ਪੜਚੋਲ ਕਰੋ
Advertisement
ਬਾਡੀ ਲੋਸ਼ਨ ਦੀ ਬਜਾਏ 19000 ਦੇ ਹੈੱਡਫੋਨ ਡਿਲਿਵਰ, Amazon ਨੇ ਕਿਹਾ 'Keep it'
ਇੱਕ ਵਿਅਕਤੀ ਨੂੰ 300 ਰੁਪਏ ਦਾ ਬਾਡੀ ਲੋਸ਼ਨ ਆਡਰ ਕਰਨ ਤੇ 19000 ਰੁਪਏ ਦੇ ਵਾਇਰਲੈੱਸ ਹੈੱਡਫੋਨ ਡਿਲਿਵਰ ਹੋ ਗਏ।
ਪੁਣੇ: ਮਹਾਰਾਸ਼ਟਰ ਦੇ ਪੁਣੇ ਤੋਂ ਇੱਕ ਬੇਹੱਦ ਹੈਰਾਨ ਕਰਨ ਵਾਲੀ ਖ਼ਬਰ ਸਾਹਮਣੇ ਆਈ ਹੈ।ਜਿਥੇ ਇੱਕ ਵਿਅਕਤੀ ਨੂੰ 300 ਰੁਪਏ ਦਾ ਬਾਡੀ ਲੋਸ਼ਨ ਆਡਰ ਕਰਨ ਤੇ 19000 ਰੁਪਏ ਦੇ ਵਾਇਰਲੈੱਸ ਹੈੱਡਫੋਨ ਡਿਲਿਵਰ ਹੋ ਗਏ। ਜਿਸ ਤੋਂ ਬਾਅਦ ਈ-ਕਾਮਰਸ ਸਾਇਟ ਨੇ ਉਸਨੂੰ ਇਹ ਇਲੈਕਟ੍ਰਾਨਿਕਸ ਉਪਕਰਣ ਰੱਖਣ ਲਈ ਕਿਹਾ।
ਕੈਰੀਮਿਨਾਤੀ ਦੀ ਨਵੀਂ ਵੀਡੀਓ 'Yalgaar' ਯੂਟਿਊਬ 'ਤੇ ਪਾ ਰਹੀ ਧਮਾਲ, ਕੌਨਟੈਂਟ ਕੌਪੀ ਦੇ ਵੀ ਲੱਗੇ ਇਲਜ਼ਾਮ
ਗੌਤਮ ਰੇਗੇ ਨੇ ਕਿਹਾ ਕਿ ਉਹ ਇਸ ਮੁੱਦੇ ਦੀ ਰਿਪੋਰਟ ਕਰਨ ਲਈ ਈ-ਕਾਮਰਸ ਪਲੇਟਫਾਰਮ 'ਤੇ ਪਹੁੰਚੇ ਸਨ। ਪਰ ਉਨ੍ਹਾਂ ਨੂੰ ਇਸ ਨੂੰ ਰੱਖਣ ਲਈ ਕਿਹਾ ਗਿਆ, ਕਿਉਂਕਿ ਆਰਡਰ ਵਾਪਸ ਨਹੀਂ ਕੀਤਾ ਜਾ ਸਕਦਾ ਸੀ।
ਟਵਿੱਟਰ 'ਤੇ ਆਪਣੇ ਆਰਡਰ ਦੀ ਤਸਵੀਰ ਸਾਂਝੀ ਕਰਦੇ ਹੋਏ ਰੇਗੇ ਨੇ ਲਿਖਿਆ-
ਮੋਟਰਕਾਰ ਰੇਸਰ ਨੇ ਪੈਸੇ ਤੋਂ ਤੰਗ ਆ ਪੌਰਨ ਇੰਡਸਟਰੀ 'ਚ ਰੱਖਿਆ ਕਦਮ ਤਸਵੀਰ 'ਚ ਦਿਖਾਈ ਦੇ ਰਿਹਾ ਹੈ ਕਿ ਰੇਗੇ ਨੂੰ ਬਾਡੀ ਲੋਸ਼ਨ ਦੀ ਬਜਾਏ ਬੋਸ ਦੇ ਵਾਇਰਲੈੱਸ ਈਅਰਬਡਸ ਦੇ ਨਾਲ ਡਿਟਰਜੈਂਟ ਦਾ ਪੈਕੇਟ ਪ੍ਰਾਪਤ ਹੋਇਆ ਹੈ।ਜੋ ਉਸਨੇ ਆਰਡਰ ਹੀ ਨਹੀਂ ਕੀਤਾ ਸੀ। ਇਹ ਵੀ ਪੜ੍ਹੋ: ਅਨਲੌਕ 1 ਨੂੰ ਲੈ ਕਿ ਤੁਹਾਡੇ ਮਨ 'ਚ ਉੱਠੇ ਸਾਰੇ ਸਵਾਲਾਂ ਦਾ ਜਵਾਬ ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਏਬੀਪੀ ਸਾਂਝਾ ਦੀ ਐਪ ਹੁਣੇ ਕਰੋ ਡਾਊਨਲੋਡBose wireless earbuds (₹19k) delivered instead of skin lotion (₹300). @amazonIN support asked to keep it as order was non-returnable! ????????♂️???? pic.twitter.com/nCMw9z80pW
— Gautam Rege (@gautamrege) June 10, 2020
Follow ਅਜ਼ਬ ਗਜ਼ਬ News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਪੰਜਾਬ
ਪੰਜਾਬ
ਪੰਜਾਬ
ਪੰਜਾਬ
Advertisement