ਪੜਚੋਲ ਕਰੋ

'80 ਰੋਟੀਆਂ, 3 ਕਿਲੋ ਚੌਲ, 2 ਕਿਲੋ ਮਟਨ' ਰੋਜ਼ ਖਾਂਦਾ ਇਹ ਆਦਮੀ, ਕਮੀ ਨਾ ਹੋਏ ਇਸ ਲਈ ਲਾਇਆ ਇਹ ਜੁਗਾੜ

ਬਿਹਾਰ ਦੇ ਕਟਿਹਾਰ ਦੇ ਰਹਿਣ ਵਾਲੇ ਮੁਹੰਮਦ ਰਫੀਕ ਅਦਨਾਨ ਆਪਣੇ ਭਾਰ ਨੂੰ ਲੈ ਕੇ ਸੁਰਖੀਆਂ ਵਿੱਚ ਹਨ। 30 ਸਾਲਾ ਅਦਨਾਨ 20 ਤੋਂ 30 ਕਦਮ ਵੀ ਨਹੀਂ ਚੱਲ ਸਕਦਾ। ਇੱਕ ਦਿਨ 'ਚ 3 ਵਾਰ ਖਾਣ ਵਾਲੇ ਰਫੀਕ ਦੀ ਡਾਈਟ ਸੁਣ ਕੇ ਤੁਸੀਂ ਹੈਰਾਨ ਰਹਿ ਜਾਵੋਗੇ।

ਕਟਿਹਾਰ: ਬਿਹਾਰ ਦੇ ਕਟਿਹਾਰ ਦੇ ਰਹਿਣ ਵਾਲੇ ਮੁਹੰਮਦ ਰਫੀਕ ਅਦਨਾਨ ਆਪਣੇ ਭਾਰ ਨੂੰ ਲੈ ਕੇ ਸੁਰਖੀਆਂ ਵਿੱਚ ਹਨ। 30 ਸਾਲਾ ਅਦਨਾਨ 20 ਤੋਂ 30 ਕਦਮ ਵੀ ਨਹੀਂ ਚੱਲ ਸਕਦਾ। ਇੱਕ ਦਿਨ 'ਚ 3 ਵਾਰ ਖਾਣ ਵਾਲੇ ਰਫੀਕ ਦੀ ਡਾਈਟ ਸੁਣ ਕੇ ਤੁਸੀਂ ਹੈਰਾਨ ਰਹਿ ਜਾਵੋਗੇ। ਪ੍ਰਾਪਤ ਰਿਪੋਰਟਾਂ ਅਨੁਸਾਰ ਰਫੀਕ ਇੱਕ ਦਿਨ ਵਿੱਚ 4 ਕਿਲੋ ਆਟੇ ਨਾਲ ਬਣੀਆਂ 80 ਦੇ ਕਰੀਬ ਰੋਟੀਆਂ ਤੇ 2-3 ਕਿਲੋ ਚੌਲ ਖਾ ਲੈਂਦਾ ਹੈ। ਮਿਲੀ ਰਿਪੋਰਟ ਵਿੱਚ ਰਫੀਕ ਦਾ ਵਜ਼ਨ 200 ਕਿਲੋ ਦੱਸਿਆ ਗਿਆ ਹੈ। ਇਸ ਰਿਪੋਰਟ ਮੁਤਾਬਕ ਰਫੀਕ ਦੀ ਖੁਰਾਕ ਮੁਤਾਬਕ ਇੱਕ ਪਤਨੀ ਖਾਣਾ ਬਣਾਉਣ ਤੋਂ ਅਸਮਰੱਥ ਸੀ। ਇਸ ਲਈ ਉਸ ਨੇ ਦੂਜਾ ਵਿਆਹ ਕਰ ਲਿਆ।

ਰਫੀਕ ਨੇ ਕਿਹਾ, 'ਮੈਂ ਦਿਨ ਵਿਚ ਤਿੰਨ ਵਾਰ ਖਾਣਾ ਖਾਂਦਾ ਹਾਂ। ਮੈਨੂੰ ਇੰਨੀ ਭੁੱਖ ਲੱਗਦੀ ਹੈ ਕਿ ਪੂਰੇ ਪਰਿਵਾਰ ਤੋਂ 10 ਗੁਣਾ ਖਾਣਾ ਮੈਂ ਇਕੱਲਾ ਖਾ ਸਕਦਾ ਹਾਂ। ਸਾਡੇ ਪਰਿਵਾਰ ਵਿੱਚ ਚੌਲਾਂ ਦਾ 1 ਥੈਲਾ (50 ਕਿਲੋ) ਮੁਸ਼ਕਲ ਨਾਲ 7 ਦਿਨ ਵੀ ਨਹੀਂ ਚੱਲਦਾ ਹੈ। ਮੈਂ ਹਰ ਰੋਜ਼ 2-3 ਕਿਲੋ ਚੌਲ ਇਕੱਲਾ ਹੀ ਖਾਂਦਾ ਹਾਂ। ਇਸ ਦੇ ਨਾਲ ਹੀ ਮੈਂ 2 ਲੀਟਰ ਦੁੱਧ, 1-2 ਕਿਲੋ ਮਟਨ ਜਾਂ ਚਿਕਨ ਵੀ ਖਾਂਦਾ ਹਾਂ। ਇਸ ਤੋਂ ਇਲਾਵਾ ਮੈਂ 3-4 ਕਿਲੋ ਆਟੇ ਦੀ ਰੋਟੀ ਖਾਂਦਾ ਹਾਂ।

ਉੱਥੇ ਹੀ ਰਫੀਕ 6 ਭੈਣਾਂ ਅਤੇ 4 ਭਰਾਵਾਂ ਵਿੱਚੋਂ ਸਭ ਤੋਂ ਛੋਟਾ ਹੈ। ਉਸ ਦੇ ਪਿਤਾ ਗੋਦਾਮ ਵਿੱਚ ਕੰਮ ਕਰਦੇ ਸੀ ਅਤੇ ਮਾਂ ਘਰ ਵਿੱਚ ਰਹਿੰਦੀ ਸੀ। 5ਵੀਂ ਜਮਾਤ ਤੱਕ ਪੜ੍ਹੇ ਰਫੀਕ ਨੇ ਕਿਹਾ, 'ਮੈਨੂੰ ਯਾਦ ਹੈ ਜਦੋਂ ਮੈਂ 15 ਸਾਲ ਦਾ ਸੀ, ਉਦੋਂ ਵੀ ਮੇਰਾ ਵਜ਼ਨ 80 ਕਿਲੋ ਸੀ ਪਰ ਉਸ ਸਮੇਂ ਇੰਨਾ ਭਾਰ ਨਾ ਹੋਣ ਕਾਰਨ ਮੈਂ ਖੇਡਦਾ ਸੀ। ਫਿਰ ਹੌਲੀ-ਹੌਲੀ ਮੇਰੀ ਭੁੱਖ ਵਧਦੀ ਗਈ ਅਤੇ ਮੇਰਾ ਭਾਰ ਵੀ ਵਧਦਾ ਗਿਆ। ਮੈਨੂੰ ਜੋ ਮਿਲਦਾ ਸੀ, ਖਾ ਲੈਂਦਾ ਸੀ।

ਉਸ ਨੇ ਕਿਹਾ, 'ਜਦੋਂ ਮੈਂ ਤੁਰਨ ਦੀ ਕੋਸ਼ਿਸ਼ ਕਰਦਾ ਹਾਂ, ਮੈਂ ਥੱਕ ਜਾਂਦਾ ਹਾਂ ਅਤੇ ਫਿਰ ਮੈਨੂੰ ਬੈਠਣਾ ਪੈਂਦਾ ਹੈ। ਜੇਕਰ ਕਦੇ ਥਕਾਵਟ ਕਾਰਨ ਜਾਣਾ ਪਵੇ ਤਾਂ ਮੈਂ ਮੋਟਰਸਾਈਕਲ 'ਤੇ ਜਾਂਦਾ ਹਾਂ ਪਰ ਕਈ ਵਾਰ ਮੋਟਰਸਾਈਕਲ ਵੀ ਮੇਰਾ ਭਾਰ ਨਹੀਂ ਚੁੱਕ ਸਕਦੀ। ਮੈਂ ਸਾਰਾ ਦਿਨ ਪਿੰਡ ਦੇ ਲੋਕਾਂ ਨਾਲ ਗੱਲਾਂ ਕਰਦਾ ਰਹਿੰਦਾ ਹਾਂ ਅਤੇ ਘਰ ਦੇ ਬਾਹਰ ਮੰਜੇ 'ਤੇ ਲੇਟਦਾ ਹਾਂ।' ਇੱਕ ਗੁਆਂਢੀ ਅਨੁਸਾਰ  ਕਈ ਵਾਰ ਰਫੀਕ ਦਾ ਮੋਟਰਸਾਈਕਲ ਵੀ ਥਸ ਜਾਂਦਾ ਹੈ। ਲੋਕ ਉਸ ਨੂੰ ਵਿਆਹ 'ਚ ਬੁਲਾਉਣ ਤੋਂ ਵੀ ਬਚਦੇ ਹਨ।

ਹੋਰ ਵੇਖੋ
Advertisement
Advertisement
Advertisement

ਟਾਪ ਹੈਡਲਾਈਨ

Cabinet Briefing: ਕਿਸਾਨਾਂ ਦੀ ਵਧੇਗੀ ਆਮਦਨ! ਜਾਣੋ ਮਿਡਲ ਕਲਾਸ ਤੋਂ ਲੈ ਕੇ ਭਾਸ਼ਾਵਾਂ ਤੱਕ ਮੋਦੀ ਕੈਬਨਿਟ ਨੇ ਲਏ ਕਿਹੜੇ ਵੱਡੇ ਫੈਸਲੇ

Punjab News: ਅਕਾਲ ਤਖ਼ਤ ਦੇ ਜਥੇਦਾਰ ਗਿਆਨੀ ਰਘਬੀਰ ਸਿੰਘ ਦੀ ਤਬੀਅਤ ਵਿਗੜੀ, ਕਰਵਾਇਆ ਗਿਆ ਹਸਪਤਾਲ 'ਚ ਭਰਤੀ

ਸੁੱਚਾ ਸਿੰਘ ਲੰਗਾਹ ਦੀ ਅਕਾਲੀ ਦਲ 'ਚ ਹੋਈ ਵਾਪਸੀ, ਪਾਰਟੀ ਦੇ ਕਾਰਜਕਾਰੀ ਪ੍ਰਧਾਨ ਨੇ ਲਿਆ ਫੈਸਲਾ, ਜਾਣੋ

New Report: ਕੈਂਸਰ, ਸ਼ੂਗਰ ਅਤੇ ਮੋਟਾਪਾ ਘਟਾਉਂਦੀ ਬੀਅਰ! ਨਵੀਂ ਰਿਪੋਰਟ 'ਚ ਹੈਰਾਨ ਕਰਨ ਵਾਲਾ ਖੁਲਾਸਾ
New Report: ਕੈਂਸਰ, ਸ਼ੂਗਰ ਅਤੇ ਮੋਟਾਪਾ ਘਟਾਉਂਦੀ ਬੀਅਰ! ਨਵੀਂ ਰਿਪੋਰਟ 'ਚ ਹੈਰਾਨ ਕਰਨ ਵਾਲਾ ਖੁਲਾਸਾ
Advertisement
ABP Premium

ਵੀਡੀਓਜ਼

ਕੰਗਣਾ ਦੀਆਂ ਫਿਲਮਾਂ ਨਹੀਂ ਚੱਲ ਰਹੀਆਂ ਇਸ ਲਈ ਅਜਿਹੇ ਬਿਆਨ ਦਿੰਦੀ700 ਰੁਪਏ ਪ੍ਰਤੀ ਕੁੰਅਟਲ ਝੋਨਾ ਵਿਕ ਰਿਹਾ, ਮੰਡੀ ਬੋਰਡ ਦੇ ਅਫਸਰ ਮਿਲੇ ਹੋਏ...ਬਰਨਾਲਾ 'ਚ ਦੋ ਗੁਟ ਭਿੜੇ, ਚੱਲੀਆਂ ਗੋਲੀਆਂਵਿਸ਼ਵ ਪ੍ਰਸਿੱਧ ਲੰਗੂਰ ਮੇਲੇ ਦੀ ਹੋਈ ਸ਼ੁਰੂਆਤ

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Cabinet Briefing: ਕਿਸਾਨਾਂ ਦੀ ਵਧੇਗੀ ਆਮਦਨ! ਜਾਣੋ ਮਿਡਲ ਕਲਾਸ ਤੋਂ ਲੈ ਕੇ ਭਾਸ਼ਾਵਾਂ ਤੱਕ ਮੋਦੀ ਕੈਬਨਿਟ ਨੇ ਲਏ ਕਿਹੜੇ ਵੱਡੇ ਫੈਸਲੇ
Cabinet Briefing: ਕਿਸਾਨਾਂ ਦੀ ਵਧੇਗੀ ਆਮਦਨ! ਜਾਣੋ ਮਿਡਲ ਕਲਾਸ ਤੋਂ ਲੈ ਕੇ ਭਾਸ਼ਾਵਾਂ ਤੱਕ ਮੋਦੀ ਕੈਬਨਿਟ ਨੇ ਲਏ ਕਿਹੜੇ ਵੱਡੇ ਫੈਸਲੇ
Punjab News: ਅਕਾਲ ਤਖ਼ਤ ਦੇ ਜਥੇਦਾਰ ਗਿਆਨੀ ਰਘਬੀਰ ਸਿੰਘ ਦੀ ਤਬੀਅਤ ਵਿਗੜੀ, ਕਰਵਾਇਆ ਗਿਆ ਹਸਪਤਾਲ 'ਚ ਭਰਤੀ
Punjab News: ਅਕਾਲ ਤਖ਼ਤ ਦੇ ਜਥੇਦਾਰ ਗਿਆਨੀ ਰਘਬੀਰ ਸਿੰਘ ਦੀ ਤਬੀਅਤ ਵਿਗੜੀ, ਕਰਵਾਇਆ ਗਿਆ ਹਸਪਤਾਲ 'ਚ ਭਰਤੀ
ਸੁੱਚਾ ਸਿੰਘ ਲੰਗਾਹ ਦੀ ਅਕਾਲੀ ਦਲ 'ਚ ਹੋਈ ਵਾਪਸੀ, ਪਾਰਟੀ ਦੇ ਕਾਰਜਕਾਰੀ ਪ੍ਰਧਾਨ ਨੇ ਲਿਆ ਫੈਸਲਾ, ਜਾਣੋ
ਸੁੱਚਾ ਸਿੰਘ ਲੰਗਾਹ ਦੀ ਅਕਾਲੀ ਦਲ 'ਚ ਹੋਈ ਵਾਪਸੀ, ਪਾਰਟੀ ਦੇ ਕਾਰਜਕਾਰੀ ਪ੍ਰਧਾਨ ਨੇ ਲਿਆ ਫੈਸਲਾ, ਜਾਣੋ
New Report: ਕੈਂਸਰ, ਸ਼ੂਗਰ ਅਤੇ ਮੋਟਾਪਾ ਘਟਾਉਂਦੀ ਬੀਅਰ! ਨਵੀਂ ਰਿਪੋਰਟ 'ਚ ਹੈਰਾਨ ਕਰਨ ਵਾਲਾ ਖੁਲਾਸਾ
New Report: ਕੈਂਸਰ, ਸ਼ੂਗਰ ਅਤੇ ਮੋਟਾਪਾ ਘਟਾਉਂਦੀ ਬੀਅਰ! ਨਵੀਂ ਰਿਪੋਰਟ 'ਚ ਹੈਰਾਨ ਕਰਨ ਵਾਲਾ ਖੁਲਾਸਾ
ਤੁਸੀਂ ਵੀ ਬਣਾਉਣਾ ਚਾਹੁੰਦੇ ਜਾਹਨਵੀ ਕਪੂਰ ਵਰਗਾ ਕਰਵੀ ਫੀਗਰ, ਤਾਂ ਫੋਲੋ ਕਰੋ ਆਹ ਰੂਟੀਨ

ਸ਼ਰਾਬੀਆਂ ਲਈ ਜ਼ਰੂਰੀ ਖ਼ਬਰ! ਤਿੰਨ ਦਿਨ ਰਹੇਗਾ ਡ੍ਰਾਈ ਡੇਅ, ਸ਼ਰਾਬ ਦੀਆਂ ਦੁਕਾਨਾਂ ਰਹਿਣਗੀਆਂ ਬੰਦ

Government job- 10ਵੀਂ ਪਾਸ ਲਈ ਨਿਕਲੀ ਬੰਪਰ ਭਰਤੀ, ਬਿਨਾਂ ਲਿਖਤੀ ਪ੍ਰੀਖਿਆ ਮਿਲੇਗੀ ਨੌਕਰੀ

Healthy Diet Plan: ਨਾਸ਼ਤੇ ਤੋਂ ਲੈਕੇ ਡੀਨਰ ਤੱਕ ਇਦਾਂ ਦਾ ਹੋਣਾ ਚਾਹੀਦਾ ਤੁਹਾਡਾ ਤਿੰਨ ਟਾਈਮ ਦਾ ਖਾਣਾ, ਪੜ੍ਹੋ ਪੂਰਾ Diet Plan

Embed widget