ਕਦੇ ਵੇਖਿਆ 'ਨਿੰਬੂ ਮੇਲਾ'? ਜਾਣ ਕੇ ਹੋ ਜਾਓਗੇ ਹੈਰਾਨ
Download ABP Live App and Watch All Latest Videos
View In Appਮੇਲੇ ਤੋਂ ਹੋਈ ਕਮਾਈ ਦਾ ਵੱਡਾ ਹਿੱਸਾ ਦਾਨ ਵਜੋਂ ਦਿੱਤਾ ਜਾਂਦਾ ਹੈ।
ਇਸ ਮੇਲਾ 17 ਫਰਵਰੀ ਤੋਂ ਸ਼ੁਰੂ ਹੋ ਕੇ 4 ਮਾਰਚ ਤਕ ਚੱਲਦਾ ਹੈ।
2018 ਵਿੱਚ ਭਗਵਾਨ ਗਣੇਸ਼, ਹਾਥੀ, ਭਾਰਤੀ ਰਿਕਸ਼ਾ ਤੇ ਹੋਰ ਸਕਲਪਚਰ ਬਣਾਏ ਗਏ ਸੀ।
ਕਾਬਲੇਗੌਰ ਹੈ ਪਿਛਲੇ ਸਾਲ ਇਸ ਮੇਲੇ ਵਿੱਚ ਭਾਰਤੀ ਥੀਮ 'ਤੇ ਝਾਕੀਆਂ ਤਿਆਰ ਕੀਤੀਆਂ ਗਈਆਂ ਸੀ।
ਝਾਕੀਆਂ ਬਣਾਉਣ ਲਈ 5 ਤੋਂ ਲੈ ਕੇ 35 ਫੁੱਟ ਉੱਚੀਆਂ ਮੂਰਤੀਆਂ ਬਣਾਈਆਂ ਜਾਂਦੀਆਂ ਹਨ।
ਇਸ ਫੈਸਟੀਵਲ ਦੀ ਸ਼ੁਰੂਆਤ 1934 ਵਿੱਚ ਹੋਈ ਸੀ।
ਹੈਰਾਨੀ ਦੀ ਗੱਲ ਇਹ ਹੈ ਕਿ ਇਨ੍ਹਾਂ ਝਾਕੀਆਂ ਨੂੰ ਤਿਆਰ ਕਰਨ ਲਈ 5 ਲੱਖ 140 ਮੀਟਰਿਕ ਟਨ ਨਿੰਬੂ, ਸੰਤਰੇ ਤੇ ਮੌਸੰਮੀ ਵਰਗੇ ਫਲਾਂ ਦਾ ਇਸਤੇਮਾਲ ਕੀਤਾ ਜਗਿਆ ਹੈ।
ਇਹ ਝਾਕੀਆਂ 300 ਲੋਕਾਂ ਨੇ ਤਿਆਰ ਕੀਤੀਆਂ ਹਨ। ਇੱਕ ਮਹੀਨੇ ਪਹਿਲਾਂ ਹੀ ਤਿਆਰੀਆਂ ਸ਼ੁਰੂ ਹੋ ਜਾਂਦੀਆਂ ਹਨ।
ਇਸ ਸਾਲ ਤਕਰੀਬਨ ਢਾਈ ਲੱਖ ਲੋਕਾਂ ਨੇ ਮੇਲੇ ਵਿੱਚ ਸ਼ਿਰਕਤ ਕੀਤੀ।
ਇਸ ਦੌਰਾਨ ਫਰਾਂਸ ਦੇ ਸ਼ਹਿਰ ਮੇਂਟਨ ਵਿੱਚ ਨਿੰਬੂ ਤੇ ਸੰਤਰੇ ਨਾਲ ਸਜਾਈਆਂ ਝਾਕੀਆਂ ਬਣਾਈਆਂ ਜਾਂਦੀਆਂ ਹਨ।
ਇਸ ਸਾਲ ਦੇ ਫੈਸਟੀਵਲ ਦਾ ਥੀਮ 'the fantastic worlds' ਸੀ।
ਹਰ ਸਾਲ ਮਨਾਏ ਜਾਣ ਵਾਲੇ ਲੈਮਨ ਫੈਸਟੀਵਲ ਦੇ ਵੱਖਰੇ-ਵੱਖਰੇ ਥੀਮ ਹੁੰਦੇ ਹਨ।
2019 ਵਿੱਚ 86ਵਾਂ ਲੈਮਨ ਫੈਸਟੀਵਲ ਮਨਾਇਆ ਗਿਆ।
ਫਰਾਂਸ ਵਿੱਚ ਹਰ ਸਾਲ ਫਰਵਰੀ ਮਹੀਨੇ ਲੈਮਨ ਫੈਸਟੀਵਲ ਮਨਾਇਆ ਜਾਂਦਾ ਹੈ।
ਇਹ ਤਸਵੀਰਾਂ ਲੈਮਨ ਫੈਸਟੀਵਲ ਦੀਆਂ ਹਨ।
ਤੁਸੀਂ ਮੇਲੇ ਤਾਂ ਬਹੁਤ ਵੇਖੇ ਹੋਣਗੇ ਪਰ ਕੀ ਤੁਸੀਂ ਨਿੰਬੂਆਂ ਦੇ ਮੇਲੇ ਬਾਰੇ ਸੁਣਿਆ ਹੈ?
- - - - - - - - - Advertisement - - - - - - - - -