ਪੜਚੋਲ ਕਰੋ

ਬਾਂਦਰਾਂ ਨੂੰ ਡਰਾਉਣ ਲਈ ਅਜੀਬ ਪੈਂਤੜਾ, ਰੇਲਵੇ ਨੇ ਸਟੇਸ਼ਨ 'ਤੇ ਲਗਾਏ ਲੰਗੂਰਾਂ ਦੇ ਪੋਸਟਰ

ਕਾਨਪੁਰ ਸੈਂਟਰਲ ਰੇਲਵੇ ਸਟੇਸ਼ਨ ਦੇ ਅਧਿਕਾਰੀਆਂ ਨੇ ਬਾਂਦਰਾਂ ਤੋਂ ਬਚਣ ਲਈ ਇੱਕ ਨਵਾਂ ਤਰੀਕਾ ਲੱਭਿਆ ਹੈ, ਜਿਸ ਵਿੱਚ ਪ੍ਰਮੁੱਖ ਸਥਾਨਾਂ 'ਤੇ ਲੰਗੂਰਾਂ ਦੇ ਵੱਡੇ ਕੱਟ-ਆਊਟ ਪੋਸਟਰ ਲਗਾਏ ਗਏ ਹਨ।

Trending: ਕਾਨਪੁਰ ਸੈਂਟਰਲ ਰੇਲਵੇ ਸਟੇਸ਼ਨ (Kanpur Railway Station) ਦੇ ਅਧਿਕਾਰੀਆਂ ਨੇ ਬਾਂਦਰਾਂ ਤੋਂ ਬਚਣ ਲਈ ਇੱਕ ਨਵਾਂ ਤਰੀਕਾ ਲੱਭਿਆ ਹੈ, ਜਿਸ ਵਿੱਚ ਪ੍ਰਮੁੱਖ ਸਥਾਨਾਂ 'ਤੇ ਲੰਗੂਰਾਂ ਦੇ ਵੱਡੇ ਕੱਟ-ਆਊਟ ਪੋਸਟਰ ਲਗਾਏ ਗਏ ਹਨ। ਲੋਕ ਸੰਪਰਕ ਅਧਿਕਾਰੀ ਐਨਸੀਆਰ, ਅਮਿਤ ਕੁਮਾਰ ਸਿੰਘ ਨੇ ਕਿਹਾ ਕਿ ਜੇਕਰ ਪੋਸਟਰ ਅਤੇ ਕੱਟ-ਆਊਟ ਪ੍ਰਯੋਗ ਸਫਲ ਹੁੰਦਾ ਹੈ, ਤਾਂ ਇਸ ਨੂੰ ਉੱਤਰੀ ਮੱਧ ਰੇਲਵੇ (ਐਨਸੀਆਰ) ਡਿਵੀਜ਼ਨ ਦੇ ਹੋਰ ਰੇਲਵੇ ਸਟੇਸ਼ਨਾਂ 'ਤੇ ਵੀ ਲਾਗੂ ਕੀਤਾ ਜਾਵੇਗਾ।

ਕਈ ਹਮਲਿਆਂ ਕਾਰਨ ਬਾਂਦਰ ਚਿੰਤਾ ਦਾ ਮੁੱਖ ਕਾਰਨ ਬਣੇ ਹੋਏ ਹਨ।ਇਨ੍ਹਾਂ ਵਿੱਚੋਂ ਕੁਝ ਘਾਤਕ ਵੀ ਸਾਬਤ ਹੋਏ ਹਨ। ਉਨ੍ਹਾਂ ਕਿਹਾ, "ਅਸੀਂ ਇਸ ਨੂੰ ਕਾਨਪੁਰ ਸੈਂਟਰਲ 'ਚ ਪਾਇਲਟ ਆਧਾਰ 'ਤੇ ਲਾਗੂ ਕੀਤਾ ਹੈ। ਉੱਤਰੀ ਮੱਧ ਰੇਲਵੇ 'ਚ ਇਹ ਪ੍ਰਯੋਗ ਸੈਂਟਰਲ ਸਟੇਸ਼ਨ 'ਤੇ ਸ਼ੁਰੂ ਕੀਤਾ ਗਿਆ ਹੈ ਜੋ 30 ਅਪ੍ਰੈਲ ਤੱਕ ਚੱਲੇਗਾ। ਜੇਕਰ ਇਹ ਪ੍ਰਯੋਗ ਸਫਲ ਰਿਹਾ ਤਾਂ ਇਸ ਨੂੰ ਪੰਕੀ ਸਟੇਸ਼ਨ ਤੇ ਹੋਰਾਂ 'ਤੇ ਲਾਗੂ ਕੀਤਾ ਜਾਵੇਗਾ।"

ਇਸ ਦੌਰਾਨ ਰੇਲਵੇ ਦੇ ਇਕ ਸੀਨੀਅਰ ਅਧਿਕਾਰੀ ਨੇ ਕਿਹਾ, "ਇਹ ਮੁਸਾਫਰਾਂ ਕਾਰਨ ਮੁਸ਼ਕਲ ਹੈ, ਜੋ ਉਨ੍ਹਾਂ ਨੂੰ ਬਚਿਆ ਹੋਇਆ ਭੋਜਨ ਖਿਲਾਉਂਦੇ ਹਨ। ਜਦੋਂ ਬਾਂਦਰਾਂ ਨੂੰ ਖਾਣਾ ਨਹੀਂ ਮਿਲਦਾ ਤਾਂ ਉਹ ਹਮਲਾਵਰ ਹੋ ਜਾਂਦੇ ਹਨ ਅਤੇ ਯਾਤਰੀਆਂ 'ਤੇ ਹਮਲਾ ਕਰਦੇ ਹਨ।" ਉਸ ਨੇ ਅੱਗੇ ਕਿਹਾ ਕਿ "ਬਾਂਦਰ ਬੱਚਿਆਂ 'ਤੇ ਹਮਲਾ ਕਰਦੇ ਹਨ। ਉਹ ਉਨ੍ਹਾਂ ਦਾ ਖਾਣਾ ਖੋਹ ਲੈਂਦੇ ਹਨ ਤੇ ਅਕਸਰ ਉਹ ਬੈਗ ਵੀ ਖੋਹ ਕੇ ਭੱਜ ਜਾਂਦੇ ਹਨ।"

ਰੇਲਵੇ ਵਿਕਰੇਤਾਵਾਂ ਨੇ ਇਹ ਵੀ ਸ਼ਿਕਾਇਤ ਕੀਤੀ ਹੈ ਕਿ ਉਹ ਚਿਪਸ ਦੇ ਪੈਕੇਟ ਜਾਂ ਖਾਣ-ਪੀਣ ਦੀਆਂ ਹੋਰ ਚੀਜ਼ਾਂ ਦੇ ਪੈਕੇਟ ਨਹੀਂ ਲਿਜਾ ਸਕਦੇ ਕਿਉਂਕਿ ਬਾਂਦਰ ਉਨ੍ਹਾਂ ਨੂੰ ਵੀ ਖੋਹ ਲੈਂਦੇ ਹਨ। ਇਸ ਲਈ ਹੁਣ ਰੇਲਵੇ ਨੇ ਇਹ ਅਨੌਖਾ ਤਰੀਕਾ ਅਜ਼ਮਾਉਣਾ ਸ਼ੁਰੂ ਕੀਤਾ ਹੈ।ਹੁਣ ਦੇਖਣਾ ਇਹ ਹੋਏਗਾ ਕਿ ਇਸ ਤਰੀਕੇ ਨਾਲ ਕਿੰਨਾ ਅਸਰ ਪੈਂਦਾ।

ਹੋਰ ਵੇਖੋ
Advertisement
Advertisement
Advertisement

ਟਾਪ ਹੈਡਲਾਈਨ

ਹਰਿਆਣਾ ਸਿੱਖ ਗੁਰਦੁਆਰਾ ਐਕਟ 2014 'ਚ ਸੋਧ ਨੂੰ ਸੈਣੀ ਸਰਕਾਰ ਨੇ ਦਿੱਤੀ ਮਨਜੂਰੀ, ਓਰਡੀਨੈਂਸ ਲਿਆਉਣ ਦੀ ਤਿਆਰੀ 'ਚ 
HSGPC: ਹਰਿਆਣਾ ਸਿੱਖ ਗੁਰਦੁਆਰਾ ਐਕਟ 2014 'ਚ ਸੋਧ ਨੂੰ ਸੈਣੀ ਸਰਕਾਰ ਨੇ ਦਿੱਤੀ ਮਨਜੂਰੀ, ਓਰਡੀਨੈਂਸ ਲਿਆਉਣ ਦੀ ਤਿਆਰੀ 'ਚ 
Weather Update: ਪੰਜਾਬ ਦੇ ਤਿੰਨ ਜ਼ਿਲ੍ਹਿਆਂ ਲਈ ਅਲਰਟ ਜਾਰੀ, 17 'ਚ ਪਵੇਗਾ ਭਾਰੀ ਮੀਂਹ, ਜਾਣੋ ਮੌਸਮ ਦਾ ਹਾਲ

Guava Orchard Scam: ਅਮਰੂਦ ਬਾਗ ਘੁਟਾਲੇ ਦੇ ਭਗੌੜੇ ਤਹਿਸੀਲਦਾਰ ਨੇ ਕੀਤਾ ਸਰੰਡਰ, ਹੁਣ ਤੱਕ 23 ਫੜੇ, ਅੱਗੇ ਕਿਸਾਨਾਂ 'ਤੇ ਵੀ ਹੋ ਸਕਦਾ ਐਕਸ਼ਨ

Haryana Election: ਹਰਿਆਣਾ 'ਚ CM ਮਾਨ ਕਰ ਰਹੇ ਝੂਠੇ ਦਾਅਵੇ, ਕਾਂਗਰਸ ਨੇ ਮੁੱਖ ਮੰਤਰੀ ਦੇ ਪ੍ਰਚਾਰ ਦੀ ਖੋਲ੍ਹੀ ਪੋਲ

ABP Premium

ਵੀਡੀਓਜ਼

MP ਅੰਮ੍ਰਿਤਪਾਲ ਸਿੰਘ ਦੀਆਂ ਵੱਧ ਸਕਦੀਆਂ ਮੁਸ਼ਕਲਾਂ,ਮੈਂਬਰਸ਼ਿਪ ਰਹੇਗੀ ਜਾਂ ਰੱਦ ਹੋਵੇਗੀ?Ambala STF Encounter |ਭਾਖੜਾ ਨਹਿਰ ਨੇੜੇ ਮੁਕਾਬਲਾ - ਬਦਮਾਸ਼ ਦੇ ਲੱਗੀ ਗੋਲੀFazilka MLA Narinderpal sawna In Action Mode |ਐਕਸ਼ਨ ਮੋਡ 'ਚ MLA ਸਵਨਾ- ਘਪਲੇ ਕਰਨ ਵਾਲਿਆਂ ਦਾ ਕੀਤਾ ਬੁਰਾ ਹਾਲPub-G ਦੀ ਗੇਮ ਤੋਂ ਸਿੱਖਿਆ ਨਕਲੀ ਨੋਟ ਬਣਾਉਣ ਦਾ Idea

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
ਹਰਿਆਣਾ ਸਿੱਖ ਗੁਰਦੁਆਰਾ ਐਕਟ 2014 'ਚ ਸੋਧ ਨੂੰ ਸੈਣੀ ਸਰਕਾਰ ਨੇ ਦਿੱਤੀ ਮਨਜੂਰੀ, ਓਰਡੀਨੈਂਸ ਲਿਆਉਣ ਦੀ ਤਿਆਰੀ 'ਚ 
HSGPC: ਹਰਿਆਣਾ ਸਿੱਖ ਗੁਰਦੁਆਰਾ ਐਕਟ 2014 'ਚ ਸੋਧ ਨੂੰ ਸੈਣੀ ਸਰਕਾਰ ਨੇ ਦਿੱਤੀ ਮਨਜੂਰੀ, ਓਰਡੀਨੈਂਸ ਲਿਆਉਣ ਦੀ ਤਿਆਰੀ 'ਚ 
Weather Update: ਪੰਜਾਬ ਦੇ ਤਿੰਨ ਜ਼ਿਲ੍ਹਿਆਂ ਲਈ ਅਲਰਟ ਜਾਰੀ, 17 'ਚ ਪਵੇਗਾ ਭਾਰੀ ਮੀਂਹ, ਜਾਣੋ ਮੌਸਮ ਦਾ ਹਾਲ
Weather Update: ਪੰਜਾਬ ਦੇ ਤਿੰਨ ਜ਼ਿਲ੍ਹਿਆਂ ਲਈ ਅਲਰਟ ਜਾਰੀ, 17 'ਚ ਪਵੇਗਾ ਭਾਰੀ ਮੀਂਹ, ਜਾਣੋ ਮੌਸਮ ਦਾ ਹਾਲ
Guava Orchard Scam: ਅਮਰੂਦ ਬਾਗ ਘੁਟਾਲੇ ਦੇ ਭਗੌੜੇ ਤਹਿਸੀਲਦਾਰ ਨੇ ਕੀਤਾ ਸਰੰਡਰ, ਹੁਣ ਤੱਕ 23 ਫੜੇ, ਅੱਗੇ ਕਿਸਾਨਾਂ 'ਤੇ ਵੀ ਹੋ ਸਕਦਾ ਐਕਸ਼ਨ
Guava Orchard Scam: ਅਮਰੂਦ ਬਾਗ ਘੁਟਾਲੇ ਦੇ ਭਗੌੜੇ ਤਹਿਸੀਲਦਾਰ ਨੇ ਕੀਤਾ ਸਰੰਡਰ, ਹੁਣ ਤੱਕ 23 ਫੜੇ, ਅੱਗੇ ਕਿਸਾਨਾਂ 'ਤੇ ਵੀ ਹੋ ਸਕਦਾ ਐਕਸ਼ਨ
Haryana Election: ਹਰਿਆਣਾ 'ਚ CM ਮਾਨ ਕਰ ਰਹੇ ਝੂਠੇ ਦਾਅਵੇ, ਕਾਂਗਰਸ ਨੇ ਮੁੱਖ ਮੰਤਰੀ ਦੇ ਪ੍ਰਚਾਰ ਦੀ ਖੋਲ੍ਹੀ ਪੋਲ
Haryana Election: ਹਰਿਆਣਾ 'ਚ CM ਮਾਨ ਕਰ ਰਹੇ ਝੂਠੇ ਦਾਅਵੇ, ਕਾਂਗਰਸ ਨੇ ਮੁੱਖ ਮੰਤਰੀ ਦੇ ਪ੍ਰਚਾਰ ਦੀ ਖੋਲ੍ਹੀ ਪੋਲ
Bangladesh News: ਸ਼ੇਖ ਹਸੀਨਾ ਕੋਲ ਆਖਰੀ 45 ਮਿੰਟ! ਜਾਣੋ ਕਿਵੇਂ ਰਾਂਖਵੇਂਕਰਨ ਦੀ ਅੱਗ 'ਚ ਸੜ ਗਈ ਆਵਾਮੀ ਲੀਗ ਦੀ ਰਾਜਨੀਤੀ

Hukamnama Sahib: ਪੜ੍ਹੋ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਅੱਜ ਦਾ ਮੁੱਖਵਾਕ (06-08-2024)

ਫੇਸਬੁੱਕ 'ਤੇ ਦੋਸਤੀ ਕਰਨਾ ਪਿਆ ਮਹਿੰਗਾ, ਤਿੰਨ ਕੁੜੀਆਂ ਨੇ ਕਾਰੋਬਾਰੀ ਨਾਲ ਕਰ'ਤਾ ਆਹ ਕਾਂਡ, ਤੁਸੀਂ ਵੀ ਹੋ ਜਾਓ ਸਾਵਧਾਨ, ਨਹੀਂ ਤਾਂ...

Mobile Battery Blast: ਸਾਵਧਾਨ! 15 ਸਾਲ ਦੇ ਮਾਸੂਮ ਦੇ ਹੱਥ 'ਚ ਫਟੀ ਮੋਬਾਈਲ ਦੀ ਬੈਟਰੀ, ਤੁਸੀਂ ਭੁੱਲ ਕੇ ਵੀ ਨਾ ਕਰਿਓ ਆਹ ਗਲਤੀ

Embed widget