ਪੜਚੋਲ ਕਰੋ

ਰੇਸਟ੍ਰੈਕ 'ਤੇ ਮਗਰਮੱਛ ਦੇਖ ਘੋੜੇ ਦੀ ਸਿੱਟੀ-ਬਿੱਟੀ ਗੁੱਲ, ਕੈਮਰੇ 'ਚ ਕੈਦ ਹੋਈਆਂ ਘੋੜੇ ਦੀ ਪ੍ਰੇਸ਼ਾਨੀ ਵਾਲੀਆਂ ਹਰਕਤਾਂ

Watch: 19 ਮਈ ਨੂੰ ਲੁਈਸਿਆਨਾ ਦੇ ਵਿਨਟਨ ਵਿੱਚ ਇੱਕ ਵੱਡੇ ਮਗਰਮੱਛ ਨੇ ਕੁਝ ਸਮੇਂ ਲਈ ਘੋੜੇ ਦੀ ਹਾਲਤ ਪਤਲੀ ਕਰ ਦਿੱਤੀ। ਮਗਰਮੱਛ ਨੂੰ ਦੇਖ ਕੇ ਘੋੜਾ ਪੂਰੀ ਤਰ੍ਹਾਂ ਹੈਰਾਨ ਤੇ ਪ੍ਰੇਸ਼ਾਨ ਹੋ ਗਿਆ।

Watch: 19 ਮਈ ਨੂੰ ਲੁਈਸਿਆਨਾ ਦੇ ਵਿਨਟਨ ਵਿੱਚ ਇੱਕ ਵੱਡੇ ਮਗਰਮੱਛ ਨੇ ਕੁਝ ਸਮੇਂ ਲਈ ਘੋੜੇ ਦੀ ਹਾਲਤ ਪਤਲੀ ਕਰ ਦਿੱਤੀ। ਮਗਰਮੱਛ ਨੂੰ ਦੇਖ ਕੇ ਘੋੜਾ ਪੂਰੀ ਤਰ੍ਹਾਂ ਹੈਰਾਨ ਤੇ ਪ੍ਰੇਸ਼ਾਨ ਹੋ ਗਿਆ। ਇਸ ਵੀਡੀਓ ਨੂੰ ਦੇਖਣ ਤੋਂ ਬਾਅਦ ਜਾਨਵਰਾਂ 'ਚ ਮਗਰਮੱਛ ਦੇ ਡਰ ਨੂੰ ਚੰਗੀ ਤਰ੍ਹਾਂ ਸਮਝਿਆ ਜਾ ਸਕਦਾ ਹੈ। ਆਓ ਤੁਹਾਨੂੰ ਸ਼ੁਰੂ ਤੋਂ ਹੀ ਪੂਰੀ ਕਹਾਣੀ ਦੱਸਦੇ ਹਾਂ।

ਰੇਸਟ੍ਰੈਕ 'ਤੇ ਆਇਆ ਬਿਨਾਂ ਬੁਲਾਇਆ ਮਹਿਮਾਨ
ਦਰਅਸਲ, 19 ਮਈ ਨੂੰ, ਲੁਈਸਿਆਨਾ ਦੇ ਵਿਨਟਨ ਵਿੱਚ ਡੈਲਟਾ ਡਾਊਨਜ਼ ਰੇਸਟ੍ਰੈਕ ਵਿੱਚ ਘੋੜਸਵਾਰੀ ਦੇ ਮਾਹੌਲ ਵਿਚਾਲੇ ਇੱਕ ਵੱਡੇ ਮਗਰਮੱਛ ਦੀ ਐਂਟਰੀ ਹੋਈ। ਮਗਰਮੱਛ ਹੌਲੀ-ਹੌਲੀ ਰੇਸਟ੍ਰੈਕ 'ਤੇ ਅੱਗੇ ਵਧਦਾ ਹੈ, ਪਰ ਉਸ ਨੂੰ ਦੇਖ ਕੇ ਕਿਸੇ ਹੋਰ ਦੇ ਸਾਹ ਰੁਕ ਜਾਂਦੇ ਹਨ। ਮਗਰਮੱਛ ਤੋਂ ਕੁਝ ਦੂਰੀ 'ਤੇ ਇਕ ਘੋੜਸਵਾਰ ਘੋੜੇ ਦੇ ਨਾਲ ਖੜ੍ਹਾ ਹੈ। ਜਿਵੇਂ ਹੀ ਘੋੜੇ ਦੀ ਨਜ਼ਰ ਖਤਰਨਾਕ ਮਗਰਮੱਛ 'ਤੇ ਪਈ ਤਾਂ ਉਸ ਦੀ ਹਾਲਤ ਪਤਲੀ ਹੋ ਗਈ।

ਘੋੜੇ ਦੀ ਸਿੱਟੀ ਬਿੱਟੀ ਗੁੱਲ
ਘੋੜਾ ਮਗਰਮੱਛ ਨੂੰ ਦੇਖ ਕੇ ਇਕਦਮ ਹੈਰਾਨ ਰਹਿ ਗਿਆ ਤੇ ਉਸ ਦੀ ਘਬਰਾਹਟ ਕੈਮਰੇ ਵਿੱਚ ਕੈਦ ਹੋ ਗਈ। ਘੋੜਾ ਇੱਕ ਵਾਰ ਛਾਲ ਮਾਰਨ ਲੱਗਾ ਅਤੇ ਕਿਸੇ ਤਰ੍ਹਾਂ ਘੋੜਸਵਾਰ ਨੇ ਉਸ ਨੂੰ ਕਾਬੂ ਕਰ ਲਿਆ। ਵੀਡੀਓ ਨੂੰ ਦੇਖ ਕੇ ਲੱਗਦਾ ਹੈ ਕਿ ਜੇਕਰ ਘੋੜਾ ਹੈਂਡਲਰ ਦੇ ਹੱਥ 'ਚ ਨਾ ਹੁੰਦਾ ਤਾਂ ਇਹ ਤੁਰੰਤ ਉੱਥੋਂ ਭੱਜ ਗਿਆ ਹੁੰਦਾ।

ਇਹ ਸਾਰਾ ਸੀਨ ਜੋਸੇਫ ਬ੍ਰਾਇਨਟ ਐਲਨ ਨੇ ਕੈਮਰੇ 'ਤੇ ਰਿਕਾਰਡ ਕੀਤਾ। ਤੁਹਾਡੀ ਜਾਣਕਾਰੀ ਲਈ ਦੱਸ ਦੇਈਏ ਕਿ ਦੱਖਣੀ ਲੁਈਸਿਆਨਾ ਵਿੱਚ ਅਜਿਹੇ ਰੇਸਟ੍ਰੈਕ 'ਤੇ ਮਗਰਮੱਛਾਂ ਦਾ ਆਉਣਾ ਆਮ ਗੱਲ ਹੈ। ਉੱਥੇ ਬਹੁਤ ਸਾਰੇ ਮਗਰਮੱਛ ਹਨ। ਸਾਲ 2016 'ਚ ਵੀ ਇਸੇ ਰੇਸਟ੍ਰੈਕ 'ਤੇ ਇਕ ਮਗਰਮੱਛ ਘੁੰਮਦਾ ਹੋਇਆ ਆਇਆ ਸੀ।

Viral Post: ਸਪਨਾ ਚੌਧਰੀ ਨੇ ਹੇਟਰਜ਼ ਨੂੰ ਦਿੱਤਾ ਕਰਾਰਾ ਜਵਾਬ, ਕਿਹਾ- ਇਹ ਤਾਂ ਅਜੇ ਸ਼ੁਰੂਆਤ ਹੈ

ਹੋਰ ਵੇਖੋ
Advertisement
Advertisement
Advertisement

ਟਾਪ ਹੈਡਲਾਈਨ

Shaheedi Jor Mela: ਸਾਹਿਬਜ਼ਾਦਿਆਂ ਨੂੰ ਯਾਦ ਕਰਦਿਆਂ ਪੀਐਮ ਮੋਦੀ ਨੇ ਕਹੀ ਵੱਡੀ ਗੱਲ...

Canada Immigration: ਕੈਨੇਡਾ ਸਰਕਾਰ ਦਾ ਇੱਕ ਹੋਰ ਝਟਕਾ, ਹੁਣ ਪੀਆਰ ਲੈਣਾ ਬੇਹੱਦ ਔਖਾ

ਜਲੰਧਰ 'ਚ ਪੁਲਿਸ ਨੇ ਕੀਤਾ ਐਨਕਾਊਂਟਰ, ਜੱਗੂ ਭਗਵਾਨਪੁਰੀਆ ਦੇ ਗੁਰਗੇ ਨੂੰ ਲੱਗੀ ਗੋਲੀ, ਜਾਣੋ ਪੂਰਾ ਮਾਮਲਾ

ਤਰਨਤਾਰਨ 'ਚ 24 ਘੰਟਿਆਂ 'ਚ ਦੂਜੀ ਵਾਰ ਹੋਇਆ ਮੁਕਾਬਲਾ, ਜਵਾਬੀ ਫਾਇਰਿੰਗ 'ਚ ਨਸ਼ਾ ਤਸਕਰ ਜ਼ਖ਼ਮੀ
ਤਰਨਤਾਰਨ 'ਚ 24 ਘੰਟਿਆਂ 'ਚ ਦੂਜੀ ਵਾਰ ਹੋਇਆ ਮੁਕਾਬਲਾ, ਜਵਾਬੀ ਫਾਇਰਿੰਗ 'ਚ ਨਸ਼ਾ ਤਸਕਰ ਜ਼ਖ਼ਮੀ
Advertisement
ABP Premium

ਵੀਡੀਓਜ਼

ਰਾਹਾ ਦੀ Flying Kiss , ਰਣਬੀਰ-ਆਲੀਆ ਦੀ ਧੀ ਦਾ Cute ਪਲਦਿਲਜੀਤ ਲਈ ਬਦਲਿਆ ਘੰਟਾ ਘਰ ਦਾ ਰੂਪ , ਪੰਜਾਬੀ ਘਰ ਆ ਗਏ ਓਏਦਿਲਜੀਤ ਤੇ AP ਦੀ ਗੱਲ ਚ ਆਏ ਹਨੀ ਸਿੰਘ ,ਹਨੀ ਸਿੰਘ ਨੇ ਦਿੱਤਾ ਦਿਲਜੀਤ ਦਾ ਸਾਥ ,  ਦੋਸਾਂਝਾਵਾਲਾ ਕਹਿੰਦਾ ਹੈ ਬਿਲਕੁਲ ਸਹੀ ਗੱਲ

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Shaheedi Jor Mela: ਸਾਹਿਬਜ਼ਾਦਿਆਂ ਨੂੰ ਯਾਦ ਕਰਦਿਆਂ ਪੀਐਮ ਮੋਦੀ ਨੇ ਕਹੀ ਵੱਡੀ ਗੱਲ...
Shaheedi Jor Mela: ਸਾਹਿਬਜ਼ਾਦਿਆਂ ਨੂੰ ਯਾਦ ਕਰਦਿਆਂ ਪੀਐਮ ਮੋਦੀ ਨੇ ਕਹੀ ਵੱਡੀ ਗੱਲ...
Canada Immigration: ਕੈਨੇਡਾ ਸਰਕਾਰ ਦਾ ਇੱਕ ਹੋਰ ਝਟਕਾ, ਹੁਣ ਪੀਆਰ ਲੈਣਾ ਬੇਹੱਦ ਔਖਾ
Canada Immigration: ਕੈਨੇਡਾ ਸਰਕਾਰ ਦਾ ਇੱਕ ਹੋਰ ਝਟਕਾ, ਹੁਣ ਪੀਆਰ ਲੈਣਾ ਬੇਹੱਦ ਔਖਾ
ਜਲੰਧਰ 'ਚ ਪੁਲਿਸ ਨੇ ਕੀਤਾ ਐਨਕਾਊਂਟਰ, ਜੱਗੂ ਭਗਵਾਨਪੁਰੀਆ ਦੇ ਗੁਰਗੇ ਨੂੰ ਲੱਗੀ ਗੋਲੀ, ਜਾਣੋ ਪੂਰਾ ਮਾਮਲਾ
ਜਲੰਧਰ 'ਚ ਪੁਲਿਸ ਨੇ ਕੀਤਾ ਐਨਕਾਊਂਟਰ, ਜੱਗੂ ਭਗਵਾਨਪੁਰੀਆ ਦੇ ਗੁਰਗੇ ਨੂੰ ਲੱਗੀ ਗੋਲੀ, ਜਾਣੋ ਪੂਰਾ ਮਾਮਲਾ
ਤਰਨਤਾਰਨ 'ਚ 24 ਘੰਟਿਆਂ 'ਚ ਦੂਜੀ ਵਾਰ ਹੋਇਆ ਮੁਕਾਬਲਾ, ਜਵਾਬੀ ਫਾਇਰਿੰਗ 'ਚ ਨਸ਼ਾ ਤਸਕਰ ਜ਼ਖ਼ਮੀ
ਤਰਨਤਾਰਨ 'ਚ 24 ਘੰਟਿਆਂ 'ਚ ਦੂਜੀ ਵਾਰ ਹੋਇਆ ਮੁਕਾਬਲਾ, ਜਵਾਬੀ ਫਾਇਰਿੰਗ 'ਚ ਨਸ਼ਾ ਤਸਕਰ ਜ਼ਖ਼ਮੀ
Scam ਦੇ ਉਹ 4 ਤਰੀਕੇ, ਜੋ ਸਭ ਤੋਂ ਵੱਧ ਵਰਤਦੇ ਨੇ ਘਪਲੇਬਾਜ਼, ਜਾਲ 'ਚ ਫਸ ਗਏ ਤਾਂ ਹੋ ਜਾਵੋਗੇ ਕੰਗਾਲ !

IRCTC Website Down: IRCTC ਦੀ ਐਪ ਅਤੇ ਵੈਬਸਾਈਟ ਹੋਈ ਡਾਊਨ, ਟਿਕਟ ਬੁੱਕ ਕਰਨ 'ਚ ਲੋਕਾਂ ਨੂੰ ਹੋ ਰਹੀ ਪਰੇਸ਼ਾਨੀ

ਭਲਕੇ ਪੰਜਾਬ 'ਚ ਰਹੇਗੀ ਛੁੱਟੀ, ਸਕੂਲ ਅਤੇ ਕਾਲਜ ਰਹਿਣਗੇ ਬੰਦ

ਡੱਲੇਵਾਲ ਦੇ ਮਰਨ ਵਰਤ ਨੂੰ ਹੋਇਆ ਇੱਕ ਮਹੀਨਾ ਪੂਰਾ, ਹਾਲਤ ਹੋਈ ਨਾਜ਼ੁਕ, ਬੋਲਣ ਤੋਂ ਵੀ ਅਸਮਰਥ, ਜਾਣੋ ਤਾਜ਼ਾ ਅਪਡੇਟ

Embed widget