ਪੜਚੋਲ ਕਰੋ
Advertisement
ਜਵਾਲਾਮੁਖੀ ਫਟਣ ਦਾ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ
ਮੈਕਸੀਕੋ ਦਾ ਅਤਿ-ਸਰਗਰਮ ਜਵਾਲਾਮੁਖੀ ਸੋਮਵਾਰ ਸ਼ਾਮ ਲਾਵਾ ਤੇ ਸੁਆਹ ਦੇ ਬੱਦਲਾਂ ਨੂੰ ਅਸਮਾਨ ਵਿੱਚ ਉਡਾਉਂਦੇ ਹੋਏ ਫਟਿਆ। ਨਿਉਜ਼ ਵੈੱਬਸਾਈਟ ਐਸਓਟੀਟੀ ਅਨੁਸਾਰ, ਸਰਕਾਰ ਵੱਲੋਂ ਚਲਾਏ ਜਾ ਰਹੇ ਵੈਬਕੈਮ ਨੇ ਧਮਾਕੇ ਨੂੰ ਕੈਮਰੇ 'ਚ ਕੈਦ ਕਰ ਲਿਆ। ਧਮਾਕੇ ਦੀ ਫੁਟੇਜ, ਸੋਸ਼ਲ ਮੀਡੀਆ 'ਤੇ ਸਾਂਝੀ ਕੀਤੀ ਗਈ। ਇਸ ਤੋਂ ਬਾਅਦ ਸਿਧਾਂਤਕਾਰਾਂ ਨੂੰ ਵਿਚਾਰਨ ਲਈ ਬਹੁਤ ਕੁਝ ਮਿਲਿਆ। ਜੁਆਲਾਮੁਖੀ ਪਿੱਛੇ ਕਿਸੇ ਅਣਜਾਣ ਉਡਣ ਵਾਲੀ ਚੀਜ਼ ਦੀ ਮੌਜੂਦਗੀ ਚਰਚਾ ਦਾ ਵਿਸ਼ਾ ਬਣੀ ਹੋਈ ਹੈ।

ਜਵਾਲਾਮੁਖੀ ਫਟਣ ਤੋਂ ਕੁਝ ਪਲਾਂ ਬਾਅਦ, ਇੱਕ ਰਹੱਸਮਈ ਚਿੱਟੀ ਰੌਸ਼ਨੀ ਜਵਾਲਾਮੁਖੀ ਦੇ ਪਿੱਛੇ ਤੋਂ ਖੱਬੇ ਤੋਂ ਸੱਜੇ ਪਾਸੇ ਜਾਂਦੀ ਹੋਈ ਦਿਖਦੀ ਹੈ। ਇਸ ਨੂੰ ਕੁਝ ਲੋਕ ਏਲੀਅਨਜ਼ ਨਾਲ ਜੋੜ ਰਹੇ ਹਨ ਤੇ ਚਰਚਾ ਕਰ ਰਹੇ ਹਨ।Por si no lo vieron. ⚠️ Impresionante ⚠️ Actividad del #Volcán #Popocatépetl ayer a las 23:18 hrs. Vista desde San Nicolás de los Ranchos, #Puebla. Vía: @jabed1. 🚦El Semáforo de Alerta Volcánica se encuentra en #AmarilloFase2. pic.twitter.com/5SQAfl0sG7
— Webcams de México (@webcamsdemexico) January 28, 2020
Follow ਅਜ਼ਬ ਗਜ਼ਬ News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਪੰਜਾਬ
ਦੇਸ਼
ਸਿਹਤ
ਲਾਈਫਸਟਾਈਲ
Advertisement