ਪੜਚੋਲ ਕਰੋ

CRPF ਜਵਾਨ ਨੂੰ ਕੁਆਰੰਟੀਨ ਸੈਂਟਰ 'ਚ ਸੱਪ ਨੇ ਡੰਗਿਆ, ਹੁਣ ਜ਼ਿੰਦਗੀ ਅਤੇ ਮੌਤ ਵਿਚਕਾਰ ਲੜ ਰਿਹਾ ਜਵਾਨ

ਛੱਤੀਸਗੜ੍ਹ ਦੇ ਬੀਜਾਪੁਰ ਤੋਂ ਇੱਕ ਹੈਰਾਨ ਕਰਨ ਵਾਲਾ ਮਾਮਲਾ ਸਾਹਮਣੇ ਆਇਆ ਹੈ।ਇੱਥੇ ਛੁੱਟੀ ਤੋਂ ਵਾਪਿਸ ਆਏ ਇੱਕ ਸੀਆਰਪੀਐਫ ਜਵਾਨ ਨੂੰ ਕੁਆਰੰਟੀਨ ਕਰ ਦਿੱਤਾ ਗਿਆ ਅਤੇ ਕੁਆਰੰਟੀਨ ਸੈਂਟਰ 'ਚ ਉਸਨੂੰ ਇੱਕ ਖਤਰਨਾਕ ਸੱਪ ਨੇ ਡੰਗ ਲਿਆ।

ਬੀਜਾਪੁਰ: ਛੱਤੀਸਗੜ੍ਹ ਦੇ ਬੀਜਾਪੁਰ ਤੋਂ ਇੱਕ ਹੈਰਾਨ ਕਰਨ ਵਾਲਾ ਮਾਮਲਾ ਸਾਹਮਣੇ ਆਇਆ ਹੈ।ਇੱਥੇ ਛੁੱਟੀ ਤੋਂ ਵਾਪਿਸ ਆਏ ਇੱਕ ਸੀਆਰਪੀਐਫ ਜਵਾਨ ਨੂੰ ਕੁਆਰੰਟੀਨ ਕਰ ਦਿੱਤਾ ਗਿਆ ਅਤੇ ਕੁਆਰੰਟੀਨ ਸੈਂਟਰ 'ਚ ਉਸਨੂੰ ਇੱਕ ਖਤਰਨਾਕ ਸੱਪ ਨੇ ਡੰਗ ਲਿਆ।ਹੁਣ ਇਹ ਜਵਾਨ ਜ਼ਿੰਦਗੀ ਅਤੇ ਮੌਤ ਨਾਲ ਲੜ੍ਹ ਰਿਹਾ ਹੈ। ਦਰਅਸਲ, ਇੱਕ ਸੀਆਰਪੀਐਫ ਜਵਾਨ ਨੂੰ ਗੰਭੀਰ ਹਾਲਤ ਵਿੱਚ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ।ਬੀਤੀ ਰਾਤ ਕੁਆਰੰਟੀਨ ਸੈਂਟਰ ਵਿੱਚ ਸੌਂਦਿਆਂ ਸੱਪ ਨੇ ਜਵਾਨ ਨੂੰ ਡੰਗ ਮਾਰਿਆ। ਸੱਪ ਦੇ ਡੱਸਣ ਕਾਰਨ ਜਵਾਨ ਚੀਕਿਆ, ਅਤੇ ਸਾਥੀਆਂ ਨੇ ਵੇਖਿਆ ਕਿ ਉਸ ਦੇ ਬਿਸਤਰੇ ਦੇ ਕੋਲ ਇੱਕ ਸੱਪ ਪਿਆ ਹੋਇਆ ਹੈ।ਜਿਸ ਤੋਂ ਬਾਅਦ ਸੱਪ ਨੂੰ ਹਟਾ ਦਿੱਤਾ ਗਿਆ ਅਤੇ ਜਵਾਨ ਨੂੰ ਹਸਪਤਾਲ ਲਿਜਾਇਆ ਗਿਆ। ਗੰਭੀਰ ਸਥਿਤੀ ਕਾਰਨ ਜਵਾਨ ਨੂੰ ਬੀਜਾਪੁਰ ਤੋਂ ਹੈਲੀਕਾਪਟਰ ਦੀ ਮਦਦ ਨਾਲ ਜਗਦਲਪੁਰ ਭੇਜਿਆ ਗਿਆ। ਸੂਤਰਾਂ ਅਨੁਸਾਰ ਨੌਜਵਾਨ ਅਰਜੁਨ ਕੁਮਾਰ ਹਾਲ ਹੀ ਵਿੱਚ ਛੁੱਟੀ ਤੋਂ ਵਾਪਸ ਆਇਆ ਸੀ। ਉਸਨੂੰ ਮਹਾਦੇਵ ਵੈਲੀ ਦੇ ਇੱਕ ਕੈਂਪ ਵਿੱਚ ਰੱਖਿਆ ਗਿਆ ਸੀ। ਜਵਾਨ ਸੀਆਰਪੀਐਫ ਦੀ 229 ਵੀਂ ਬਟਾਲੀਅਨ ਵਿਚ ਤਾਇਨਾਤ ਹੈ। ਜਵਾਨ ਨੂੰ ਮੰਗਲਵਾਰ ਰਾਤ ਕਰੀਬ 3 ਵਜੇ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਸੀ। ਸਥਿਤੀ ਦੇ ਮੱਦੇਨਜ਼ਰ ਉਸਨੂੰ ਤੁਰੰਤ ਜਗਦਲਪੁਰ ਰੈਫਰ ਕਰ ਦਿੱਤਾ ਗਿਆ। ਇਸ ਤੋਂ ਪਹਿਲਾਂ ਮੁੰਗੇਲੀ ਵਿੱਚ, ਕੁਆਰੰਟੀਨ ਸੈਂਟਰ ਵਿੱਚ ਸੱਪ ਦੇ ਡੱਸਣ ਕਾਰਨ ਇੱਕ ਕਾਮੇ ਦੀ ਮੌਤ ਹੋ ਗਈ ਸੀ।
ਹੋਰ ਪੜ੍ਹੋ
Sponsored Links by Taboola

ਟਾਪ ਹੈਡਲਾਈਨ

10th Class Result 2026: ਵਿਦਿਆਰਥੀਆਂ ਦੀ ਉਡੀਕ ਹੋਈ ਖਤਮ, ਇਸ ਦਿਨ ਜਾਰੀ ਹੋਣਗੇ 10th ਕਲਾਸ ਦੇ ਨਤੀਜੇ! ਇੱਥੇ ਜਾਣੋ ਕਿਵੇਂ ਕਰਨਾ ਚੈੱਕ ?
ਵਿਦਿਆਰਥੀਆਂ ਦੀ ਉਡੀਕ ਹੋਈ ਖਤਮ, ਇਸ ਦਿਨ ਜਾਰੀ ਹੋਣਗੇ 10th ਕਲਾਸ ਦੇ ਨਤੀਜੇ! ਇੱਥੇ ਜਾਣੋ ਕਿਵੇਂ ਕਰਨਾ ਚੈੱਕ ?
Punjab Weather Update: ਪੰਜਾਬ ਸਣੇ ਕਈ ਸੂਬਿਆਂ 'ਚ ਮੌਸਮ ਵਿਭਾਗ ਵੱਲੋਂ ਅਲਰਟ, ਅਸਮਾਨੋਂ 4 ਦਿਨ ਵਰ੍ਹੇਗੀ ਤਬਾਹੀ, ਗਰਜ-ਮੀਂਹ ਸਣੇ ਗੜੇਮਾਰੀ ਦਾ ਕਹਿਰ: ਪ੍ਰਸ਼ਾਸਨ ਨੇ ਸੁਰੱਖਿਅਤ ਥਾਵਾਂ 'ਤੇ...
ਪੰਜਾਬ ਸਣੇ ਕਈ ਸੂਬਿਆਂ 'ਚ ਮੌਸਮ ਵਿਭਾਗ ਵੱਲੋਂ ਅਲਰਟ, ਅਸਮਾਨੋਂ 4 ਦਿਨ ਵਰ੍ਹੇਗੀ ਤਬਾਹੀ, ਗਰਜ-ਮੀਂਹ ਸਣੇ ਗੜੇਮਾਰੀ ਦਾ ਕਹਿਰ: ਪ੍ਰਸ਼ਾਸਨ ਨੇ ਸੁਰੱਖਿਅਤ ਥਾਵਾਂ 'ਤੇ...
Bride Money Demand :  '90 ਲੱਖ ਦਿਓ ਤਾਂ ਹੀ ਘੁੰਡ ਚੁੱਕਾਂਗੀ' , ਸੁਹਾਗਰਾਤ 'ਤੇ ਦੁਲਹਨ ਦੀ ਡਿਮਾਂਡ ਨੇ ਉਡਾਏ ਲਾੜੇ ਦੇ ਹੋਸ਼ ,ਜਾਣੋ ਪੂਰਾ ਮਾਮਲਾ  

Punjab News : ਪੰਜਾਬ ਵਿਧਾਨ ਸਭਾ 'ਚ ਬੇਅਦਬੀ ਵਿਰੁੱਧ ਬਿੱਲ ਪਾਸ , ਉਮਰ ਕੈਦ ਤੇ 25 ਲੱਖ ਜੁਰਮਾਨੇ ਦੀ ਤਜਵੀਜ਼

ਵੀਡੀਓਜ਼

ਬੇਅਦਬੀ ਬਿਲ ਹੋਇਆ ਪਾਸ, ਸੀਐਮ ਨੇ ਲੋਕਾਂ ਨੂੰ ਦਿੱਤੀ ਵਧਾਈ
ਅਕਾਲੀ ਦਲ ਨੇ ਬੇਅਦਬੀ ਲਈ ਮਾਨਸਿਕ ਰੋਗੀ ਭੇਜੇ? CM ਮਾਨ ਦਾ ਵੱਡਾ ਦਾਅਵਾ
ਬੇਅਦਬੀ ਕਰਨ ਵਾਲੇ ਮਾਨਸਿਕ ਰੋਗੀ ਨੂੰ ਵੀ ਨਹੀਂ ਬਖ਼ਸ਼ਿਆ ਜਾਵੇਗਾ
CM ਮਾਨ vs ਪਰਗਟ ਸਿੰਘ! ਸਦਨ ‘ਚ ਮਚਾਇਆ ਹੰਗਾਮਾ
ਬਾਦਲ ਸਾਹਿਬ ਦੀ ਕਿਹੜੀ ਗੱਲ ‘ਤੇ ਕਰੀਏ ਫ਼ਖਰ? : CM

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
10th Class Result 2026: ਵਿਦਿਆਰਥੀਆਂ ਦੀ ਉਡੀਕ ਹੋਈ ਖਤਮ, ਇਸ ਦਿਨ ਜਾਰੀ ਹੋਣਗੇ 10th ਕਲਾਸ ਦੇ ਨਤੀਜੇ! ਇੱਥੇ ਜਾਣੋ ਕਿਵੇਂ ਕਰਨਾ ਚੈੱਕ ?
ਵਿਦਿਆਰਥੀਆਂ ਦੀ ਉਡੀਕ ਹੋਈ ਖਤਮ, ਇਸ ਦਿਨ ਜਾਰੀ ਹੋਣਗੇ 10th ਕਲਾਸ ਦੇ ਨਤੀਜੇ! ਇੱਥੇ ਜਾਣੋ ਕਿਵੇਂ ਕਰਨਾ ਚੈੱਕ ?
Punjab Weather Update: ਪੰਜਾਬ ਸਣੇ ਕਈ ਸੂਬਿਆਂ 'ਚ ਮੌਸਮ ਵਿਭਾਗ ਵੱਲੋਂ ਅਲਰਟ, ਅਸਮਾਨੋਂ 4 ਦਿਨ ਵਰ੍ਹੇਗੀ ਤਬਾਹੀ, ਗਰਜ-ਮੀਂਹ ਸਣੇ ਗੜੇਮਾਰੀ ਦਾ ਕਹਿਰ: ਪ੍ਰਸ਼ਾਸਨ ਨੇ ਸੁਰੱਖਿਅਤ ਥਾਵਾਂ 'ਤੇ...
ਪੰਜਾਬ ਸਣੇ ਕਈ ਸੂਬਿਆਂ 'ਚ ਮੌਸਮ ਵਿਭਾਗ ਵੱਲੋਂ ਅਲਰਟ, ਅਸਮਾਨੋਂ 4 ਦਿਨ ਵਰ੍ਹੇਗੀ ਤਬਾਹੀ, ਗਰਜ-ਮੀਂਹ ਸਣੇ ਗੜੇਮਾਰੀ ਦਾ ਕਹਿਰ: ਪ੍ਰਸ਼ਾਸਨ ਨੇ ਸੁਰੱਖਿਅਤ ਥਾਵਾਂ 'ਤੇ...
Bride Money Demand :  '90 ਲੱਖ ਦਿਓ ਤਾਂ ਹੀ ਘੁੰਡ ਚੁੱਕਾਂਗੀ' , ਸੁਹਾਗਰਾਤ 'ਤੇ ਦੁਲਹਨ ਦੀ ਡਿਮਾਂਡ ਨੇ ਉਡਾਏ ਲਾੜੇ ਦੇ ਹੋਸ਼ ,ਜਾਣੋ ਪੂਰਾ ਮਾਮਲਾ  
Bride Money Demand :  '90 ਲੱਖ ਦਿਓ ਤਾਂ ਹੀ ਘੁੰਡ ਚੁੱਕਾਂਗੀ' , ਸੁਹਾਗਰਾਤ 'ਤੇ ਦੁਲਹਨ ਦੀ ਡਿਮਾਂਡ ਨੇ ਉਡਾਏ ਲਾੜੇ ਦੇ ਹੋਸ਼ ,ਜਾਣੋ ਪੂਰਾ ਮਾਮਲਾ  
Punjab News : ਪੰਜਾਬ ਵਿਧਾਨ ਸਭਾ 'ਚ ਬੇਅਦਬੀ ਵਿਰੁੱਧ ਬਿੱਲ ਪਾਸ , ਉਮਰ ਕੈਦ ਤੇ 25 ਲੱਖ ਜੁਰਮਾਨੇ ਦੀ ਤਜਵੀਜ਼
Punjab News : ਪੰਜਾਬ ਵਿਧਾਨ ਸਭਾ 'ਚ ਬੇਅਦਬੀ ਵਿਰੁੱਧ ਬਿੱਲ ਪਾਸ , ਉਮਰ ਕੈਦ ਤੇ 25 ਲੱਖ ਜੁਰਮਾਨੇ ਦੀ ਤਜਵੀਜ਼
 Ludhiana News : ਪਤੀ ਕਈ ਸਾਲਾਂ ਤੱਕ ਆਪਣੀ ਪਤਨੀ ਨਾਲ ਕਰਦਾ ਰਿਹਾ ਗੈਰ-ਕੁਦਰਤੀ ਸੈਕਸ ,  ਪ੍ਰਾਈਵੇਟ ਪਾਰਟ 'ਚ ਪਾ ਦਿੱਤੀ ਬੀਅਰ ਦੀ ਬੋਤਲ  

Punjab News :  ਬੇਅਦਬੀ ਵਿਰੁੱਧ ਬਿੱਲ ਵਿਧਾਨ ਸਭਾ 'ਚ ਹੋਇਆ ਪਾਸ, 'ਬੇਅਦਬੀ ਕਰਨ ਵਾਲੇ 'ਤੇ ਹੋਵੇਗਾ ਗੈਰ ਜ਼ਮਾਨਤੀ ਪਰਚਾ'

 Amit Shah ਨੇ ਚੋਣ ਰੈਲੀ ਦੌਰਾਨ ਪੱਛਮੀ ਬੰਗਾਲ ਦੇ ਮੁੱਖ ਮੰਤਰੀ 'ਤੇ ਸਾਧਿਆ ਨਿਸ਼ਾਨਾ, ਜਾਣੋ ਕੀ ਕਿਹਾ 

Ludhiana News : ਪ੍ਰੇਮਿਕਾ ਤੋਂ ਤੰਗ ਆ ਕੇ ਬਿਜਲੀ ਮਕੈਨਿਕ ਨੇ ਆਪਣੀ ਜੀਵਨ ਲੀਲ੍ਹਾ ਕੀਤੀ ਸਮਾਪਤ , ਭਰਾ ਬੋਲਿਆ -5 ਸਾਲ ਦੀ ਕਮਾਈ ਖਾ ਗਈ ਗਰਲਫ੍ਰੈਂਡ 

Embed widget