ਪੜਚੋਲ ਕਰੋ

Most Expensive Coffee: ਇੱਥੇ ਮਿਲਦੀ ਸਭ ਤੋਂ ਮਹਿੰਗੀ ਕੌਫ਼ੀ, ਇੱਕ ਕੱਪ ਦੀ ਕੀਮਤ 5200 ਰੁਪਏ

ਕੈਲੀਫੋਰਨੀਆ ਦੇ ਕਲੇਚ ਕੈਫੇ ਦਾ ਦਾਅਵਾ ਹੈ ਕਿ ਉਨ੍ਹਾਂ ਦੇ ਕੈਫੇ ‘ਚ ਦੁਨੀਆ ਦੀ ਸਭ ਤੋਂ ਮਹਿੰਗੀ ਕੌਫ਼ੀ ਮਿਲਦੀ ਹੈ। ਕਲੇਚ ਕੌਫ਼ੀ ਕੈਫੇ ‘ਚ ਇੱਕ ਕੱਪ ਕੌਫ਼ੀ ਦੀ ਕੀਮਤ 75 ਡਾਲਰ ਯਾਨੀ ਕਰੀਬ 5200 ਰੁਪਏ ਹੈ।

ਕੈਲੀਫੋਰਨੀਆ: ਇੱਥੇ ਦੇ ਕਲੇਚ ਕੈਫੇ ਦਾ ਦਾਅਵਾ ਹੈ ਕਿ ਉਨ੍ਹਾਂ ਦੇ ਕੈਫੇ ‘ਚ ਦੁਨੀਆ ਦੀ ਸਭ ਤੋਂ ਮਹਿੰਗੀ ਕੌਫ਼ੀ ਮਿਲਦੀ ਹੈ। ਕਲੇਚ ਕੌਫ਼ੀ ਕੈਫੇ ‘ਚ ਇੱਕ ਕੱਪ ਕੌਫ਼ੀ ਦੀ ਕੀਮਤ 75 ਡਾਲਰ ਯਾਨੀ ਕਰੀਬ 5200 ਰੁਪਏ ਹੈ। ਕੌਫ਼ੀ ਦਾ ਨਾਂ ਏਲੀਡਾ ਨੈਚੁਰਲ ਗੀਸ਼ਾ 803 ਹੈ। ਕੈਫੇ ਦੀ ਬ੍ਰਾਂਚ ਸੈਨ ਫ੍ਰਾਂਸਿਸਕੋ ਤੇ ਸਦਰਨ ਕੈਲੀਫੋਰਨੀਆ ‘ਚ ਹੈ। ਇਸ ਦੇ ਨਾਂ ਨਾਲ 803 ਹੋਣ ਦੀ ਵੀ ਕਹਾਣੀ ਹੈ।

ਹਾਲ ਹੀ ‘ਚ ਹੋਈ ਨਿਲਾਮੀ ‘ਚ 450 ਗ੍ਰਾਮ ਕੌਫ਼ੀ 803 ਡਾਲਰ ਯਾਨੀ ਕਰੀਬ 56 ਹਜ਼ਾਰ ਰੁਪਏ ਦੀ ਵਿੱਕੀ ਸੀ। ਪਨਾਮਾ ਕੌਫ਼ੀ ਕੰਪੀਟੀਸ਼ਨ ‘ਚ ਸਭ ਤੋਂ ਵਧੀਆ ਸੀ। ਇਸ ‘ਚ ਕੌਫ਼ੀ ਨੂੰ ਦੁਨੀਆ ਦਾ ਆਸਕਰ ਐਵਾਰਡ ਮੰਨਿਆ ਜਾਂਦਾ ਹੈ। ਇਸ ਕੌਫ਼ੀ ਦੇ ਸਿਰਫ 45 ਬੀਜ ਹੀ ਵੇਚਣ ਲਈ ਉਪੱਲਬਧ ਹੁੰਦੇ ਹਨ। ਇਸ ਵਿੱਚੋਂ ਜ਼ਿਆਦਾਤਰ ਕੌਫ਼ੀ ਜਪਾਨ, ਚੀਨ ਤੇ ਤਾਇਵਾਨ ਚਲੀ ਜਾਂਦੀ ਹੈ।

ਪਨਾਮਾ ‘ਚ ਪਾਈ ਜਾਣ ਵਾਲੀ ਕੌਫ਼ੀ ਅਰਬਿਕਾ ਕੌਫ਼ੀ ਹੈ। ਇਸ ਦਾ ਸਵਾਦ ਚਾਹ ਜਿਹਾ ਹੁੰਦਾ ਹੈ। 10 ਪੌਂਡ ਬੀਜ ਤੋਂ 80 ਕੱਪ ਕੌਫ਼ੀ ਤਿਆਰ ਹੁੰਦੀ ਹੈ। ਇਸ ਬਾਰੇ ਲਾਰੇਨ ਸਵੈਂਸਨ ਦਾ ਕਹਿਣਾ ਹੈ ਕਿ ਮੈਂ ਹੁਣ ਤਕ ਜਿੰਨੀ ਵੀ ਕੌਫ਼ੀ ਪੀਤੀ ਹੈ, ਉਸ ‘ਚ ਇਹ ਸਭ ਤੋਂ ਵੱਖਰੀ ਹੈ। ਇਸ ਨੂੰ ਪੀ ਕੇ ਦਿਮਾਗ ‘ਚ ਬਲਾਸਟ ਜਿਹਾ ਹੁੰਦਾ ਹੈ ਤੇ ਇਸ ਦਾ ਇੱਕ ਕੱਪ 75 ਡਾਲਰ ਦਾ ਹੋਣ ਦਾ ਪੂਰਾ ਹੱਕਦਾਰ ਹੈ।

ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:

https://play.google.com/store/apps/details?id=com.winit.starnews.hin

https://apps.apple.com/in/app/abp-live-news/id811114904

ਟਾਪ ਹੈਡਲਾਈਨ

Marriage Story : ਵਿਆਹ ਦੀ ਪਹਿਲੀ ਰਾਤ ਹੀ ਟੁੱਟਿਆ ਦਿਲ, ਜਦੋਂ ਮੈਨੂੰ ਪਤਾ ਲੱਗਿਆ ਕਿ ਮੇਰੇ ਪਤੀ ਦਾ...
Marriage Story : ਵਿਆਹ ਦੀ ਪਹਿਲੀ ਰਾਤ ਹੀ ਟੁੱਟਿਆ ਦਿਲ, ਜਦੋਂ ਮੈਨੂੰ ਪਤਾ ਲੱਗਿਆ ਕਿ ਮੇਰੇ ਪਤੀ ਦਾ...
SIP ਬਨਾਮ SSY: ਆਪਣੀ ਧੀ ਦੇ ਭਵਿੱਖ ਲਈ ਪੈਸਾ ਕਿੱਥੇ ਲਗਾਉਣਾ ਹੈ? ₹2,000 ਦੇ ਮਾਸਿਕ ਨਿਵੇਸ਼ ਲਈ ਪੂਰੀ ਗਣਨਾ ਸਿੱਖੋ
SIP ਬਨਾਮ SSY: ਆਪਣੀ ਧੀ ਦੇ ਭਵਿੱਖ ਲਈ ਪੈਸਾ ਕਿੱਥੇ ਲਗਾਉਣਾ ਹੈ? ₹2,000 ਦੇ ਮਾਸਿਕ ਨਿਵੇਸ਼ ਲਈ ਪੂਰੀ ਗਣਨਾ ਸਿੱਖੋ
ਰੇਲ ਯਾਤਰੀ ਧਿਆਨ ਦੇਣ! ਕੱਲ੍ਹ ਤੋਂ ਬਦਲੇਗਾ ਟ੍ਰੇਨਾਂ ਦਾ ਸੰਚਾਲਨ
ਰੇਲ ਯਾਤਰੀ ਧਿਆਨ ਦੇਣ! ਕੱਲ੍ਹ ਤੋਂ ਬਦਲੇਗਾ ਟ੍ਰੇਨਾਂ ਦਾ ਸੰਚਾਲਨ
Snake Facts : ਕੀ ਸੱਚਮੁੱਚ ਨਾਗ ਦੀ ਮੌਤ ਦਾ ਬਦਲਾ ਲੈਣ ਆਉਂਦੀ ਹੈ ਨਾਗਣ ? ਅੰਧਵਿਸ਼ਵਾਸ ਜਾਂ ਇਸ ਦੇ ਪਿੱਛੇ ਹੈ ਕੋਈ ਵਿਗਿਆਨ ?
Snake Facts : ਕੀ ਸੱਚਮੁੱਚ ਨਾਗ ਦੀ ਮੌਤ ਦਾ ਬਦਲਾ ਲੈਣ ਆਉਂਦੀ ਹੈ ਨਾਗਣ ? ਅੰਧਵਿਸ਼ਵਾਸ ਜਾਂ ਇਸ ਦੇ ਪਿੱਛੇ ਹੈ ਕੋਈ ਵਿਗਿਆਨ ?

ਵੀਡੀਓਜ਼

ਚੇਨ ਸਨੈਚਰਾਂ ਦੀ ਉਲਟੀ ਪੈ ਗਈ ਚਾਲ! ਲੋਕਾਂ ਨੇ ਇੱਕ ਨੂੰ ਮੌਕੇ 'ਤੇ ਹੀ ਦਬੋਚਿਆ
ਖੰਨਾ 'ਚ ਲੁੱਟ! ਕਾਰੋਬਾਰੀ ਪਰਿਵਾਰ ਨੂੰ ਖ਼ੂਨ ਨਾਲ ਲੱਥਪੱਥ ਕਰਕੇ ਫ਼ਰਾਰ ਹੋਏ ਬਦਮਾਸ਼
ਕੂੜਾ ਚੁੱਕਣ ਪਹੁੰਚਿਆ ਪ੍ਰਸ਼ਾਸਨ, ਰੋਕਣ ਆਏ ਸਫ਼ਾਈ ਸੇਵਕਾਂ ਨੂੰ ਪੁਲਿਸ ਨੇ ਚੁੱਕਿਆ
14 ਸਾਲਾ ਲੜਕੀ ਨਾਲ ਕਥਿਤ ਘਟਨਾ! ਦੋ ਨਾਬਾਲਗ ਪੁਲਿਸ ਦੀ ਗ੍ਰਿਫ਼ਤ 'ਚ
1 ਹਫ਼ਤੇ ਦਾ ਅਲਟੀਮੇਟਮ! ਪਾਰਕਾਂ ਨੂੰ ਲੈ ਕੇ ਧਰਨੇ ਦੀ ਚੇਤਾਵਨੀ

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
ਪੇਰੂ 'ਚ ਲੱਗੇ ਭੂਚਾਲ ਦੇ ਝਟਕੇ, 5.5 ਦੀ ਤੀਬਰਤਾ ਨਾਲ ਕੰਬੀ ਧਰਤੀ, 5 ਦੀ ਮੌਤ; ਡਿੱਗੀਆਂ ਕਈ ਇਮਾਰਤਾਂ
ਪੇਰੂ 'ਚ ਲੱਗੇ ਭੂਚਾਲ ਦੇ ਝਟਕੇ, 5.5 ਦੀ ਤੀਬਰਤਾ ਨਾਲ ਕੰਬੀ ਧਰਤੀ, 5 ਦੀ ਮੌਤ; ਡਿੱਗੀਆਂ ਕਈ ਇਮਾਰਤਾਂ
Petrol and Diesel Price: ਗੱਡੀ 'ਚ ਤੇਲ ਪਵਾਉਣ ਵਾਲਿਆਂ ਲਈ ਰਾਹਤ, ਅੱਜ ਕਿੰਨੇ ਦਾ ਮਿਲ ਰਿਹਾ ਪੈਟਰੋਲ-ਡੀਜ਼ਲ? ਜਾਣ ਲਓ ਅੱਜ ਦੇ ਰੇਟ
Petrol and Diesel Price: ਗੱਡੀ 'ਚ ਤੇਲ ਪਵਾਉਣ ਵਾਲਿਆਂ ਲਈ ਰਾਹਤ, ਅੱਜ ਕਿੰਨੇ ਦਾ ਮਿਲ ਰਿਹਾ ਪੈਟਰੋਲ-ਡੀਜ਼ਲ? ਜਾਣ ਲਓ ਅੱਜ ਦੇ ਰੇਟ
ਉੱਤਰਾਖੰਡ 'ਚ ਭਾਰੀ ਮੀਂਹ ਦਾ ਅਲਰਟ, ਬੰਦ ਰਹਿਣਗੇ ਸਕੂਲ ਅਤੇ ਆਂਗਨਬਾੜੀ ਕੇਂਦਰ
ਉੱਤਰਾਖੰਡ 'ਚ ਭਾਰੀ ਮੀਂਹ ਦਾ ਅਲਰਟ, ਬੰਦ ਰਹਿਣਗੇ ਸਕੂਲ ਅਤੇ ਆਂਗਨਬਾੜੀ ਕੇਂਦਰ
ਪੰਜਾਬ 'ਚ ਸ਼ੁੱਕਰਵਾਰ ਨੂੰ ਰਹੇਗੀ ਛੁੱਟੀ, ਸਕੂਲ, ਕਾਲਜ ਸਣੇ ਦਫਤਰ ਰਹਿਣਗੇ ਬੰਦ
ਪੰਜਾਬ 'ਚ ਸ਼ੁੱਕਰਵਾਰ ਨੂੰ ਰਹੇਗੀ ਛੁੱਟੀ, ਸਕੂਲ, ਕਾਲਜ ਸਣੇ ਦਫਤਰ ਰਹਿਣਗੇ ਬੰਦ
ਪੰਜਾਬ ਅਤੇ ਚੰਡੀਗੜ੍ਹ 'ਚ 4 ਦਿਨਾਂ ਲਈ ਮੀਂਹ ਦਾ ਅਲਰਟ, ਜਲੰਧਰ 'ਚ ਹੋਇਆ ਬੱਦਲ; ਮਿਲੇਗੀ ਕੜਾਕੇ ਦੀ ਗਰਮੀ ਤੋਂ ਰਾਹਤ
ਪੰਜਾਬ ਅਤੇ ਚੰਡੀਗੜ੍ਹ 'ਚ 4 ਦਿਨਾਂ ਲਈ ਮੀਂਹ ਦਾ ਅਲਰਟ, ਜਲੰਧਰ 'ਚ ਹੋਇਆ ਬੱਦਲ; ਮਿਲੇਗੀ ਕੜਾਕੇ ਦੀ ਗਰਮੀ ਤੋਂ ਰਾਹਤ
16 ਸਾਲਾਂ ਬਾਅਦ ਸਪੇਨ ਬਣਿਆ ਵਿਸ਼ਵ ਚੈਂਪੀਅਨ, ਫੀਫਾ ਵਿਸ਼ਵ ਕੱਪ ਦੇ ਫਾਈਨਲ ਵਿੱਚ ਅਰਜਨਟੀਨਾ ਨੂੰ 1-0 ਨਾਲ ਹਰਾਇਆ
16 ਸਾਲਾਂ ਬਾਅਦ ਸਪੇਨ ਬਣਿਆ ਵਿਸ਼ਵ ਚੈਂਪੀਅਨ, ਫੀਫਾ ਵਿਸ਼ਵ ਕੱਪ ਦੇ ਫਾਈਨਲ ਵਿੱਚ ਅਰਜਨਟੀਨਾ ਨੂੰ 1-0 ਨਾਲ ਹਰਾਇਆ
ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਪੜ੍ਹੋ ਅੱਜ ਦਾ ਮੁੱਖਵਾਕ 20 ਜੁਲਾਈ 2026
ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਪੜ੍ਹੋ ਅੱਜ ਦਾ ਮੁੱਖਵਾਕ 20 ਜੁਲਾਈ 2026
Sangrur News : 20 ਲੱਖ ਦੇ ਕਰਜ਼ੇ ਤੋਂ ਪਰੇਸ਼ਾਨ ਕਿਸਾਨ ਨੇ ਚੁੱਕਿਆ ਖੌਫਨਾਕ ਕਦਮ , ਇਲਾਜ ਦੌਰਾਨ ਮੌਤ
Sangrur News : 20 ਲੱਖ ਦੇ ਕਰਜ਼ੇ ਤੋਂ ਪਰੇਸ਼ਾਨ ਕਿਸਾਨ ਨੇ ਚੁੱਕਿਆ ਖੌਫਨਾਕ ਕਦਮ , ਇਲਾਜ ਦੌਰਾਨ ਮੌਤ
Embed widget