ਪੜਚੋਲ ਕਰੋ
ਇਸ ਜਾਨਵਰ ਨੇ ਰੋਕਿਆ ਸ਼ੇਰ ਦਾ ਰਾਹ, ਵੇਖੋ ਹੈਰਾਨ ਕਰਨ ਵਾਲਾ ਵੀਡੀਓ
ਜਾਨਵਰਾਂ ਦੀਆਂ ਤਸਵੀਰਾਂ ਜਾਂ ਵੀਡੀਓ ਅਕਸਰ ਸੋਸ਼ਲ ਮੀਡੀਆ 'ਤੇ ਵਾਇਰਲ ਹੁੰਦੀਆਂ ਹਨ। ਇਸ ਦੌਰਾਨ, ਇੱਕ ਹੋਰ ਵੀਡੀਓ ਸਾਹਮਣੇ ਆਇਆ ਹੈ ਜਿਸ 'ਚ ਅਜਗਰ ਨੇ ਸ਼ੇਰ ਦਾ ਰਾਹ ਰੋਕ ਲਿਆ।

ਨਵੀਂ ਦਿੱਲੀ: ਜਾਨਵਰਾਂ ਦੀਆਂ ਤਸਵੀਰਾਂ ਜਾਂ ਵੀਡੀਓ ਅਕਸਰ ਸੋਸ਼ਲ ਮੀਡੀਆ 'ਤੇ ਵਾਇਰਲ ਹੁੰਦੀਆਂ ਹਨ। ਇਸ ਦੌਰਾਨ, ਇੱਕ ਹੋਰ ਵੀਡੀਓ ਸਾਹਮਣੇ ਆਇਆ ਹੈ ਜਿਸ 'ਚ ਅਜਗਰ ਨੇ ਸ਼ੇਰ ਦਾ ਰਾਹ ਰੋਕ ਲਿਆ। ਪਹਿਲੀ ਵਾਰ ਐਸਾ ਹੋਇਆ ਕਿ ਸ਼ੇਰ ਨੇ ਸੱਪ ਦੇ ਲੰਘਣ ਲਈ ਰਾਹ ਛੱਡਿਆ ਹੋਵੇ। ਦਰਅਸਲ, ਵੀਡੀਓ 'ਚ ਇੱਕ ਸ਼ੇਰ ਦੇ ਰਸਤੇ 'ਚ ਅਜਗਰ ਆ ਜਾਂਦਾ ਹੈ ਤੇ ਸ਼ੇਰ ਦਾ ਰਾਹ ਰੋਕ ਲੈਂਦਾ ਹੈ। ਇਸ ਵੀਡੀਓ ਨੇ ਸੋਸ਼ਲ ਮੀਡੀਆ ਤੇ ਲੋਕਾਂ ਦਾ ਧਿਆਨ ਆਪਣੇ ਵੱਲ ਖਿੱਚਿਆ ਹੈ।
Tiger leaves the way to Python.. pic.twitter.com/87nGHbo0M0
— Susanta Nanda IFS (@susantananda3) July 21, 2020
Before You Go
Punjabi Music | 100 ਸਾਲ ਪੁਰਾਣੇ ਪੱਥਰ ਦੇ ਰਿਕਾਰਡ ਸੰਭਾਲੇ, ਸੰਗੀਤ ਨੂੰ ਸਮਰਪਿਤ ਕੀਤੀ ਜਿੰਦਗੀ| Old Songs | Life
ਟ੍ਰੈਂਡਿੰਗ ਟੌਪਿਕ






















