ਪੜਚੋਲ ਕਰੋ
ਮੋਟਰਸਾਈਕਲ 'ਤੇ ਵੱਛੇ ਦੀ ਸਵਾਰੀ, ਸੋਸ਼ਲ ਮੀਡੀਆ 'ਤੇ ਵੀਡੀਓ ਵਾਇਰਲ
ਸੋਸ਼ਲ ਮੀਡੀਆ ‘ਚੇ ਇਨ੍ਹੀਂ ਦਿਨੀਂ ਅਜੀਬੋ-ਗਰੀਬ ਵੀਡੀਓ ਵਾਇਰਲ ਹੋ ਰਹੀ ਹੈ। ਇਸ ਵੀਡੀਓ ‘ਚ ਇੱਕ ਵਿਅਕਤੀ ਗਾਂ ਦੇ ਵੱਛੇ ਨੂੰ ਬਾਈਕ ‘ਤੇ ਲੈ ਜਾਂਦਾ ਨਜ਼ਰ ਆ ਰਿਹਾ ਹੈ। ਗਾਂ ਦੇ ਵੱਛੇ ਨੂੰ ਕੱਪੜਿਆਂ ‘ਚ ਬੰਨ੍ਹ ਕੇ ਉਸ ਨੂੰ ਬਾਈਕ ‘ਤੇ ਅੱਗੇ ਬਿਠਾ ਦਿੱਤਾ ਗਿਆ ਹੈ।

ਇਸਲਾਮਾਬਾਦ: ਸੋਸ਼ਲ ਮੀਡੀਆ ‘ਚੇ ਇਨ੍ਹੀਂ ਦਿਨੀਂ ਅਜੀਬੋ-ਗਰੀਬ ਵੀਡੀਓ ਵਾਇਰਲ ਹੋ ਰਹੀ ਹੈ। ਇਸ ਵੀਡੀਓ ‘ਚ ਇੱਕ ਵਿਅਕਤੀ ਗਾਂ ਦੇ ਵੱਛੇ ਨੂੰ ਬਾਈਕ ‘ਤੇ ਲੈ ਜਾਂਦਾ ਨਜ਼ਰ ਆ ਰਿਹਾ ਹੈ। ਗਾਂ ਦੇ ਵੱਛੇ ਨੂੰ ਕੱਪੜਿਆਂ ‘ਚ ਬੰਨ੍ਹ ਕੇ ਉਸ ਨੂੰ ਬਾਈਕ ‘ਤੇ ਅੱਗੇ ਬਿਠਾ ਦਿੱਤਾ ਗਿਆ ਹੈ। ਵਿਅਕਤੀ ਉਸ ਦੇ ਪਿੱਛੇ ਬੈਠ ਕੇ ਆਰਾਮ ਨਾਲ ਬਾਈਕ ਚਲਾ ਰਿਹਾ ਹੈ। ਇਹ ਵੀਡੀਓ ਪਾਕਿਸਤਾਨ ਦੀ ਹੈ। ਵਿਅਕਤੀ ਵੱਛੇ ਨੂੰ ਟੈਂਕੀ ‘ਤੇ ਬੈਠਾ ਕੇ ਬਾਈਕ ਚਲਾ ਰਿਹਾ ਹੈ। ਉਹ ਕਾਫੀ ਚੰਗੇ ਤਰੀਕੇ ਨਾਲ ਬਾਈਕ ਚਲਾ ਰਿਹਾ ਹੈ। ਬਾਈਕ ‘ਤੇ ਬੈਠਾ ਵੱਛਾ ਵੀ ਜ਼ਿਆਦਾ ਹਿੱਲਜੁੱਲ ਨਹੀਂ ਰਿਹਾ। ਨੇੜਲੇ ਮੌਜੂਦ ਲੋਕ ਬਾਈਕ ਚਲਾਉਂਦੇ ਹੋਏ ਵਿਅਕਤੀ ਦਾ ਵੀਡੀਓ ਬਣਾ ਰਹੇ ਹਨ।
> ਸੋਸ਼ਲ ਮੀਡੀਆ ‘ਤੇ ਜਿਵੇਂ ਹੀ ਇਸ ਵੀਡੀਓ ਨੂੰ ਅਪਲੋਡ ਕੀਤਾ ਗਿਆ, ਇਹ ਤੇਜ਼ੀ ਨਾਲ ਵਾਇਰਲ ਹੋਣ ਲੱਗਿਆ। ਕਈ ਲੋਕਾਂ ਨੇ ਇਸ ਨੂੰ ਜਾਨਵਰ ਖਿਲਾਫ ਅਨੈਤਿਕ ਦੱਸਿਆ। ਇਸ ਵੀਡੀਓ ‘ਤੇ ਕਈ ਲੋਕਾਂ ਕਮੈਂਟ ਕਰਕੇ ਮਜ਼ੇ ਲੈ ਰਹੇ ਹਨ।Ever wonder how cows ride motorcycles? 🏍😀Here’s how. 🐄#BeautifulPakistan @Amazing_pk @momentmemori pic.twitter.com/rWVdwH3yeY
— Danyal Gilani (@DanyalGilani) 19 May 2019
Before You Go
Punjabi Music | 100 ਸਾਲ ਪੁਰਾਣੇ ਪੱਥਰ ਦੇ ਰਿਕਾਰਡ ਸੰਭਾਲੇ, ਸੰਗੀਤ ਨੂੰ ਸਮਰਪਿਤ ਕੀਤੀ ਜਿੰਦਗੀ| Old Songs | Life
ਟ੍ਰੈਂਡਿੰਗ ਟੌਪਿਕ

















