ਪੜਚੋਲ ਕਰੋ

ਵਿਆਹ ਵਾਲੀ ਕਾਰ ’ਚੋਂ ਉਤਰ ਲਾੜੀ ਪ੍ਰੇਮੀ ਨਾਲ ਬਾਈਕ ’ਤੇ ਫਰਾਰ

ਚੰਡੀਗੜ੍ਹ: ਹਾਲ ਹੀ ਵਿੱਚ ਇੱਕ ਅਜੀਬ ਘਟਨਾ ਸਾਹਮਣੇ ਆਈ ਜਦੋਂ ਧੂਮ-ਧੜੱਕੇ ਵਾਲੇ ਵਿਆਹ ਤੋਂ ਬਾਅਦ ਲਾੜੀ ਸਿਰ ਪੀੜ ਦਾ ਬਹਾਨਾ ਬਣਾ ਕੇ ਵਿਆਹ ਵਾਲੀ ਕਾਰ ਵਿੱਚੋਂ ਉਤਰੀ ਤੇ ਆਪਣੇ ਪ੍ਰੇਮੀ ਨਾਲ ਮੋਟਰ ਸਾਈਕਲ ’ਤੇ ਸਵਾਰ ਹੋ ਕੇ ਫਰਾਰ ਹੋ ਗਈ ਅਤੇ ਨਵਾਂ ਵਿਆਹਿਆ ਲਾੜਾ ਤੇ ਬਾਰਾਤੀ ਦੇਖਦੇ ਹੀ ਰਹਿ ਗਏ।   ਧੂਮ-ਧਾਮ ਨਾਲ ਹੋਏ ਵਿਆਹ ਤੋਂ ਬਾਅਦ ਜਦੋਂ ਬਾਰਾਤ ਵਾਪਿਸ ਜਾ ਰਹੀ ਸੀ ਤਾਂ ਲਾੜੀ ਨੇ ਸਿਹਤ ਵਿਗੜਨ ਦੀ ਸ਼ਿਕਾਇਤ ਕੀਤੀ  ਤੇ ਕਾਰ ਰੋਕਣ ਲਈ ਕਿਹਾ। ਉਸ ਨੇ ਕਿਹਾ ਕਿ ਸਿਰ ਪੀੜ ਵਧ ਗਿਆ ਹੈ ਤੇ ਜੀਅ ਨੂੰ ਕਾਹਲ਼ੀ ਪੈ ਰਹੀ ਹੈ, ਇਸ ਲਈ ਉਹ ਕਾਰ ’ਚੋਂ ਬਾਹਰ ਨਿਕਲਣਾ ਚਾਹੁੰਦੀ ਹੈ। ਪਰ ਗੱਡੀ ਵਿੱਚੋਂ ਬਾਹਰ ਨਿਕਲਦਿਆਂ ਹੀ ਉਸ ਨੇ ਕਿਸੀ ਨੂੰ ਫੋਨ ਲਾਇਆ ਤੇ ਗੱਲ ਕਰਨੀ ਸ਼ੁਰੂ ਕਰ ਦਿੱਤੀ। ਲਾੜਾ ਵੀ ਆਪਣੀ ਨਵੀਂ ਵਿਆਹੀ ਵਹੁਟੀ ਦੀ ਮਦਦ ਲਈ ਕਾਰ ਵਿੱਚੋਂ ਬਾਹਰ ਉਤਰਿਆ ਪਰ ਲਾੜੀ ਨੇ ਉਸ ਨੂੰ ਕਾਰ ਵਿੱਚ ਹੀ ਬੈਠਣ ਲਈ ਕਿਹਾ ਜਿਸ ਪਿੱਛੋਂ ਵਿਆਹ ਵਾਲਾ ਮੁੰਡਾ ਵਾਪਸ ਕਾਰ ਵਿੱਚ ਹੀ ਸਵਾਰ ਹੋ ਗਿਆ। ਇਸ ਪਿੱਛੋਂ 5-10 ਮਿੰਟਾਂ ਬਾਅਦ ਹੈਲਮਿਟ ਪਾਈ ਇੱਕ ਨੌਜਵਾਨ ਨੇ ਉੱਥੇ ਮੋਟਰ ਸਾਈਕਲ ਖਲ੍ਹਾਰਿਆ। ਲਾੜੀ ਅੱਗੇ ਵਧੀ ਤੇ ਮੋਟਰ ਸਾਈਕਲ ’ਤੇ ਬੈਠ ਗਈ ਤੇ ਮੋਟਰ ਸਾਈਕਲ ਸਵਾਰ ਨਵੀਂ ਵਿਆਹੀ ਲਾੜੀ ਨੂੰ ਭਜਾ ਕੇ ਲੈ ਗਿਆ। ਲੋਕ ਦੇਖਦੇ ਹੀ ਰਹਿ ਗਏ। ਮੋਟਰ ਸਾਈਕਲ ਸਵਾਰ ਨੌਜਵਾਨ ਲਾੜੀ ਦਾ ਪ੍ਰਮੀ ਸੀ। ਨਾਲ ਦੇ ਪਿੰਡ ਦਾ ਰਹਿਣ ਵਾਲਾ ਸੀ। ਮਾਮਲਾ ਯੂਪੀ ਦੇ ਸੁਲਤਾਨਪੁਰ ਦੇ ਕੋਤਵਾਲੀ ਦੇਹਾਤ ਦਾ ਹੈ। ਇਸ ਪਿੱਛੋਂ ਸਾਰੇ ਬਾਰਾਤੀ ਲਾੜੀ ਦੇ ਪ੍ਰੇਮੀ ਦੇ ਘਰ ਜਾ ਪੁੱਜੇ। ਪੁਲਿਸ ਵੀ ਬੁਲਾਈ ਗਈ। ਲਾੜੀ ਦੇ ਘਰਵਾਲਿਆਂ ਨੇ ਉਸ ਦੇ ਪ੍ਰੇਮੀ ’ਤੇ ਉਸ ਨੂੰ ਅਗਵਾ ਕਰਨ ਦਾ ਇਲਜ਼ਾਮ ਲਾਇਆ ਹੈ। ਪਰ ਹਾਲ਼ੇ ਤਕ ਦੋਵਾਂ ਦਾ ਕੋਈ ਪਤਾ ਨਹੀਂ ਲੱਗਾ ਤੇ ਪੁਲਿਸ ਨੇ ਵੀ ਹਾਲ਼ੇ ਕੋਈ ਮਾਮਲਾ ਦਰਜ ਨਹੀਂ ਕੀਤਾ।
ਹੋਰ ਪੜ੍ਹੋ
Sponsored Links by Taboola

ਟਾਪ ਹੈਡਲਾਈਨ

 Malerkotla News : ਤਿੰਨ ਨਕਲੀ ਪੁਲਿਸ ਕਰਮਚਾਰੀ ਗ੍ਰਿਫ਼ਤਾਰ, ਵਾਰਦਾਤ ਨੂੰ ਅੰਜਾਮ ਦੇਣ ਲਈ ਆਏ ਸਨ 

Jalandhar PNB Bank Robbery ਮਾਮਲੇ ’ਚ ਸ਼ਾਮਲ ਸਾਬਕਾ DSP ਦੇ ਮੁੰਡੇ ਨੂੰ ਪੁਲਿਸ ਨੇ ਕੀਤਾ ਗ੍ਰਿਫਤਾਰ,ਜਾਣੋ ਪੂਰਾ ਮਾਮਲਾ 

Monsoon 2026 : ਮੌਨਸੂਨ ਨੂੰ ਲੈ ਕੇ ਆਈ ਵੱਡੀ ਖ਼ਬਰ ,ਇਸ ਸਾਲ ਕਦੋਂ, ਕਿੱਥੇ ਅਤੇ ਕਿੰਨੀ ਬਾਰਿਸ਼ ਹੋਵੇਗੀ ,ਪੜ੍ਹੋ ਪੂਰੀ ਜਾਣਕਾਰੀ  

Punjab News: ਪੰਜਾਬ 'ਚ ਵੱਡੀ ਵਾਰਦਾਤ, ਪਤੀ ਵੱਲੋ ਪਤਨੀ 'ਤੇ ਚਾਕੂ ਨਾਲ ਜਾਨਲੇਵਾ ਹਮਲਾ; ਪਿੱਠ ਅਤੇ ਕਮਰ 'ਤੇ ਕੀਤੇ 6 ਵਾਰ...
ਪੰਜਾਬ 'ਚ ਵੱਡੀ ਵਾਰਦਾਤ, ਪਤੀ ਵੱਲੋ ਪਤਨੀ 'ਤੇ ਚਾਕੂ ਨਾਲ ਜਾਨਲੇਵਾ ਹਮਲਾ; ਪਿੱਠ ਅਤੇ ਕਮਰ 'ਤੇ ਕੀਤੇ 6 ਵਾਰ...

ਵੀਡੀਓਜ਼

ਦਿਲਜੀਤ-ਇਮਤਿਆਜ਼ ਦੀ ਜੋੜੀ ਮੁੜ ਤਿਆਰ! ਕੀ ਬਣੇਗਾ ਨਵਾਂ ਮੈਜਿਕ?
ਇਹ ਗੱਲ ਜ਼ਰੂਰ ਸੁਣੋ! CM ਮਾਨ ਦੀ ਲੋਕਾਂ ਨੂੰ ਅਪੀਲ
ਸੁਖਬੀਰ ਬਾਦਲ ‘ਤੇ ਪਰਚਾ ਕਰਾਂਗਾ! CM ਮਾਨ ਦਾ ਵੱਡਾ ਐਲਾਨ
ਨਸ਼ਾ ਤਸਕਰਾਂ ਨਾਲ ਮਿਲੀ ਪੁਲਿਸ? CM ਮਾਨ ਦਾ ਵੱਡਾ ਖੁਲਾਸਾ
ਖੇਤਾਂ ‘ਚ ਅੰਡਰਗ੍ਰਾਊਂਡ ਬਿਜਲੀ ਤਾਰਾਂ! CM ਮਾਨ ਦਾ ਵੱਡਾ ਐਲਾਨ

ਫੋਟੋਗੈਲਰੀ

ABP Premium

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
 Malerkotla News : ਤਿੰਨ ਨਕਲੀ ਪੁਲਿਸ ਕਰਮਚਾਰੀ ਗ੍ਰਿਫ਼ਤਾਰ, ਵਾਰਦਾਤ ਨੂੰ ਅੰਜਾਮ ਦੇਣ ਲਈ ਆਏ ਸਨ 
 Malerkotla News : ਤਿੰਨ ਨਕਲੀ ਪੁਲਿਸ ਕਰਮਚਾਰੀ ਗ੍ਰਿਫ਼ਤਾਰ, ਵਾਰਦਾਤ ਨੂੰ ਅੰਜਾਮ ਦੇਣ ਲਈ ਆਏ ਸਨ 
Jalandhar PNB Bank Robbery ਮਾਮਲੇ ’ਚ ਸ਼ਾਮਲ ਸਾਬਕਾ DSP ਦੇ ਮੁੰਡੇ ਨੂੰ ਪੁਲਿਸ ਨੇ ਕੀਤਾ ਗ੍ਰਿਫਤਾਰ,ਜਾਣੋ ਪੂਰਾ ਮਾਮਲਾ 
Jalandhar PNB Bank Robbery ਮਾਮਲੇ ’ਚ ਸ਼ਾਮਲ ਸਾਬਕਾ DSP ਦੇ ਮੁੰਡੇ ਨੂੰ ਪੁਲਿਸ ਨੇ ਕੀਤਾ ਗ੍ਰਿਫਤਾਰ,ਜਾਣੋ ਪੂਰਾ ਮਾਮਲਾ 
Monsoon 2026 : ਮੌਨਸੂਨ ਨੂੰ ਲੈ ਕੇ ਆਈ ਵੱਡੀ ਖ਼ਬਰ ,ਇਸ ਸਾਲ ਕਦੋਂ, ਕਿੱਥੇ ਅਤੇ ਕਿੰਨੀ ਬਾਰਿਸ਼ ਹੋਵੇਗੀ ,ਪੜ੍ਹੋ ਪੂਰੀ ਜਾਣਕਾਰੀ  
Monsoon 2026 : ਮੌਨਸੂਨ ਨੂੰ ਲੈ ਕੇ ਆਈ ਵੱਡੀ ਖ਼ਬਰ ,ਇਸ ਸਾਲ ਕਦੋਂ, ਕਿੱਥੇ ਅਤੇ ਕਿੰਨੀ ਬਾਰਿਸ਼ ਹੋਵੇਗੀ ,ਪੜ੍ਹੋ ਪੂਰੀ ਜਾਣਕਾਰੀ  
Punjab News: ਪੰਜਾਬ 'ਚ ਵੱਡੀ ਵਾਰਦਾਤ, ਪਤੀ ਵੱਲੋ ਪਤਨੀ 'ਤੇ ਚਾਕੂ ਨਾਲ ਜਾਨਲੇਵਾ ਹਮਲਾ; ਪਿੱਠ ਅਤੇ ਕਮਰ 'ਤੇ ਕੀਤੇ 6 ਵਾਰ...
ਪੰਜਾਬ 'ਚ ਵੱਡੀ ਵਾਰਦਾਤ, ਪਤੀ ਵੱਲੋ ਪਤਨੀ 'ਤੇ ਚਾਕੂ ਨਾਲ ਜਾਨਲੇਵਾ ਹਮਲਾ; ਪਿੱਠ ਅਤੇ ਕਮਰ 'ਤੇ ਕੀਤੇ 6 ਵਾਰ...
SAD News: ਮਨੋਰੰਜਨ ਜਗਤ ਨੂੰ ਵੱਡਾ ਘਾਟਾ, ਮਸ਼ਹੂਰ ਕਲਾਕਾਰ ਦਾ ਦੇਹਾਂਤ! ਸਦਮੇ 'ਚ ਪ੍ਰਸ਼ੰਸਕ...

Punjab News: ਪੰਜਾਬ 'ਚ ਲੱਗੀਆਂ ਸਖ਼ਤ ਪਾਬੰਦੀਆਂ! ਕੈਮਿਸਟਾਂ ਸਣੇ ਇਹ ਲੋਕ ਦੇਣ ਧਿਆਨ; ਸ਼ਾਮ 5 ਤੋਂ ਸਵੇਰੇ 7 ਵਜੇ ਤੱਕ...
ਪੰਜਾਬ 'ਚ ਲੱਗੀਆਂ ਸਖ਼ਤ ਪਾਬੰਦੀਆਂ! ਕੈਮਿਸਟਾਂ ਸਣੇ ਇਹ ਲੋਕ ਦੇਣ ਧਿਆਨ; ਸ਼ਾਮ 5 ਤੋਂ ਸਵੇਰੇ 7 ਵਜੇ ਤੱਕ...
Samana Tower Morcha : ਬੇਅਦਬੀਆਂ ਖ਼ਿਲਾਫ਼ ਚੱਲ ਰਹੇ ਧਰਨੇ 'ਚ ਬਜ਼ਰੁਗ ਕਿਸਾਨ ਦੀ ਦਿਲ ਦਾ ਦੌਰਾ ਪੈਣ ਨਾਲ ਹੋਈ ਮੌਤ

Gold-Silver Price Down: ਸੋਨੇ-ਚਾਂਦੀ 'ਚ ਵੱਡੀ ਗਿਰਾਵਟ, ਜਾਣੋ ਅੱਜ ਕਿੰਨੇ ਡਿੱਗੇ ਰੇਟ; 10 ਗ੍ਰਾਮ ਇੰਨਾ ਸਸਤਾ?

Embed widget