp Sanjha
Waris Punjab De Rally ਦੌਰਾਨ Sukhbir Badal 'ਤੇ ਤਿੱਖਾ ਹਮਲਾ! | Bhai Amritpal Singh | Abp Sanjha
Mohali Dimple Murder Case: ਡਿੰਪਲ ਕਤਲ ਮਾਮਲੇ 'ਚ 35 ਗਵਾਹ; ਪੰਜਾਬ ਪੁਲਿਸ ਦੇ ਵੱਡੇ ਖ਼ੁਲਾਸੇ! | Abp Sanjha
Govt Employees Protest: ਪੰਜਾਬ ਸਰਕਾਰ vs 3 ਲੱਖ ਮੁਲਾਜ਼ਮ;ਸਸਪੈਂਡ ਤੋਂ ਤਨਖਾਹ ਕੱਟਣ ਤੱਕ ਦੀ ਤਿਆਰੀ | Abp Sanjha

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Punjab Arms Licence : ਪੰਜਾਬ 'ਚ ਅਸਲਾ ਲਾਇਸੈਂਸਾਂ ਨੂੰ ਲੈ ਕੇ ਵੱਡਾ ਖੁਲਾਸਾ, ਗ੍ਰਹਿ ਵਿਭਾਗ ਨੇ ਜਾਰੀ ਕੀਤੇ ਨਵੇਂ ਹੁਕਮ
Punjab Arms Licence : ਪੰਜਾਬ 'ਚ ਅਸਲਾ ਲਾਇਸੈਂਸਾਂ ਨੂੰ ਲੈ ਕੇ ਵੱਡਾ ਖੁਲਾਸਾ, ਗ੍ਰਹਿ ਵਿਭਾਗ ਨੇ ਜਾਰੀ ਕੀਤੇ ਨਵੇਂ ਹੁਕਮ
Punjab News : ਪੰਜਾਬ ਪੁਲਿਸ ਦੇ ਹੈੱਡ ਕਾਂਸਟੇਬਲ ਦੇ ਕਤਲ ਮਾਮਲੇ 'ਚ ਵੱਡਾ ਅੱਪਡੇਟ , ਇਸ ਸੰਗਠਨ ਨੇ ਲਈ ਜ਼ਿੰਮੇਵਾਰੀ
Punjab News : ਪੰਜਾਬ ਪੁਲਿਸ ਦੇ ਹੈੱਡ ਕਾਂਸਟੇਬਲ ਦੇ ਕਤਲ ਮਾਮਲੇ 'ਚ ਵੱਡਾ ਅੱਪਡੇਟ , ਇਸ ਸੰਗਠਨ ਨੇ ਲਈ ਜ਼ਿੰਮੇਵਾਰੀ
 Himanshi Khurana ਨੇ ਮਨਾਇਆ ਛੱਠ ਪੂਜਾ ਦਾ ਤਿਉਹਾਰ, ਪਾਣੀ 'ਚ ਖੜ੍ਹ ਕੇ ਸੂਰਜ ਦੇਵਤਾ ਨੂੰ ਦਿੱਤਾ ਅਰਘ
 Himanshi Khurana ਨੇ ਮਨਾਇਆ ਛੱਠ ਪੂਜਾ ਦਾ ਤਿਉਹਾਰ, ਪਾਣੀ 'ਚ ਖੜ੍ਹ ਕੇ ਸੂਰਜ ਦੇਵਤਾ ਨੂੰ ਦਿੱਤਾ ਅਰਘ
Gold-Silver Rate : ਵਿਆਹਾਂ ਦੇ ਸੀਜ਼ਨ ਤੋਂ ਪਹਿਲਾਂ ਸੋਨਾ-ਚਾਂਦੀ ਖਰੀਦਣ ਵਾਲਿਆਂ ਲਈ ਵੱਡੀ ਖ਼ਬਰ! ਕੀਮਤਾਂ 'ਚ ਭਾਰੀ ਗਿਰਾਵਟ  
Gold-Silver Rate : ਵਿਆਹਾਂ ਦੇ ਸੀਜ਼ਨ ਤੋਂ ਪਹਿਲਾਂ ਸੋਨਾ-ਚਾਂਦੀ ਖਰੀਦਣ ਵਾਲਿਆਂ ਲਈ ਵੱਡੀ ਖ਼ਬਰ! ਕੀਮਤਾਂ 'ਚ ਭਾਰੀ ਗਿਰਾਵਟ  
Home Loan ਲੈਣ ਵਾਲਿਆਂ ਨੂੰ ਵੱਡੀ ਰਾਹਤ! ਹੁਣ ਸਮੇਂ ਤੋਂ ਪਹਿਲਾਂ ਲੋਨ ਚੁਕਾਉਣ 'ਤੇ ਨਹੀਂ ਲੱਗੇਗੀ ਪੈਨਲਟੀ!

Holiday : ਇਸ ਜ਼ਿਲ੍ਹੇ 'ਚ ਬੁੱਧਵਾਰ ਨੂੰ ਲੋਕਲ ਛੁੱਟੀ ਦਾ ਐਲਾਨ, ਡਿਪਟੀ ਕਮਿਸ਼ਨਰ ਨੇ ਜਾਰੀ ਕੀਤੇ ਹੁਕਮ

Kulgam Encounter : ਭਾਰਤੀ ਫੌਜ ਨੇ ਲਿਆ ਕੁਲਗਾਮ ਹਮਲੇ ਦਾ ਬਦਲਾ! ਲਤੀਫ ਭੱਟ ਸਮੇਤ ਲਸ਼ਕਰ ਦੇ 2 ਅੱਤਵਾਦੀ ਢੇਰ

RBI News : ਗਰੀਬ ਪਰਿਵਾਰਾਂ ਨੂੰ ਮਿਲ ਸਕਦਾ ਹੈ ਵੱਧ ਲੋਨ, RBI ਕਰੇਗਾ 3 ਲੱਖ ਦੀ ਆਮਦਨ ਸੀਮਾ ਦਾ ਰਿਵਿਊ

Embed widget