ਪੜਚੋਲ ਕਰੋ
65 ਲੱਖ ਦੇ 24 ਬੈਗਾਂ ਨਾਲ ਬਣਾਈ ਟੌਇਲਟ! ਪ੍ਰਸਿੱਧ Louis Vuitton ਕੰਪਨੀ ਦੇ ਬੈਗ
1/8

ਚੰਡੀਗੜ੍ਹ: ਲੜਕੀਆਂ ਦਾ ਸੁਫ਼ਨਾ ਹੁੰਦਾ ਹੈ ਡਿਜ਼ਾਈਨ ਬੈਗ ਕੈਰੀ ਕਰਨਾ ਪਰ ਇਸ ਦੀ ਕੀਮਤ ਉਨ੍ਹਾਂ ਦੀ ਇਸ ਇੱਛਾ 'ਤੇ ਬਰੇਕ ਲਾ ਦਿੰਦੀ ਹੈ। ਲੱਖਾਂ ਦੀ ਕੀਮਤ ਵਾਲੇ ਇਸ ਬੈਗ ਨੂੰ ਖ਼ਰੀਦ ਪਾਉਣਾ ਹਰ ਕਿਸੇ ਦੇ ਵੱਸ ਦੀ ਗੱਲ ਨਹੀਂ ਪਰ ਕੀ ਹੋਵੇਗਾ ਜੇ ਤੁਹਾਨੂੰ ਪਤਾ ਲੱਗੇ ਕਿ ਲੱਖਾਂ ਦੇ ਡਿਜ਼ਾਈਨ ਬੈਗਾਂ ਨਾਲ ਕਿਸੇ ਨੇ ਟਾਇਲਟ ਬਣਾ ਦਿੱਤੀ ਹੋਵੇ।
2/8

ਗੌਰਤਲਬ ਹੈ ਕਿ ਇਹ ਆਰਟਿਸਟ ਪਹਿਲਾਂ ਵੀ ਅਮਰੀਕਾ ਦੇ ਰਾਸ਼ਟਰਪਤੀ ਡੋਨਲਡ ਟਰੰਪ ਦੀ ਨਿਊਡ ਫ਼ੋਟੋ ਬਣਾ ਕੇ ਚਰਚਾ ਵਿੱਚ ਆਈ ਸੀ।
Published at : 30 Nov 2017 11:52 AM (IST)
View More






















