ਇਹ ਵੀਡੀਓ ਪਾਕਿਸਤਾਨ ਦੀ ਹੈ। ਵਿਅਕਤੀ ਵੱਛੇ ਨੂੰ ਟੈਂਕੀ ‘ਤੇ ਬੈਠਾ ਕੇ ਬਾਈਕ ਚਲਾ ਰਿਹਾ ਹੈ। ਉਹ ਕਾਫੀ ਚੰਗੇ ਤਰੀਕੇ ਨਾਲ ਬਾਈਕ ਚਲਾ ਰਿਹਾ ਹੈ। ਬਾਈਕ ‘ਤੇ ਬੈਠਾ ਵੱਛਾ ਵੀ ਜ਼ਿਆਦਾ ਹਿੱਲਜੁੱਲ ਨਹੀਂ ਰਿਹਾ। ਨੇੜਲੇ ਮੌਜੂਦ ਲੋਕ ਬਾਈਕ ਚਲਾਉਂਦੇ ਹੋਏ ਵਿਅਕਤੀ ਦਾ ਵੀਡੀਓ ਬਣਾ ਰਹੇ ਹਨ।
>
ਸੋਸ਼ਲ ਮੀਡੀਆ ‘ਤੇ ਜਿਵੇਂ ਹੀ ਇਸ ਵੀਡੀਓ ਨੂੰ ਅਪਲੋਡ ਕੀਤਾ ਗਿਆ, ਇਹ ਤੇਜ਼ੀ ਨਾਲ ਵਾਇਰਲ ਹੋਣ ਲੱਗਿਆ। ਕਈ ਲੋਕਾਂ ਨੇ ਇਸ ਨੂੰ ਜਾਨਵਰ ਖਿਲਾਫ ਅਨੈਤਿਕ ਦੱਸਿਆ। ਇਸ ਵੀਡੀਓ ‘ਤੇ ਕਈ ਲੋਕਾਂ ਕਮੈਂਟ ਕਰਕੇ ਮਜ਼ੇ ਲੈ ਰਹੇ ਹਨ।