ਪੜਚੋਲ ਕਰੋ

Poisonous Tree: ਡੰਗ ਮਾਰਦਾ ਹੈ ਇਹ ਜ਼ਹਿਰੀਲਾ ਪੌਦਾ, ਨੇੜਿਓਂ ਲੰਘਦੇ ਸਮੇਂ ਰਹੋ ਸਾਵਧਾਨ...

ਜੰਗਲੀ ਪੌਦੇ ਜਿਥੇ ਕਈ ਦਵਾਈਆਂ ਵਿਚ ਵਰਤੇ ਜਾਂਦੇ ਹਨ, ਉਥੇ ਇਨ੍ਹਾਂ ਦੇ ਜ਼ਹਿਰੀਲੇ ਹੋਣ ਬਾਰੇ ਵੀ ਅਸੀਂ ਅਕਸਰ ਸੁਣਦੇ ਹਾਂ। ਕੁਝ ਪੌਦੇ ਅਜਿਹੇ ਵੀ ਹਨ, ਜੋ ਆਪਣੇ ਆਪ ਵਿਚ ਜ਼ਹਿਰ ਛੁਪਾਈ ਬੈਠੇ ਹੁੰਦੇ ਹਨ।

Poisonous Tree: ਜੰਗਲੀ ਪੌਦੇ ਜਿਥੇ ਕਈ ਦਵਾਈਆਂ ਵਿਚ ਵਰਤੇ ਜਾਂਦੇ ਹਨ, ਉਥੇ ਇਨ੍ਹਾਂ ਦੇ ਜ਼ਹਿਰੀਲੇ ਹੋਣ ਬਾਰੇ ਵੀ ਅਸੀਂ ਅਕਸਰ ਸੁਣਦੇ ਹਾਂ। ਕੁਝ ਪੌਦੇ ਅਜਿਹੇ ਵੀ ਹਨ, ਜੋ ਆਪਣੇ ਆਪ ਵਿਚ ਜ਼ਹਿਰ ਛੁਪਾਈ ਬੈਠੇ ਹੁੰਦੇ ਹਨ। ਅਜਿਹਾ ਹੀ ਇਕ ਪੌਦਾ ਜਿਮਪਾਈ-ਜਿਮਪੀ ਹੈ, ਜੋ ਬੇਹੱਦ ਜਹਿਰੀਲਾ ਹੁੰਦਾ ਹੈ। ਨਾਮ ਤੋਂ ਹੀ ਪਤਾ ਲੱਗਦਾ ਇਹ ਪੌਦਾ ਤੁਹਾਨੂੰ ਹਫ਼ਤਿਆਂ ਤੱਕ ਦਰਦ ਦੇ ਸਕਦਾ ਹੈ।

ਇਹ ਪੌਦਾ ਦੇਖਣ ਵਿਚ ਬੜਾ ਹੀ ਮਲੂਕ ਤੇ ਖਿੱਚ ਵਾਲਾ ਲੱਗਦਾ ਹੈ। ਹਰਾ ਰੰਗ ਤੇ ਦਿਲ ਦੇ ਆਕਾਰ ਦੀਆਂ ਪੱਤੀਆਂ, ਪਰ ਪੱਤੀਆਂ ਉੱਤੇ ਲੱਗੇ ਕੰਡੇ ਤੇ ਝਾੜੀਆਂ ਵਿਚ ਜ਼ਹਿਰ, ਜੇ ਇਕ ਵਾਰ ਇਨਸਾਨ ਨੂੰ ਚਿੰਬੜ ਜਾਣ ਦਾ ਬਿਜਲੀ ਦੇ ਝਟਕੇ ਵਾਂਗ ਦਰਦ ਦਿੰਦੇ ਹਨ।

ਵਿਗਿਆਨਕ ਨਾਮ ਤੇ ਜ਼ਹਿਰ ਦਾ ਕਾਰਨ
ਇਹ ਪੌਦੇ ਦਾ ਨਾਮ ਡੈਂਡਰੋਸੀਨਾਇਡ ਮੋਰੋਇਡਸ (Dendrocnide moroides) ਹੈ। ਇਹ ਇਕ ਗ੍ਰੀਕ ਸ਼ਬਦ ਹੈ, ਜਿਸ ਦਾ ਅਰਥ ਪੇੜ ਤੋਂ ਹੈ ਅਤੇ ਨਾਇਡ ਬਣਿਆ ਹੈ ਨਿਡੇ ਤੋਂ, ਜਿਸ ਦਾ ਅਰਥ ਹੈ, ਚੁੱਭਣ ਵਾਲੀ ਸੂਈ। ਅਸਲ ਵਿਚ ਇਸ ਪੌਦੇ ਦੇ ਪੱਤਿਆਂ ਉੱਤੇ ਬਾਰੀਕ ਰੇਸ਼ੇ ਲੱਗੇ ਹੁੰਦੇ ਹਨ, ਜੋ ਸੂਈ ਵਾਂਗ ਇਨਸਾਨੀ ਚਮੜੀ ਵਿਚ ਘੁਸ ਜਾਂਦੇ ਹਨ ਤੇ ਦਰਦ ਦਿੰਦੇ ਹਨ।

ਇਸ  ਬਾਰੇ ਅਧਿਐਨ ਕਰਨ ਵਾਲੀ ਇਕ ਬਨਸਪਤੀ ਵਿਗਿਆਨੀ ਮਰੀਨਾ ਹਰਲੇ ਨੇ ਇਸ ਪੌਦੇ ਬਾਰੇ ਜਾਣਕਾਰੀ ਦਿੱਤੀ ਹੈ। ਉਹ ਦੱਸਦੀ ਹੈ ਕਿ ਪਾਰਟੀਕਲ ਮਾਸਕ ਅਤੇ ਵੈਲਡਿੰਗ ਦਸਤਾਨੇ ਪਹਿਨ ਕੇ ਹੀ ਇਸ ਪੌਦੇ ਨੇੜੇ ਜਾਇਆ ਜਾ ਸਕਦਾ ਹੈ। ਪਰ ਇਸ ਦੇ ਬਾਵਜੂਦ ਅਧਿਐਨ ਦੌਰਾਨ ਉਸ ਨੂੰ ਕਈ ਵਾਰ ਪੌਦੇ ਦਾ ਡੰਗ ਲੱਗਿਆ ਹੈ। ਇਸ ਡੰਗ ਨੂੰ ਮਰੀਨਾ ਨੇ ਗਰਮ ਐਸਿਡ ਨਾਲ ਜਲਾਉਣ ਤੇ ਨਾਲੋ ਨਾਲ ਬਿਜਲੀ ਦਾ ਝਟਕਾ ਲੱਗਣ ਦੇ ਬਰਾਬਰ ਕਿਹਾ ਹੈ। ਇਕ ਵਾਰ ਤਾਂ ਮਰੀਨਾ ਨੂੰ ਹਸਪਤਾਲ ਦਾਖਲ ਕਰਵਾਉਣ ਦੀ ਨੌਬਤ ਵੀ ਆ ਗਈ ਸੀ।

ਪੌਦੇ ਦਾ ਡੰਗ
ਅਸੀਂ ਸੱਪ ਦਾ ਡੰਗ ਤਾਂ ਸੁਣਿਆ ਹੈ ਪਰ ਪੌਦੇ ਵੀ ਡੰਗ ਲੈਂਦੇ ਹਨ ਇਹ ਗੱਲ ਜਰਾ ਨਵੀਂ ਹੈ। ਅਸਲ ਵਿੱਚ ਇਹ ਪੌਦਾ ਅਨੇਕ ਨੁਕੀਲੇ ਵਾਲਾਂ ਨਾਲ ਢਕਿਆ ਹੁੰਦਾ ਹੈ। ਇਹ ਵਾਲ ਚਮੜੀ ਵਿਚ ਖੁਸ ਜਾਂਦੇ ਹਨ ਤੇ ਸਿਰੇ ਤੋਂ ਟੁੱਟ ਜਾਂਦੇ ਹਨ। ਇਉਂ ਇਹ ਮਧੂਮੱਖੀ ਦੇ ਡੰਗ ਵਾਂਗ ਚਮੜੀ ਵਿਚ ਰਹਿ ਜਾਂਦੇ ਹਨ ਪਰ ਐਨੇ ਬਾਰੀਕ ਹੁੰਦੇ ਹਨ ਕਿ ਹੱਥ ਨਾਲ ਕੱਢੇ ਨਹੀਂ ਜਾਂਦੇ। ਜਦ ਡੰਗ ਵਾਲੀ ਥਾਂ ਤੇ ਕੋਈ ਚੀਜ਼ ਲਗਦੀ ਹੈ ਤਾਂ ਤੇਜ਼ ਦਰਦ ਹੁੰਦਾ ਹੈ।

ਸਾਹ ਨਲੀ ਉਤੇ ਅਟੈਕ
ਇਸ ਪੌਦੇ ਤੋਂ ਇਕ ਵੱਡਾ ਖਤਰਾ ਇਹ ਵੀ ਹੈ ਕਿ ਤੁਹਾਡੀ ਸਾਹ ਨਲੀ ਨੂੰ ਅਟੈਕ ਕਰ ਸਕਦਾ ਹੈ। ਬਿੱਲੀ ਦੇ ਵਾਲਾਂ ਵਾਂਗ ਇਸ ਦੇ ਵਾਲਾਂ ਜਿਹੇ ਰੇਸ਼ੇ ਪੌਦੇ ਨੇੜੇ ਡਿੱਗਦੇ ਰਹਿੰਦੇ ਹਨ। ਅਣਜਾਣ ਵਿਅਕਤੀ ਇਹਨਾਂ ਰੇਸ਼ਿਆਂ ਨੂੰ ਸਾਹ ਰਾਹੀਂ ਅੰਦਰ ਲੰਘਾ ਸਕਦਾ ਹੈ। ਇਸ ਤਰ੍ਹਾਂ ਇਹ ਸਾਹ ਨਲੀ ਦਾ ਬੁਰਾ ਹਾਲ ਕਰ ਦਿੰਦੇ ਹਨ।

ਟਾਪ ਹੈਡਲਾਈਨ

Suhaag Raat Tradition : ਫਰਸਟ ਨਾਈਟ ਦਾ ਰਿਵਾਜ ਕਿੱਥੋਂ ਸ਼ੁਰੂ ਹੋਇਆ, ਸਭ ਤੋਂ ਪਹਿਲਾਂ ਕਿਸਨੇ ਮਨਾਈ ਸੀ ਸੁਹਾਗ ਰਾਤ?
Suhaag Raat Tradition : ਫਰਸਟ ਨਾਈਟ ਦਾ ਰਿਵਾਜ ਕਿੱਥੋਂ ਸ਼ੁਰੂ ਹੋਇਆ, ਸਭ ਤੋਂ ਪਹਿਲਾਂ ਕਿਸਨੇ ਮਨਾਈ ਸੀ ਸੁਹਾਗ ਰਾਤ?
ਰੇਲ ਯਾਤਰੀਆਂ ਦਾ ਸਫ਼ਰ ਹੋਵੇਗਾ ਹੋਰ ਆਸਾਨ! ਟਿਕਟ ਤੋਂ ਲੈ ਕੇ ਖਾਣਾ ਆਰਡਰ ਕਰਨ ਤੱਕ, ਇੱਕੋ ਐਪ ਕਰੇਗੀ ਹਰ ਕੰਮ
ਰੇਲ ਯਾਤਰੀਆਂ ਦਾ ਸਫ਼ਰ ਹੋਵੇਗਾ ਹੋਰ ਆਸਾਨ! ਟਿਕਟ ਤੋਂ ਲੈ ਕੇ ਖਾਣਾ ਆਰਡਰ ਕਰਨ ਤੱਕ, ਇੱਕੋ ਐਪ ਕਰੇਗੀ ਹਰ ਕੰਮ
ਸਾਵਣ ‘ਚ ਜੋਤੀਰਲਿੰਗ ਦਰਸ਼ਨ ਹੋਣਗੇ ਆਸਾਨ, ਰੇਲਵੇ ਨੇ ਚਲਾਈਆਂ ਸਪੈਸ਼ਲ ਟਰੇਨਾਂ
ਸਾਵਣ ‘ਚ ਜੋਤੀਰਲਿੰਗ ਦਰਸ਼ਨ ਹੋਣਗੇ ਆਸਾਨ, ਰੇਲਵੇ ਨੇ ਚਲਾਈਆਂ ਸਪੈਸ਼ਲ ਟਰੇਨਾਂ
Suhagrat ਨੂੰ ਬਣਾਓ ਹੋਰ ਵੀ ਰੋਮਾਂਟਿਕ ਅਤੇ ਯਾਦਗਾਰ, ਲਾੜਾ-ਲਾੜੀ ਇਨ੍ਹਾਂ ਗੱਲਾਂ ਦਾ ਰੱਖਣ ਧਿਆਨ
Suhagrat ਨੂੰ ਬਣਾਓ ਹੋਰ ਵੀ ਰੋਮਾਂਟਿਕ ਅਤੇ ਯਾਦਗਾਰ, ਲਾੜਾ-ਲਾੜੀ ਇਨ੍ਹਾਂ ਗੱਲਾਂ ਦਾ ਰੱਖਣ ਧਿਆਨ

ਵੀਡੀਓਜ਼

ਆਂਗਣਵਾੜੀ ਵਰਕਰਾਂ ਦਾ ਸਰਕਾਰ ਖਿਲਾਫ਼ ਹੱਲਾ ਬੋਲ! ਮੰਤਰੀ ਦੇ ਦਫ਼ਤਰ ਅੱਗੇ ਧਰਨਾ
ਕਾਂਗਰਸ 'ਚ ਫਿਰ ਦਿਖੀ ਖਿੱਚੋਤਾਣ! ਵੜਿੰਗ ਦੇ ਭਾਸ਼ਣ ਦੌਰਾਨ ਗੂੰਜੇ ਚੰਨੀ ਦੇ ਨਾਅਰੇ
ਕੈਨੇਡਾ 'ਚ ਸੈਂਕੜੇ ਵਿਦਿਆਰਥੀਆਂ ਦਾ ਭਵਿੱਖ ਖ਼ਤਰੇ 'ਚ? PGWP ਨੂੰ ਲੈ ਕੇ ਵੱਡੀ ਚਿੰਤਾ
CM ਮਾਨ ਦਾ ਤਿੱਖਾ ਵਾਰ! 'ਵਿਰੋਧੀ ਲੋਕਾਂ ਨੂੰ ਭੜਕਾ ਰਹੇ ਹਨ'
CM ਮਾਨ ਦਾ ਦਾਅਵਾ! 'ਆਪ ਸਰਕਾਰ ਨੇ ਹਰ ਵਾਅਦਾ ਪੂਰਾ ਕੀਤਾ'

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Suhaag Raat Tradition : ਫਰਸਟ ਨਾਈਟ ਦਾ ਰਿਵਾਜ ਕਿੱਥੋਂ ਸ਼ੁਰੂ ਹੋਇਆ, ਸਭ ਤੋਂ ਪਹਿਲਾਂ ਕਿਸਨੇ ਮਨਾਈ ਸੀ ਸੁਹਾਗ ਰਾਤ?
Suhaag Raat Tradition : ਫਰਸਟ ਨਾਈਟ ਦਾ ਰਿਵਾਜ ਕਿੱਥੋਂ ਸ਼ੁਰੂ ਹੋਇਆ, ਸਭ ਤੋਂ ਪਹਿਲਾਂ ਕਿਸਨੇ ਮਨਾਈ ਸੀ ਸੁਹਾਗ ਰਾਤ?
Fazilka 'ਚ ਭਤੀਜੇ ਨਾਲ ਦਹੀਂ ਲੈਣ ਗਏ ਨੌਜਵਾਨ ਨੂੰ ਤੇਜ਼ਧਾਰ ਹਥਿਆਰਾਂ ਨਾਲ ਵੱਢਿਆ ,4 ਸਾਲਾ ਭਤੀਜਾ ਵੀ ਜ਼ਖਮੀ  
Fazilka 'ਚ ਭਤੀਜੇ ਨਾਲ ਦਹੀਂ ਲੈਣ ਗਏ ਨੌਜਵਾਨ ਨੂੰ ਤੇਜ਼ਧਾਰ ਹਥਿਆਰਾਂ ਨਾਲ ਵੱਢਿਆ ,4 ਸਾਲਾ ਭਤੀਜਾ ਵੀ ਜ਼ਖਮੀ  
Amritsar Train Accident  : ਬੰਦ ਫਾਟਕ ਹੇਠੋਂ ਲੰਘਦੇ ਹੀ ਰੇਲਗੱਡੀ ਦੀ ਲਪੇਟ 'ਚ ਆਇਆ ਵਿਅਕਤੀ
Amritsar Train Accident  : ਬੰਦ ਫਾਟਕ ਹੇਠੋਂ ਲੰਘਦੇ ਹੀ ਰੇਲਗੱਡੀ ਦੀ ਲਪੇਟ 'ਚ ਆਇਆ ਵਿਅਕਤੀ
Wife ਨੂੰ ਇੰਸਟਾਗ੍ਰਾਮ ਚਲਾਉਣਾ ਪਿਆ ਮਹਿੰਗਾ ! ਵਾਪਰੀ ਅਜਿਹੀ ਘਟਨਾ , ਸੁਣ ਕੇ ਰੌਂਗਟੇ ਖੜੇ ਹੋ ਜਾਣਗੇ 
Wife ਨੂੰ ਇੰਸਟਾਗ੍ਰਾਮ ਚਲਾਉਣਾ ਪਿਆ ਮਹਿੰਗਾ ! ਵਾਪਰੀ ਅਜਿਹੀ ਘਟਨਾ , ਸੁਣ ਕੇ ਰੌਂਗਟੇ ਖੜੇ ਹੋ ਜਾਣਗੇ 
LPG ਉਪਭੋਗਤਾਵਾਂ ਲਈ ਵੱਡੀ ਖ਼ਬਰ! 15 ਅਗਸਤ ਤੋਂ ਬਾਅਦ ਸਿਲੰਡਰ ਲਈ ਦੇਣੇ ਪੈ ਸਕਦੇ ਹਨ 1800 ਰੁਪਏ
LPG ਉਪਭੋਗਤਾਵਾਂ ਲਈ ਵੱਡੀ ਖ਼ਬਰ! 15 ਅਗਸਤ ਤੋਂ ਬਾਅਦ ਸਿਲੰਡਰ ਲਈ ਦੇਣੇ ਪੈ ਸਕਦੇ ਹਨ 1800 ਰੁਪਏ
ਸੁਖਬੀਰ ਬਾਦਲ ਨੂੰ ਹਸਪਤਾਲ ਤੋਂ ਮਿਲੀ ਛੁੱਟੀ, ਦਿੱਤਾ ਵੱਡਾ ਬਿਆਨ; ਜਾਣੋ ਕੀ ਕਿਹਾ?
ਸੁਖਬੀਰ ਬਾਦਲ ਨੂੰ ਹਸਪਤਾਲ ਤੋਂ ਮਿਲੀ ਛੁੱਟੀ, ਦਿੱਤਾ ਵੱਡਾ ਬਿਆਨ; ਜਾਣੋ ਕੀ ਕਿਹਾ?
ਸ੍ਰੀ ਅਕਾਲ ਤਖ਼ਤ ਸਾਹਿਬ ਦੇ ਸਾਬਕਾ ਜਥੇਦਾਰ ਦੇ ਘਰ ਚੱਲੀਆਂ ਗੋਲੀਆਂ, ਗੱਡੀ 'ਤੇ ਮਾਰੀ ਗੋਲੀ; ਇਲਾਕੇ 'ਚ ਫੈਲੀ ਦਹਿਸ਼ਤ
ਸ੍ਰੀ ਅਕਾਲ ਤਖ਼ਤ ਸਾਹਿਬ ਦੇ ਸਾਬਕਾ ਜਥੇਦਾਰ ਦੇ ਘਰ ਚੱਲੀਆਂ ਗੋਲੀਆਂ, ਗੱਡੀ 'ਤੇ ਮਾਰੀ ਗੋਲੀ; ਇਲਾਕੇ 'ਚ ਫੈਲੀ ਦਹਿਸ਼ਤ
iPhone ਯੂਜ਼ਰ ਸਾਵਧਾਨ ! 110 ਦੇਸ਼ਾਂ 'ਚ Apple ਨੇ ਜਾਰੀ ਕੀਤਾ Spyware ਅਲਰਟ
iPhone ਯੂਜ਼ਰ ਸਾਵਧਾਨ ! 110 ਦੇਸ਼ਾਂ 'ਚ Apple ਨੇ ਜਾਰੀ ਕੀਤਾ Spyware ਅਲਰਟ
Embed widget