ਪੜਚੋਲ ਕਰੋ
Advertisement
ਪਿਛਲੇ ਸਾਲ ਪਾਕਿ ਗਧਿਆਂ ਦੀ ਗਿਣਤੀ 'ਚ ਰਿਕਾਰਡ ਵਾਧਾ, ਹੁਣ 80 ਹਜ਼ਾਰ ਭੇਜੇ ਜਾਣਗੇ ਚੀਨ
ਪਾਕਿਸਤਾਨ ਦੀ ਅਰਥ ਵਿਵਸਥਾ ਦੇ ਜ਼ਿਆਦਾਤਰ ਸੈਕਟਰਾਂ ਵਿੱਚ ਗਿਰਾਵਟ ਦਰਜ ਕੀਤੀ ਗਈ ਹੈ। ਹਾਲਾਂਕਿ, ਇਹ ਪਸ਼ੂ ਪਾਲਣ ਸੈਕਟਰ ‘ਚ ਨਹੀਂ।
ਇਸਲਾਮਾਬਾਦ: ਪਾਕਿਸਤਾਨ ਦੀ ਅਰਥ ਵਿਵਸਥਾ ਦੇ ਜ਼ਿਆਦਾਤਰ ਸੈਕਟਰਾਂ ਵਿੱਚ ਗਿਰਾਵਟ ਦਰਜ ਕੀਤੀ ਗਈ ਹੈ। ਹਾਲਾਂਕਿ, ਇਹ ਪਸ਼ੂ ਪਾਲਣ ਸੈਕਟਰ ‘ਚ ਨਹੀਂ। ਉਨ੍ਹਾਂ ਦੀ ਗਿਣਤੀ ਪਹਿਲਾਂ ਬਹੁਤ ਵਧੀ ਹੈ। ਇਸ ਨੂੰ ਆਰਥਿਕ ਸਰਵੇਖਣ ਵਿੱਚ ਜਾਣਕਾਰੀ ਦਿੱਤੀ ਗਈ ਹੈ।
ਦੇਸ਼ ਵਿਚ ਹੁਣ ਗਧਿਆਂ ਦੀ ਗਿਣਤੀ 54 ਤੋਂ 55 ਲੱਖ ਹੋ ਗਈ ਹੈ। ਪਿਛਲੇ ਸਾਲ ਗਧਿਆਂ ਦੀ ਗਿਣਤੀ ‘ਚ ਇੱਕ ਲੱਖ ਦਾ ਵਾਧਾ ਹੋਇਆ ਸੀ। ਕਰੀਬ 12 ਲੱਖ ਮੱਝਾਂ ਵੀ ਗਿਣਤੀ ਵੀ ਵਧੀ। ਹੁਣ ਉਨ੍ਹਾਂ ਦੀ ਗਿਣਤੀ 4 ਕਰੋੜ ਹੋ ਗਈ ਹੈ। ਉਧਰ ਤਿੰਨ ਲੱਖ ਬੱਕਰੀਆਂ ਵੀ ਵਧੀਆਂ। ਉਨ੍ਹਾਂ ਦੀ ਗਿਣਤੀ 7 ਕਰੋੜ ਹੋ ਗਈ ਹੈ। ਗੱਤ ਕਰੀਏ ਉੱਠਾਂ ਦੀ ਗਿਣਤੀ ਵਿਚ ਕੋਈ ਵਾਧਾ ਨਹੀਂ ਹੋਇਆ ਸੀ।
ਕੈਰੀਮਿਨਾਤੀ ਦੀ ਨਵੀਂ ਵੀਡੀਓ 'Yalgaar' ਯੂਟਿਊਬ 'ਤੇ ਪਾ ਰਹੀ ਧਮਾਲ, ਕੌਨਟੈਂਟ ਕੌਪੀ ਦੇ ਵੀ ਲੱਗੇ ਇਲਜ਼ਾਮ
ਪਾਕਿਸਤਾਨ ਆਪਣੇ ਗਧਿਆਂ ਦਾ ਜ਼ਿਆਦਾਤਰ ਨਿਰਮਾਣ ਚੀਨ ਨੂੰ ਕਰਦਾ ਹੈ। ਉਨ੍ਹਾਂ ਦੀ ਚਮੜੀ ਦੀ ਵਰਤੋਂ ਉੱਥੇ ਸੁੰਦਰਤਾ ਉਤਪਾਦ ਬਣਾਉਣ ਲਈ ਕੀਤੀ ਜਾਂਦੀ ਹੈ। ਪਾਕਿਸਤਾਨ ਤੇ ਚੀਨ ਦੋਵਾਂ ਲਈ ਗਧਿਆਂ ਦੀ ਗਿਣਤੀ ਵਧਾਉਣੀ ਖੁਸ਼ੀ ਦੀ ਗੱਲ ਹੈ।
ਮੋਟਰਕਾਰ ਰੇਸਰ ਨੇ ਪੈਸੇ ਤੋਂ ਤੰਗ ਆ ਪੌਰਨ ਇੰਡਸਟਰੀ 'ਚ ਰੱਖਿਆ ਕਦਮ
ਦੱਸ ਦਈਏ ਕਿ ਪਿਛਲੇ ਸਾਲ ਗਲਫ ਨਿਊਜ਼ ਵਿਚ ਪ੍ਰਕਾਸ਼ਤ ਇੱਕ ਰਿਪੋਰਟ ‘ਚ ਕਿਹਾ ਕਿ ਚੀਨ ਨੇ ਪਾਕਿਸਤਾਨ ਵਿੱਚ ਗਧਿਆਂ ਦੀ ਗਿਣਤੀ ਵਧਾਉਣ ਲਈ 3 ਕਰੋੜ ਡਾਲਰ ਦਾ ਨਿਵੇਸ਼ ਕੀਤਾ। ਦੋਵਾਂ ਦੇਸ਼ਾਂ ਵਿਚਾਲੇ ਇੱਕ ਸਮਝੌਤਾ ਵੀ ਹੋਇਆ ਸੀ। ਇਸ ਅਨੁਸਾਰ ਪਾਕਿਸਤਾਨ ਹਰ ਸਾਲ ਚੀਨ ਨੂੰ 80 ਹਜ਼ਾਰ ਗਧੇ ਦੇਵੇਗਾ। ਇਹ ਸਮਝੌਤਾ ਤਿੰਨ ਸਾਲਾਂ ਲਈ ਹੈ।
ਇਹ ਵੀ ਪੜ੍ਹੋ: ਅਨਲੌਕ 1 ਨੂੰ ਲੈ ਕਿ ਤੁਹਾਡੇ ਮਨ 'ਚ ਉੱਠੇ ਸਾਰੇ ਸਵਾਲਾਂ ਦਾ ਜਵਾਬ
ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਏਬੀਪੀ ਸਾਂਝਾ ਦੀ ਐਪ ਹੁਣੇ ਕਰੋ ਡਾਊਨਲੋਡ
Follow ਅਜ਼ਬ ਗਜ਼ਬ News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਅੰਮ੍ਰਿਤਸਰ
ਪੰਜਾਬ
ਦੇਸ਼
ਪੰਜਾਬ
Advertisement