ਪੜਚੋਲ ਕਰੋ

ਦੇਸੀ ਵਿਆਹ ਦਾ ਅਜਿਹਾ ਕਾਰਡ ਜਿਸ ਨੂੰ ਵੇਖ ਨਹੀਂ ਰੋਕ ਸਕੋਗੇ ਆਪਣੀ ਹੱਸੀ

ਇੱਕ ਕਾਮੇਡੀਅਨ ਨੇ ਵਿਆਹ ਦਾ ਅਜਿਹਾ ਸ਼ਾਨਦਾਰ ਕਾਰਡ ਬਣਾਇਆ ਹੈ ਜਿਸ ਦੀ ਸੋਸ਼ਲ ਮੀਡੀਆ ‘ਤੇ ਖੂਬ ਚਰਚਾ ਹੋ ਰਹੀ ਹੈ। ਇਸ ਕਾਰਡ ਨੂੰ ਪੜ੍ਹ ਕੇ ਕੋਈ ਵੀ ਆਪਣੀ ਹੱਸੀ ਨਹੀਂ ਰੋਕ ਪਾ ਰਿਹਾ। ਅਜਿਹਾ ਲੱਗ ਰਿਹਾ ਹੈ ਜਿਵੇਂ ਵਿਆਹ ਦਾ ਕਾਰਡ ਬਣਾਉਨ ਦੌਰਾਨ ਕਾਮੇਡੀਅਨ ਪੂਰੀ ਮਸਤੀ ਦੇ ਮੂਡ ‘ਚ ਸੀ।

ਨਵੀਂ ਦਿੱਲੀ: ਇੱਕ ਕਾਮੇਡੀਅਨ ਨੇ ਵਿਆਹ ਦਾ ਅਜਿਹਾ ਸ਼ਾਨਦਾਰ ਕਾਰਡ ਬਣਾਇਆ ਹੈ ਜਿਸ ਦੀ ਸੋਸ਼ਲ ਮੀਡੀਆ ‘ਤੇ ਖੂਬ ਚਰਚਾ ਹੋ ਰਹੀ ਹੈ। ਇਸ ਕਾਰਡ ਨੂੰ ਪੜ੍ਹ ਕੇ ਕੋਈ ਵੀ ਆਪਣੀ ਹੱਸੀ ਨਹੀਂ ਰੋਕ ਪਾ ਰਿਹਾ। ਅਜਿਹਾ ਲੱਗ ਰਿਹਾ ਹੈ ਜਿਵੇਂ ਵਿਆਹ ਦਾ ਕਾਰਡ ਬਣਾਉਨ ਦੌਰਾਨ ਕਾਮੇਡੀਅਨ ਪੂਰੀ ਮਸਤੀ ਦੇ ਮੂਡ ‘ਚ ਸੀ। ਫੇਮਸ ਕਾਮੇਡੀਅਨ ਅਕਸ਼ਰ ਪਾਠਕ ਨੇ ਇੱਕ ਪੈਰੋਡੀ ਇੰਵੀਟੇਸ਼ਨ ਬਣਾਇਆ ਹੈ ਜਿਸ ‘ਤੇ ਲਿੱਖੀਆ ਸੀ, “ਸ਼ਰਮਾ ਜੀ ਦਾ ਮੁੰਡਾ ਅਤੇ ‘ਵਰਮਾ ਜੀ ਦੀ ਬੇਟੀ” ਵਿਆਹ ਬਾਰੇ ਗੱਲ ਕਰਦਾ ਹੈ ਅਤੇ ਵਿਆਹ ਦੇ ਹੈਸ਼ਟੈਗ ਦੇ ਕ੍ਰੈਜ਼ ‘ਤੇ ਚੁਟਕੀ ਲੈਂਦਾ ਹੈ ਜਿਸ ‘ਤੇ ਲਿਖੀਆ ਹੈ #ਸ਼ਾਵਰਮਾ। ਇਸ ਦੀ ਸ਼ੁਰੂਆਤ ‘ਚ ਲਿੱਖੀਆ ਹੈ ਕਿ ਅਸੀਂ ਕਿੰਨਾ ਖ਼ਰਚਾ ਕੀਤਾ ਹੈ ਇਹ ਇਸ ਅਸਧਾਰਣ ਕਾਰਡ ਤੋਂ ਤੁਸੀਂ ਅੰਦਾਜ਼ਾ ਲੱਗਾ ਸਕਦੇ ਹੋ। ਅਸੀਂ ਅੰਬਾਨੀ ਤੋਂ ਘੱਟ ਨ੍ਹੀਂ। ਫੇਰ ਤਾਰੀਖ ਬਾਰੇ ਲ਼ਿਖਦੇ ਹੋਏ ਲਿਖੀਆ ਹੈ ਕਾਫੀ ਸ਼ੁਭ ਦਿਨ ਹੈ ਇਸ ਲਈ ਇਸ ਦਿਨ 22 ਹਜ਼ਾਰ ਵਿਆਹ ਹਨ। ਇਸ ਲਈ ਤੁਸੀਂ ਕਈ ਘੰਟੇ ਟ੍ਰੈਫਿਕ ‘ਚ ਫੱਸ ਸਕਦੇ ਹੋ। ਦੇਸੀ ਵਿਆਹ ਦਾ ਅਜਿਹਾ ਕਾਰਡ ਜਿਸ ਨੂੰ ਵੇਖ ਨਹੀਂ ਰੋਕ ਸਕੋਗੇ ਆਪਣੀ ਹੱਸੀ ਦੇਸੀ ਵਿਆਹ ਦਾ ਅਜਿਹਾ ਕਾਰਡ ਜਿਸ ਨੂੰ ਵੇਖ ਨਹੀਂ ਰੋਕ ਸਕੋਗੇ ਆਪਣੀ ਹੱਸੀ ਵਿਆਹ ਦੀ ਥਾਂ ਬਾਰੇ ਲਿਖੀਆ ਹੈ ਕਿ ਜਿੱਥੇ ਬਹੁਤ ਸਾਰੇ ਵਿਆਹ ਹੋ ਰਹੇ ਹਨ, ਤੁਹਾਨੂੰ ਉੱਥੇ ਹੀ ਆਉਣਾ ਹੈ ਅਤੇ ਪੱਕੇ ਤੌਰ ‘ਤੇ ਤੁਸੀਂ ਕਿਸੇ ਗਲਤ ਵਿਆਹ ‘ਚ ਵੜ੍ਹ ਸਕਸੇ ਹੋ। ਗਿਫਟ ਬਾਰੇ ਲਿਖੀਆ ਹੈ ਕਿ ਨੋ ਗਿਫਟ, ਓਨਲੀ ਕੈਸ਼, ਅਸੀਂ 18 ਜੂਸਰ-ਮਿਕਸ ਗ੍ਰਾਇੰਡਰ ਦਾ ਕੀ ਕਰਾਂਗੇ। ਰਿਸੇਪਸ਼ਨ ਦੇ ਕਾਰਡ ‘ਤੇ ਲਿਖੀਆ ਹੈ ਕਿ ਜੇਲਰ ਦੀਪਿਕਾ-ਰਣਵੀਰ 6 ਅਤੇ ਪ੍ਰਿਅੰਕਾ-ਨਿੱਕ ਅੱਠ ਫਮਕਸ਼ਨ ਕਰ ਸਕਦੇ ਹਨ ਤਾਂ ਅਸੀਂ 2-3 ਤਾਂ ਕਰਾਂਗੇ। ਦੇਸੀ ਵਿਆਹ ਦਾ ਅਜਿਹਾ ਕਾਰਡ ਜਿਸ ਨੂੰ ਵੇਖ ਨਹੀਂ ਰੋਕ ਸਕੋਗੇ ਆਪਣੀ ਹੱਸੀ ਸਮੇਂ ਬਾਰੇ ਲਿਖੀਆ ਹੈ 7 ਵਜੇ ਤੋਂ ਬਾਅਦ ਆਉਣਾ ਹੈ ਪਰ ਅਸੀਂ ਖੁਦ 8:30 ਵਜੇ ਆਵਾਂਗੇ। ਡਾਈਰੈਕਸ਼ਨ ‘ਚ ਲਿਖੀਆ ਹੈ-ਅੱਗੇ ਡਾਈਰੈਕਸ਼ਨ ਏ ਲਈ ਇੱਕ ਕੰਫੀਊਜ਼ਨ ਮੈਪ ਹੈ। ਮੈਪ ਵਾਲੇ ਪੇਜ਼ ‘ਤੇ ਲਿਖੀਆ ਹੈ ਇਸ ਮੈਪ ਦੇ ਭਰੋਸੇ ਬਿਲਕੁਲ ਨਾ ਰਹਿਣਾ। ਦੇਸੀ ਵਿਆਹ ਦਾ ਅਜਿਹਾ ਕਾਰਡ ਜਿਸ ਨੂੰ ਵੇਖ ਨਹੀਂ ਰੋਕ ਸਕੋਗੇ ਆਪਣੀ ਹੱਸੀ ਵਹਿਸਕੀ ਬਾਰੇ ਲਿਖੀਆ ਹੈ ਕਿ ਜੋ ਮਿੰਟੂ ਦੇ ਪਾਪਾ ਨੇ ਆਰਮੀ ਕੈਂਟੀਨ ਤੋਂ ਖਰੀਦੀ ਉਹ ਤੁਹਾਨੂੰ ਮਿਲੇਗੀ। ਇਸ ਰੋਮਾਂਚਕ ਕਾਰਡ ਬਾਏ ਲੋਕਾਂ ਦਾ ਕਹਿਣਾ ਸੀ ਕਿ ਇਸ ‘ਚ ਮੈਨਿਊ ਨੂੰ ਜੋੜਿਆ ਜਾ ਸਕਦਾ ਹੈ। ਜਦਕਿ ਕੁਝ ਦਾ ਕਹਿਣਾ ਹੈ ਕਿ ਦਿਲਵਾਲੇ ਦੁਲਹਨੀਆ ਲੈ ਜਾਏਂਗੇ ਦੇ ਅਮਰੀਸ਼ ਪੁਰੀ ਅਤੇ ਐਸਆਰਕੇ ਦੇ ‘ਆਓ ਆਓ’ ਨੂੰ ਜੋੜਿਆ ਜਾਣਾ ਚਾਹਿਦਾ ਸੀ। ਇਸ ਕਾਰਡ ਨੂੰ ਵੇਖ ਆਮ ਲੋਕ ਆਪਣੀ ਹੱਸੀ ਨਹੀਂ ਰੋਕ ਪਾ ਰਹੇ ਹਨ।

ਟਾਪ ਹੈਡਲਾਈਨ

Punjab Arms Licence : ਪੰਜਾਬ 'ਚ ਅਸਲਾ ਲਾਇਸੈਂਸਾਂ ਨੂੰ ਲੈ ਕੇ ਵੱਡਾ ਖੁਲਾਸਾ, ਗ੍ਰਹਿ ਵਿਭਾਗ ਨੇ ਜਾਰੀ ਕੀਤੇ ਨਵੇਂ ਹੁਕਮ

Punjab News : ਪੰਜਾਬ ਪੁਲਿਸ ਦੇ ਹੈੱਡ ਕਾਂਸਟੇਬਲ ਦੇ ਕਤਲ ਮਾਮਲੇ 'ਚ ਵੱਡਾ ਅੱਪਡੇਟ , ਇਸ ਸੰਗਠਨ ਨੇ ਲਈ ਜ਼ਿੰਮੇਵਾਰੀ

 Himanshi Khurana ਨੇ ਮਨਾਇਆ ਛੱਠ ਪੂਜਾ ਦਾ ਤਿਉਹਾਰ, ਪਾਣੀ 'ਚ ਖੜ੍ਹ ਕੇ ਸੂਰਜ ਦੇਵਤਾ ਨੂੰ ਦਿੱਤਾ ਅਰਘ

Gold-Silver Rate : ਵਿਆਹਾਂ ਦੇ ਸੀਜ਼ਨ ਤੋਂ ਪਹਿਲਾਂ ਸੋਨਾ-ਚਾਂਦੀ ਖਰੀਦਣ ਵਾਲਿਆਂ ਲਈ ਵੱਡੀ ਖ਼ਬਰ! ਕੀਮਤਾਂ 'ਚ ਭਾਰੀ ਗਿਰਾਵਟ  

ਵੀਡੀਓਜ਼

Milk Price Hike: ਲੋਕਾਂ ਨੂੰ ਮਹਿੰਗਾਈ ਦਾ ਹੋਰ ਵੱਡਾ ਝੱਟਕਾ; ਦੁੱਧ ਹੋਇਆ ₹100 ਤੋਂ ਪਾਰ! | Abp Sanjha
Bikram Majithia ਆਏ ਮੁਲਾਜ਼ਮਾਂ ਦੇ ਹੱਕ 'ਚ; Bhagwant Mann ਸਰਕਾਰ ਦੀ ਬਣਾਈ ਰੇਲ੍ਹ | Akali vs AAP | Abp Sanjha
Waris Punjab De Rally ਦੌਰਾਨ Sukhbir Badal 'ਤੇ ਤਿੱਖਾ ਹਮਲਾ! | Bhai Amritpal Singh | Abp Sanjha
Mohali Dimple Murder Case: ਡਿੰਪਲ ਕਤਲ ਮਾਮਲੇ 'ਚ 35 ਗਵਾਹ; ਪੰਜਾਬ ਪੁਲਿਸ ਦੇ ਵੱਡੇ ਖ਼ੁਲਾਸੇ! | Abp Sanjha
Govt Employees Protest: ਪੰਜਾਬ ਸਰਕਾਰ vs 3 ਲੱਖ ਮੁਲਾਜ਼ਮ;ਸਸਪੈਂਡ ਤੋਂ ਤਨਖਾਹ ਕੱਟਣ ਤੱਕ ਦੀ ਤਿਆਰੀ | Abp Sanjha

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Punjab Arms Licence : ਪੰਜਾਬ 'ਚ ਅਸਲਾ ਲਾਇਸੈਂਸਾਂ ਨੂੰ ਲੈ ਕੇ ਵੱਡਾ ਖੁਲਾਸਾ, ਗ੍ਰਹਿ ਵਿਭਾਗ ਨੇ ਜਾਰੀ ਕੀਤੇ ਨਵੇਂ ਹੁਕਮ
Punjab Arms Licence : ਪੰਜਾਬ 'ਚ ਅਸਲਾ ਲਾਇਸੈਂਸਾਂ ਨੂੰ ਲੈ ਕੇ ਵੱਡਾ ਖੁਲਾਸਾ, ਗ੍ਰਹਿ ਵਿਭਾਗ ਨੇ ਜਾਰੀ ਕੀਤੇ ਨਵੇਂ ਹੁਕਮ
Punjab News : ਪੰਜਾਬ ਪੁਲਿਸ ਦੇ ਹੈੱਡ ਕਾਂਸਟੇਬਲ ਦੇ ਕਤਲ ਮਾਮਲੇ 'ਚ ਵੱਡਾ ਅੱਪਡੇਟ , ਇਸ ਸੰਗਠਨ ਨੇ ਲਈ ਜ਼ਿੰਮੇਵਾਰੀ
Punjab News : ਪੰਜਾਬ ਪੁਲਿਸ ਦੇ ਹੈੱਡ ਕਾਂਸਟੇਬਲ ਦੇ ਕਤਲ ਮਾਮਲੇ 'ਚ ਵੱਡਾ ਅੱਪਡੇਟ , ਇਸ ਸੰਗਠਨ ਨੇ ਲਈ ਜ਼ਿੰਮੇਵਾਰੀ
 Himanshi Khurana ਨੇ ਮਨਾਇਆ ਛੱਠ ਪੂਜਾ ਦਾ ਤਿਉਹਾਰ, ਪਾਣੀ 'ਚ ਖੜ੍ਹ ਕੇ ਸੂਰਜ ਦੇਵਤਾ ਨੂੰ ਦਿੱਤਾ ਅਰਘ
 Himanshi Khurana ਨੇ ਮਨਾਇਆ ਛੱਠ ਪੂਜਾ ਦਾ ਤਿਉਹਾਰ, ਪਾਣੀ 'ਚ ਖੜ੍ਹ ਕੇ ਸੂਰਜ ਦੇਵਤਾ ਨੂੰ ਦਿੱਤਾ ਅਰਘ
Gold-Silver Rate : ਵਿਆਹਾਂ ਦੇ ਸੀਜ਼ਨ ਤੋਂ ਪਹਿਲਾਂ ਸੋਨਾ-ਚਾਂਦੀ ਖਰੀਦਣ ਵਾਲਿਆਂ ਲਈ ਵੱਡੀ ਖ਼ਬਰ! ਕੀਮਤਾਂ 'ਚ ਭਾਰੀ ਗਿਰਾਵਟ  
Gold-Silver Rate : ਵਿਆਹਾਂ ਦੇ ਸੀਜ਼ਨ ਤੋਂ ਪਹਿਲਾਂ ਸੋਨਾ-ਚਾਂਦੀ ਖਰੀਦਣ ਵਾਲਿਆਂ ਲਈ ਵੱਡੀ ਖ਼ਬਰ! ਕੀਮਤਾਂ 'ਚ ਭਾਰੀ ਗਿਰਾਵਟ  
Home Loan ਲੈਣ ਵਾਲਿਆਂ ਨੂੰ ਵੱਡੀ ਰਾਹਤ! ਹੁਣ ਸਮੇਂ ਤੋਂ ਪਹਿਲਾਂ ਲੋਨ ਚੁਕਾਉਣ 'ਤੇ ਨਹੀਂ ਲੱਗੇਗੀ ਪੈਨਲਟੀ!

Holiday : ਇਸ ਜ਼ਿਲ੍ਹੇ 'ਚ ਬੁੱਧਵਾਰ ਨੂੰ ਲੋਕਲ ਛੁੱਟੀ ਦਾ ਐਲਾਨ, ਡਿਪਟੀ ਕਮਿਸ਼ਨਰ ਨੇ ਜਾਰੀ ਕੀਤੇ ਹੁਕਮ

Kulgam Encounter : ਭਾਰਤੀ ਫੌਜ ਨੇ ਲਿਆ ਕੁਲਗਾਮ ਹਮਲੇ ਦਾ ਬਦਲਾ! ਲਤੀਫ ਭੱਟ ਸਮੇਤ ਲਸ਼ਕਰ ਦੇ 2 ਅੱਤਵਾਦੀ ਢੇਰ

RBI News : ਗਰੀਬ ਪਰਿਵਾਰਾਂ ਨੂੰ ਮਿਲ ਸਕਦਾ ਹੈ ਵੱਧ ਲੋਨ, RBI ਕਰੇਗਾ 3 ਲੱਖ ਦੀ ਆਮਦਨ ਸੀਮਾ ਦਾ ਰਿਵਿਊ

Embed widget