ਪੜਚੋਲ ਕਰੋ
ਮਜ਼ਾਕ-ਮਜ਼ਾਕ 'ਚ ਬਣਾ ਧਰਿਆ ਇਹ ਦੇਸ਼, ਸਿਰਫ ਇੱਕ ਕਿਲੋਮੀਟਰ ਦਾਇਰਾ, ਆਪਣਾ ਕਾਨੂੰਨ ਤੇ ਆਪਣੀ ਕਰੰਸੀ
1/14

ਉਜੁਪੀਆਇਸ ਦਾ ਮਾਹੌਲ ਬਿਲਕੁਲ ਵੱਖਰਾ ਹੈ। ਇੱਥੇ ਤੁਸੀਂ ਵਧੇਰੇ ਸ਼ਾਂਤ ਤੇ ਖੁਸ਼ ਮਹਿਸੂਸ ਕਰਦੇ ਹੋ। ਤੁਸੀਂ ਇੱਕ ਪੱਬ ਜਾ ਕੇ ਸ਼ਹਿਰ ਦੇ ਮੇਅਰ ਨੂੰ ਮਿਲ ਸਕਦੇ ਹੋ ਜਾਂ ਕਿਸੇ ਵੀ ਮਸ਼ਹੂਰ ਖਿਡਾਰੀ ਜਾਂ ਕਲਾਕਾਰ ਨੂੰ ਮਿਲ ਸਕਦਾ ਹੈ।
2/14

ਦੇਸ਼ ਦਾ ਸੰਵਿਧਾਨ ਚੁਰਾਹੇ 'ਤੇ ਲਿਖਿਆ ਹੋਇਆ ਹੈ। ਇਹ ਇੱਕ ਧਾਤ ਦੀ ਪਲੇਟ ਉੱਤੇ ਉੱਕਰਿਆ ਹੋਇਆ ਹੈ। ਜਦੋਂ ਪੋਪ ਸਤੰਬਰ 'ਚ ਇੱਥੇ ਆਇਆ ਸੀ, ਤਾਂ ਉਸਨੇ ਇਲਾਕੇ ਦੇ ਲੋਕਾਂ ਨੂੰ ਅਸੀਸ ਵੀ ਦਿੱਤੀ ਸੀ। ਇਸ ਨੂੰ 2002 'ਚ ਚਾਲੂ ਕੀਤਾ ਗਿਆ ਸੀ। ਇੱਕ ਦਰਜਨ ਮੰਤਰੀਆਂ ਦਾ ਸਮੂਹ ਦੇਸ਼ ਦੀ ਸਰਕਾਰ ਚਲਾਉਂਦਾ ਹੈ।
Published at : 23 Dec 2019 04:18 PM (IST)
View More






















